Tuesday, June 30, 2026

ਜੇਲ ਵਾਰਡਨ ਭਰਤੀ ਪਾਸ ਉਮੀਦਵਾਰ 5 ਮਈ ਤੱਕ ਸਰੀਰਕ ਮਿਣਤੀ ਲਈ ਸੱਦੇ

ਬਠਿੰਡਾ, 3 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਾਲ 2011-2012 ਵਿਚ ਜੇਲ ਵਿਭਾਗ ਵਿਚ ਵਾਰਡਰ ਦੀ ਭਰਤੀ ਸਮੇਂ ਜਿਨਾਂ ਉਮੀਦਵਾਰਾਂ ਨੇ ਪੁਲਿਸ ਲਾਇਨ ਬਠਿੰਡਾ ਵਿਖੇ ਟਰਾਇਲ ਪਾਸ ਕੀਤੇ ਸਨ ਅਤੇ ਜੋ ਹੁਣ ਤੱਕ ਆਪਣੇ ਸਰੀਰਕ ਮਿਣਤੀ ਅਤੇ ਵਿਦਿਅਕ ਯੋਗਤਾ ਦੇ ਅਸਲ ਦਸਤਾਵੇਜ ਸਮੀਖਿਆ/ਪੜਤਾਲ ਲਈ ਨਹੀਂ ਆਏ।ਉਹਨਾਂ ਨੂੰ ਮਿਤੀ 5/5/2017 ਨੂੰ ਸੇਰੇ 6.00 ਵਜੇ ਪੁਲਿਸ ਲਾਈਨ, ਬਠਿੰਡਾ ਵਿਖੇ ਸਬ-ਭਰਤੀ ਬੋਰਡ ਬਠਿੰਡਾ ਪਾਸ ਆਪਣੀ ਸਰੀਰਕ ਮਿਣਤੀ ਅਤੇ ਵਿਦਿਅਕ ਯੋਗਤਾ ਦੇ ਅਸਲ ਦਸਤਾਵੇਜ ਸਮੀਖਿਆ/ਪੜਤਾਲ ਲਈ ਬੁਲਾਇਆ ਗਿਆ ਹੈ,  ਉਮੀਦਵਾਰਾਂ ਲਈ ਇਹ ਅੰਤਿਮ ਮੌਕਾ ਹੋਵੇਗਾ।

Check Also

ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ

ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …

Leave a Reply