Friday, September 25, 2026

ਸਿੱਖਿਆ ਸੰਸਾਰ

ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਪਠਾਨਕੋਟ ਨੇ ਅਮਿਤ ਪਠਾਨੀਆਂ ਦੀ ਬਦਲੀ ਜਿੰਦਗੀ

ਪਠਾਨਕੋਟ, 28 ਦਸੰਬਰ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਰੋਜਗਾਰ ਦਫਤਰ ਪਠਾਨਕੋਟ ਦੀ ਸਹਾਇਤਾ ਨਾਲ ਨੌਕਰੀ ਪ੍ਰਾਪਤ ਕਰਬਨ ਵਾਲੇ ਅਮਿਤ ਪਠਾਨੀਆਂ ਨੇ ਵਿਸ਼ੇਸ ਗੱਲਬਾਤ ਦੋਰਾਨ ਦੱਸਿਆ ਕਿ ਉਸ ਨੇ ਗਰੈਜੁਏਸ਼ਨ ਕੀਤੀ ਹੋਈ ਸੀ ਪਰ ਉਸ ਕੋਲ ਕੋਈ ਵੀ ਰੋਜਗਾਰ ਨਹੀਂ ਸੀ।ਘਰ ਦੀ ਮਾਲੀ ਹਾਲਤ ਕੋਈ ਬਹੁਤੀ ਚੰਗੀ ਨਹੀਂ ਸੀ ਅਤੇ ਸਿਰ ‘ਤੇ ਮਾਂ ਬਾਪ ਦਾ ਸਾਇਆ ਵੀ ਨਾ ਹੋਣ ਕਰਕੇ ਕਾਫੀ …

Read More »

‘ਮਿਸ਼ਨ ਸ਼ਤ ਪ੍ਰਤੀਸ਼ਤ‘ ਦੀ ਸਫ਼ਲਤਾ ਲਈ ਅਧਿਆਪਕਾਂ ਵਲੋਂ ਵਾਧੂ ਜਮਾਤਾਂ ਅਰੰਭ

ਪਠਾਨਕੋਟ, 28 ਦਸੰਬਰ (ਪੰਜਾਬ ਪੋਸਟ ਬਿਊਰੋ) – ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਸਿਖਿਆ ਮੰਤਰੀ ਵਿਜੈੇ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਸਰਕਾਰੀ ਸਕੁਲਾਂ ਦੇ ਵਿਦਿਆਰਥੀਆਂ ਦੀ ਸਾਲਾਨਾ ਕਾਰਗੁਜ਼ਾਰੀ ਬਿਹਤਰ ਬਣਾਉਣ ਲਈ ਸ਼ੁਰੂ ਕੀਤੇ ਪਰਾਜੈਕਟ ‘ਮਿਸ਼ਨ ਸ਼ਤ ਪ੍ਰਤੀਸ਼ਤ‘ ਦੀ ਸਫ਼ਲਤਾ ਲਈ ਅਧਿਕਾਰੀਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ।ਜਿਸ ਤਹਿਤ ਵਿਭਾਗ ਦੇ …

Read More »

ਖਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਨੈਸ਼ਨਲ ਮੈਥਾਮੈਟਿਕਸ ਦਿਵਸ ਸਬੰਧੀ ਸੈਮੀਨਾਰ

ਅੰਮ੍ਰਿਤਸਰ, 26 ਦਸੰਬਰ (ਖੁਰਮਣੀਆਂ) – ਖਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਨੈਸ਼ਨਲ ਮੈਥਾਮੈਟਿਕਸ ਦਿਵਸ ਸਬੰਧੀ ਸੈਮੀਨਾਰ ਕਾਲਜ ਪ੍ਰਿੰਸੀਪਲ ਡਾ. ਐਚ.ਬੀ ਸਿੰਘ ਦੀ ਅਗਵਾਈ ਹੇਠ ਮਨਾਇਆ ਗਿਆ।ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੁਆਰਾ ਇਹ ਦਿਵਸ 26 ਜਨਵਰੀ 2012 ਨੂੰ ਮਦਰਾਸ ਯੂਨੀਵਰਸਿਟੀ ਵਿਖੇ ਪੂਰੇ ਭਾਰਤ ਦੇਸ਼ ’ਚ ਮਨਾਉਣ ਲਈ ਨੀਯਤ ਕੀਤਾ ਗਿਆ ਸੀ, ਜੋ ਮਹਾਨ ਗਣਿਤ ਆਚਾਰਿਆ ਸ਼੍ਰੀ ਵਿਸ਼ਵਾਸਨ ਰਾਮਾਨੁਜ਼ ਦੇ 125ਵੇਂ ਜਨਮ …

Read More »

ਕੋਰੋਨਾ ਮਹਾਂਮਾਰੀ ਕਾਰਨ ਬੱਚਿਆਂ ਦਾ ਵਿੱਦਿਅਕ ਗਿਆਨ ਅਧੂਰਾ ਰਹਿਣ ਦੇ ਬਣੇ ਆਸਾਰ – ਮਧੂਸੂਦਨਨ

ਧੂਰੀ, 25 ਦਸੰਬਰ (ਪ੍ਰਵੀਨ ਗਰਗ) – ਗਿਆਂਸ਼ ਗਲੋਬਲ ਸਕੂਲ (ਸੀ.ਬੀ.ਐਸ.ਈ) ਦੇ ਚੇਅਰਮੈਨ ਕਮ ਪ੍ਰਿੰਸੀਪਲ ਪੀ.ਮਧੂਸੂਦਨਨ ਨੇ ਧੂਰੀ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਕੋਰੋਨਾ ਮਹਾਂਮਾਰੀ ਕਾਰਨ ਵਿੱਦਿਅਕ ਅਦਾਰਿਆਂ ਵਿੱਚ ਨਰਸਰੀ ਤੋਂ ਅੱਠਵੀਂ ਕਲਾਸ ਤੱਕ ਦੇ ਬੱਚਿਆਂ ‘ਤੇ ਸਕੂਲ ਜਾਣ ਦੀ ਲੱਗੀ ਰੋਕ ਦੇ ਚੱਲਦਿਆਂ ਬੱਚਿਆਂ ਦਾ ਵਿਦਿਅਕ ਗਿਆਨ ਅਧੂਰਾ ਰਹਿਣ ਦੇ ਆਸਾਰ ਬਣਨ ਲੱਗ ਗਏ ਹਨ।ਉਹਨਾਂ ਅੱਗੇ ਕਿਹਾ ਕਿ ਨਰਸਰੀ ਜਾਂ …

Read More »

ਸਿੱਖਿਆ ਵਿਭਾਗ ਵਲੋਂ ਪੰਜਾਬ ਰਾਜ ਪ੍ਰਤਿਭਾ ਖੋਜ਼ ਪ੍ਰੀਖਿਆ ਦੀ ਡੇਟਸ਼ੀਟ ਜਾਰੀ

ਹੁਣ 3 ਜਨਵਰੀ ਨੂੰ ਹੋਵੇਗੀ ਪੀ.ਐਸ.ਟੀ.ਐਸ.ਈ ਦੀ ਮੁਲਤਵੀ ਹੋਈ ਪ੍ਰੀਖਿਆ ਅੰਮ੍ਰਿਤਸਰ, 25 ਦਸੰਬਰ (ਸੁਖਬੀਰ ਸਿੰਘ) – ਸੂਬੇ ਵਿਚੋਂ ਸਿੱਖਿਆ ਵਿਭਾਗ ਪੰਜਾਬ ਵਲੋਂ ਸ਼ੁਰੂ ਕੀਤੀ ਵਿਦਿਆਰਥੀ ਵਜੀਫਾ ਸਕੀਮ ਲਈ ਬੱਚਿਆਂ ਦੀ ਚੋਣ ਕਰਨ ਲਈ ਕਰਵਾਈ ਜਾਣ ਵਾਲੀ ਪੰਜਾਬ ਰਾਜ ਪ੍ਰਤਿਭਾ ਖੋਜ਼ ਪ੍ਰੀਖਿਆ (ਪੀ.ਐਸ.ਟੀ.ਐਸ.ਈ) 3 ਜਨਵਰੀ 2021 ਦਿਨ ਐਤਵਾਰ ਨੂੰ ਲਈ ਜਾਵੇਗੀ।                    ਜ਼ਿਲ੍ਹਾ …

Read More »

ਸਲਾਈਟ ਸੰਸਥਾ ਵਿਖੇ ਤਿੰਨ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਦਾ ਆਯੋਜਨ

ਸੰਗਰੂਰ, 25 ਦਸੰਬਰ (ਜਗਸੀਰ ਲੌਂਗੋਵਾਲ ਸਿੰਘ) – ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ (ਡੀਮਡ-ਯੂਨੀਵਰਸਿਟੀ) ਸਲਾਈਟ, ਦੇ ਗਣਿਤ ਵਿਭਾਗ ਵਿਖੇ ਅੰਤਰਰਾਸ਼ਟਰੀ ਅਕਾਦਮੀ ਆਫ ਫਿਜ਼ੀਕਲ ਸਾਇੰਸਜ਼ ਦੇ 26ਵੇਂ ਸੰਮੇਲਨ ਦਾ ਆਯੋਜਨ “ਅਡਵਾਂਜ਼ਿਸ ਇਨ ਰੈਲੇਟਬਿਸਟਿੱਕ ਅਸਟ੍ਰੈਫਿਜ਼ਿਕਸ ਅਤੇ ਕਾਸੋਮੋਟਾਲੋਜੀ ਵਲੋਂ ਕੀਤਾ ਗਿਆ।ਇਸ ਅੰਤਰਰਾਸ਼ਟਰੀ ਸੰਮੇਲਨ ਵਿੱਚ ਭਾਰਤ ਦੇ 15 ਰਾਜਾਂ ਸਮੇਤ, ਸਾਊਥ ਅਫਰੀਕਾ, ਨੇਪਾਲ ਅਤੇ ਹੋਰ ਕਈ ਦੇਸ਼ਾਂ ਦੇ ਖਗੋਲ ਵਿਗਿਆਨੀਆਂ ਨੇ ਆਪਣੇ ਆਪਣੇ …

Read More »

ਖ਼ਾਲਸਾ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਕੁਸ਼ਾਗਰ ਕਾਲੀਆ ਨੇ ਜਿੱਤਿਆ ਪੀ.ਟੀ ਸੰਗੀਤਕ ਮੁਕਾਬਲਾ

ਅੰਮ੍ਰਿਤਸਰ, 24 ਦਸੰਬਰ (ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਵਿੱਦਿਅਕ ਅਦਾਰੇ ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵਨਿਊ ਦੇ ਵਿਦਿਆਰਥੀ ਨੇ ਪੀ.ਟੀ.ਸੀ ਪੰਜਾਬੀ ਵਲੋਂ ਹਰ ਸਾਲ ਕਰਵਾਏ ਜਾਂਦੇ ‘ਸੰਗੀਤਕ ਮੁਕਾਬਲੇ ਵਾਇਸ ਆਫ਼ ਪੰਜਾਬ ਸੀਜ਼ਨ-11’ ਦਾ ਜੇਤੂ ਇਨਾਮ ਹਾਸਲ ਕਰਕੇ ਸਕੂਲ, ਮਾਪਿਆਂ ਅਤੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ।                ਸਕੂਲ ਪ੍ਰਿੰਸੀਪਲ ਸ੍ਰੀਮਤੀ ਨਿਰਮਲਜੀਤ …

Read More »

Dharam Parchar Committee Chief Khalsa Diwan  observes Shaheedi Saptah

Amritsar, December 24 (Punjab Post Bureau) – To commemorate the supreme sacrifice of the four Sahibzadas and Mata Gujri, Shaheedi Saptah was observed by Dharam Parchar Committee Chief Khalsa Diwan at  SGHPS G.T Road auditorium by organizing Poetic recitation, Kawishri Gayan, lectures and religious songs. Dr. DharamVeer Singh Principal/Director accorded a warm welcome to the members of the management. Divinity …

Read More »

ਡੀ.ਏ.ਵੀ ਪਬਲਿਕ ਸਕੂਲ ਵੱਲੋਂ ਸੁਆਮੀ ਸ਼ਰਧਾਨੰਦ ਜੀ ਸ਼ਰਧਾਂਜਲੀ ਭੇਟ

ਅੰਮ੍ਰਿਤਸਰ, 24 ਦਸੰਬਰ (ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿਖੇ ਅੱਜ ਸੁਆਮੀ ਸ਼ਰਧਾਨੰਦ ਜੀ ਦੀ ਬਰਸੀ ‘ਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਇੱਕ ਪਵਿੱਤਰ ਹਵਨ ਦਾ ਆਯੋਜਨ ਕੀਤਾ ਗਿਆ।           ਪ੍ਰਿੰਸੀਪਲ ਸ਼੍ਰੀਮਤੀ ਅਨੀਤਾ ਮਹਿਰਾ ਨੇ ਦੱਸਿਆ ਕਿ ਭਾਰਤ ਦੇ ਮਹਾਨ ਸਪੂਤ ਸੁਆਮੀ ਸ਼ਰਧਾਨੰਦ ਜੀ ਨੇ ਸੁਆਮੀ ਦਇਆਨੰਦ ਸਰਸਵਤੀ ਜੀ ਦੀਆਂ ਸਿੱਖਿਆਵਾਂ …

Read More »