ਬੇਰੋਜ਼ਗਾਰੀ ਕਾਰਨ ਹੀ ਵੱਧ ਰਹੀ ਹੈ ਮੌਤਾਂ ਦੀ ਦਰ – ਡਾ. ਓਬਰਾਏ ਅੰਮ੍ਰਿਤਸਰ, 8 ਨਵੰਬਰ (ਜਗਦੀਪ ਸਿੰਘ) – ਆਪਣੇ ਪਰਿਵਾਰਾਂ ਨੂੰ ਆਰਥਿਕ ਮੰਦਹਾਲੀ ‘ਚੋਂ ਕੱਢਣ ਲਈ ਆਪਣੇ ਘਰ, ਜ਼ਮੀਨਾਂ ਗਹਿਣੇ ਪਾ ਕੇ ਖਾੜੀ ਮੁਲਕਾਂ `ਚ ਮਜ਼ਦੂਰੀ ਕਰਨ ਗਏ ਲੋਕਾਂ ਦੀ ਹਰ ਮੁਸ਼ਕਲ `ਚ ਮਦਦ ਕਰਨ ਵਾਲੇ ਦੁਬਈ ਦੇ ਉਘੇ ਸਿੱਖ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਟਰੱਸਟ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ …
Read More »ਤਸਵੀਰਾਂ ਬੋਲਦੀਆਂ
ਸਵਿਸ ਸਿਟੀ ਐਡਹਾਕ ਕਮੇਟੀ ਨੇ ਮੇਅਰ ਤੇ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ
ਸਵਿਸ ਸਿਟੀ, ਸਵਿਸ ਲੈਂਡ, ਸਵਿਸ ਗ੍ਰੀਨ ਅਤੇ ਰੋਜ਼ ਲੈਂਡ ’ਚ ਸਹੂਲਤਾਂ ਰੱਬ ਆਸਰੇ – ਐਡਹਾਕ ਕਮੇਟੀ ਅੰਮ੍ਰਿਤਸਰ, 8 ਨਵੰਬਰ (ਖੁਰਮਣੀਆਂ) – ਸਵਿਸ ਸਿਟੀ, ਸਵਿਸ ਲੈਂਡ, ਸਵਿਸ ਗ੍ਰੀਨ ਅਤੇ ਰੋਜ਼ਲੈਂਡ ਸਮੇਤ ਚਾਰ ਰਿਹਾਇਸ਼ੀ ਕਾਲੋਨੀਆਂ ਦੇ ਵਾਸੀਆਂ ਵਲੋਂ ਗਠਿਤ ਐਡਹਾਕ ਕਮੇਟੀ ਨੇ ਇਲਾਕੇ ’ਚ ਬੁਨਿਆਦੀ ਸਹੂਲਤਾਂ ਰੱਬ ਆਸਰੇ ਹੋਣ ਸਬੰਧੀ ਨਗਰ ਨਿਗਮ ਮੇਅਰ ਕਰਮਜੀਤ ਸਿੰਘ ਰਿੰਟੂ ਅਤੇ ਕਮਿਸ਼ਨਰ ਕੋਮਲ ਮਿੱਤਲ ਨੂੰ ਮੰਗ …
Read More »ਰਵਾਇਤੀ ਸ਼ਰਧਾ ਭਾਵਨਾ ਨਾਲ ਮਨਾਇਆ ਕਰਵਾ ਚੌਥ
ਅੰਮ੍ਰਿਤਸਰ, 5 ਨਵੰਬਰ (ਅਮਨ) – ਆਪਣੇ ਪਤੀ ਰੋਹਿਤ ਕੁਮਾਰ ਦੀ ਤੰਦਰੁਸਤੀ ਤੇ ਲੰਮੀ ਉਮਰ ਲਈ ਛਾਨਣੀ ਵਿਚੋਂ ਤੱਕ ਕੇ ਕਰਵਾ ਚੌਥ ਦੀ ਰਸਮ ਸੰਪੂਰਨ ਕਰਦੀ ਹੋਈ ਜੋਤੀ।
Read More »ਸੁਹਾਗਣਾਂ ਨੇ ਮਨਾਇਆ ਕਰਵਾ ਚੌਥ ਦਾ ਵਰਤ
ਅੰਮ੍ਰਿਤਸਰ, 5 ਨਵੰਬਰ (ਅਮਨ) – ਚੰਦਰਮਾ ਨੂੰ ਅਰਗ ਦੇਣ ਉਪਰੰਤ ਆਪਣੇ ਪਤੀ ਨਰੇਸ਼ ਕੁਮਾਰ ਨੂੰ ਛਾਨਣੀ ਰਾਹੀਂ ਤੱਕ ਕੇ ਕਰਵਾ ਚੌਥ ਦਾ ਵਰਤ ਸੰਪੂਰਨ ਕਰਦੀ ਹੋਈ ਗੀਤ।
Read More »ਕਰਵਾਚੌਥ ਦੀ ਪੂਰਵ ਸੰਧਿਆ ਮੌਕੇ ਮਹਿੰਦੀ ਲਗਵਾ ਕੇ ਕੀਤਾ ਖੁਸ਼ੀ ਦਾ ਇਜ਼ਹਾਰ
ਅੰਮ੍ਰਿਤਸਰ, 3 ਨਵੰਬਰ (ਸੰਧੂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਾਬਕਾ ਮਿਸ ਜਸ਼ਨ 2016-17 ਅਤੇ 2017-18 ਪੁਰਵਸ਼ੀ ਗਰੋਵਰ ਸੁਹਾਗਣਾਂ ਦੇ ਤਿਉਹਾਰ ਕਰਵਾਚੌਥ ਦੀ ਪੂਰਵ ਸੰਧਿਆ ਮੌਕੇ ਮਹਿੰਦੀ ਲਗਵਾ ਕੇ ਖੁਸ਼ੀ ਦਾ ਇਜ਼ਹਾਰ ਕਰਦੀਆਂ ਹੋਈਆਂ।
Read More »ਕਰਵਾਚੌਥ ਦੇ ਤਿਉਹਾਰ ਮੋਕੇ ਸੁਹਾਗਣਾਂ ਨੇ ਹੱਥਾਂ ‘ਤੇ ਲਵਾਈ ਮਹਿੰਦੀ
ਅੰਮ੍ਰਿਤਸਰ, 3 ਨਵੰਬਰ (ਸੰਧੂ) – ਸੁਹਾਗਣਾਂ ਦੇ ਤਿਉਹਾਰ ਕਰਵਾਚੌਥ ਦੇ ਸ਼ੁਭ ਅਵਸਰ ‘ਤੇ ਮਹਿੰਦੀ ਲਗਵਾ ਕੇ ਖੁਸ਼ੀ ਦੇ ਰੌਂਅ ‘ਚ ਕੇ.ਵੀ-3 ਸਕੂਲ ਨਿਊ ਕੈੈਂਟ ਅੰਮ੍ਰਿਤਸਰ ਦੀ ਅਧਿਆਪਕਾ ਨਿਧੀ ਸੇਠ।
Read More »ਕਰਵਾ ਚੌਥ ਦੇ ਤਿਓਹਾਰ ‘ਤੇ ਸੁਹਾਗਣਾਂ ਨੇ ਲਗਵਾਈ ਮਹਿੰਦੀ
ਧੂਰੀ, 3 ਅਕਤੂਬਰ (ਪ੍ਰਵੀਨ ਗਰਗ) – ਦੇਸ਼ ਭਰ ਵਿੱਚ ਕਰਵਾ ਚੌਥ ਦੇ ਮਨਾਏ ਜਾਣ ਵਾਲੇ ਤਿਓਹਾਰ ਦੇ ਚਲਦਿਆਂ ਅੱਜ ਬਜ਼ਾਰਾਂ ਵਿੱਚ ਮਿਠਾਈ ਅਤੇ ਫਲ-ਫਰੂਟ ਵਾਲ਼ੀਆਂ ਦੁਕਾਨਾਂ ਦੇ ਨਾਲ-ਨਾਲ ਹਾਰ-ਸ਼ਿੰਗਾਰ ਵਾਲੀਆਂ ਦੁਕਾਨਾਂ ‘ਤੇ ਭਾਰੀ ਭੀੜ ਰਹੀ।ਇਸ ਦੇ ਨਾਲ ਹੀ ਮਹਿੰਦੀ ਲਗਾਉਣ ਵਾਲੇ ਰਾਜਸਥਾਨੀ ਕਾਰੀਗਰਾਂ ਅਤੇ ਵੱਖ-ਵੱਖ ਬਿਊਟੀ ਪਾਰਲਰਾਂ ਵਿੱਚ ਵੀ ਵੱਡੀ ਗਿਣਤੀ ‘ਚ ਮਹਿੰਦੀ ਲਗਵਾਉਣ ਸੁਹਾਗਣਾਂ ਪਹੁੰਚੀਆਂ।ਡਿਜ਼ਾਇਨਰ ਮਹਿੰਦੀ ਲਗਾਉਣ ਵਾਲੇ ਇੱਕ …
Read More »ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ, 3 ਨਵੰਬਰ (ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲਦੇ ਵਿੱਦਿਅਕ ਅਦਾਰੇ ਖ਼ਾਲਸਾ ਕਾਲਜ ਪਬਲਿਕ ਸਕੂਲ ਜੀ.ਟੀ ਰੋਡ ਅਤੇ ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵੀਨਿਊ ਵਿਖੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।ਸਕੂਲਾਂ ਦੇ ਸਟਾਫ਼ ਵਲੋਂ ਸ੍ਰੀ ਜਪੁ ਜੀ ਸਾਹਿਬ ਅਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਵਿਦਿਆਰਥੀਆਂ ਵਲੋਂ …
Read More »ਡਾ. ਐਸ.ਪੀ ਸਿੰਘ ਓਬਰਾਏ `ਪੰਜਾਬ ਜੇਲ੍ਹ ਵਿਕਾਸ ਬੋਰਡ` ਦੇ ਮੈਂਬਰ ਨਿਯੁੱਕਤ
ਅੰਮ੍ਰਿਤਸਰ, 1 ਅਕਤੂਬਰ (ਜਗਦੀਪ ਸਿੰਘ) – ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ ਸਿੰਘ ਬਦਨੌਰ ਵੱਲੋਂ ਮਨੁੱਖਤਾ ਦੀ ਭਲਾਈ ਲਈ ਨਿਰੰਤਰ ਕਾਰਜਸ਼ੀਲ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ (ਰਜਿ:) ਦੇ ਮੁੱਖੀ ਡਾ. ਐਸ.ਪੀ ਸਿੰਘ ਓਬਰਾਏ ਨੂੰ `ਪੰਜਾਬ ਜੇਲ੍ਹ ਵਿਕਾਸ ਬੋਰਡ` ਦਾ ਗ਼ੈਰਸਰਕਾਰੀ ਮੈਂਬਰ ਨਿਯੁੱਕਤ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੱਸਟ ਦੇ ਬੁਲਾਰੇ ਨੇ ਦੱਸਿਆ ਕਿ ਡਾ. ਓਬਰਾਏ ਦੀ ਇਹ ਨਿਯੁੱਕਤੀ ਤੁਰੰਤ …
Read More »ਸਵਾਗਤ ਜ਼ਿੰਦਗੀ‘ ਸ਼ੁਰੂ ਕਰਨਾ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ਪੰਜਾਬ
3 ਅਕਤੂਬਰ ਤੋਂ ਦੂਰਦਰਸ਼ਨ ਰਾਹੀਂ ਸ਼ੁਰੂ ਹੋਣਗੀਆਂ ਵਿਸ਼ੇਸ਼ ਜਮਾਤਾਂ ਪਠਾਨਕੋਟ, 30 ਸਤੰਬਰ (ਪੰਜਾਬ ਪੋਸਟ ਬਿਊਰੋ) – ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਸਿਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ‘ਚ ਕੀਤੀਆਂ ਜਾ ਰਹੀਆਂ ਵਿਸ਼ੇਸ਼ ਪਹਿਲਕਦਮੀਆਂ ਤਹਿਤ ਰਾਜ ਦੇ ਸਰਕਾਰੀ ਸਕੂਲਾਂ ‘ਚ ਪੜ੍ਹਦੇ ਵਿਦਿਆਰਥੀਆਂ ਨੂੰ ਜ਼ਿੰਦਗੀ ਜਿਊਣ ਦੇ ਹੁਨਰ ਸਿਖਾਉਣ ਦੀ ਮੁਹਿੰਮ 3 ਅਕਤੂਬਰ ਤੋਂ …
Read More »