Friday, September 25, 2026

ਸਿੱਖਿਆ ਸੰਸਾਰ

400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 5ਵੀਂ ਪੇਟਿੰਗ ਪ੍ਰਤੀਯੋਗਤਾ ‘ਚ ਮਾਲ ਰੋਡ ਸਕੂਲ ਦਾ ਪ੍ਰਦਰਸ਼ਨ ਸ਼ਾਨਦਾਰ

ਪ੍ਰਿੰਸੀਪਲ ਮਨਦੀਪ ਕੌਰ ਨੇ ਜੇਤੂ ਵਿਦਿਆਰਥਣਾਂ ਨੂੰ ਕੀਤਾ ਸਨਮਾਨਿਤ ਅੰਮ੍ਰਿਤਸਰ, 6 ਮਾਰਚ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਉਲੀਕੇ ਗਏ ਸਮਾਗਮਾਂ ਦੀ ਲੜੀ ਤਹਿਤ ਸਿੱਖਿਆ ਵਿਭਾਗ ਪੰਜਾਬ ਵਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਸਕੱਤਰ ਸਕੂਲ ਸਿੱਖਿਆ ਪੰਜਾਬ ਕਿ੍ਰਸ਼ਨ ਕੁਮਾਰ ਦੀ ਅਗਵਾਈ ਹੇਠ ਵਿਦਿਅਕ ਮੁਕਾਬਲਿਆਂ ਰਾਹੀਂ ਗੁਰੂ ਸਹਿਬਾਨ …

Read More »

ਅਮੀਨ ਮਲਿਕ ਦੀ ਪੁਸਤਕ `ਸਾਂਝੀ ਕੁੱਖ` ਲੋਕ ਅਰਪਿਤ

ਅੰਮ੍ਰਿਤਸਰ, 6 ਮਾਰਚ (ਦੀਪ ਦਵਿੰਦਰ ਸਿੰਘ) – ਸਥਾਨਕ ਖਾਲਸਾ ਕਾਲਜ ਵਿਖੇ ਚੱਲ ਰਹੇ ਪੁਸਤਕ ਮੇਲੇ ਦੇ ਸਮਾਪਤੀ ਸਮਾਰੋਹ ਦੌਰਾਨ ਪਰਵਾਸੀ ਸਾਹਿਤਕਾਰ ਅਮੀਨ ਮਲਿਕ ਦੀ ਨਵ-ਪ੍ਰਕਾਸ਼ਿਤ ਪੁਸਤਕ `ਸਾਂਝੀ ਕੁੱਖ` ਲੋਕ ਅਰਪਿਤ ਕੀਤੀ ਗਈ।                  ਅਜ਼ਾਦ ਬੁੱਕ ਡਿਪੂ ਵਲੋਂ ਪ੍ਰਕਾਸ਼ਿਤ ਕੀਤੇ ਇਸ ਨਾਵਲ ਬਾਰੇ ਗੱਲ ਕਰਦਿਆਂ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਅਮੀਨ ਮਲਿਕ …

Read More »

ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ‘ਚ ਸਰਕਾਰੀ ਰਣਬੀਰ ਕਾਲਜ ਵਿਖੇ ਹੜਤਾਲ

ਵਿਦਿਆਰਥੀਆਂ ਨੇ ਕੀਤਾ ਕਲਾਸਾਂ ਦਾ ਬਾਈਕਾਟ ਸੰਗਰੂਰ, 6 ਮਾਰਚ (ਜਗਸੀਰ ਲੌਂਗੋਵਾਲ) – ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਸੁਖਦੀਪ ਹਥਨ ਨੇ ਜਾਰੀ ਬਿਆਨ ‘ਚ ਦੱਸਿਆ ਹੈ ਕਿ ਯੂਨੀਅਨ ਵਲੋਂ ਵਿਦਿਆਰਥੀ ਮੰਗਾਂ ਨੂੰ ਲੈ ਕੇ ਹੜ਼ਤਾਲ ਦੇ ਸੱਦੇ ਤਹਿਤ ਸਰਕਾਰੀ ਰਣਬੀਰ ਕਾਲਜ ਸੰਗਰੂਰ ਦੇ ਵਿਦਿਆਰਥੀਆਂ ਨੇ ਕਲਾਸਾਂ ਦਾ ਮੁਕੰਮਲ ਬਾਈਕਾਟ ਕੀਤਾ।ਯੂਨੀਅਨ ਨੇ ਮੰਗ ਕੀਤੀ ਹੈ ਕਿ ਸਰਕਾਰ ਸਰਕਾਰੀ ਕਾਲਜਾਂ ਅਤੇ ਯੂਨੀਵਰਸਿਟੀਆਂ …

Read More »

ਖ਼ਾਲਸਾ ਕਾਲਜ ਵਿਖੇ ਚਾਰ ਰੋਜ਼ਾ ਅੰਮ੍ਰਿਤਸਰ ਸਾਹਿਤ ਉਤਸਵ ਤੇ ਪੁਸਤਕ ਮੇਲਾ 2021 ਸੰਪਨ

ਪੁਸਤਕ-ਪ੍ਰੇਮੀਆਂ ਨੇ ਖ਼ਰੀਦੀਆਂ 50 ਦੇ ਕਰੀਬ ਪ੍ਰਕਾਸ਼ਕਾਂ ਤੋਂ 30 ਲੱਖ ਦੀਆਂ ਪੁਸਤਕਾਂ ਅੰਮ੍ਰਿਤਸਰ, 6 ਮਾਰਚ (ਖੁਰਮਣੀਆਂ) – ਪੰਜਾਬੀ ਸਾਹਿਤ, ਸਭਿਆਚਾਰ ਤੇ ਵਿਰਾਸਤ ਦੀ ਬਾਤ ਪਾਉਦਾ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਖੇ ਚੱਲ ਰਿਹਾ ਚਾਰ ਰੋਜ਼ਾ ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲਾ 2021 ਸ਼ੁੱਕਰਵਾਰ ਨੂੰ ਸੰਪਨ ਹੋ ਗਿਆ।ਚਾਰ ਦਿਨਾਂ ਪੁਸਤਕ ਮੇਲੇ ਵਿਚ ਪੁਸਤਕ ਪ੍ਰੇਮੀਆਂ ਨੇ 50 ਦੇ ਕਰੀਬ ਪੁਸਤਕ ਵਿਕਰੇਤਾਵਾਂ ਤੋਂ 30 ਲੱਖ …

Read More »

KCA Literary Festival Concludes with a Note that Love for Books Not Vanished

Books Worth Rs.30 Lakhs Sold Amritsar, March 6 (Punjab Post Bureau) – The four-day-long `Amritsar Literary Festival and Book Fair-2021’ at Khalsa College today concluded with a promising note that the love for books has not fully vanished . Despite the youth largely clinging to mobile phones or computers, the reading habits are still intact as books worth Rs. 30 …

Read More »

ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਨੇ ਤਿਆਰ ਕੀਤੀ ਬੀ.ਬੀ.ਕੇ ਡੀ.ਏ.ਵੀ ਵਾਕਸ ਐਪ

ਅੰਮ੍ਰਿਤਸਰ, 5 ਮਾਰਚ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਨੇ ਬੀ.ਵਾਕ ਕੋਰਸਾਂ ਲਈ ਬੀ.ਬੀ.ਕੇ ਵਾਕਸ ਐਪ ਤਿਆਰ ਕੀਤੀ ਹੈ, ਜੋ ਪਲੇਅ ਸਟੋਰ ‘ਤੇ ਉਪਲੱਬਧ ਹੈ।ਇਹ ਐਪਲੀਕੇਸ਼ਨ ਵਿਸ਼ੇਸ਼ ਰੂਪ ਵਿੱਚ ਵੋਕੇਸ਼ਨਲ ਕੋਰਸਾਂ ਦੇ ਲਈ ਤਿਆਰ ਕੀਤੀ ਗਈ ਹੈ।ਇੱਕ ਪਲੇਟਫਾਰਮ ਵਜੋਂ ਕੰਮ ਕਰਦੀ ‘ਤੇ ਸਬੰਧਿਤ ਵਿਭਾਗ ਆਪਣੇ ਲੈਕਚਰ, ਨੋਟਿਸ, ਅਧਿਐਨ ਸਮੱਗਰੀ, ਕੰਮ ਅਤੇ ਹੋਰ ਮਹੱਤਵਪੂਰਨ ਜਾਣਕਾਰੀ ਵਿਦਿਆਰਥਣਾਂ ਲਈ ਪੋਸਟ ਕਰ ਸਕਦੇ ਹਨ।ਸਿਰਫ …

Read More »

ਨਾਟਕ ‘ਸ਼ੀਰੀ ਤੇ ਮਿੱਠੇ ਦਾ ਵਿਆਹ’ ਰਾਹੀਂ ਪੇਸ਼ ਕੀਤੀਆਂ ਵਿਆਹਾਂ ਦੀਆਂ ਪੁਰਾਤਨ ਰਸਮਾਂ

ਅੰਮ੍ਰਿਤਸਰ, 5 ਮਾਰਚ (ਖੁਰਮਣੀਆਂ) – ਖ਼ਾਲਸਾ ਕਾਲਜ ’ਚ ਚੱਲ ਰਹੇ 4 ਰੋਜ਼ਾ ਅੰਮ੍ਰਿਤਸਰ ਸਾਹਿਤ ਉਤਸਵ ਤੇ ਪੁਸਤਕ ਮੇਲਾ 2021 ਦੌਰਾਨ ਬਾਅਦ ਦੁਪਹਿਰ ਕਾਲਜ ਦੇ ਥਿਏਟਰ ਵਿਭਾਗ ਵਲੋਂ ਨਿਰਦੇਸ਼ਕ ਇਮੈਨੂਅਲ ਸਿੰਘ ਦੀ ਨਿਰਦੇਸ਼ਨਾ ਹੇਠ ਪੰਜਾਬ ਦੇ ਵਿਆਹਾਂ ਦਾ ਪੁਰਾਤਨ ਮਾਹੌਲ ਤੇ ਰਿਵਾਇਤੀ ਰਸਮਾਂ ਨੂੰ ਚੁਲਬੁਲੇ ਅੰਦਾਜ਼ ’ਚ ਪੇਸ਼ ਕਰਦਾ ਨਾਟਕ ‘ਮਿੱਠੇ ਤੇ ਸ਼ੀਰੀ ਦਾ ਵਿਆਹ’ ਦਾ ਮੰਚਨ ਕੀਤਾ ਗਿਆ।ਉਤਸਵ ਦੌਰਾਨ ਬੌਟਨੀ …

Read More »

ਮੁਕਾਬਲਿਆਂ ਦੀਆਂ ਪ੍ਰੀਖਿਆਂ ’ਚ ਮਾਂ-ਬੋਲੀ ਦਿਵਾਉਦੀ ਹੈ ਰੁਤਬੇ – ਜਸਪਾਲ ਸਿੰਘ

ਪੰਜਾਬੀ ਮਾਧਿਅਮ ’ਚ ਸਿਵਲ ਸੇਵਾਵਾਂ ਦੀ ਪ੍ਰੀਖਿਆ ਪਾਸ ਕਰਨ ਵਾਲੇ ਅਫ਼ਸਰਾਂ ਨੇ ਦੱਸੇ ਸਫ਼ਲਤਾ ਦੇ ਗੁਰ ਅੰਮ੍ਰਿਤਸਰ, 5 ਮਾਰਚ (ਖੁਰਮਣੀਆਂ) – ਇਨਸਾਨ ਆਪਣੇ ਦਿਲ ਦੇ ਵਲਵਲੇ, ਗੁੱਸਾ ਤੇ ਪਿਆਰ ਹਮੇਸ਼ਾ ਆਪ-ਮੁਹਾਰੇ ਆਪਣੀ ਮਾਂ-ਬੋਲੀ ’ਚ ਹੀ ਪ੍ਰਗਟਾਉਂਦਾ ਹੈ।ਫਿਰ ਉਚੇ ਰੁਤਬੇ ਤੇ ਸਫ਼ਲਤਾ ਹਾਸਲ ਕਰਨ ’ਚ ਮਾਂ-ਬੋਲੀ ਰੁਕਾਵਟ ਕਿਵੇਂ ਬਣ ਸਕਦੀ ਹੈ।ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮੈਂਬਰ ਪੰਜਾਬ ਸਿੱਖਿਆ ਟ੍ਰਿਬਿਊਨਲ ਅਤੇ ਸਾਬਕਾ ਪ੍ਰਮੁੱਖ …

Read More »

Punjabi as Medium of Civil Services Examinations hailed

Khalsa College’s Literary Festival bring theatre personalities together Amritsar, March 5 (Punjab Post Bureau) – Hailing Punjabi as a language of medium in the Civil Services Examinations (CSE), senior retired IAS officer, writer and Member, Punjab Education Tribunal Jaspal Singh today asked the Punjabis worldwide to take proud in the progress and development of our mother tongue. He said he …

Read More »

Fourth Faculty Induction Programme Inaugurated at GNDU

Short-Term Course concluded Amritsar, March 4 (Punjab Post Bureau) – The fourth Faculty Induction Programme inaugurated at UGC-Human Resource Development Centre of the Guru Nanak Dev University (HRDC-GNDU) which will be concluded on 29th March 2021. As many as sixty teachers from several states of the country are participating.             The course was inaugurated by Prof SS Behl Dean Academic Affairs. In …

Read More »