Wednesday, November 25, 2026

ਪੰਜਾਬੀ

ਨਵੋਦਿਆ ਦੀ ਦਾਖ਼ਲਾ ਪ੍ਰੀਖਿਆ ਮੁਲਤਵੀ

ਸੰਗਰੂਰ, 19 ਅਪੈਲ (ਜਗਸੀਰ ਲੌਂਗੋਵਾਲ) – ਜਵਾਹਰ ਨਵੋਦਿਆ ਵਿਦਿਆਲਿਆ ਲੌਂਗੋਵਾਲ ਜ਼ਿਲਾ ਸੰਗਰੂਰ ਪ੍ਰਿੰਸੀਪਲ ਸ਼੍ਰੀਮਤੀ ਸੁਧਾ ਸ਼ਰਮਾ ਨੇ ਦੱਸਿਆ ਕਿ ਵਿਦਿਆਲਿਆ ਵਿੱਚ ਛੇਵੀਂ ਸ਼੍ਰੇਣੀ ਵਿੱਚ ਦਾਖ਼ਲੇ ਲਈ 16 ਮਈ ਨੂੰ ਹੋਣ ਵਾਲੀ ਸਲਾਨਾ ਦਾਖ਼ਲਾ ਪ੍ਰੀਖਿਆ ਪ੍ਰਸ਼ਾਸ਼ਨਿਕ ਕਾਰਨਾਂ ਕਰਕੇ ਰੱਦ ਕਰ ਦਿੱਤੀ ਗਈ ਹੈ।ਉਨਾਂ ਕਿਹਾ ਕਿ ਪ੍ਰੀਖਿਆ ਦੀ ਨਵੀਂ ਮਿਤੀ ਸਬੰਧੀ ਜਾਣਕਾਰੀ ਨਿਯਤ ਕੀਤੀ ਜਾਣ ਵਾਲੀ ਤਰੀਕ ਤੋਂ 15 ਦਿਨ ਪਹਿਲਾਂ ਸੂਚਿਤ …

Read More »

ਖ਼ਾਲਸਾ ਕਾਲਜ ਦੇ ਖੇਡ ਮੈਦਾਨ ’ਚ ਕਰਵਾਏ ਲੜਕੀਆਂ ਦੇ ਹਾਕੀ ਟਰਾਇਲ

90 ਦੇ ਕਰੀਬ ਖਿਡਾਰਣਾਂ ਨੇ ਦਿੱਤੇ ਟਰਾਇਲ – ਡਾਇਰੈਕਟਰ ਅਕੈਡਮੀ ਡਾ. ਕੰਵਲਜੀਤ ਸਿੰਘ ਅੰਮ੍ਰਿਤਸਰ, 19 ਅਪ੍ਰੈਲ (ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀ ਖ਼ਾਲਸਾ ਹਾਕੀ ਅਕਾਦਮੀ (ਭਾਰਤ ਸਰਕਾਰ ਦੁਆਰਾ ਖੇਲੋ ਇੰਡੀਆ ਪ੍ਰੋਗਰਾਮ ਤਹਿਤ ਮੰਜ਼ੂਰਸ਼ੁਦਾ) ਵੱਲੋਂ ਅੱਜ ਅੰਡਰ 14,17,19 ਵਰਗ ਤਹਿਤ ਕਾਲਜ ਵਿਦਿਆਰਥਣਾਂ ਦੇ ਹਾਕੀ ਟਰਾਇਲ ਕਰਵਾਏ ਗਏ।ਵੱਖ-ਵੱਖ ਜ਼ਿਲ੍ਹਿਆਂ ਤੋਂ 90 ਦੇ ਕਰੀਬ ਹਾਕੀ ਖਿਡਾਰਣਾਂ ਨੇ ਸ਼ਮੂਲੀਅਤ ਕੀਤੀ।   …

Read More »

ਮੇਅਰ ਹਲਕਾ ਉਤਰੀ ’ਚ ਨਵੇਂ ਟਿਊਬਵੈਲ ਦਾ ਉਦਘਾਟਨ

ਅੰਮ੍ਰਿਤਸਰ, 19 ਅਪ੍ਰੈਲ (ਜਗਦੀਪ ਸਿੰਘ) – ਇਸੇ ਦੌਰਾਨ ਹਲਕਾ ਉਤਰੀ ਦੀ ਵਾਰਡ ਨੰ: 19 ਦੇ ਗ੍ਰੀਨ ਲੈਂਡ ਇਲਾਕੇ ‘ਚ ਮੇਅਰ ਰਿੰਟੂ ਵਲੋਂ ਅਮਰੁਤ ਪ੍ਰਾਜੈਕਟ ਅਧੀਨ ਨਵੇਂ ਬਣੇ ਟਿਊਬਵੈਲ ਦਾ ਉਦਘਾਟਨ ਕੀਤਾ ਗਿਆ।ਇਸ ਕੰਮ ਦੀ ਲਾਗਤ 20 ਲੱਖ ਰੁਪਏ ਹੈ।ਜਿਸ ਨਾਲ ਗ੍ਰੀਨ ਲੈਂਡ ਤੇ ਆਸ ਪਾਸ ਦੇ ਇਲਾਕਾ ਵਾਸੀਆਂ ਦੀ ਪਾਣੀ ਦੀ ਕਿੱਲਤ ਦੂਰ ਹੋਵੇਗੀ ਤੇ ਉਨਾਂ ਨੂੰ ਸ਼ੁੱਧ ਪਾਣੀ ਮੁਹੱਈਆ …

Read More »

ਪ੍ਰਧਾਨ ਮਿਨਹਾਸ ਨੇ 400 ਸਾਲਾ ਪ੍ਰਕਾਸ਼ ਪੁਰਬ ਸਬੰਧੀ ਪ੍ਰਧਾਨ ਮੰਤਰੀ ਮੋਦੀ ਪਾਸੋਂ ਕੀਤੀ 100 ਕਰੋੜ ਦੀ ਮੰਗ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ) – ਗੁਰਦੁਆਰਾ ਸਚਖੰਡ ਬੋਰਡ ਵਲੋਂ ਸ੍ਰੀ ਹਜ਼ੂਰ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ‘ਤੇ ਸੱਚਖੰਡ ਪਬਲਿਕ ਸਕੂਲ਼ (ਸੀ.ਬੀ.ਐਸ.ਈ ਪੈਟਰਨ) ਅਤੇ ਖੇਡਾਂ ਲਈ ਅਧੁਨਿਕ ਸਹੂਲਤਾਂ ਨਾਲ ਲੈਸ ਵੱਡਾ ਸਟੇਡੀਅਮ ਬਣਾਇਆ ਜਾਵੇਗਾ।ਗੁਰਦੁਆਰਾ ਸਚਖੰਡ ਬੋਰਡ ਦੇ ਪ੍ਰਧਾਨ ਭੁਪਿੰਦਰ ਸਿੰਘ ਮਿਨਹਾਸ, ਅਧਿਕਾਰੀਆਂ, ਮੈਂਬਰਾਂ ਅਤੇ ਸਮੂਹ ਸੰਗਤਾਂ ਵਲੋਂ ਪੱਤਰ ਭੇਜ ਕੇ ਪ੍ਰਧਾਨ ਮੰਤਰੀ …

Read More »

ਜਿਲ੍ਹਾ ਪਠਾਨਕੋਟ ਦੀਆਂ ਮੰਡੀਆਂ ‘ਚ ਹੁਣ ਤੱਕ ਪਹੁੰਚੀ 4588 ਮੀਟ੍ਰਿਕ ਟਨ ਕਣਕ – 3423 ਦੀ ਹੋਈ ਖਰੀਦ

ਪਠਾਨਕੋਟ, 19 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਨੇ ਦੱਸਿਆ ਕਿ ਜਿਲ੍ਹਾ ਪਠਾਨਕੋਟ ਦੀਆਂ ਵੱਖ-ਵੱਖ ਮੰਡੀਆਂ ਵਿੱਚ ਹੁਣ ਤੱਕ 4588 ਮੀਟਰਿਕ ਟਨ ਕਣਕ ਪਹੁੰਚੀ ਹੈ ਅਤੇ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ 3423 ਮੀਟਰਿਕ ਟਨ ਕਣਕ ਦੀ ਖਰੀਦ ਕਰ ਲਈ ਗਈ ਹੈ ।                                 …

Read More »

ਮੰਡੀਆਂ ’ਚ ਕਣਕ ਦੀ ਖਰੀਦ ਸਮੇਂ ਸਿਰ ਹੋਣ ’ਤੇ ਕਿਸਾਨ ਖੁਸ਼

ਪਠਾਨਕੋਟ, 19 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਵਿੱਚ 15 ਸਥਾਈ ਅਤੇ 6 ਸਬ ਯਾਰਡਾਂ ਵਿੱਚ ਕਣਕ ਲੈ ਕੇ ਪਹੁੰਚ ਰਹੇ ਕਿਸਾਨਾਂ ਦੀ ਕਣਕ ਦੀ ਖਰੀਦ ਸਮੇਂ ਸਿਰ ਹੋਣ ਅਤੇ ਹੋਰ ਪ੍ਰਬੰਧਾਂ ਨੂੰ ਲੈ ਕੇ ਕਿਸਾਨਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।ਜਿਕਰਯੋਗ ਹੈ ਕਿ ਜਿਲ੍ਹਾ ਪਠਾਨਕੋਟ ਦੀਆਂ ਦਾਣਾ ਮੰਡੀਆਂ ਵਿੱਚ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ …

Read More »

ਕਰੋਨਾ ਤੋਂ ਬਚਾਅ ਲਈ ਤਿੰਨ ਥਾਵਾਂ ‘ਤੇ ਲਗਾਏ ਜਾਣਗੇ ਵੈਕਸੀਨੇਸ਼ਨ ਕੈਂਪ

ਪਠਾਨਕੋਟ, 19 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਵਿੱਚ ਕੋਵਿਡ-19 ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਦਿਨ ਪ੍ਰਤੀ ਦਿਨ ਵੱਧ ਰਹੀ ਗਿਣਤੀ ਦੀ ਰੋਕਥਾਮ ਲਈ ਸਰਕਾਰ ਵੱਲੋਂ ਵੈਕਸੀਨੇਸ਼ਨ ਮੁਹਿੰਮ ਚਲਾਈ ਜਾ ਰਹੀ ਹੈ।ਸਿਵਲ ਹਸਪਤਾਲ ‘ਚ ਜਗਾ ਦੀ ਘਾਟ ਨੂੰ ਦੇਖਦੇ ਹੋਏ ਤਿੰਨ ਨਵੇਂ ਸਥਾਨਾਂ ‘ਤੇ ਵੈਕਸੀਨੇਸ਼ਨ ਕੈਂਪ ਲਗਾਏ ਜਾ ਰਹੇ ਹਨ।ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਨੇ ਦੱਸਿਆ ਕਿ ਜਿਲ੍ਹਾ ਪ੍ਰਸਾਸ਼ਨ ਵੱਲੋਂ …

Read More »

ਗਜ਼ਲਗੋ ਨਰਿੰਦਰ ਮਣਕੂ ਸਰਬਸੰਮਤੀ ਨਾਲ ਲੇਖਕ ਮੰਚ ਦੇ ਨਵੇਂ ਪ੍ਰਧਾਨ ਚੁਣੇ ਗਏ

ਜੁਆਲਾ ਸਿੰਘ ਥਿੰਦ ਜਨ: ਸਕੱਤਰ ਤੇ ਕੁਲਵੰਤ ਤਰਕ ਬਣੇ ਸਰਪ੍ਰਸਤ ਸਮਰਾਲਾ, 19 ਅਪ੍ਰੈਲ (ਇੰਦਰਜੀਤ ਸਿੰਘ ਕੰਗ) – ਲੇਖਕ ਮੰਚ ਸਮਰਾਲਾ (ਰਜਿ:) ਵਲੋਂ ਨਵੇਂ ਅਹੁੱਦੇਦਾਰਾਂ ਦੀ ਚੋਣ ਸਬੰਧੀ ਮੀਟਿੰਗ ਨਰਿੰਦਰ ਮਣਕੂ ਦੀ ਪੂਧਾਨਗੀ ਹੇਠ ਹੋਈ।ਜਿਸ ਵਿਚ 11 ਅਪ੍ਰੈਲ ਨੂੰ ਹੋਏ ਫੈਸਲੇ ਮੁਤਾਬਿਕ ਰੱਖੀ ਗਈ।ਜੁਆਲਾ ਸਿੰਘ ਥਿੰਦ ਨੇ ਦੱਸਿਆ ਕਿ ਇਹ ਚੋਣ ਦੋ ਸਾਲ ਲਈ ਕੀਤੀ ਗਈ ਹੈ।ਮੰਚ ਦੀ ਪ੍ਰਧਾਨਗੀ ਲਈ ਨਰਿੰਦਰ …

Read More »

ਟੀ.ਵੀ ਸੀਰੀਅਲ ‘ਉਡਾਰੀਆਂ’ ‘ਚ ਵੀ ਦਿਖੇਗੀ ਕਵਲ ਢਿੱਲੋਂ

ਅੰਮ੍ਰਿਤਸਰ, 19 ਅਪ੍ਰੈਲ (ਸੰਧੂ) – ਹਿੰਦੀ ਤੇ ਪੰਜਾਬੀ ਫਿਲਮਾਂ ਦੇ ਵਿੱਚ ਬਤੌਰ ਮਾਡਲ ਤੇ ਛੋਟੀਆਂ ਪਰ ਬਹੁਤ ਹੀ ਮਹੱਤਵਪੂਰਨ ਭੂਮਿਕਾਵਾਂ ਅਦਾ ਕਰਨ ਵਾਲੀ ਗੁਰੂ ਨਗਰੀ ਦੀ ਵਸਨੀਕ ਮਾਡਲ ਤੇ ਅਦਾਕਾਰਾ ਕਵਲ ਢਿੱਲੋਂ ਹੁਣ ਨਾਮਵਰ ਪੰਜਾਬੀ ਫਿਲਮ ਅਦਾਕਾਰਾ ਸਰਗੁਨ ਮਹਿਤਾ ਦੇ ਨਾਲ ਨਿੱਜੀ ਟੀ.ਵੀ ਚੈਨਲ ਕਲਰਜ਼ ਤੇ ਪ੍ਰਸਾਰਿਤ ਟੀ.ਵੀ ਸੀਰੀਅਲ ‘ਉਡਾਰੀਆਂ’ ਵਿੱਚ ਵੀ ਦਿਖਾਈ ਦੇਵੇਗੀ।             …

Read More »

ਮਾਂ ਵੈਸ਼ਨੋ ਦੇਵੀ ਦਾ 30ਵਾਂ ਸਲਾਨਾ ਜਾਗਰਣ ਸ਼ਰਧਾ ਨਾਲ ਮਨਾਇਆ

ਅੰਮ੍ਰਿਤਸਰ, 19 ਅਪ੍ਰੈਲ (ਸੰਧੂ) – ਮਾਂ ਵੈਸ਼ਨੋ ਸੇਵਕ ਸਭਾ ਮੁਹੱਲਾ ਹਰਗੋਬਿੰਦਪੁਰਾ ਭਗਤਾਂਵਾਲਾ ਗੇਟ ਵੱਲੋਂ ਹਰ ਸਾਲ ਦੀ ਤਰ੍ਹਾਂ ਮਾਂ ਵੈਸ਼ਨੋ ਦੇਵੀ ਦਾ 30ਵਾਂ ਸਲਾਨਾ ਜਾਗਰਣ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।ਕੋਰੋਨਾ ਸਬੰਧੀ ਸਿਹਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਆਯੋਜਿਤ ਇਸ 30ਵੇਂ ਸਲਾਨਾ ਜਾਗਰਣ ਦੌਰਾਨ ਪ੍ਰਬੰਧਕ ਹਿਮਾਚਲ ਪ੍ਰਦੇਸ਼ ਤੋਂ ਮਾਂ ਜਵਾਲਾ ਜੀ ਦੀ ਜੋਤ ਜਾਗਰਣ ਸਥਾਨ ‘ਤੇ ਲੈ ਕੇ ਪੁੱਜੇ।ਵੱਖ-ਵੱਖ ਗਾਇਕ ਤੇ ਭਜਨ …

Read More »