Saturday, May 30, 2026

ਸਿੱਖਿਆ ਸੰਸਾਰ

ਪੰਜਾਬ ਨੈਸ਼ਨਲ ਬੈਂਕ ਨੇ ਵਿਦਿਆਰਥਣਾਂ ਨੂੰ ਸਕੂਲ ਬੈਗ ਤੇ ਲਿਖਣ ਸਮੱਗਰੀ ਵੰਡੀ

ਕਪੂਰਥਲਾ, 26 ਜਨਵਰੀ (ਪੰਜਾਬ ਪੋਸਟੇ ਬਿਊਰੋ) – ਪੰਜਾਬ ਨੈਸ਼ਨਲ ਬੈਂਕ ਦੇ ਮੰਡਲ ਦਫ਼ਤਰ ਕਪੂਰਥਲਾ ਵੱਲੋਂ ਸੀ.ਐਸ.ਆਰ ਗਤੀਵਿਧੀਆਂ ਤਹਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕਪੂਰਥਲਾ ਵਿਖੇ ਵਿਦਿਆਰਥਣਾਂ ਨੂੰ ਸਕੂਲ ਬੈਗ ਅਤੇ ਲਿਖਣ ਸਮੱਗਰੀ ਵੰਡੀ ਗਈ।ਇਕ ਸਾਦੇ ਸਮਾਗਮ ਦੌਰਾਨ ਆਪਣੇ ਸੰਬੋਧਨ ਵਿਚ ਪੀ.ਐਨ.ਬੀ ਦੇ ਸਰਕਲ ਹੈਡ ਐਸ.ਪੀ ਸਿੰਘ ਨੇ ਵਿਦਿਆਰਥਣਾਂ ਨੂੰ ਆਪਣੀ ਰੋਜ਼ਾਨਾ ਦੀ ਪੜ੍ਹਾਈ ਅਤੇ ਪਾਠਕ੍ਰਮ ਤੋਂ ਇਲਾਵਾ ਹੋਰਨਾਂ ਪ੍ਰਮੁੱਖ ਭਾਸ਼ਾਵਾਂ …

Read More »

ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਵਿਖੇ ਗਣਤੰਤਰਤਾ ਦਿਵਸ ਮਨਾਇਆ

ਜੰਡਿਆਲਾ ਗੁਰੂ, 26 ਜਨਵਰੀ (ਪੰਜਾਬ ਪੋਸਟ – ਹਰਿੰਦਰਪਾਲ ਸਿੰਘ) – ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਦੇ ਬੱਚਿਆਂ ਨੇ ਅੱਜ 71ਵੇਂ ਗੰਣਤੰਤਰ ਦਿਵਸ ਦੇ ਸੰਬੰਧ ਬੱਚਿਆਂ ਵੱਲੋਂ ਸ਼ਾਨਦਾਰ ਸਮਾਰੋਹ ਦਾ ਆਯੋਜਨ ਕੀਤਾ ਗਿਆ।ਸਕੂਲ ਦੇ ਡਾਇਰੈਕਟਰ ਡਾ. ਮੰਗਲ ਸਿੰਘ ਕਿਸ਼ਨਪੁਰੀ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।ਜਿਸ ਵਿੱਚ ਸਕੂਲ ਦੀ ਪ੍ਰਿੰਸੀਪਲ ਅਮਰਪ੍ਰੀਤ ਕੌਰ, ਵਾਈਸ ਪਿ੍ਰੰਸੀਪਲ ਗੁਰਪ੍ਰੀਤ ਕੌਰ, ਕੋਆਰਡੀਨੇਟਰ ਸ਼ਿਲਪਾ ਸ਼ਰਮਾ …

Read More »

ਸਰਕਾਰੀ ਕੰਨਿਆ ਸੈਕੰ. ਸਕੂਲ ਬਠਿੰਡਾ ਵਿਖੇ ਜਿਲਾ ਕਨੂੰਨੀ ਸੇਵਾ ਅਥਾਰਟੀ ਵਲੋਂ ਕੈਂਪ ਲੱਗਾ

ਬਠਿੰਡਾ, 25 ਜਨਵਰੀ (ਪੰਜਾਬ ਪੋਸਟ ਬਿਊਰੋ) – ਸਥਾਨਕ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਵਿਖੇ ਜਿਲਾ ਕਨੂੰਨੀ ਸੇਵਾ ਅਥਾਰਟੀ ਬਠਿੰਡਾ ਵਲੋਂ ਕਨੂੰਨੀ ਸਹਾਇਤਾ ਜਾਗਰੂਕਤਾ ਕੈਂਪ ਲਾਇਆ ਗਿਆ।ਸਕੂਲ ਪ੍ਰਿੰਸੀਪਲ ਨੇ ਦੱਸਿਆ ਕਿ ਐਡਵੋਕੇਟ ਕਪਿਲ ਕੁਮਾਰ ਬਾਂਸਲ ਨੇ ਸਕੂਲੀ ਬੱਚਿਆਂ ਨੂੰ ਅਥਾਰਟੀ ਦੀਆਂ ਸਕੀਮਾਂ ਤੋਂ ਜਾਣੂ ਕਰਵਾਇਆ।ਇਸ ਮੌਕੇ ਸਕੂਲ ਸਟਾਫ ਤੇ ਵਿਦਿਆਰਥਣਾਂ ਤੋਂ ਇਲਾਵਾ ਪੀ.ਐਲ.ਵੀ ਰਾਜੇਸ਼ ਕੁਮਾਰ ਵੀ ਹਾਜ਼ਰ ਸਨ।

Read More »

ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਮਨਾਇਆ ਗਣਤੰਤਰ ਦਿਵਸ

ਅੰਮ੍ਰਿਤਸਰ, 25 ਜਨਵਰੀ (ਪੰਜਾਬ ਪੋਸਟ – ਜਗਦੀਪ ਸਿੰਘ) – ਸਥਾਨਕ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ 24 ਜਨਵਰੀ, 2020 ਨੂੰ ਸਕੂਲ ਦੀ ਪ੍ਰਿੰਸੀਪਲ ਡਾ: ਅੰਜਨਾ ਗੁਪਤਾ ਦੀ ਪ੍ਰਧਾਨਗੀ ਹੇਠ ਗਣਤੰਤਰ ਦਿਵਸ ਸਬੰਧੀ ਵਿਸ਼ਾਲ ਪੋ੍ਰਗਰਾਮ ਦਾ ਆਯੋਜਨ ਕੀਤਾ ਗਿਆ।ਜਿਸ ਦੇ ਅੰਤਰਗਤ ਨੰਨ੍ਹੇ-ਮੰੁਨ੍ਹੇ ਬੱਚਿਆਂ ਨੇ ਦੇਸ ਭਗਤੀ ਦੇ ਸੰੁਦਰ ਗੀਤ ਪੇਸ਼ ਕੀਤੇ ਗਏ।ਲਘੂ-ਨਾਟਕ ਦੁਆਰਾ ਮਹਾਨ ਦੇਸ ਭਗਤ ਲਾਲ ਲਾਜਪਤਰਾਏ ਦੁਆਰਾ ਅਜ਼ਾਦੀ ਦੇ ਸੰਘਰਸ ਵਿੱਚ …

Read More »

GNDU organised fifth edition of annual student festival “Che.eks 5.0”

Amritsar, January 25 (Punjab Post Bureau) – Guru Nanak Dev University has organised the Annual student festival “Che.eks 5.0”. This event is being organized by the department of Chemistry of the University. The main event will be organised from January 28 to 30th January.             The festival was already inaugurated by Head of Department Prof. GeetaHundal, Prof. Manoj Kamar, Prof. Sukhprit …

Read More »

ਯੂ.ਜੀ.ਸੀ ਦੀ ‘ਪਰਮਾਰਸ਼’ ਸਕੀਮ ਅਧੀਨ ਖ਼ਾਲਸਾ ਕਾਲਜ ਨੂੰ ਮੈਂਟਰ ਸੰਸਥਾ ਵਜੋਂ ਮਿਲੀ ਮਾਨਤਾ

ਨੈਕ ਵਲੋਂ ਕਾਲਜ ਨੂੰ 13 ਲੱਖ 18 ਹਜ਼ਾਰ ਦੀ ਗਰਾਂਟ ਜਾਰੀ ਅੰਮ੍ਰਿਤਸਰ, 25 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – 126 ਸਾਲਾ ਪੁਰਾਤਨ ਵਿਦਿਅਕ ਸੰਸਥਾ ਖ਼ਾਲਸਾ ਕਾਲਜ ਦੀ ਯੂ.ਜੀ.ਸੀ ਦੀ ‘ਪਰਮਾਰਸ਼’ ਸਕੀਮ ਅਧੀਨ ਮੈਂਟਰ ਸੰਸਥਾ ਵਜੋਂ ਮਾਨਤਾ ਦਿੱਤੀ ਗਈ ਹੈ।ਇਸ ਸਕੀਮ ਅਧੀਨ ਯੂ.ਜੀ.ਸੀ ਵਲੋਂ ਕਾਲਜ ਨੂੰ 13 ਲੱਖ 18 ਹਜ਼ਾਰ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਕਾਲਜ ਪ੍ਰਿੰਸੀਪਲ …

Read More »

ਖਾਲਸਾ ਕਾਲਜ ਚਵਿੰਡਾ ਦੇਵੀ ਦੇ ਅਧਿਆਪਕਾਂ ਵਲੋਂ ਯੂ.ਜੀ.ਸੀ. ਨੈਟ ਜੇ.ਆਰ.ਐਫ਼ ਪ੍ਰੀਖਿਆ ਪਾਸ

ਅੰਮ੍ਰਿਤਸਰ, 25 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀ ਸੰਸਥਾ ਖਾਲਸਾ ਕਾਲਜ ਚਵਿੰਡਾ ਦੇਵੀ ਨੇ ਅਕਾਦਮਿਕ ਖੇਤਰ ’ਚ ਇਕ ਹੋਰ ਇਤਿਹਾਸ ਸਿਰਜਦਿਆਂ ਹੋਇਆ ਇਥੋਂ ਦੇ ਅਧਿਆਪਕਾਂ ਵਲੋਂ ਯੂ.ਜੀ.ਸੀ-ਨੈਟ ਇਮਤਿਹਾਨ ਪਾਸ ਕੀਤਾ ਗਿਆ। ਇਸ ਮੌਕੇ ਕਾਲਜ ਪਿ੍ਰੰਸੀਪਲ ਡਾ. ਐਚ.ਬੀ ਸਿੰਘ ਨੇ ਇਨ੍ਹਾਂ ਅਧਿਆਪਕਾਂ ਨੂੰ ਇਸ ਮਾਣਮੱਤੀ ਪ੍ਰਾਪਤੀ ਲਈ ਵਧਾਈਆਂ ਦਿੰਦਿਆਂ ਕਿਹਾ ਕਿ ਹੋਰਨਾਂ …

Read More »

ਗਿਆਨ ਚੰਦ ਅਮਰੀਕਾ ਵਲੋਂ ਸਰਕਾਰੀ ਸਕੂਲਾਂ ਨੂੰ 26000 ਰਾਸ਼ੀ ਦਾਨ

ਭੀਖੀ, 24 ਜਨਵਰੀ (ਪੰਜਾਬ ਪੋਸਟ – ਕਮਲ ਜ਼ਿੰਦਲ) – ਸਰਕਾਰੀ ਪ੍ਰਾਇਮਰੀ ਸਕੂਲ (ਲੜਕੀਆਂ) ਭੀਖੀ ਵਿਖੇ ਚੱਲ ਰਹੇ ਪੇਂਟ ਦੇ ਕੰਮ ਲਈ ਗਿਆਨ ਚੰਦ ਸਿੰਗਲਾ ਅਮਰੀਕਾ ਵਾਲਿਆਂ ਵਲੋਂ 11000 ਹਜ਼ਾਰ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੂੰ 15000 ਰੁਪਏ ਦੀ ਰਾਸ਼ੀ ਭੇਟ ਕੀਤੀ ਗਈ।ਸਕੂਲ ਦੇ ਪ੍ਰਿੰਸੀਪਲ ਪ੍ਰੀਤਇੰਦਰ ਸਿੰਘ ਅਤੇ ਸਮੂਹ ਸਟਾਫ ਨੇ ਗਿਆਨ ਚੰਦ ਅਮਰੀਕਾ ਵਾਲਿਆਂ ਦਾ ਧੰਨਵਾਦ ਕੀਤਾ।ਉਨਾਂ ਕਿਹਾ ਕਿ …

Read More »

ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਦਿਆਰਥੀ ਸੀ.ਬੀ.ਐਸ.ਈ ਆਰੀਆ ਭੱਟ ਗਣਿਤ ਚੈਲੇਂਜ ‘ਚ ਅੱਵਲ

ਅੰਮ੍ਰਿਤਸਰ, 23 ਜਨਵਰੀ (ਪੰਜਾਬ ਪੋਸਟ – ਜਗਦੀਪ ਸਿੰਘ) – ਸੀ.ਬੀ.ਐਸ.ਈ ਵਲੋਂ ਵਿਦਿਆਰਥੀਆਂ ਦੀ ਗਣਿਤ ਵਿਸ਼ੇ ਦੀ ਪ੍ਰਤਿਭਾ ਦਾ ਮੁਲਾਂਕਣ ਕਰਨ ਹੇਤੂ ਆਰੀਆ ਭੱਟ ਗਣਿਤ ਚੈਲੇਂਜ ਪ੍ਰੀਖਿਆ ਦਾ ਆਯੋਜਨ ਕੀਤਾ ਗਿਆ।18 ਤੋਂ 22 ਨਵੰਬਰ 2019 ਨੂੰ ਇਸ ਪਰੀਖਿਆ ਦੇ ਪਹਿਲੇ ਪੜ੍ਹਾਅ ਦੀ ਪਰੀਖਿਆ ਵਿੱਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੇ 29 ਨਵੰਬਰ 2019 ਨੂੰ ਜੋਨਲ ਪੱਧਰ ਦੀ ਦੂਸਰੇ ਪੜ੍ਹਾਅ ਦੀ ਪਰੀਖਿਆ …

Read More »

ਖ਼ਾਲਸਾ ਕਾਲਜ ਨੂੰ ‘ਪ੍ਰਭਾਵਸ਼ਾਲੀ ਭੋਜਨ ਦੀ ਰਹਿੰਦ ਖੂੰਹਦ ਦਾ ਪ੍ਰਬੰਧਨ’ ਬਾਰੇ ਖੋਜ਼ ਤੇ ਸਰਬੋਤਮ ਪੇਸ਼ਕਾਰੀ ਐਵਾਰਡ

ਅੰਮ੍ਰਿਤਸਰ, 23 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੁਰਾਕ ਵਿਗਿਆਨ ਅਤੇ ਟੈਕਨਾਲੋਜੀ ਵਿਭਾਗ ਦੇ ਵਿਦਿਆਰਥੀਆਂ ਨੂੰ ‘ਨੈਸ਼ਨਲ ਇੰਸਟੀਚਿਊਟ ਆਫ਼ ਫ਼ੂਡ ਟੈਕਨਾਲੋਜੀ ਇੰਟਰਪਰੇਨਸ਼ਿਪ ਐਂਡ ਮੈਨੇਜ਼ਮੈਂਟ, ਸੋਨੀਪਤ ਵਿਖੇ ਆਯੋਜਿਤ ‘ਰਿਸਰਚ ਮੈਥੋਡੋਲੋਜੀ ਐਂਡ ਰਿਸਰਚ ਪਬਲੀਕੇਸ਼ਨ ਐਂਡ ਰਿਸਰਚ ਕੇਸ’ ਵਿਸ਼ੇ ’ਤੇ 5 ਰੋਜ਼ਾ ਪ੍ਰਤੀਯੋਗੀ ਵਰਕਸ਼ਾਪ ’ਚ ਪ੍ਰਭਾਵਸ਼ਾਲੀ ਭੋਜਨ ਦੀ ਰਹਿੰਦ ਖੂੰਹਦ ਦਾ ਪ੍ਰਬੰਧਨ ਬਾਰੇ ਉਨ੍ਹਾਂ ਦੀ ਖੋਜ਼ ਤੇ ਸਰਬੋਤਮ …

Read More »