Friday, January 2, 2026

ਤਸਵੀਰਾਂ ਬੋਲਦੀਆਂ

ਜਨਰਲ ਸਟੋਰ ਨੂੰ ਲੱਗੀ ਅੱਗ

ਚਾਰ ਦੀਵਾਰੀ ਦੇ ਅੰਦਰੂਨ ਪੈਂਦੇ ਸ਼ੀਹਰ ਦੇ ਇਲਾਕੇ ਚੌਕ ਮੰਨਾਂ ਸਿੰਘ ਵਿਖੇ ਤੜ੍ਹਕੇ ਸਵੇਰੇ ਇੱਕ ਜਨਰਲ ਸਟੋਰ ਨੂੰ ਲੱਗੀ ਅੱਗ ਨਾਲ ਦੁਕਾਨ ਵਿੱਚ ਪਿਆ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ। ਇਥੇ ਥੋਕ ਤੇ ਪ੍ਰਚੂਨ ਮੁਨਿਆਰੀ ਦਾ ਕੰਮ ਕਰਦੇ ਦੁਕਾਨਦਾਰ ਅਨੁਸਾਰ ਕਿਸੇ ਅੱਗ ਲੱਗਣ ਦੀ ਘਟਨਾ ਦੀ ਸ਼ਰਾਰਤ ਹੈ, ਜਿਸ ਨਾਲ ਉਸ ਉਸ ਦਾ ਲੱਖਾਂ ਦਾ ਨੁਕਸਾਨ ਹੋਇਆ ਹੈ।

Read More »