ਹੁਣ ਤੱਕ 6 ਕੋਰੋੋਨਾ ਪਾਜ਼ਟਿਵ ਗਰਭਵਤੀ ਅੋਰਤਾਂ ਨੇ ਕੋਰੋਨਾ ਨੂੰ ਹਰਾ ਕੇ ਕੀਤੀ ਘਰ ਵਾਪਸੀ -ਸਿਵਲ ਸਰਜਨ ਲੌਂਗੋਵਾਲ/ ਧੂਰੀ , 1 ਅਗਸਤ (ਜਗਸੀਰ ਲੌਂਗੋਵਾਲ/ ਪ੍ਰਵੀਨ ਗਰਗ) – ਕੋਰੋਨਾ ਮਹਾਂਮਾਰੀ ਦੇ ਖਾਤਮੇ ਲਈ ਪੰਜਾਬ ਸਰਕਾਰ ਵਲੋਂ ਚਲਾਏ ਗਏ “ਮਿਸ਼ਨ ਫਤਿਹ“ ਤਹਿਤ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ `ਤੇ ਸਿਹਤ ਵਿਭਾਗ ਪੰਜਾਬ ਵੱਲੋਂ ਜਿਥੇ ਹਰੇਕ ਲੋੜੀਂਦੇ ਪ੍ਰਬੰਧਾਂ ਨੂੰ ਅਮਲ …
Read More »ਪੰਜਾਬੀ
ਪਲਾਜ਼ਮਾ ਥੈਰੇਪੀ ਨੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਹੁਣ ਤੱਕ 4 ਲੋਕਾਂ ਨੂੰ ਦਿੱਤੀ ਨਵੀਂ ਜਿੰਦਗੀ
ਇੱਕ ਵਿਅਕਤੀ ਵੱਲੋਂ ਦਾਨ ਕੀਤਾ ਪਲਾਜ਼ਮਾ ਬਚਾਅ ਸਕਦਾ ਹੈ ਚਾਰ ਜ਼ਿੰਦਗੀਆਂ ਅੰਮ੍ਰਿਤਸਰ, 1 ਅਗਸਤ (ਸੁਖਬੀਰ ਸਿੰਘ) – ਕੋਵਿਡ-19 ਵਾਇਰਸ ਦੇ ਗੰਭੀਰ ਮਰੀਜ਼ਾਂ ਦੇ ਇਲਾਜ਼ ਲਈ ਇੰਡੀਅਨ ਕੌਸਲ ਫਾਰ ਮੈਡੀਕਲ ਰਿਸਰਚ ਦੇ ਅਨੁਸਾਰ ਪਲਾਜਮਾ ਥੇਰੈਪੀ ਨਾਲ ਕੀਤਾ ਜਾਂਦਾ ਇਲਾਜ ਗੁਰੂ ਨਾਨਕ ਦੇਵ ਮੈਡੀਕਲ ਕਾਲਜ ਅਤੇ ਹਸਪਤਾਲ ਅੰਮ੍ਰਿਤਸਰ ਵਿੱਚ ਜਾਰੀ ਹੈ ਅਤੇ ਹੁਣ ਤੱਕ ਇਹ 4 ਲੋਕਾਂ ਨੂੰ ਨਵੀਂ ਜਿੰਦਗੀ ਦੇ ਚੁੱਕਾ …
Read More »ਪੰਜਾਬ ਦੇ ਸਰਕਾਰੀ ਮੈਡੀਕਲ ਕਾਲਜਾਂ ਨੇ ਹੁਣ ਤੱਕ 5 ਲੱਖ 36 ਹਜ਼ਾਰ ਤੋਂ ਵੱਧ ਵਿਅਕਤੀਆਂ ਦੇ ਕੀਤੇ ਕੋਵਿਡ ਟੈਸਟ – ਸੋਨੀ
ਕਿਹਾ ਰੋਜ਼ਾਨਾ ਹੋ ਰਹੇ ਹਨ 10 ਹਜ਼ਾਰ ਤੋਂ ਵੱਧ ਟੈਸਟ ਅੰਮ੍ਰਿਤਸਰ, 1 ਅਗਸਤ (ਸੁਖਬੀਰ ਸਿੰਘ) – ਪੰਜਾਬ ਦੇ ਸਰਕਾਰੀ ਮੈਡੀਕਲ ਕਾਲਜ, ਜਿਨਾਂ ਵਿਚ ਗੁਰੂ ਨਾਨਕ ਮੈਡੀਕਲ ਕਾਲਜ ਅੰਮਿ੍ਰਤਸਰ, ਰਜਿੰਦਰਾ ਕਾਲਜ ਪਟਿਆਲਾ ਅਤੇ ਬਾਬਾ ਫਰੀਦ ਕਾਲਜ ਫਰੀਦਕੋਟ ਸ਼ਾਮਿਲ ਹਨ, ਨੇ ਹੁਣ ਤੱਕ ਕੋਵਿਡ-19 ਦੇ 5,36,773 ਟੈਸਟ ਕੀਤੇ ਹਨ ਅਤੇ ਰੋਜ਼ਾਨਾ 10 ਹਜ਼ਾਰ ਤੋਂ ਵੱਧ ਟੈਸਟ ਕਰ ਰਹੇ ਹਨ। …
Read More »ਜਿਲੇ ਵਿੱਚ ਹੁਣ ਤੱਕ 1321 ਵਿਅਕਤੀਆਂ ਨੇ ਕਰੋਨਾ ਨੂੰ ਦਿੱਤੀ ਮਾਤ – ਸਿਵਲ ਸਰਜਨ
ਅੰਮ੍ਰਿਤਸਰ, 1 ਅਗਸਤ (ਸੁਖਬੀਰ ਸਿੰਘ) – ਅੰਮ੍ਰਿਤਸਰ ਜਿਲੇ ‘ਚ ਜਿੱਥੇ ਕਿ ਪੰਜਾਬ ਦਾ ਸਭ ਤੋਂ ਪਹਿਲਾ ਕੋਵਿਡ-19 ਦਾ ਮਰੀਜ਼ ਜਾਂਚ ਵਿੱਚ ਮਿਲਿਆ ਸੀ, ਵਿਚ ਕੋਰੋਨਾ ਨਾਲ ਜੰਗ ਜਾਰੀ ਹੈ ਅਤੇ ਇਹ ਲੋਕਾਂ ਦੇ ਸਾਥ ਨਾਲ ਹੀ ਜਿੱਤੀ ਜਾਣੀ ਹੈ। ਹੁਣ ਤੱਕ ਜਿਲੇ ਵਿਚ 1859 ਕੇਸਾਂ ਦੀ ਸ਼ਨਾਖਤ ਕੀਤੀ ਜਾ ਚੁੱਕੀ ਹੈ ਅਤੇ ਰੋਜ਼ਾਨਾ 50 ਤੋਂ ਵੱਧ ਮਰੀਜ਼ ਸਾਹਮਣੇ ਆ ਰਹੇ …
Read More »ਜ਼ਹਿਰੀਲੀ ਸ਼ਰਾਬ ਨਾਲ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ ਇਕ-ਇਕ ਲੱਖ ਰੁਪਏ ਦੀ ਸਹਾਇਤਾ ਦਾ ਐਲਾਨ – ਡਿੰਪਾ
ਇਲਾਜ਼ ਦਾ ਸਾਰਾ ਖਰਚਾ ਪੰਜਾਬ ਸਰਕਾਰ ਕਰੇਗੀ-ਡੈਨੀ ਜੰਡਿਆਲਾ ਗੁਰੁ, 1 ਅਗਸਤ (ਹਰਿੰਦਰ ਪਾਲ ਸਿੰਘ) – ਇਥੋਂ ਨੇੜਲੇ ਪਿੰਡ ਮੁੱਛਲ ਵਿੱਚ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ‘ੁਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤਰਫੋਂ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਪੁੱਜੇ ਹਲਕਾ ਖਡੂਰ ਸਾਹਿਬ ਦੇ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਮਾਰੇ ਗਏ ਵਿਅਕਤੀਆਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੇ ਇਕ-ਇਕ …
Read More »ਡੀ.ਏ.ਵੀ ਪਬਲਿਕ ਸਕੂਲ ਦੀ ਟੀਮ ਰਾਸ਼ਟਰੀ ਪੱਧਰ ਦੀ ਅਟਲ ਟਿੰਕਰਿੰਗ ਮੈਰਾਥਨ ਲਈ ਚੁਣੀ ਗਈ
ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੀ ਏ.ਟੀ.ਐਲ ਟੀਮ ਨੂੰ “ਈਕੋਸ਼-ਇਨਟੈਗਰੇਟਰਜ਼“ ਨੇ ਬਹੁਤ ਹੀ ਮਾਣਮੱਤੇ ਇਨੋਵੇਟਿਵ ਪ੍ਰੋਜੈਕਟ ਦੇ ਵਰਗ “ਸਸਟੇਨਏਬਲ ਇੰਵਾਇਰਮੈਂਟ ਐਂਡ ਜਸਟਿਸ“ ਲਈ ਰਾਸ਼ਟਰੀ ਪੱਧਰ ਦੀ ਅਟਲ ਟਿੰਕਰਿੰਗ ਮੈਰਾਥਨ ਲਈ ਚੁਣਿਆ ਗਿਆ ਹੈ। ਅਟਲ ਇਨੋਵੇਸ਼ਨ ਮਿਸ਼ਨ ਨੀਤੀ ਆਯੋਗ ਭਾਰਤ ਸਰਕਾਰ ਵਲੋਂ ਅਯੋਜਿਤ ਕੀਤੀ ਗਈ।ਜਿਸ ਵਿੱਚ ਚੁਣੇ ਗਏ ਵਿਦਿਆਰਥੀਆਂ ਹੇਮਾਂਗ …
Read More »ਲੋਕਤੰਤਰ ਦਾ ਘਾਣ ਕਰ ਰਹੀ ਹੈ ਮੋਦੀ ਸਰਕਾਰ – ਜਤਿੰਦਰ ਸੋਨੀਆ
ਅੰਮ੍ਰਿਤਸਰ, 1 ਅਗਸਤ (ਪੰਜਾਬ ਪੋਸਟ ਬਿਊਰੋ) – ਆਲ ਇੰਡੀਆ ਕਾਂਗਰਸ ਕਮੇਟੀ ਵਲੋਂ ਚਲਾਈ ਜਾ ਰਹੀ ਮੁਹਿੰਮ ‘ਸਪੀਕ ਫਾਰ ਡੈਮੋਕਰੇਸੀ’ ਦੇ ਤਹਿਤ ਬੋਲਦਿਆਂ ਜਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੀ ਪ੍ਰਧਾਨ ਸ਼੍ਰੀਮਤੀ ਜਤਿੰਦਰ ਸੋਨੀਆ ਨੇ ਕਿਹਾ ਕਿ ਦੇਸ਼ ਕਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਨਾਲ ਜੂਝ ਰਿਹਾ ਹੈ।ਲਗਭਗ 16 ਲੱਖ ਲੋਕ ਇਸ ਦੀ ਚਪੇਟ ਵਿੱਚ ਆ ਚੁੱਕੇ ਹਨ।ਦੂਜੇ ਪਾਸੇ ਝੂਠ ਦੀ ਬੁਨਿਆਦ ‘ਤੇ ਦੇਸ਼ …
Read More »ਸ਼ਰਾਬ ਜ਼ਹਿਰੀਲੀ ਹੋਣ ਦੇ ਪਿਛੋਕੜ ਦੀ ਸਹੀ ਪੜਤਾਲ ਹੋਣੀ ਜਾਰੂਰੀ – ਬਾਬਾ ਬਲਬੀਰ ਸਿੰਘ
ਅੰਮ੍ਰਿਤਸਰ, 1 ਅਗਸਤ (ਪੰਜਾਬ ਪੋਸਟ ਬਿਊਰੋ) – ਘਟੀਆ ਸ਼ਰਾਬ ਪੀ ਕੇ ਚਾਲੀ ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਜਾਣੀ ਸਮੇਂ ਦੀਆਂ ਸਰਕਾਰਾਂ ਲਈ ਬਹੁਤ ਸ਼ਰਮਸ਼ਾਰ ਹੋਣ ਵਾਲੀ ਖਬਰ ਹੈ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਤਰਨਤਾਰਨ, ਬਟਾਲਾ, ਅੰਮ੍ਰਿਤਸਰ ਦੇ ਖੇਤਰ ਵਿੱਚ ਜਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ 43 …
Read More »ਜਨਮ ਦਿਨ ਮੁਬਾਰਕ – ਪਰਮਿੰਦਰ ਸਿੰਘ
ਲੌਂਗੋਵਾਲ, 1 ਅਗਸਤ (ਜਗਸੀਰ ਲੌਂਗੋਵਾਲ) – ਸਵਰਨ ਸਿੰਘ ਤੇ ਮਨਪ੍ਰੀਤ ਕੌਰ ਵਾਸੀ ਪਿੰਡ ਲਿੱਦੜਾਂ ਜਿਲ੍ਹਾ ਸੰਗਰੂਰ ਵਲੋਂ ਹੋਣਹਾਰ ਬੇਟੇ ਪਰਮਿੰਦਰ ਸਿੰਘ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।
Read More »ਔਜਲਾ ਨੇ ਰੇਲਵੇ ਬਰਿਜ਼ਾਂ ਦੇ ਨਿਰਮਾਣ ਲਈ ਦਿੱਲੀ ‘ਚ ਰੇਲਵੇ ਅਧਿਕਾਰੀ ਨਾਲ ਕੀਤੀ ਮੀਟਿੰਗ
ਅੰਮ੍ਰਿਤਸਰ, 1 ਅਗਸਤ (ਖੁਰਮਣੀਆਂ) – ਗੁਰੁ ਨਗਰੀ ਤੋਂ ਮੈਂਬਰ ਲੋਕ ਸਭਾ ਗੁਰਜੀਤ ਸਿੰਘ ਔਜਲਾ ਵਲੋਂ ਅੰਮ੍ਰਿਤਸਰ ਵਿਖੇ ਵੱਖ-ਵੱਖ ਰੇਲਵੇ ਓਵਰ ਬਰਿਜ਼ਾਂ ਤੇ ਅੰਡਰ ਬਰਿਜ਼ਾਂ ਆਦਿ ਦੇ ਨਿਰਮਾਣ ਲਈ ਦਿੱਲੀ ‘ਚ ਰੇਲਵੇ ਅਧਿਕਾਰੀ ਚੀਫ ਐਡਮਿੰਸਟਰੇਟਿਵ ਅਫਸਰ ਨਾਰਦਨ ਰੇਲਵੇ (ਨਿਰਮਾਣ) ਨਾਲ ਮੀਟਿੰਗ ਕੀਤੀ। ਜਿਸ ਦੌਰਾਨ ਉਨਾਂ ਨੇ ਲੰਮੇ ਸਮੇਂ ਤੋਂ ਲਟਕ ਰਹੇ ਰੇਲਵੇ ਬਰਿਜ਼ਾਂ ਨੂੰ ਹਰੀ ਝੰਡੀ ਦੇਣ ਦੀ ਮੰਗ ਕੀਤੀ। …
Read More »
Punjab Post Daily Online Newspaper & Print Media