ਲੰਬੜਦਾਰ ਸੁੱਚਾ ਸਿਉਂ ਦਾ ਸਾਂਝੀ ਜਦੋਂ ਬਲਦ ਰੇਹੜਾ ਲੈ ਕੇ ਪਿੰਡ ਦੀ ਸੱਥ ’ਚੋਂ ਲੰਘਿਆ ਤਾਂ ਬੈਠੇ ਭਗਤੂ ਬਾਬੇ ਨੇ ਕੋਲ ਖੜ੍ਹੇ ਮਾਸਟਰ ਨੂੰ ਸੰਬੋਧਨ ਹੁੰਦਿਆ ਕਿਹਾ ਕਿ ਵੇਖ ਜਗਜੀਤ ਸਿਹਾਂ ਕਿਵੇਂ ਇਨਸਾਨ ਨੇ ਸਦੀਆਂ ਤੋਂ ਇਹਨਾਂ ਬੇਜ਼ੁਬਾਨਾਂ ਨੂੰ ਆਪਣੇ ਦਿਮਾਗ ਦੀ ਸੂਝ-ਬੂਝ ਨਾਲ ਕਾਬੂ ਕਰਕੇ ਵੱਸ ਕੀਤਾ ਹੋਇਆ ਹੈ। ਬਾਬਾ ਜੀ ਜੇਕਰ ਇਹ ਨੱਥ ਅੱਜ ਦੇ ਭ੍ਰਿਸ਼ਟਾਚਾਰੀ …
Read More »ਪੰਜਾਬੀ
ਸਾਡਾ ਦੇਸ਼ ਮਹਾਨ ਏ
ਸਾਡਾ ਦੇਸ਼ ਸੁਤੰਤਰ ਤੇ ਮਹਾਨ ਏ ਪਰ ਸੋਚ ਤਾਂ ਅੱਜ ਵੀ ਗੁਲਾਮ ਏ ਪਰ ਸਾਡਾ ਦੇਸ਼ ਮਹਾਨ ਏ। ਗੁਲਾਮੀ ਜਾਤਾਂ-ਪਾਤਾਂ ਦੀ ਝੂਠੇ ਧਰਮ ਤੇ ਰੀਤੀ ਰਿਵਾਜਾਂ ਦੀ ਝੂਠ ਦੀ ਚੌਧਰ ਦੀ ਤੇ ਗਰੀਬ ਦੇ ਹਾਲਾਤਾਂ ਦੀ। ਗਰੀਬ ਦੇ ਹੱਕ ਨੂੰ ਖਾ-ਡਕਾਰ ਕੇ ਧਰਮ ਸਥਾਨਾਂ ਨੂੰ ਕਰਦੇ ਦਾਨ ਨੇ ਪਰ ਸਾਡਾ ਦੇਸ਼ ਮਹਾਨ ਏ। ਇਸ਼ਕ ਨੂੰ ਰੱਬ ਵੀ ਕਹਿੰਦੇ …
Read More »ਰਿਸ਼ਤਾ
ਪਿਤਾ ਜੀ ਨਾਲ ਅਜਿਹਾ ਰਿਸ਼ਤਾ ਸੀ, ਸਾਡੇ ਵਾਸਤੇ ਉਹ ਫਰਿਸ਼ਤਾ ਸੀ। ਜਦ ਸਾਡੇ ਲਾਗੇ ਬਹਿੰਦਾ ਸੀ, ਕੁੱਝ ਸੁਣਦਾ ਕੁੱਝ ਕਹਿੰਦਾ ਸੀ। ਹੱਦ ਦਰਜੇ ਦਾ ਕਿਰਤੀ ਸੀ, ਰੱਖਦਾ ਉੱਚੀ ਬਿਰਤੀ ਸੀ। ਪੈਗ ਭਾਵੇਂ ਉਹ ਲਾਉਂਦਾ ਸੀ, ਪਰ ਗੱਲਾਂ ਸੱਚ ਸੁਣਾਉਂਦਾ ਪੁੱਤ! ਕਿਸੇ ਨੂੰ ਮਾੜਾ ਕਹਿਣਾ ਨਹੀਂ, ਇਥੇ ਬੈਠ ਕਿਸੇ ਨੇ ਰਹਿਣਾ ਨਹੀਂ। ਮਿਹਨਤ ਕਰਨੀ, ਕਦੇ ਹਾਰਿਓ ਨਾ, `ਸੁਖਬੀਰ` ਹੱਕ …
Read More »ਏ.ਡੀ.ਸੀ.ਪੀ ਲਖਬੀਰ ਸਿੰਘ ਨੇ ਕਰਮਚਾਰੀਆਂ ਨੂੰ ਅੱਤਵਾਦ ਵਿਰੁੱਧ ਸਹੁੰ ਚੁੱਕਾਈ
ਅੰਮ੍ਰਿਤਸਰ, 23 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਅੱਤਵਾਦ ਵਿਰੋਧੀ ਦਿਵਸ ਦੇ ਸਬੰਧ ਵਿੱਚ ਏ.ਡੀ.ਸੀ.ਪੀ ਅਪਰੇਸ਼ਨ ਐਂਡ ਸਕਿਉਰਟੀ ਲਖਬੀਰ ਸਿੰਘ ਪੀ.ਪੀ.ਐਸ ਵਲੋਂ ਡੀ.ਪੀ.ਓ ਦੀਆਂ ਬ੍ਰਾਂਚਾਂ ਨੇੜੇ ਬਲੱਡ ਬੈਂਕ ਦੇ ਸਮੂਹ ਕਰਮਚਾਰੀਆਂ ਅਤੇ ਏ.ਸੀ.ਪੀ ਸਥਾਨਿਕ ਸੁਖਨਾਜ ਸਿੰਘ ਪੀ.ਪੀ.ਐਸ ਵਲੋਂ ਐਡਮਿਨ ਬਲਾਕ ਪੁਲਿਸ ਲਾਈਨ ਵਿਖੇ 600 ਦੇ ਕਰੀਬ ਕਰਮਚਾਰੀਆਂ ਨੂੰ ਅੱਤਵਾਦ ਵਿਰੁੱਧ ਸਹੁੰ ਚੁੱਕਾਈ ਗਈ ਕਿ ਉਹ ਪ੍ਰਣ ਕਰਦੇ ਹਨ ਕਿ …
Read More »ਪੁਰਾਤਨ ਸੱਭਿਆਚਾਰ ਤੇ ਰੀਤੀ ਰਿਵਾਜ਼ਾਂ ਨਾਲ ਜੁੜੀ ਕਾਮੇਡੀ ਤੇ ਰੁਮਾਂਟਿਕ ਫ਼ਿਲਮ `ਮੁਕਲਾਵਾ`
ਪੰਜਾਬੀ ਸੰਗੀਤ ਅਤੇ ਅਦਾਕਾਰੀ ਦੇ ਖੇਤਰ ਵਿਚ ਨਿਰੰਤਰ ਸਫਲਤਾ ਦੀਆਂ ਉਚੀਆਂ ਮੰਜਿਲਾਂ ਨੂੰ ਛੁਹਣ ਵਾਲਾ ਗਾਇਕ ਐਮੀ ਵਿਰਕ ਇਨੀਂ ਦਿਨੀਂ ਆਪਣੀ ਫਿਲਮ `ਮੁਕਲਾਵਾ` ਨਾਲ ਕਾਫੀ ਚਰਚਾ `ਚ ਹੈ।ਐਮੀ ਵਿਰਕ ਪੰਜਾਬੀ ਸਿਨਮੇ ਦਾ ਇਕ ਉਹ ਅਦਾਕਾਰ ਹੈ, ਜਿਸ ਦੀਆਂ ਫ਼ਿਲਮਾਂ ਨੇ ਦਰਸ਼ਕਾਂ ਨੂੰ ਕਦੇ ਨਿਰਾਸ਼ ਨਹੀਂ ਕੀਤਾ।ਉਸ ਦੀਆਂ ਫ਼ਿਲਮਾਂ ਦਾ ਇਕ ਵੱਖਰਾ ਦਰਸ਼ਕ ਵਰਗ ਹੈ, ਜੋ ਉਸ ਦੀ ਹਰੇਕ …
Read More »ਭਾਜਪਾ ਦੇ ਗੁਰਦਾਸਪੁਰ ਤੋਂ ਸੰਨੀ ਦਿਓਲ ਤੇ ਹੁਸ਼ਿਆਰਪੁਰ ਤੋਂ ਜਿੱਤੇ ਸੋਮ ਪ੍ਰਕਾਸ਼
ਅੰਮ੍ਰਿਤਸਰ, 23 ਮਈ (ਪੰਜਾਬ ਪੋਸਟ ਬਿਊਰੋ) – ਬਾਲੀਵੁੱਡ ਐਕਟਰ ਵਿਨੋਦ ਖੰਨਾ ਦੇ ਦਿਹਾਂਤ ਤੋਂ ਬਾਅਦ ਹੋਈ ਜ਼ਿਮਨੀ ਚੋਣ ਵਿੱਚ ਕਾਂਗਰਸ ਪ੍ਰਦੇਸ਼ ਪ੍ਰਧਾਨ ਸੁਨੀਲ਼ ਜਾਖੜ ਵਲੋਂ ਖੋਹੀ ਗਈ ਗੁਰਦਾਸਪੁਾਰ ਦੀ ਲੋਕ ਸਭਾ ਸੀਟ ਭਾਜਪਾ ਨੇ ਨਾਮਵਰ ਬਾਲੀਵੁੱਡ ਐਕਟਰ ਨੀ ਦਿਓਲ ਨੂੰ ਮੈਦਾਨ ਵਿੱਚ ਭੇਜ ਕੇ ਮੁੜ ਹਾਸਲ ਕਰ ਲਈ ਹੈ।ਚੋਣਾਂ ਤੋਂ ਤਕਰੀਬਨ 15 ਦਿਨ ਪਹਿਲਾਂ ਪੈਰਾਸ਼ੂਟ ਰਾਹੀਂ ਚੋਣ ਮੈਦਾਨ `ਚ ਉਤਾਰੇ …
Read More »ਕੈਪਟਨ ਅਮਰਿੰਦਰ ਦੀ ਅਗਵਾਈ `ਚ ਕਾਂਗਰਸ ਨੇ ਪੰਜਾਬ `ਚ ਜਿੱਤੀਆਂ 8 ਲੋਕ ਸਭਾ ਸੀਟਾਂ
ਅੰਮ੍ਰਿਤਸਰ, 23 ਮਈ (ਪੰਜਾਬ ਪੋਸਟ ਬਿਊਰੋ) – ਲੋਕ ਸਭਾ ਚੋਣਾਂ 2019 ਦੇ ਨਤੀਜਿਆਂ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ `ਚ ਕਾਂਗਰਸ ਨੇ ਬਾਜ਼ੀ ਮਾਰੀ ਹੈ।ਸੁਬੇ ਦੀਆਂ ਕੁੱਲ 13 ਲੋਕ ਸਭਾ ਸੀਟਾਂ ਵਿਚੋਂ ਕਾਂਗਰਸ ਨੇ 8 ਸੀਟਾਂ ਜਿੱਤ ਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਝੋਲੀ ਪਾਈਆਂ ਹਨ।ਮੋਦੀ ਦੀ ਸੁਨਾਮੀ ਵਿੱਚ ਬੇਸ਼ੱਕ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਆਪਣੀ ਆਮੇਠੀ ਸੀਟ ਬਚਾਉਣ ਵਿੱਚ ਸਫਲ …
Read More »ਅੰਮ੍ਰਿਤਸਰ ਤੋਂ ਭਾਜਪਾ ਦੇ ਕੇਂਦਰੀ ਮੰਤਰੀ ਹਰਦੀਪ ਪੁਰੀ ਨੂੰ ਗੁਰਜੀਤ ਔਜਲਾ ਨੇ ਦਿੱਤੀ ਵੱਡੀ ਹਾਰ
ਅੰਮ੍ਰਿਤਸਰ, 23 ਮਈ (ਪੰਜਾਬ ਪੋਸਟ ਬਿਊਰੋ) – ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਉਮੀਦਵਾਰ ਤੇ ਮੌਜੂਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਭਾਜਪਾ ਉਮੀਦਵਾਰ ਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੂੰ 99626 ਵੋਟਾਂ ਦੇ ਫਰਕ ਨਾਲ ਹਰਾ ਕੇ ਇਸ ਵੱਕਾਰੀ ਸੀਟ `ਤੇ ਮੁੜ ਕਬਜ਼ਾ ਕਰ ਲ਼ਿਆ ਹੈ।ਜਿਲਾ ਚੋਣ ਕਮਿਸ਼ਨ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਰਜੀਤ ਸਿੰਘ ਔਜਲਾ ਨੂੰ ਕੁੱਲ 445032 ਵੋਟਾਂ …
Read More »ਜਿਲੇ ਵਿੱਚ ਕਣਕ ਦੀ ਆਮਦ 52178 ਮੀਟਿਰਕ ਟਨ ਤੋਂ ਟੱਪੀ – ਡੀ.ਸੀ
ਪਠਾਨਕੋਟ, 23 ਮਈ (ਪੰਜਾਬ ਪੋਸਟ ਬਿਊਰੋ) – ਜਿਲ੍ਹੇ ਵਿਚ ਇਸ ਸਾਲ ਕਣਕ ਦੀ ਆਮਦ 52178 ਮੀਟਿਰਕ ਟਨ ਨੂੰ ਪਹੁੰਚ ਗਈ ਹੈ ਅਤੇ ਅਜੇ ਖਰੀਦ ਵਿਚ ਦੋ ਦਿਨ ਬਾਕੀ ਹਨ।ਇਹ ਜਾਣਕਾਰੀ ਦਿੰਦਿਆਂ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ ਉਕਤ ਖਰੀਦ ਜਿਲ੍ਹਾ ਪਠਾਨਕੋਟ ਵਿਖੇ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ ਕੀਤੀ ਗਈ ਹੈ। ਜਿਸ ਵਿੱਚੋਂ 22 ਮਈ ਤੱਕ ਮਾਰਕਫੈਡ ਨੇ 4495 ਮੀਟਿਰਕ …
Read More »ਭਗਵੰਤ ਮਾਨ ਦੀ ਜਿੱਤ ਦੀ ਖੁਸ਼ੀ ਵਿੱਚ ਲੱਡੂ ਵੰਡੇ ਗਏ
ਲੌਂਗੋਵਾਲ, 23 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਨੂੰ ਵੱਡੀ ਲੀਡ ਨਾਲ ਮਿਲੀ ਜਿੱਤ ਦੀ ਖੁਸ਼ੀ ਵਿੱਚ ਸਥਾਨਕ ਆਪ ਵਰਕਰਾਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ।ਲੌਂਗੋਵਾਲ ਸਰਕਲ ਦੇ ਪ੍ਰਧਾਨ ਕਰਮ ਸਿੰਘ ਬਰਾੜ ਨੇ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਵਿੱਚ ਕਾਂਗਰਸ ਦੇ ਪੱਖ ਵਿੱਚ ਲਹਿਰ …
Read More »
Punjab Post Daily Online Newspaper & Print Media