ਭੀਖੀ/ਮਾਨਸਾ, 14 ਫਰਵਰੀ (ਪੰਜਾਬ ਪੋਸਟ- ਕਮਲ ਜ਼ਿੰਦਲ) – ਸਰਕਾਰੀ ਪ੍ਰਾਇਮਰੀ ਸਕੂਲ ਰਮਦਿੱਤੇਵਾਲਾ ਵਿਖੇ ਉਘੇ ਵਿਗਿਆਨੀ ਅਤੇ ਜੀਵ ਵਿਕਾਸ ਸਿਧਾਂਤ ਦੇ ਜਨਮ ਦਾਤਾ ਚਾਰਲਸ ਡਾਰਵਿਨ ਦਾ ਜਨਮ ਦਿਵਸ ਮਨਾਇਆ ਗਿਆ।ਅਧਿਆਪਕ ਇਕਬਾਲ ਸੰਧੂ ਉਭਾ ਨੇ ਚਾਰਲਸ ਦੇ ਜੀਵਨ ਬਾਰੇ ਦੱਸਦਿਆਂ ਕਿਹਾ ਕਿ ਉਨਾਂ ਦਾ ਜਨਮ 12 ਫਰਵਰੀ 1809 ਈਸਵੀਂ ਨੂੰ ਹੋਇਆ।ਉਨਾਂ ਨੇ ਸੰਸਾਰ ਨੂੰ ਜੀਵ ਵਿਕਾਸ ਦਾ ਸਿਧਾਂਤ ਦਿੱਤਾ ਹੈ।ਉਹਨਾਂ ਦੀ ਰੁਚੀ …
Read More »ਸਿੱਖਿਆ ਸੰਸਾਰ
ਉਘੇ ਸਾਹਿਤਕਾਰ ਦੇਵਿੰਦਰ ਦੀਦਾਰ ਵਲੋਂ ਸਕੂਲ ਨੂੰ ਪੁਸਤਕਾਂ ਦਾ ਸੈਟ ਭੇਟ ਕੀਤਾ
ਬਟਾਲਾ, 14 ਫਰਵਰੀ (ਪੰਜਾਬ ਪੋਸਟ- ਨਰਿਦਰ ਬਰਨਾਲ) – ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਭਾਗੋਵਾਲ ਵਿਖੇ ਸਾਦਾ, ਪਰ ਪ੍ਰਭਾਵਸ਼ਾਲੀ ਪ੍ਰੋਗਰਾਮ ਕਰਵਾਇਆਂ ਗਿਆ।ਉਪਰੋਕਤ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਦਵਿੰਦਰ ਸਿੰਘ ਕਾਹਲੋ ਨੇ ਦੱਸਿਆ ਕਿ ਬੀਤੇ ਦਿਨੀਂ ਸਕੂਲ ਵਿਖੇ ਕਰਵਾਏ ਗਏ ਪ੍ਰੋਗਰਾਮ ਵਿੱਚ ਪ੍ਰੋ. ਸੁਰਿੰਦਰ ਸਿੰਘ ਕਾਹਲੋ, ਨਿਰਮਲ ਸਿੰਘ ਕਾਹਲੋਂ, ਨਰਿੰਦਰਪਾਲ ਸਿੰਘ ਕਾਹਲੋ ਵਲੋਂ ਵਿਸ਼ੇਸ਼ ਤੌਰ `ਤੇ ਸ਼ਿਰਕਤ ਕੀਤੀ।ਇਸ ਦੌਰਾਨ ਸਾਹਿਤਕਾਰ ਦੇਵਿੰਦਰ …
Read More »ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਸਾਇੰਸ ਦਿਵਸ ਮਨਾਇਆ
ਅੰਮ੍ਰਿਤਸਰ, 14 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਚਵਿੰਡਾ ਦੇਵੀ ਵੱਲੋਂ ‘ਨੈਸ਼ਨਲ ਸਾਇੰਸ ਦਿਵਸ ਨੂੰ ਸਮਰਪਿਤ ਸਾਇੰਸ ਅਤੇ ਤਕਨਾਲੋਜੀ ਡਾਰ ਸਸਟੇਨਏਬਲ ਫਿਊਚਰ` ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ।ਜਿਸ ’ਚ ਇਲਾਕੇ ਦੇ ਬਹੁਗਿਣਤੀ ਸਕੂਲਾਂ ਦੇ ਸਾਇੰਸ ਵਿਸ਼ਾ ਪੜ ਰਹੇ +1 ਅਤੇ +2 ਦੇ ਵਿਦਿਆਰਥੀਆਂ ਨੇ ਆਪਣੇ ਸਾਇੰਸ ਅਧਿਆਪਕਾਂ ਦੀ ਅਗਵਾਈ ਵਿੱਚ ਭਾਗ ਲਿਆ।ਸੈਮੀਨਾਰ ’ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ …
Read More »ਵਿਦਿਆਰਥਣਾਂ ਨੇ ਗੁ: ਗੋਇੰਦਵਾਲ, ਖਡੂਰ ਸਾਹਿਬ ਤੇ ਸੁਲਤਾਨਪੁਰ ਲੋਧੀ ਦੇ ਕੀਤੇ ਦਰਸ਼ਨ
550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ’ਚ ਉਲੀਕੇ ਕਈ ਧਾਰਮਿਕ ਪ੍ਰੋਗਰਾਮ – ਪ੍ਰਿੰ: ਨਾਨਕ ਸਿੰਘ ਅੰਮ੍ਰਿਤਸਰ, 14 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਸਾਲਾ ਪ੍ਰਕਾਸ਼ ਪੁਰਬ ਦੇ ਆਗਮਨ ਮੌਕੇ ਕਈ ਧਾਰਮਿਕ ਪ੍ਰੋਗਰਾਮ ਉਲੀਕੇ ਹਨ।ਮੈਨੇਜਮੈਂਟ ਅਧੀਨ ਆਉਂਦੀ ਵਿੱਦਿਅਕ ਸੰਸਥਾ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ ਵਲੋਂ ਕਾਲਜ …
Read More »Khalsa College and Wolverhampton University to Join hands for Punjabi Studies
Amritsar, Feb. 14 (Punjab Post Bureau) – The historic Khalsa College and University of Wolverhampton, United Kingdom, will join hands to promote research in history of the Sikhism and Punjabi language. The two institution of higher learning will share their experiences and expertise in the respective fields to collaborate for empirical studies and promotion of the cohesive culture of Punjab. …
Read More »8ਵਾਂ ਨੈਸ਼ਨਲ ਸਿਮਪੋਜ਼ੀਅਮ ਐਡਵਾਂਸ ਕੈਮੀਕਲ ਸਾਇੰਸ 15 ਤੋਂ
ਅੰਮ੍ਰਿਤਸਰ, 13 ਫ਼ਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਵੱਲੋ 8ਵਾਂ ਨੈਸ਼ਨਲ ਸਿਮਪੋਜ਼ੀਅਮ ” ਐਡਵਾਂਸ ਕੈਮੀਕਲ ਸਾਇੰਸ 15 ਫਰਵਰੀ 2019 ਤੋਂ ਸ਼ੁਰੂ ਹੋ ਰਿਹਾ ਹੈ। ਇਸ ਮੌੌੋਕੇ ਦੇਸ਼ ਭਰ ਤਂੋ 13 ਵਿਗਿਆਨਕ ਅਤੇ ਵਿਦਵਾਨ ਆਪਣੇ ਵਿਸ਼ੇਸ ਲੈਕਚਰ ਦੇਣਗੇ।ਪ੍ਰੋਫੈਸਰ ਅਮਿਤਵਾ ਦਾਸ, ਡਾਇਰੈਕਟਰ, ਸੀ.ਐਸ.ਆਈ.ਆਰ-ਸੈਂਟਰਲ ਸਲਟ ਐਂਡ ਮਰੀਨ ਕੈਮੀਕਲਜ਼ ਰੀਸਰਚ ਇੰਸੀਟਿਊਟ ਇਸ ਮੌਕੇ ਮੁੱਖ ਮਹਿਮਾਨ …
Read More »ਜੀ.ਐਨ.ਡੀ.ਯੂ ਦੇ ਕੈਮਿਸਟਰੀ ਵਿਭਾਗ ਦੇ 21 ਵਿਦਿਆਰਥੀਆਂ ਨੂੰ ਨੌਕਰੀਆਂ ਦੀ ਪੇਸ਼ਕਸ਼
ਅੰਮ੍ਰਿਤਸਰ, 13 ਫ਼ਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐੱਮ ਐਸ.ਸੀ ਕੈਮਿਸਟਰੀ ਦੇ 21 ਵਿਦਿਆਰਥੀਆਂ ਨੂੰ ਕੈਂਪਸ ਪਲੇਸਮੈਂਟ ਦੇ ਰਾਹੀਂ ਬਹੁ-ਰਾਸ਼ਟਰੀ ਕੰਪਨੀਆਂ ਜੂਬੀਲੈਂਟ ਕੀਮਿਸਜ਼ ਅਤੇ ਆਈ.ਓ.ਐਲ ਕੈਮੀਕਲਜ਼ ਅਤੇ ਫਾਰਮਾਸਿਊਟੀਕਲਜ਼ ਨੇ ਨੌਕਰੀਆਂ ਦੀ ਪੇਸ਼ਕਸ਼ ਕੀਤੀ ਹੈ। ਸੰਜੀਵ ਪਾਠਕ, ਪ੍ਰਬੰਧਕ-ਐਚ.ਆਰ ਅਤੇ ਜੁੂਬੀਲੈਂਟ ਕੀਮਿਸਜ਼ ਦੀ ਟੀਮ ਨੇ ਚੋਣ ਪ੍ਰਕਿਰਿਆ ਦਾ ਆਯੋਜਨ ਕੀਤਾ। ਉਨ੍ਹਾਂ ਨੇ ਐਮ.ਐੇਸ.ਸੀ ਦੇ …
Read More »ਗੁਰੂ ਨਾਨਕ ਦੇਵ ਜੀ ਨੇ ਸਮੁੱਚੀ ਮਾਨਵਤਾ ਨੂੰ ਆਦਰਸ਼ ਜੀਵਨ ਜਿਊਣ ਦਾ ਮਾਡਲ ਦਿੱਤਾ – ਡਾ. ਢਿੱਲੋਂ
`ਗੁਰੂ ਨਾਨਕ ਸੋਸ਼ਿਓ-ਪੋਲੀਟੀਕਲ ਫਿਲਾਸਫੀ ਅਤੇ ਸਮਕਾਲੀ ਸੰਦਰਭ` ਵਿਸ਼ੇ `ਤੇ ਤਿੰਨ ਰੋਜ਼ਾ ਸੈਮੀਨਾਰ ਸ਼ੁਰੂ ਅੰਮ੍ਰਿਤਸਰ, 14 ਫ਼ਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ ਪੂਰਬ ਨੂੰ ਸਮਰਪਿਤ ਤਿੰਨ ਰੋਜਾ ਕੌਮੀ ਸੈਮੀਨਰ ਨੂੰ ਸੰਬੋਧਨ ਕਰਦਿਆ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਬਲਕਾਰ ਸਿੰਘ ਨੇ ਕਿਹਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਅਜਿਹੀ ਮਿਡਲ ਸ੍ਰੇਣੀ …
Read More »ਸਰੂਪ ਰਾਣੀ ਕਾਲਜ ਵਿਖੇ ਇਨੀਸ਼ੇਟਰ ਆਫ ਚੇਂਜ ਸੰਸਥਾ ਨੇ ਵੋਟ ਦੀ ਮਹੱਤਤਾ ਦੱਸੀ
ਅੰਮ੍ਰਿਤਸਰ, 13 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਵੀਪ ਮੁਹਿੰਮ ਤਹਿਤ ਇਨੀਸ਼ੇਟਰ ਆਫ ਚੇਂਜ ਨਾਮ ਦੀ ਐਨ.ਜੀ.ਓ ਵੱਲੋਂ ਜਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਦੇ ਸਹਿਯੋਗ ਨਾਲ ਆਈ ਵੋਟ ਆਈ ਲੀਡ ਨਾਮ ਦੀ ਮੁਹਿੰਮ ਚਲਾਈ ਜਾ ਰਹੀ ਹੈ।ਜਿਸ ਦਾ ਮੁੱਖ ਮਕਸਦ 18 ਸਾਲ ਦੇ ਹੋ ਚੁੱਕੇ ਨੌਜਵਾਨਾਂ ਦੇ ਵੋਟ ਬਣਾਉਣਾ ਅਤੇ ਉਨ੍ਹਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨਾ ਹੈ।ਇਸ ਮੁਹਿੰਮ ਤਹਿਤ …
Read More »ਖ਼ਾਲਸਾ ਕਾਲਜ ਲਾਅ ਵਿਖੇ 550ਵੇਂ ਗੁਰਪੁਰਬ ਸਬੰਧੀ ਸੈਮੀਨਾਰ ਕਰਵਾਇਆ
ਅੰਮ੍ਰਿਤਸਰ, 13 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਲਾਅ ਵਿਖੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਦੇ ਸਬੰਧ ’ਚ ਧਾਰਮਿਕ ਸਮਾਗਮ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ ਉਕਤ ਸੈਮੀਨਾਰ ਮੌਕੇ ਡਾ. ਰਾਜਪਾਲ ਸਿੰਘ ਵੱਲੋਂ ਨੈਤਿਕ ਸਿੱਖਿਆ ਅਤੇ ਵਿਅਕਤੀਗਤ ਵਿਕਾਸ ’ਤੇ ਸੰਬੋਧਨ ਕੀਤਾ ਗਿਆ।ਡਾ. ਰਾਜਪਾਲ ਸਿੰਘ ਜੋ ਕਿ …
Read More »
Punjab Post Daily Online Newspaper & Print Media