Wednesday, November 25, 2026

ਪੰਜਾਬੀ

ਜਿਲ੍ਹਾ ਬਾਲ ਸੁਰੱਖਿਆ ਯੂਨਿਟ ਨੇ ਲਾਵਾਰਿਸ ਹਾਲਤ ‘ਚ ਮਿਲੇ ਬੱਚੇ ਨੂੰ ਕੀਤਾ ਮਾਪਿਆਂ ਦੇ ਸਪੁੱਰਦ

ਗਾਜੀਆਬਾਦ ਦਾ ਰਹਿਣ ਵਾਲਾ ਸੀ ਬੱਚਾ ਫਤਹਿਗੜ੍ਹ ਸਾਹਿਬ, 16 ਮਈ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਬਾਲ ਸੁਰੱਖਿਆ ਯੂਨਿਟ ਵਲੋਂ ਬੀਤੇ ਦਿਨੀ ਲਾਵਾਰਿਸ ਹਾਲਤ ਵਿੱਚ ਮਿਲੇ ਗਾਜ਼ੀਆਬਾਦ ਦੇ ਰਹਿਣ ਵਾਲੇ ਇੱਕ ਬੱਚੇ ਨੂੰ ਉਸ ਦੇ ਮਾਪਿਆਂ ਦੇ ਸਪੁਰੱਦ ਕਰ ਦਿੱਤਾ ਗਿਆ ਹੈ। ਜਿਲ੍ਹਾ ਬਾਲ ਸੁਰੱਖਿਆ ਅਫਸਰ ਹਰਭਜਨ ਸਿੰਘ ਮਹਿਮੀ ਨੇ ਦੱਸਿਆ ਕਿ ਉਕਤ ਲੜਕਾ, ਜਿਸ ਦੀ ਉਮਰ ਤਕਰੀਬਨ 15 ਸਾਲ ਹੈ, …

Read More »

ਜਿਲਾ ਪ੍ਰਸ਼ਾਸਨ ਫਰੀਦਕੋਟ ਦੀ ਨਿਵੇਕਲੀ ਪਹਿਲ – ਲੋੜਵੰਦ ਲੇਖਕਾਂ ਤੇ ਕਲਾਕਾਰਾਂ ਨੂੰ ਵੰਡਿਆ ਰਾਸ਼ਨ

ਫਰੀਦਕੋਟ, 16 ਮਈ (ਪੰਜਾਬ ਪੋਸਟ ਬਿਊਰੋ) – ਕਰੋਨਾ ਸੰਕਟ ਦੇ ਮੱਦੇਨਜ਼ਰ ਲੋਕਾਂ ਦੀ ਹਿਫਾਜ਼ਤ ਕਰਦਿਆਂ ਜਿਲ੍ਹਾ ਪ੍ਰਸਾਸ਼ਨ ਫਰੀਦਕੋਟ ਵਲੋਂ ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਦੀ ਅਗਵਾਈ ਹੇਠ ਨਿਵੇਕਲੀ ਪਹਿਲਕਦਮੀ ਕੀਤੀ ਗਈ।ਜਿਸ ਤਹਿਤ ਜਿਲੇ ਨਾਲ ਸਬੰਧਤ ਲੋੜਵੰਦ ਲੇਖਕਾਂ, ਕਲਾਕਾਰਾਂ, ਸੰਗੀਤਕਾਰਾਂ, ਗੀਤਕਾਰਾਂ ਆਦਿ ਨੂੰ ਘਰੋ-ਘਰੀ ਰਾਸ਼ਨ ਪੁੱਜਦਾ ਕੀਤਾ ਗਿਆ।ਡਿਪਟੀ ਕਮਿਸ਼ਨਰ ਫਰੀਦਕੋਟ ਵਲੋਂ ਇਸ ਕਾਰਜ਼ ਲਈ ਪੰਜਾਬ ਆਰਟ ਕੌਂਸਲ ਚੰਡੀਗੜ ਦੇ ਮੀਡੀਆ ਅਧਿਕਾਰੀ …

Read More »

ਇਮਿਊਨੋ ਬੂਸਟਰ ਆਯੁਰਵੈਦਿਕ ਦਵਾਈ ਦੀ ਮੁਫਤ ਫੰਡ ਦੀ ਮੁਹਿੰਮ ਜਾਰੀ

ਐਸ.ਏ.ਐਸ ਨਗਰ, 16 ਮਈ (ਪੰਜਾਬ ਪੋਸਟ ਬਿਊਰੋ) – ਕੋਰੋਨਾ ਵਾਇਰਸ ਤੋਂ ਬਚਾਅ ਲਈ ਵੱਖ-ਵੱਖ ਵਿਭਾਗਾਂ ਦੇ ਫਰੰਟਲਾਈਨ ਕਰਮਚਾਰੀਆਂ ਨੂੰ ਇਮਿਊਨੋ ਬੂਸਟਰ ਆਯੁਰਵੈਦਿਕ ਦਵਾਈ ਦੀ ਮੁਫਤ ਵੰਡ ਦੀ ਮੁਹਿੰਮ ਅੱਜ ਆਯੁਰਵੈਦ ਵਿਭਾਗ ਨੇ ਸਹਾਇਕ ਕਮਿਸ਼ਨਰ (ਜਨਰਲ) ਯਸ਼ਪਾਲ ਸ਼ਰਮਾ ਨੂੰ ਪੂਰਾ ਪੈਕੇਟ ਸੌਂਪਦਿਆਂ ਜਾਰੀ ਰੱਖੀ।             ਸਹਾਇਕ ਕਮਿਸ਼ਨਰ (ਜਨਰਲ) ਨੇ ਇਸ ਉਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ …

Read More »

ਕੋਵਿਡ 19 ਮਹਾਂਮਾਰੀ ਦੌਰਾਨ ਸਿੱਖ ਕੌਮ ਨੇ ਕੈਨੇਡਾ ‘ਚ ਅਰੰਭੀ ਰਿਕਾਰਡ ਖੂਨਦਾਨ ਮੁਹਿੰਮ

ਅੰਮ੍ਰਿਤਸਰ/ ਸਰੀ (ਕਨੇਡਾ), 16 ਮਈ (ਪੰਜਾਬ ਪੋਪਸਟ ਬਿਊਰੋ) – ਜਦੋਂ ਵੀ ਸੰਸਾਰ ਦੇ ਕਿਸੇ ਹਿਸੇ ਵਿੱਚ ਆਫਤ ਆਉਂਦੀ ਹੈ ਤਾਂ ਸਿੱਖ ਕੌਮ ਮਨੁੱਖਤਾ ਦੀ ਸੇਵਾ ਲਈ ਅੱਗੇ ਆ ਜਾਂਦੀ ਹੈ।ਕਿਤੇ ਲੰਗਰ, ਕਿਤੇ ਦਵਾਈਆਂ ਅਤੇ ਕਦੇ ਮਜ਼ਲੂਮਾਂ ਦੀ ਰਾਖੀ ਲਈ ਆਪਣੀਆਂ ਅਵਾਜ਼ ਬੁਲੰਦ ਕਰਦੇ ਹਨ। ਸਿੱਖ ਖੂਨਦਾਨ ਮੁਹਿੰਮ ਦੇ ਸੇਵਾਦਾਰ ਸੁਨੀਲ ਕੁਮਾਰ ਅਤੇ ਸੁਖਦੀਪ ਸਿੰਘ ਨੇ ਇਥੇ ਭੇਜੀ ਈਮੇਲ ਵਿੱਚ ਇਹਨਾਂ …

Read More »

ਨਸਲੀ ਵਿਤਕਰਿਆਂ ਖਿਲਾਫ ਪੱਛਮੀ ਲੋਕਾਂ ਦੀ ਵਧ ਰਹੀ ਚੇਤਨਾ ਚੰਗਾ ਸੰਕੇਤ – ਏਪਵਾ

ਸੰਗਰੂਰ, 16 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਭਾਰਤ ‘ਚ ਚੱਲ ਰਹੇ ਜਾਤੀ ਵਿਤਕਰੇ ਵਾਂਗ ਵਿਦੇਸ਼ਾਂ ਚ ਨਸਲੀ ਵਿਤਕਰਾ ਵੀ ਬਾਦਸਤੂਰ ਜਾਰੀ ਹੈ।ਬ੍ਰਿਟੇਨ ਦੀ ਰਾਜਧਾਨੀ ਲੰਦਨ ‘ਚ ਭਾਰਤੀ ਮੂਲ ਦੀ ਇੱਕ ਮਹਿਲਾ ਪੱਤਰਕਾਰ ਨੂੰ ਇਸ ਦਾ ਸ਼ਿਕਾਰ ਹੋਣਾ ਪਿਆ, ਜੋ ਕਿ ਅਤਿ ਮੰਦਭਾਗਾ ਹੈ। ਜਾਰੀ ਪ੍ਰੈਸ ਬਿਆਨ ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਲ ਇੰਡੀਆ ਪ੍ਰੋਗਰੈਸਿਵ ਵੁਮੈਨ ਐਸੋਸੀਏਸ਼ਨ ਦੀ ਕੇਂਦਰੀ ਆਗੂ …

Read More »

ਖ਼ਾਲਸਾ ਕਾਲਜ ਫ਼ਾਰ ਵੂਮੈਨ ਨੇ ‘ਈ ਅਤੇ ਆਨਲਾਈਨ’ ਕਲਾਸਾਂ ਰਾਹੀਂ ਸਮੇਂ ’ਤੇ ਸਿਲੇਬਸ ਕੀਤਾ ਪੂਰਾ

ਅੰਮਿ੍ਰਤਸਰ, 16 ਮਈ (ਪੰਜਾਬ ਪੋਸਟ – ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਦੇ ਸਟਾਫ਼ ਅਤੇ ਵਿਦਿਆਰਥਣਾਂ ਨੇ ਕੋਵਿਡ-19 ਲੋਕਡਾਊਨ ਦੇ ਦੌਰਾਨ ਅੱਧ ਮਾਰਚ ਤੋਂ ਸਮਾਜਿਕ ਦੂਰੀ ਦੇ ਪਏ ਪ੍ਰਭਾਵ ਕਾਰਨ ਈ-ਕਲਾਸਾਂ ਅਤੇ ਆਨਲਾਈਨ ਕਲਾਸਾਂ ਰਾਹੀਂ ਸਮੇਂ ਸਿਰ ਸਿਲੇਬਸ ਪੂਰਾ ਕੀਤਾ ਤੇ ਇਮਤਿਹਾਨਾਂ ਦੀ ਤਿਆਰੀ ਅਤੇ ਹੋਰ ਗਤੀਵਿਧੀਆਂ ਨੂੰ ਨਿਯਮਿਤ ਰੂਪ ’ਚ ਜਾਰੀ ਰੱਖਿਆ।             ਕਾਲਜ …

Read More »

ਹੋਟਲ ਰੈਸਟੋਰੇਂਟ ਅਤੇ ਢਾਬਿਆਂ ‘ਤੇ ਖਾਣਾ ਬਣਾਉਂਦਿਆਂ ਤੇ ਹੋਮ ਡਿਲਵਰੀ ਸਮੇਂ ਹੱਥਾਂ ‘ਤੇ ਦਸਤਾਨੇ ਤੇ ਮੁੰਹ ‘ਤੇ ਮਾਸਕ ਜਰੂਰੀ

ਪਠਾਨਕੋਟ, 16 ਮਈ ਪੰਜਾਬ ਪੋਸਟ ਬਿਊਰੋ) – ਜਿਲ੍ਹਾ ਮੈਜਿਸਟ੍ਰੇਟ ਪਠਾਨਕੋਟ ਗੁਰਪ੍ਰੀਤ ਸਿੰਘ ਖਹਿਰਾ ਆਈ.ਏ.ਐਸ ਵੱਲੋਂ ਹੋਮ ਡਲਿਵਰੀ ਕਰਨ ਦੇ ਆਦੇਸ ਦਿੱਤੇ ਗਏ ਹਨ, ਖਾਣਾ ਬਣਾਉਂਦੇ ਅਤੇ ਹੋਮ ਡਿਲਵਰੀ ਕਰਦੇ ਸਮੇਂ ਹੱਥਾਂ ‘ਤੇ ਦਸਤਾਨੇ ਅਤੇ ਮੁੰਹ ਤੇ ਮਾਸਕ ਜਰੂਰ ਪਾਓ ਅਤੇ ਖਾਣਾ ਬਣਾਉਂਦੇ ਸਿਰ ਨੂੰ ਚੰਗੀ ਤਰ੍ਹਾਂ ਨਾਲ ਟੋਪੀ ਜਾਂ ਕਿਸੇ ਕਪੜੇ ਨਾਲ ਢੱਕਿਆ ਜਾਵੇ।ਸਹਾਇਕ ਕਮਿਸ਼ਨਰ ਫੂਡ ਸੇਫਟੀ ਰਜਿੰਦਰ ਪਾਲ ਸਿੰਘ …

Read More »

ਸਰਕਾਰੀ ਸਕੂਲ ਬਸਰੂਪ ਦੇ ਵਿਦਿਆਰਥੀਆਂ ਨੇ ਕੀਤੀ ਅਨੋਖੀ ਪਹਿਲ

ਪਠਾਨਕੋਟ, 16 ਮਈ ਪੰਜਾਬ ਪੋਸਟ ਬਿਊਰੋ) – ਸਰਕਾਰੀ ਸੀਨੀਅਰ ਸੈਕੰਡਰੀ ਸਕੂੂਲ ਬਸਰੂਪ ਦੇ ਵਿਦਿਆਰਥੀਆਂ ਵੱਲੋਂ ਐਸ.ਐਸ ਮਾਸਟਰ ਰਵੀ ਕੁਮਾਰ ਦੀ ਅਗਵਾਈ ‘ਚ ਇੱਕ ਅਨੋਖੀ ਪਹਿਲ ਕੀਤੀ ਹੈ।ਇਹ ਵਿਦਿਆਰਥੀ ਆਨਲਾਈਨ ਪੜਾਈ ਦੇ ਨਾਲ-ਨਾਲ ਕਵਿਤਾ, ਭਾਸ਼ਣ, ਪੇਂਟਿੰਗ, ਮਾਸਕ ਤੇ ਪੋਸਟਰ ਬਣਾ ਕੇ ਅਤੇ ਸੋਸ਼ਲ ਮੀਡੀਆ ਦੇ ਸਹਿਯੋਗ ਨਾਲ ਲੋਕਾਂ ਨੂੰ ਕੋਰੋਨਾ ਪ੍ਰਤੀ ਜਾਗਰੂਕ ਕਰ ਰਹੇ ਹਨ।ਸਕੂਲ ਪ੍ਰਿੰਸੀਪਲ ਸ਼੍ਰੀਮਤੀ ਤ੍ਰਿਪਤਾ ਰਾਣੀ ਨੇ ਬੱਚਿਆਂ …

Read More »

ਹੇਅਰ ਡ੍ਰੈਸਰ, ਸੈਲੂਨ ਤੇ ਬਾਰਬਰ ਧੰਦੇ ਨਾਲ ਜੁੜੇ ਦੁਕਾਨਦਾਰਾਂ ਦੀ ਸਰਕਾਰ ਲਵੇ ਸਾਰ – ਸੂਰਯਵੰਸ਼ੀ

ਆਪਣੀਆਂ ਮੰਗਾਂ ਦੇ ਸਬੰਧ ਵਿੱਚ ਪ੍ਰਤੀਨਿਧੀ ਮੰਡਲ ਡਿਪਟੀ ਕਮਿਸ਼ਨਰ ਨਾਲ ਕਰੇਗਾ ਮੁਲਾਕਾਤ ਅੰਮ੍ਰਿਤਸਰ, 16 ਮਈ (ਪੰਜਾਬ ਪੋਸਟ – ਸੰਧੂ) – ਹਿਮਾਚਲ ਪ੍ਰਦੇਸ਼ ਤੋਂ ਆ ਕੇ ਬੀਤੇ ਕਈ ਵਰ੍ਹਿਆਂ ਤੋਂ ਕਿਰਾਏ ਦੇ ਮਕਾਨ ਤੇ ਕਿਰਾਏ ਦੀਆਂ ਦੁਕਾਨਾਂ ਲੈ ਕੇ ਬੇਕਰੀਆਂ, ਕੁਲਚੇ ਛੋਲੇ, ਸੈਲੂਨ, ਬਾਰਬਰ ਤੇ ਹੇਅਰ ਡ੍ਰੈਸਰ ਆਦਿ ਦਾ ਕਾਰੋਬਾਰ ਕਰਨ ਵਾਲੇ ਆਪਣੇ ਆਪ ਨੂੰ ਨਿਰਾਸ਼ਾ ਦੇ ਆਲਮ ਵਿੱਚ ਹਨ।   …

Read More »

ਲੌਂਗੋਵਾਲ ਵੱਲੋਂ ਗੁਰਦਾਸ ਸਿੰਘ ਬਾਦਲ ਦੇ ਚਲਾਣੇ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ, 16 ਮਈ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੇ ਭਰਾ ਅਤੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਸਾਬਕਾ ਸੰਸਦ ਮੈਂਬਰ ਗੁਰਦਾਸ ਸਿੰਘ ਬਾਦਲ ਦੇ ਅਕਾਲ ਚਲਾਣੇ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਲੌਂਗੋਵਾਲ ਨੇ ਕਿਹਾ ਕਿ ਗੁਰਦਾਸ ਸਿੰਘ ਬਾਦਲ ਨੇ …

Read More »