Wednesday, November 25, 2026

ਪੰਜਾਬੀ

ਪਿੰਡ ਢੀਂਡਸਾ ਦੇ ਜੰਮਪਲ ਬਾਕਸਰ ਸੋਨੂੰ ਨੇ ਆਸਟਰੇਲੀਆ ‘ਚ ਗੱਡੇੇ ਜਿੱਤ ਦੇ ਝੰਡੇ

ਲੌਂਗੋਵਾਲ, 16 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਇਥੋਂ ਨੇੜਲੇ ਪਿੰਡ ਢੀਂਡਸਾ ਦੇ ਜੰਮਪਲ ਗੁਰਜਸਵਿੰਦਰ ਸਿੰਘ ਸੋਨੂੰ ਨੇ ਬੀਤੇ ਦਿਨੀਂ ਆਸਟ੍ਰੇਲੀਆ ਵਿਖੇ ਹੋਏ “ਲਾਕਡਾਊਨ ਲਾਈਟਸ ਅੱਪ” ਮੁੱਕੇਬਾਜ਼ੀ ਮੁਕਾਬਲੇ ਦੌਰਾਨ 81 ਕਿਲੋ ਭਾਰ ਵਰਗ ਵਿੱਚ ਵਿਸ਼ਵ ਦੇ ਟਾਪ 37ਵੇਂ ਬਾਕਸਰ ਟਾਮ ਵਾਂਗਸੋਮਨਕ ਨੂੰ ਚਿੱਤ ਕਰਕੇ ਆਸਟਰੇਲੀਆ ਦੀ ਧਰਤੀ ਤੇ ਜਿੱਤ ਦੇ ਝੰਡੇ ਚਲਾ ਕੇ ਭਾਰਤ ,ਪੰਜਾਬ ਅਤੇ ਆਪਣੇ ਪਿੰਡ ਦਾ …

Read More »

ਕਰੋਨਾ ਦੀ ਰੋਕਥਾਮ ਲਈ ਘਰ-ਘਰ ਹੋਵੇਗਾ ਸਰਵੇ – ਉਚ ਜੋਖਮ ਵਾਲੇ ਕੇਸਾਂ ਦੀ ਹੋਵੇਗੀ ਸਕਰੀਨਿੰਗ

ਕਪੂਰਥਲਾ, 16 ਜੁਲਾਈ (ਪੰਜਾਬ ਪੋਸਟ ਬਿਊਰੋ) – ਡਿਪਿਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉਪਲ ਨੇ ਕਿਹਾ ਹੈ ਕਿ ਜਿਲ੍ਹੇ ‘ਚ ਕਰੋਨਾ ਦੇ ਵਧ ਰਹੇ ਖਤਰੇ ਦੇ ਮੱਦੇਨਜ਼ਰ ਜਿਲ੍ਹਾ ਪ੍ਰਸਾਸ਼ਨ ਵਲੋਂ ਘਰ-ਘਰ ਸਰਵੇ ਕੀਤਾ ਜਾਵੇਗਾ।ਜਿਸ ਤਹਿਤ ਉਚ ਜੋਖਮ ਵਾਲੇ ਕੇਸਾਂ ਜਿਵੇਂ ਕਿ ਬੱਚੇ, ਬਜ਼ੁਰਗ, ਗੰਭੀਰ ਬਿਮਾਰੀਆਂ ਸ਼ੂਗਰ, ਉਚ ਖੂਨ ਦਬਾਅ ਆਦਿ ਨਾਲ ਗ੍ਰਸਤ ਵਿਅਕਤੀਆਂ ਦੀ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਸਕਰੀਨਿੰਗ ਕੀਤੀ ਜਾਵੇਗੀ। …

Read More »

ਨਬਾਰਡ ਨੇ ਆਪਣੇ ਸਥਾਪਨਾ ਦਿਵਸ ‘ਤੇ ਕਪੂਰਥਲਾ ਜਿਲ੍ਹੇ ਵਿੱਚ ਵੱਖ-ਵੱਖ ਯੋਜਨਾਵਾਂ ਨੂੰ ਦਿੱਤੀ ਮਨਜੂਰੀ

ਕਪੂਰਥਲਾ, 16 ਜੁਲਾਈ (ਪੰਜਾਬ ਪੋਸਟ ਬਿਊਰੋ) – ਰਾਸ਼ਟਰੀ ਕ੍ਰਿਸ਼ੀ ਅਤੇ ਪੇਂਡੂ ਵਿਕਾਸ ਬੈਂਕ ਨੇ ਆਪਣੇ 39ਵੇਂ ਸਥਾਪਨਾ ਦਿਵਸ ‘ਤੇ ਕਪੂਰਥਲਾ ਜਿਲ੍ਹੇ ਵਿੱਚ ਵੱਖ-ਵੱਖ ਯੋਜਨਾਵਾਂ ਨੂੰ ਮਨਜੂਰੀ ਦਿੱਤੀ ਹੈ।ਜਿਲ੍ਹਾ ਵਿਕਾਸ ਅਧਿਕਾਰੀ ਨਬਾਰਡ ਕਪੂਰਥਲਾ ਰਾਕੇਸ਼ ਵਰਮਾ ਵਲੋਂ ਪੇਂਡੂ ਵਿਕਾਸ ਲਈ ਮਨਜ਼ੂਰ ਕੀਤੀਆਂ ਵੱਖ-ਵੱਖ ਯੋਜਨਾਵਾਂ ਤਹਿਤ ਪੇਂਡੂ ਔਰਤਾਂ ਨੂੰ ਸਿਲਾਈ-ਕਢਾਈ ਕੇਂਦਰ ਲਈ ਪਿੰਡ ਤਲਵੰਡੀ ਚੌਧਰੀਆ ਸਹਿਕਾਰੀ ਸੰਮਤੀ ਨੂੰ ਮਨਜੂਰੀ ਦਿੱਤੀ ਗਈ। ਪੀ.ਏ.ਯੂ ਵਿਖੇ …

Read More »

ਰਾਤ ਸਮੇਂ ਕਰਫਿਊ ਦੀ ਉਲੰਘਣਾ ਕਰਨ ਵਾਲੇ 22 ਵਿਅਕਤੀਆਂ ਖਿਲਾਫ 17 ਮੁਕੱਦਮੇ ਦਰਜ਼

ਪਠਾਨਕੋਟ, 16 ਜੁਲਾਈ (ਪੰਜਾਬ ਪੋਸਟ ਬਿਊਰੋ) – ਸੀਨੀਅਰ ਪੁਲਿਸ ਕਪਤਾਨ ਪਠਾਨਕੋਟ ਦੀਪਕ ਹਿਲੋਰੀ ਆਈ.ਪੀ.ਐਸ ਦੇ ਦਿਸ਼ਾ ਨਿਰਦੇਸਾਂ ਹੇਠ ਜਿਲ੍ਹਾ ਪਠਾਨਕੋਟ ਵਿੱਚ ਕੋਵਿਡ-19 ਮਹਾਮਾਰੀ ਤੋਂ ਬਚਣ ਲਈ ਪੰਜਾਬ ਸਰਕਾਰ ਵਲੋਂ ਜਾਰੀ ਹੋਈਆ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਰਾਤ ਸਮੇਂ ਕਰਫਿਉ ਦੀ ਉਲੰਘਣਾ ਕਰਨ ਵਾਲੇ 22 ਵਿਅਕਤੀਆਂ ਦੇ ਖਿਲਾਫ 17 ਮੁਕੱਦਮੇ ਵੱਖ ਵੱਖ ਧਰਾਵਾਂ ਅਧੀਨ ਦਰਜ ਰਜਿਸਟਰ ਕੀਤੇ ਗਏ ਹਨ।     …

Read More »

ਪ੍ਰਵਾਸੀ ਭਾਰਤੀ ਅਸ਼ੋਕ ਕੁਮਾਰ ਵਲੋਂ ਪ੍ਰਾਇਮਰੀ ਸਕੂਲ ਘੁਲਾਲ ਨੂੰ 40 ਹਜ਼ਾਰ ਦੀ ਰਾਸ਼ੀ ਭੇਟ

ਸਮਰਾਲਾ, 16 ਜੁਲਾਈ (ਪੰਜਾਬ ਪੋਸਟ- ਇੰਦਰਜੀਤ ਕੰਗ) – ਇੱਥੋਂ ਨਜਦੀਕੀ ਸਰਕਾਰੀ ਪ੍ਰਾਇਮਰੀ ਸਕੂਲ ਘੁਲਾਲ ਦੀ ਚੰਗੀ ਕਾਰਗੁਜਾਰੀ ਤੋਂ ਖੁਸ਼ ਹੋ ਕੇ ਪ੍ਰਵਾਸੀ ਭਾਰਤੀ ਅਸ਼ੋਕ ਕੁਮਾਰ ਵਾਸੀ ਸਮਰਾਲਾ ਵਲੋਂ ਸਕੂਲ ਲਈ 40 ਹਜ਼ਾਰ ਦੀ ਰਾਸ਼ੀ ਦਾਨ ਵਜੋਂ ਦਿੱਤੀ ਗਈ।ਕੋਰੋਨਾ ਮਹਾਂਮਾਰੀ ਦੇ ਚੱਲਦੇ ਹੋਏ ਮਾਸਕ ਪਾ ਕੇ ਅਤੇ ਸਮਾਜਿਕ ਦੂਰੀ ਦਾ ਧਿਆਨ ਰੱਖਦੇ ਹੋਏ ਕਰਵਾਏ ਗਏ ਇੱਕ ਸਾਦੇ, ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ …

Read More »

ਨਿਯਮਾਂ ਦੇ ਉਲਟ ਚਾਲੂ ਕੀਤਾ ਗਿਆ ਘੁਲਾਲ ਟੋਲ ਬੈਰੀਅਰ – ਐਡਵੋਕੇਟ ਗਗਨਦੀਪ

ਸਮਰਾਲਾ, 16 ਜੁਲਾਈ (ਪੰਜਾਬ ਪੋਸਟ- ਇੰਦਰਜੀਤ ਕੰਗ) – ਨੈਸ਼ਨਲ ਹਾਈਏ ਅਥਾਰਟੀ ਲੁਧਿਆਣਾ-ਚੰਡੀਗੜ੍ਹ ਸਿਕਸ ਲੇਨ ਰੋਡ ਉਪਰ ਪਿੰਡ ਘੁਲਾਲ ਕੋਲ਼ ਚਾਲੂ ਕੀਤਾ ਗਿਆ ਟੋਲ ਬੈਰੀਅਰ ਨਿਯਮਾਂ ਦੇ ਉਲਟ ਹੈ।ਇਹ ਪ੍ਰਗਟਾਵਾ ਸਮਰਾਲਾ ਸ਼ੋਸ਼ਲ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸ਼ਰਮਾ ਨੇ ਕਰਦਿਆਂ ਦ ਸਿਆ ਕਿ ਜਦੋਂ ਤੱਕ ਸੜਕ ਦਾ ਕੰਮ ਮੁਕੰਮਲ ਨਹੀਂ ਹੋ ਜਾਂਦਾ, ਉਦੋਂ ਤੱਕ ਕਿਸੇ ਵੀ ਕਿਸਮ ਦਾ ਟੋਲ ਬੈਰੀਅਰ …

Read More »

ਡਾ. ਐਸ.ਪੀ ਸਿੰਘ ਓਬਰਾਏ ਦੇ ਯਤਨਾਂ ਨਾਲ 174 ਲੋਕਾਂ ਨੂੰ ਲੈ ਕੇ ਅੰਮ੍ਰਿਤਸਰ ਪਹੁੰਚੀ ਦੂਜੀ ਚਾਰਟਰਡ ਉਡਾਣ

ਦੁਬਈ ਤੋਂ ਲਾਸ਼ਾਂ ਦੀ ਥਾਂ ਜਿਉਂਦੇ ਜਾਗਦੇ ਇਨਸਾਨਾਂ ਨੂੰ ਬਚਾਉਣ ਦੀ ਕਰ ਰਹੇ ਹਾਂ ਕੋਸ਼ਿਸ਼ – ਡਾ. ਓਬਰਾਏ ਅੰਮ੍ਰਿਤਸਰ, 16 ਜੁਲਾਈ (ਪੰਜਾਬ ਪੋਸਟ ਬਿਊਰੋ) – ਆਪਣੀ ਨਿੱਜੀ ਕਮਾਈ ਵਿੱਚੋਂ ਕਰੋੜਾਂ ਰੁਪਏ ਖਰਚ ਕੇ ਅਰਬ ਦੇਸ਼ਾਂ `ਚੋਂ ਸੈਂਕੜੇ ਮਾਵਾਂ ਦੇ ਪੁੱਤਾਂ ਨੂੰ ਮੌਤ ਦੇ ਮੂੰਹ ਵਿਚੋਂ ਬਚਾਅ ਕੇ ਲਿਆਉਣ ਵਾਲੇ ਦੁਬਈ ਦੇ ਉਘੇ ਕਾਰੋਬਾਰੀ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ …

Read More »

ਜਨਮ ਦਿਨ ਮੁਬਾਰਕ – ਯਾਤਿਨ ਗਰਗ ਯੁਵੀ

ਲੌਂਗੋਵਾਲ, 15 ਜੁਲਾਈ (ਪੰਜਾਬ ਪੋਸਟ – ਜਗਸੀਰ ਲੋਂਗੋਵਾਲ) – ਮੌਂਟੂ ਗਰਗ ਮਿੰਟੂ ਅਤੇ ਪੂਜਾ ਰਾਣੀ ਗਰਗ ਵਾਸੀ ਪਿੰਡ ਲੌਂਗੋਵਾਲ ਜਿਲਾ ਸੰਗਰੂਰ ਨੂੰ ਯਾਤਿਨ ਗਰਗ ਯੁਵੀ ਦੇ ਪਹਿਲ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।

Read More »

ਸਰਸਵਤੀ ਵਿਦਿਆ ਮੰਦਰ ਸੀਨੀ. ਸੈਕੰਡਰੀ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ

ਲੌਂਗੋਵਾਲ, 15 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸੀ.ਬੀ.ਐਸ.ਈ ਵਲੋਂ ਬਾਰ੍ਹਵੀਂ ਕਲਾਸ ਦੇ ਨਤੀਜਿਆਂ ਵਿਚੋਂ ਸਰਸਵਤੀ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਚੀਮਾਂ ਮੰਡੀ ਦੇ ਵਿਦਿਆਰਥੀਆਂ ਨੇ ਅਹਿਮ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ।ਸਕੂਲ ਪ੍ਰਿੰਸੀਪਲ ਰਕੇਸ਼ ਕੁਮਾਰ ਗੋਇਲ ਨੇ ਦੱਸਿਆ ਕਿ ਕਸ਼ਿਸ਼ ਕਾਂਸਲ ਨੇ ਸਾਇੰਸ ਗਰੁੱਪ, ਕੋਮਲ ਸ਼ਰਮਾ ਨੇ ਕਾਮਰਸ ਵਿਚੋਂ ਅਤੇ ਈਸ਼ਵਰ ਬਾਂਸਲ ਨੇ ਆਰਟਸ ਗਰੁੱਪ ਵਿਚੋਂ ਪਹਿਲੀ ਪੁਜ਼ੀਸ਼ਨ ਹਾਸਲ ਕੀਤੀ …

Read More »

ਅਕੈਡਮਿਕ ਹਾਈਟਸ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ

ਲੌਂਗੋਵਾਲ, 15 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸੀ.ਬੀ.ਐਸ.ਈ ਵਲੋਂ ਐਲਾਨੇ ਗਏ ਬਾਰ੍ਹਵੀਂ ਕਲਾਸ ਦੇ ਨਤੀਜਿਆਂ ਵਿੱਚ ਅਕੈਡਮਿਕ ਹਾਈਟਸ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ।ਸਕੂਲ ਦੇ ਵਿਦਿਆਰਥੀਆਂ ਸਾਕਸ਼ੀ ਨੇ 90 ਫੀਸਦ, ਕਸ਼ਿਸ਼ ਬਾਂਸਲ ਨੇ 85 ਫ਼ੀਸਦੀ, ਹਰਲੀਨ ਕੌਰ ਨੇ 84.4 ਫ਼ੀਸਦੀ, ਹਰਪ੍ਰੀਤ ਕੌਰ ਨੇ 80 ਫੀਸਦੀ, ਗੁਰਕੀਰਤ ਸਿੰਘ ਨੇ 83.6 ਫੀਸਦੀ, ਕਰਨਵੀਰ ਸਿੰਘ ਨੇ 82.6 ਫੀਸਦੀ, ਅਰਸ਼ਦੀਪ ਕੌਰ ਨੇ 81 …

Read More »