ਆਨਲਾਈਨ ਅਕਾਦਮਿਕ ਲੈਕਚਰ ਹੋਣਗੇ ਅੰਮ੍ਰਿਤਸਰ, 23 ਨਵੰਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 51ਵੇਂ ਸਥਾਪਨਾ ਦਿਵਸ ਨੂੰ ਲੈ ਕੇ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਕਵਿਡ19 ਸਬੰਧੀ ਸੁਰੱਖਿਆ ਹਦਾਇਤਾਂ ਨੂੰ ਧਿਆਨ ਵਿਚ ਰੱਖਦਿਆਂ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ।ਗੁਰੂ ਨਾਨਕ ਦੇਵ ਯੂਨੀਵਰਸਿਟੀਆਂ ਦੀਆਂ ਮੁੱਖ ਇਮਾਰਤਾਂ ਜਿਥੇ ਜਗਮਗਾ ਰਹੀਆਂ ਹਨ ਉਥੇ ਵੱਖ ਵੱਖ ਪਾਰਕਾਂ ਅਤੇ ਹੋਰ ਮੁੱਖ ਸਥਾਨਾ ਨੂੰ ਸਜਾਇਆ ਗਿਆ ਹੈ।ਇਸ ਸਮਾਗਮ …
Read More »ਸਿੱਖਿਆ ਸੰਸਾਰ
GNDU to celebrate 51st Foundation Day online today i.e. November 24
Amritsar, November 23 (Punjab Post Bureau) – The Guru Nanak Dev University is celebrating online its 50st Foundation Day on 24th November 2020. Major buildings of the University are illuminated with colorful lights to give a festive look. Prof. Karanjeet Singh Kahlon Registrar said that due to Covid-19 & Govt. guidelines for safety measures, this year Guru Nanak Dev University is …
Read More »ਵਰਿੰਦਰ ਪਰਾਸ਼ਰ ਨੇ ਸੰਭਾਲਿਆ ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਦਾ ਅਹੁੱਦਾ
ਪਠਾਨਕੋਟ, 23 ਨਵੰਬਰ (ਪੰਜਾਬ ਪੋਸਟ ਬਿਊਰੋ) – ਬੀਤੇ ਦਿਨੀਂ ਸਿੱਖਿਆ ਸਕੱਤਰ ਕਿ੍ਰਸ਼ਨ ਕੁਮਾਰ ਵੱਲੋਂ ਕੀਤੀਆਂ ਗਈਆਂ ਪ੍ਰਮੋਸ਼ਨਾਂ ਅਤੇ ਬਦਲੀਆਂ ਵਿੱਚ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਤਰਨਤਾਰਨ ਵਰਿੰਦਰ ਪਰਾਸ਼ਰ ਨੂੰ ਪਠਾਨਕੋਟ ਦੇ ਜਿਲ੍ਹਾ ਸਿੱਖਿਆ ਅਫਸਰ ਜਗਜੀਤ ਸਿੰਘ ਦੇ ਨਵਾਂ ਸ਼ਹਿਰ ਤਬਦੀਲ ਹੋਣ ‘ਤੇ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਪਠਾਨਕੋਟ ਨਿਯੁੱਕਤ ਕੀਤਾ ਗਿਆ ਹੈ।ਉਹਨਾਂ ਨੇ ਅੱਜ ਆਪਣੀ ਜਿੰਮੇਵਾਰੀ ਸੰਭਾਲ ਲਈ ਹੈ।ਪਠਾਨਕੋਟ ਪੁੱਜਣ …
Read More »ਖ਼ਾਲਸਾ ਕਾਲਜ ਵਿਖੇ ਐਮ. ਫ਼ਿਲ. ਪੰਜਾਬੀ ਲਈ ਦਾਖਲਾ ਟੈਸਟ 25 ਨਵੰਬਰ ਨੂੰ – ਡਾ. ਮਹਿਲ ਸਿੰਘ
ਅੰਮ੍ਰਿਤਸਰ, 22 ਨਵੰਬਰ (ਖੁਰਮਣੀਆਂ) – ਖ਼ਾਲਸਾ ਕਾਲਜ ਦੇ ਪੰਜਾਬੀ ਵਿਭਾਗ ’ਚ ਸੈਸ਼ਨ 2020-21 ਲਈ ਐਮ. ਫ਼ਿਲ. ਪੰਜਾਬੀ ਵਾਸਤੇ ਦਾਖਲਾ ਟੈਸਟ 25 ਨਵੰਬਰ ਨੂੰ ਸਵੇੇਰੇ 10:00 ਵਜੇ ਲਿਆ ਜਾ ਰਿਹਾ ਹੈ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਦੱਸਿਆ ਕਿ ਐਮ.ਫ਼ਿਲ. ਪੰਜਾਬੀ ਕਰਨ ਦੇ ਚਾਹਵਾਨ ਵਿਦਿਆਰਥੀਆਂ ਲਈ ਇਹ ਆਖਰੀ ਮੌਕਾ ਹੈ। ਐਮ.ਫਿਲ. ਪੰਜਾਬੀ ਕੋਰਸ ’ਚ 5 ਸੀਟਾਂ ਖਾਲੀ ਹਨ।ਜਿੰਨ੍ਹਾਂ ਲਈ 25 ਨਵੰਬਰ ਨੂੰ ਦੁਬਾਰਾ …
Read More »ਭਲਾਈ ਵਿਭਾਗ ਦੇ ਹਾਂ ਪੱਖੀ ਰਵੱਈਏ ਨੂੰ ਵੇਖਦਿਆਂ ਈ.ਟੀ.ਯੂ ਨੇ ਮੁਲਤਵੀ ਕੀਤੀ ਭੁੱਖ ਹੜਤਾਲ
ਜ਼ਿਲ੍ਹਾ ਸਿੱਖਿਆ ਅਫਸਰ ਨੇ ਜਲਦ ਪ੍ਰਮੋਸ਼ਨਾਂ ਕਰਨ ਦਾ ਦਿੱਤਾ ਭਰੋਸਾ ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਅੰਮ੍ਰਿਤਸਰ ਜ਼ਿਲ੍ਹੇ ‘ਚ ਕਈ ਸਾਲਾਂ ਤੋਂ ਅਧਿਆਪਕਾਂ ਦੀਆਂ ਰੁਕੀਆਂ ਪ੍ਰਮੋਸ਼ਨਾਂ ਕਰਵਾਉਣ ਲਈ ਸੰਘਰਸ਼ ਲੜ ਰਹੀ ਐਲੀਮੈਂਟਰੀ ਟੀਚਰ ਯੂਨੀਅਨ (ਰਜਿ.) ਨੇ ਭਲਾਈ ਵਿਭਾਗ ਵਲੋਂ ਪ੍ਰੋਮੋਸ਼ਨਾਂ ਸਬੰਧੀ ਪੂਰਾ ਰਿਕਾਰਡ ਪ੍ਰਮੁੱਖ ਸਕੱਤਰ ਵੈਲਫੇਅਰ ਪੰਜਾਬ ਨੂੰ ਭੇਜਣ ਉਪਰੰਤ ਵਿਖਾਏ ਗਏ ਹਾਂ ਪੱਖੀ ਰਵੱਈਏ ਨੂੰ ਵੇਖਦਿਆਂ ਹੋਇਆਂ ਅੱਜ ਆਪਣੀ …
Read More »ਕੋਵਿਡ ਤੋਂ ਬਾਅਦ ਉਚੇਰੀ ਸਿਖਿਆ `ਚ ਤਬਦੀਲੀਆਂ ਵਿਸ਼ੇ `ਤੇ ਅੰਤਰਰਾਸ਼ਟਰੀ ਵੈਬੀਨਾਰ ਦਾ ਆਯੋਜਨ
ਅੰਮ੍ਰਿਤਸਰ, 21 ਨਵੰਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਨਟਰਨਲ ਕੁਆਲਟੀ ਐਸ਼ੋਰੈਂਸ ਸੈੱਲ ਵੱਲੋਂ ਯੂਨੀਵਰਸਿਟੀ ਮਨੁੱਖੀ ਸਰੋਤ ਤੇ ਵਿਕਾਸ ਕੇਂਦਰ ਦੇ ਸਹਿਯੋਗ ਨਾਲ ਕੋਵਿਡ ਤੋਂ ਬਾਅਦ ਉਚੇਰੀ ਸਿਖਿਆ `ਚ ਤਬਦੀਲੀਆਂ ਵਿਸ਼ੇ `ਤੇ ਇਕ ਅੰਤਰਰਾਸ਼ਟਰੀ ਵੈਬੀਨਾਰ ਦਾ ਆਯੋਜਨ ਕੀਤਾ ਗਿਆ। ਇਸ ਵਿਚ ਦੇਸ਼ ਵਿਦੇਸ਼ ਤੋਂ ਤਿੰਨ ਸੌ ਤੋਂ ਵੱਧ ਵਿਦਵਾਨਾਂ ਅਤੇ ਮਾਹਿਰਾਂ ਨੇ ਭਾਗ ਲਿਆ। ਇਸ ਮੌਕੇ ਕੋਵਿਡ ਤੋਂ ਬਾਅਦ …
Read More »Int’l Webinar on theme Changing Higher Edu. Scenario in Post-Covid Times organized
Amritsar, November 21 (Punjab Post Bureau) – The Internal Quality Assurance Cell (IQAC) of Guru Nanak Dev University in collaboration with Human Resource Development Centre of the University organised an International Webinar on the theme “Changing Higher Education Scenario in Post- Covid Times”. With experts of undisputable experience and prowess in higher education and its policy making, the webinar aimed …
Read More »ਖ਼ਾਲਸਾ ਕਾਲਜ ਇੰਜੀਨੀਅਰਿੰਗ ਨੇ ਡਾ. ਬੀ. ਆਰ. ਅੰਬੇਦਕਰ ਇੰਸਟੀਚਿਊਟ ਨਾਲ ਕੀਤਾ ਸਮਝੌਤਾ
ਅੰਮ੍ਰਿਤਸਰ, 19 ਨਵੰਬਰ (ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਸਰਪ੍ਰਸਤੀ ਹੇਠ ਚੱਲ ਰਹੇ ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੋਲੋਜੀ, ਰਣਜੀਤ ਐਵੀਨਿਊ ਅਤੇ ਡਾ. ਬੀ.ਆਰ ਅੰਬੇਦਕਰ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ ਜਲੰਧਰ ਦਰਮਿਆਨ ਅੱਜ ਇਕ ਅਹਿਮ ਸਮਝੌਤਾ ਹੋਇਆ।ਖ਼ਾਲਸਾ ਇੰਜੀਨਅਰਿੰਗ ਕਾਲਜ ਦੇ ਡਾਇਰੈਕਟਰ ਡਾ. ਮੰਜ਼ੂ ਬਾਲਾ ਅਤੇ ਡਾ. ਲਲਿਤ ਕੁਮਾਰ ਅਵਸਥੀ ਡਾਇਰੈਕਟਰ, ਡਾ. ਡੀਨ ਅਕਾਦਮਿਕ, ਡਾ. ਬੀ.ਆਰ. ਅੰਬੇਦਕਰ ਐਨ.ਆਈ.ਟੀ, ਜਲੰਧਰ ਵਿਚਾਲੇ ਹੋਏ …
Read More »KCET signs MOU with B.R Ambedkar to share expertise in Technical Education
Amritsar, November 19 (Punjab Post Bureau) – With a view to share expertise in the field of technical education, Khalsa College of Engineering and Technology (KCET) today signed an MOU with Dr. BR Ambedkar National Institute of Technology (BR-NIT), Jalandhar. The MOU was signed by the Directors of both the institutes including, Dr. Lalit Kumar Awasthi, Director, BR-NIT and Dr. …
Read More »ਧਰਮ ਪ੍ਰਚਾਰ ਕਮੇਟੀ ਚੀਫ਼ ਖ਼ਾਲਸਾ ਦੀਵਾਨ ਦੇ ਅਹੁਦੇਦਾਰਾਂ ਵਲੋਂ ਧਾਰਮਿਕ ਅਤੇ ਸੰਗੀਤ ਅਧਿਆਪਕਾਂ ਨਾਲ ਮੀਟਿੰਗ
ਅੰਮ੍ਰਿਤਸਰ, 19 ਨਵੰਬਰ (ਜਗਦੀਪ ਸਿੰਘ) – ਧਰਮ ਪ੍ਰਚਾਰ ਕਮੇਟੀ ਚੀਫ਼ ਖ਼ਾਲਸਾ ਦੀਵਾਨ ਦੇ ਅਹੁਦੇਦਾਰਾਂ ਦੀ ਅੰਮ੍ਰਿਤਸਰ ਅਤੇ ਤਰਨਤਾਰਨ ਜ਼ਿਲੇ ਦੇ ਸਮੂਹ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਧਾਰਮਿਕ ਅਤੇ ਸੰਗੀਤ ਅਧਿਆਪਕਾਂ ਨਾਲ ਇੱਕ ਮੀਟਿੰਗ ਹੋਈ।ਮੀਟਿੰਗ ਵਿੱਚ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਭਾਗ ਸਿੰਘ ਅਣਖੀ, ਮੈਂਬਰ ਪ੍ਰੋ. ਹਰੀ ਸਿੰਘ ਕੋਆਰਡੀਨੇਟਰ ਗੁਰਚਰਨ ਸਿੰਘ ਘਰਿੰਡਾ ਅਤੇ ਪ੍ਰੋ. ਗਗਨਦੀਪ ਸਿੰਘ ਵਿਸ਼ੇਸ਼ ਤੌਰ ‘ਤੇ ਸ਼ਾਮਲ …
Read More »
Punjab Post Daily Online Newspaper & Print Media