Wednesday, November 25, 2026

ਪੰਜਾਬੀ

ਅਮੇਠੀ (ਉਤਰ ਪ੍ਰਦੇਸ਼) ਤੋਂ ਰਾਹੁਲ ਗਾਂਧੀ ਪਿਛੇ – ਭਾਜਪਾ ਦੀ ਸਮ੍ਰਿਤੀ ਇਰਾਨੀ ਅੱਗੇ

ਅੰਮ੍ਰਿਤਸਰ, 23 ਮਈ (ਪੰਜਾਬ ਪੋਸਟ ਬਿਊਰੋ) – ਲੋਕ ਸਭਾ ਚੋਣਾਂ 2019 ਦੀ ਚੱਲ ਰਹੀ ਗਿਣਤੀ `ਚ ਉਤਰ ਪ੍ਰਦੇਸ਼ ਦੀ ਅਮੇਟੀ ਸੀਟ ਤੋਂ ਕਾਂਗਰਸ ਕੌਮੀ ਪ੍ਰਧਾਨ ਰਾਹੁਲ ਗਾਂਧੀ ਪਿੱਛੇ ਹਨ, ਜਦਕਿ ਭਾਜਪਾ ਦੀ ਸਮ੍ਰਿਤੀ ਇਰਾਨੀ ਅੱਗੇ ਹੈ।

Read More »

ਲ਼ੋਕ ਸਭਾ ਨਤੀਜਿਆਂ ਦੇ ਰੁਝਾਣਾਂ `ਚ ਐਨ.ਡੀ.ਏ 345 ਸੀਟਾਂ `ਤੇ ਅੱਗੇ

ਅੰਮ੍ਰਿਤਸਰ, 23 ਮਈ (ਪੰਜਾਬ ਪੋਸਟ ਬਿਊਰੋ) – ਲੋਕ ਸਭਾ ਚੋਣਾਂ 2019 ਦੀ ਚੱਲ ਰਹੀ ਗਿਣਤੀ `ਚ ਭਾਜਪਾ ਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਨੂੰ ਭਾਰੀ ਬਹੁੱਮਤ ਮਿਲ ਰਿਹਾ ਹੈ।ਹੁਣ ਤੱਕ ਦੇ ਰੁਝਾਣਾਂ ਮੁਤਾਬਿਕ ਐਨ.ਡੀ.ਏ 346, ਯੂ.ਪੀ.ਏ 95 ਅਤੇ ਹੋ ਪਾਰਟੀਆਂ 101 ਸੀਟਾਂ ਮਿਲ ਰਹੀਆਂ ਹਨ।ਸੀਟਾਂ ਦਾ ਇਹ ਰੁਝਾਣ ਮਿੰਟ ਮਿੰਟ `ਤੇ ਬਦਲ ਰਿਹਾ ਹੈ ਅਤੇ ਇਹ ਤੈਅ ਹੈ ਕਿ ਭਾਜਪਾ ਦੂਜੀ …

Read More »

ਹਿਮਾਚਲ ਪ੍ਰਦੇਸ਼ ਦੀਆਂ ਚਾਰੇ ਲੋਕ ਸਭਾ ਸੀਟਾਂ `ਤੇ ਭਾਜਪਾ ਅੱਗੇ

ਅੰਮ੍ਰਿਤਸਰ, 23 ਮਈ (ਪੰਜਾਬ ਪੋਸਟ ਬਿਊਰੋ) – ਹਿਮਾਚਲ ਪ੍ਰਦੇਸ਼ ਦੀਆਂ ਚਾਰੇ ਲੋਕ ਸਭਾ ਸੀਟਾਂ `ਤੇ ਭਾਜਪਾ ਦੇ ਉਮੀਦਵਾਰ ਅੱਗ ਚੱਲ ਰਹੇ ਹਨ ਅਤੇ ਭਾਜਪਾ ਉਮੀਦਵਾਰ ਵੋਟਾਂ ਦੇ ਭਾਰੀ ਫਰਕ ਨਾਲ ਕਲੀਨ ਸਵੀਪ ਕਰਨ ਜਾ ਰਹੇ ਹਨ।

Read More »

ਹੁਸ਼ਿਆਰਪੁਰ ਤੋਂ ਭਾਜਪਾ ਦੇ ਸੋਮ ਪ੍ਰਕਾਸ਼ ਜਿੱਤੇ- ਕਾਂਗਰਸ ਦੇ ਰਾਜ ਕੁਮਾਰ ਚੱਬੇਵਾਲ ਨੂੰ ਹਰਾਇਆ

ਅੰਮ੍ਰਿਤਸਰ, 23 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬ ਤੋਂ ਲੋਕ ਸਭਾ ਚੋਣਾਂ 2019 ਦਾ ਪਹਿਲਾ ਨਤੀਜਾ ਭਾਜਪਾ ਦੇ ਹੱਕ `ਚ ਆਇਆ ਹੈ। ਹੁਸ਼ਿਆਰਪੁਰ ਤੋਂ ਭਾਜਪਾ ਦੇ ਸੋਮ ਪ੍ਰਕਾਸ਼ ਜੇਤੂ ਕਰਾਰ ਦਿੱਤੇ ਗਏ ਹਨ।ਉਨਾਂ ਨੇ ਕਾਂਗਰਸ ਦੇ ਉਮੀਦਵਾਰ ਰਾਜ ਕੁਮਾਰ ਚੱਬੇਵਾਲ ਨੂੰ ਹਰਾਇਆ ਹੈ।

Read More »

ਅੰਮ੍ਰਿਤਸਰ ਤੋਂ ਗੁਰਜੀਤ ਔਜਲਾ ਅੱਗੇ

ਅੰਮ੍ਰਿਤਸਰ, 23 ਮਈ (ਪੰਜਾਬ ਪੋਸਟ ਬਿਊਰੋ) – ਲੋਕ ਸਭਾ ਚੋਣਾਂ 2019 ਦੀ ਚੱਲ ਰਹੀ ਗਿਣਤੀ `ਚ ਅੰਮ੍ਰਿਤਸਰ ਤੋਂ ਕਾਂਗਰਸ ਉਮੀਦਵਾਰ ਤੇ ਮੌਜੂਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਆਪਣੇ ਵਿਰੋਧੀ ਅਕਾਲੀ ਭਾਜਪਾ ਗਠਜੋੜ ਉਮੀਦਵਾਰ ਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਤੋਂ ਅੱਗੇ ਚੱਲ ਰਹੇ ਹਨ।   

Read More »

ਪੰਜਾਬ ਦੇ ਚੋਣ ਰੁਝਾਣਾਂ `ਚ ਕਾਂਗਰਸ ਦਾ ਹੱਥ ਉਤੇ

ਅੰਮ੍ਰਿਤਸਰ, 23 ਮਈ (ਪੰਜਾਬ ਪੋਸਟ ਬਿਊਰੋ) – ਲੋਕ ਸਭਾ ਚੋਣਾਂ 2019 ਦੀ ਚੱਲ ਰਹੀ ਗਿਣਤੀ `ਚ ਪੰਜਾਬ ਵਿੱਚ ਕਾਂਗਰਸ ਦਾ ਹੱਥ ਉਤੇ ਦਿੱਖ ਰਿਹਾ ਹੈ।ਹੁਣ ਤੱਕ ਦੇ ਰੁਝਾਣਾਂ ਅਨੁਸਾਰ ਕਾਂਗਰਸ 9, ਅਕਾਲੀ-ਭਾਜਪਾ ਗਠਜੋੜ ਨੂੰ 3 ਅਤੇ ਆਮ ਆਦਮੀ ਪਾਰਟੀ 1 ਸੀਟ `ਤੇ ਅਗੇ ਹੈ।  

Read More »

ਲ਼ੋਕ ਸਭਾ ਨਤੀਜਿਆਂ ਦੇ ਰੁਝਾਣਾਂ `ਚ ਐਨ.ਡੀ.ਏ ਨੂੰ ਭਾਰੀ ਬਹੁੱਮਤ

ਅੰਮ੍ਰਿਤਸਰ, 23 ਮਈ (ਪੰਜਾਬ ਪੋਸਟ ਬਿਊਰੋ) – ਲੋਕ ਸਭਾ ਚੋਣਾਂ 2019 ਦੀ ਚੱਲ ਰਹੀ ਗਿਣਤੀ `ਚ ਭਾਜਪਾ ਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਨੂੰ ਭਾਰੀ ਬਹੁੱਮਤ ਮਿਲ ਰਿਹਾ ਹੈ।ਹੁਣ ਤੱਕ ਦੇ ਰੁਝਾਣਾਂ ਮੁਤਾਬਿਕ ਐਨ.ਡੀ.ਏ 341, ਯੂ.ਪੀ.ਏ 91 ਅਤੇ ਹੋ ਪਾਰਟੀਆਂ 110 ਸੀਟਾਂ ਮਿਲ ਰਹੀਆਂ ਹਨ।   

Read More »

ਖਾਲਸਾ ਹਾਕੀ ਅਕਾਦਮੀ ਦੀਆਂ 3 ਖਿਡਾਰਣਾਂ ਦੀ ਭਾਰਤੀ ਟੀਮ ’ਚ ਹੋਈ ਚੋਣ

ਅੰਮ੍ਰਿਤਸਰ, 22 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਚੈਰੀਟੇਬਲ ਸੁਸਾਇਟੀ ਦੇ ਅਧੀਨ ਖਾਲਸਾ ਹਾਕੀ ਅਕੈਡਮੀ ਦੀਆਂ 3 ਖਿਡਾਰਣਾਂ ਨੂੰ ਕੋਰ ਜੂਨੀਅਰ ਇੰਡੀਅਨ ਨੈਸ਼ਨਲ ਵੂਮੈਨ ਹਾਕੀ ਟੀਮ ਲਈ ਚੁਣਿਆ ਗਿਆ।ਇਹ ਟੀਮ ਜੂਨੀਅਰ ਟੈਸਟ ਸੀਰੀਅਸ ਦੌਰਾਨ ਆਇਰਲੈਂਡ ਅਤੇ ਬੈਲਾਰੂਸ ਖਿਲਾਫ਼ ਆਪਣੀ ਖੇਡ ਦਾ ਪ੍ਰਦਰਸ਼ਨ ਕਰਨ ਜਾ ਰਹੀਆਂ ਹਨ।ਅਕੈਡਮੀ ਦੀਆਂ ਉਭਰ ਰਹੀਆਂ ਇਹ ਖਿਡਾਰਣਾਂ ਰੀਤ, ਪ੍ਰਿਯੰਕਾ ਅਤੇ ਗਗਨਦੀਪ ਕੌਰ …

Read More »