ਸਰਕਾਰੀ ਰਿਕਾਰਡ ਪ੍ਰਾਈਵੇਟ ਕਾਕਿਆਂ ਦੇ ਹਵਾਲੇ ਹੋਣ ਨਾਲ ਲੋਕਾਂ ਦੀਆਂ ਮੁਸ਼ਕਿਲ਼ਾਂ ਵਧੀਆਂ ਧੂਰੀ, 22 ਮਾਰਚ (ਪੰਜਾਬ ਪੋਸਟ – ਪ੍ਰਵੀਨ ਗਰਗ) – ਤਹਿਸੀਲ ਕੰਪਲੈਕਸ ਧੂਰੀ ਵਿਖੇ ਮਾਲ ਵਿਭਾਗ ਨਾਲ ਸਬੰਧਤ ਪਟਵਾਰੀਆਂ ਵੱਲੋਂ ਰੱਖੇ ਗਏ ਨਿੱਜੀ ਮੁਲਾਜ਼ਮਾਂ ਖਿਲਾਫ ਐਸ.ਡੀ.ਐਮ ਧੂਰੀ ਸਤਵੰਤ ਸਿੰਘ ਨੇ ਸਿਕੰਜ਼ਾ ਕੱਸਣਾ ਸ਼ੁਰੂ ਕਰ ਦਿੱਤਾ ਹੈ।ਬੀਤੇ ਦਿਨੀਂ ਤਹਿਸੀਲ ਕੰਪਲੈਕਸ ਧੂਰੀ ਵਿਖੇ ਬਣੇ ਫਰਦ ਕੇਂਦਰ ਵਿੱਚ ਕੰਮ ਕਰਵਾ ਰਹੇ ਪਟਵਾਰੀਆਂ …
Read More »ਪੰਜਾਬੀ
ਕਾਮਿਆਂ ਨੇ ਢਾਹ ਲੈਣਾ… (ਗੀਤ)
ਪਾਟੀਆਂ ਬਿਆਈਆਂ ਨਾਲ ਲਹੂ-ਭਿੱਜੇ ਪੈਰਾਂ ਨਾਲ, ਕਾਮਿਆਂ ਨੇ ਢਾਹ ਲੈਣਾ ਤਾਨਾਸ਼ਾਹ ਨੂੰ ਹਰ ਹਾਲ। ਆਏ ਦਿਨ ਲੋਕਾਂ ਦਿਆਂ ਹੱਕਾਂ ਉਤੇ ਡਾਕੇ ਮਾਰੇ, ਮਹਿਲਾਂ ਵਿੱਚ ਵਾਧੇ ਕਰੇ ਢਾਹੀ ਜਾਏ ਕੱਚੇ ਢਾਰੇ। ਲੋਕ ਮਾਰੂ ਨੀਤੀਆਂ ਨੇ ਕਰ ਦਿੱਤਾ ਹੈ ਕੰਗਾਲ, ਕਾਮਿਆਂ ਨੇ ਢਾਹ ਲੈਣਾ ਤਾਨਾਸ਼ਾਹ ਨੂੰ ਹਰ ਹਾਲ। ਕੁੱਲ੍ਹੀ, ਗੁੱਲ੍ਹੀ, ਜੁੱਲ੍ਹੀ ਲਈ ਹੀ ਲੱਗ ਜਾਂਦੀ ਪੂਰੀ ਵਾਹ ਹੈ, ਜਵਾਨੀ ਤੇ ਕਿਸਾਨੀ ਪਈ …
Read More »ਐਮੀ ਵਿਰਕ ਨਿਭਾਏਗਾ ਅਜੇ ਦੇਵਗਨ ਦੀ ਫਿਲਮ `ਚ ਵੱਡਾ ਕਿਰਦਾਰ
ਸੋਨਾਕਸ਼ੀ ਸਿਨਹਾ, ਸੰਜੇ ਦੱਤ ਤੇ ਪਰਿਣੀਤੀ ਚੋਪੜਾ ਵੀ ਹੋਣਗੇ ਫਿਲਮ ਦਾ ਹਿੱਸਾ ਪੰਜਾਬੀ ਗਾਇਕ ਤੇ ਪਾਲੀਵੁੱਡ ਇੰਡਸਟਰੀ ਦੇ ਉੱਘੇ ਅਦਾਕਾਰ ਐਮੀ ਵਿਰਕ ਦੇ ਹੁਣ ਬਾਲੀਵੁੱਡ `ਚ ਵੀ ਚਰਚੇ ਹੋਣੇ ਸ਼ੁਰੂ ਹੋ ਗਏ ਹਨ।ਐਮੀ ਵਿਰਕ ਦੇ ਫੈਨਜ਼ ਅਤੇ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ ਐਮੀ ਵਿਰਕ ਹੁਣ ਜਲਦ ਹੀ ਦੋ ਬਾਲੀਵੁੱਡ ਫਿਲਮਾਂ ‘ਚ ਵੀ ਨਜ਼ਰ ਆਉਣਗੇ।ਪਹਿਲੀ …
Read More »ਸ਼ਹੀਦੇ ਆਜ਼ਮ ਭਗਤ ਸਿੰਘ
ਸੰਨ ਉਨੀ ਸੌ ਸੱਤ ਸੀ, ਨੌਵੇਂ ਮਾਹ ਦੀ ਮਿਤੀ ਅਠਾਈ, ਜੱਗ `ਤੇ ਆਇਆ ਭਗਤ ਸਿੰਘ, ਜਿਸ ਆਜਾਦੀ ਦੀ ਅਲਖ ਜਗਾਈ। ਵਿੱਦਿਆਵਤੀ ਤੇ ਕਿਸ਼ਨ ਸਿੰਘ ਦਾ, ਪੁੱਤ ਸੀ ਭਾਗਾਂ ਵਾਲਾ ਦੇਸ਼-ਪ੍ਰੇਮ ਦੇ ਜਜ਼ਬੇ ਵਿੱਚ ਉਹ, ਬਣ ਬੈਠਾ ਮਤਵਾਲਾ। ਗਾਂਧੀ ਜੀ ਨਾ ਮਿਲਵਰਤਣ ਦੀ, ਐਸੀ ਲਹਿਰ ਚਲਾਈ ਭਗਤ ਸਿੰਘ ਪ੍ਰਭਾਵਿਤ ਹੋ, ਅੱਧ-ਵਿੱਚੋਂ ਛੱਡੀ ਪੜ੍ਹਾਈ। ਇਨਕਲਾਬ ਤੇ ਜ਼ਿੰਦਾਬਾਦ ਦੇ, ਨਾਅਰੇ …
Read More »ਰੂਹੀ ਸਿੰਘ ਨੂੰ `ਲਕਸ਼ੈ ਯੂਥ ਕਲੱਬ` ਨੇ ਦਿੱਤਾ ਪ੍ਰਸੰਸਾ-ਪੱਤਰ
ਤਲਵੰਡੀ ਸਾਬੋ, 21 ਮਾਰਚ (ਪੰਜਾਬ ਪੋਸਟ- ਡਾ. ਨਵਸੰਗੀਤ ਸਿਘ) – ਅਕਾਲ ਯੂਨੀਵਰਸਿਟੀ ਵਿੱਚ ਬੀ.ਏ (ਆਨਰਜ਼) ਅੰਗਰੇਜ਼ੀ ਦੀ ਵਿਦਿਆਰਥਣ ਰੂਹੀ ਸਿੰਘ ਨੂੰ ਭਾਰਤ ਸਰਕਾਰ ਦੇ ਅਦਾਰੇ ਨਹਿਰੂ ਯੁਵਾ ਕੇਂਦਰ ਫਿਰੋਜ਼ਪੁਰ ਨਾਲ ਸਬੰਧਤ `ਲਕਸ਼ੈ ਯੂਥ ਕਲੱਬ` ਮਖੂ (ਫਿਰੋਜ਼ਪੁਰ) ਵਲੋਂ ਇੱਕ ਪ੍ਰਸੰਸਾ ਪੱਤਰ ਪ੍ਰਦਾਨ ਕੀਤਾ ਗਿਆ ਹੈ।ਇਸ ਪੱਤਰ ਵਿੱਚ ਉਸ ਦੀ ਕਵਿਤਾ “ਭਲਕ ਦੇ ਤਾਰੇ” ਇੱਕ ਪੰਜਾਬੀ ਅਖਬਾਰ ਵਿੱਚ ਛਪਣ `ਤੇ ਪ੍ਰਸੰਸਾ ਕੀਤੀ …
Read More »ਸਿਵਲ ਹਸਪਤਾਲ ਨੇ ਜਾਗਰੂਕਤਾ ਰੈਲੀ ਕੱਢ ਕੇ ਮਨਾਇਆ ਵਿਸਵ ਓਰਲ ਹੈਲਥ ਦਿਵਸ
ਪਠਾਨਕੋਟ, 21 ਮਾਰਚ (ਪੰਜਾਬ ਪੋਸਟ ਬਿਊਰੋ) – ਵਿਸ਼ਵ ਓਰਲ ਹੈਲਥ ਦਿਵਸ ਸਿਹਤ ਵਿਭਾਗ ਵਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਨਾਇਆ ਗਿਆ।ਜਿਸ ਅਧੀਨ ਸਿਵਲ ਹਸਪਤਾਲ ਪਠਾਨਕੋਟ ਵਿਖੇ ਸਿਵਲ ਸਰਜਨ ਡਾ. ਨੈਨਾ ਸਲਾਥੀਆਂ ਦੀ ਪ੍ਰਧਾਨਗੀ ਹੇਠ ਜਾਗਰੂਕਤਾ ਰੈਲੀ ਕੱਢੀ ਗਈ।ਜਿਸ ਨੂੰ ਡਾ. ਨੈਨਾ ਸਲਾਥੀਆਂ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ।ਇਸ ਰੈਲੀ ਵਿੱਚ ਕਾਲਜ ਦੀਆਂ ਵਿਦਿਆਰਥਣਾਂ ਅਤੇ ਸਿਵਲ ਹਸਪਤਾਲ ਦੇ ਅਧਿਕਾਰੀਆਂ/ ਕਰਮਚਾਰੀਆਂ …
Read More »23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਹੋਵੇਗਾ ਵਿਸ਼ੇਸ਼ ਨਾਟਕ ‘ਮਿੱਟੀ ਦਾ ਮੁੱਲ’
ਅੰਮ੍ਰਿਤਸਰ 21 ਮਾਰਚ (ਪੰਜਾਬ ਪੋਸਟ – ਦੀਪ ਦਵਿੰਦਰ) – ਵਿਰਸਾ ਵਿਹਾਰ ਸੁਸਾਇਟੀ ਵੱਲੋਂ ਕਰਵਾਏ ਜਾ ਰਹੇ ਅੰਮ੍ਰਿਤਸਰ ਰੰਗ ਮੰਚ ਉਤਸਵ-2019 ਤਹਿਤ ਕੌਮੀ ਸ਼ਹੀਦਾਂ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਨ 23 ਮਾਰਚ ਨੂੰ ਖੇਡਿਆ ਜਾਣ ਵਾਲਾ ਨਾਟਕ ਵਿਸ਼ੇਸ਼ ਹੋਵੇਗਾ।ਪ੍ਰਸਿੱਧ ਰੰਗਕਰਮੀ, ਸਾਹਿਤਕਾਰ ਤੇ ਲੋਕ ਗਾਇਕ ਦਲਜੀਤ ਸੋਨਾ ਨੇ ਜਾਰੀ ਬਿਆਨ `ਚ ਦੱਸਿਆ ਹੈ ਕਿ ਵਿਰਸਾ ਵਿਹਾਰ ਸੁਸਾਇਟੀ ਨੇ ਇਸ ਦਿਨ ਦੀ …
Read More »ਆਟੋ ਰਿਕਸ਼ਿਆਂ ’ਤੇ ਸਮਰੱਥਾ ਤੋਂ ਵੱਧ ਸਕੂਲੀ ਬੱਚੇ ਬਿਠਾਉਣ ’ਤੇ ਪਾਬੰਦੀ
ਅੰਮ੍ਰਿਤਸਰ, 21 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਜ਼ਿਲ੍ਹਾ ਮੈਜਿਸਟਰੇਟ ਅੰਮਿ੍ਤਸਰ ਸ੍ਰੀ ਸ਼ਿਵਦੁਲਾਰ ਸਿੰਘ ਢਿਲੋ ਨੇ ਜ਼ਾਬਤਾ ਫ਼ੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤੇ ਹਨ ਕਿ ਕੋਈ ਵੀ ਵਾਹਨ/ਆਟੋ-ਰਿਕਸ਼ਾ ਚਾਲਕ ਸਮਰੱਥਾ ਤੋ ਵੱਧ ਬੱਚਿਆਂ ਨੂੰ ਸਕੂਲ ਵਿਚ ਲੈ ਕੇ ਨਹੀ ਜਾਵੇਗਾ।ਸਮੂਹ ਸਕਲੂਾਂ ਦੇ ਪ੍ਰਿੰਸੀਪਲ/ਹੈਡਮਾਸਟਰ ਇਹ ਯਕੀਨੀ ਬਣਾਉਣਗੇ ਕਿ ਉਹ ਆਪਣੇ ਪੱਧਰ …
Read More »ਗੱਡੀਆਂ ਉਪਰ ਲਾਲ, ਅੰਬਰ ਅਤੇ ਨੀਲੀ ਬੱਤੀ ਦੀ ਦੁਰਵਰਤੋਂ ਰੋਕਣ ਦੇ ਆਦੇਸ਼
ਅੰਮ੍ਰਿਤਸਰ, 21 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਜ਼ਿਲ੍ਹਾ ਮੈਜਿਸਟ੍ਰੇਟ ਅੰਮਿ੍ਤਸਰ ਸ਼ਿਵਦੁਲਾਰ ਸਿੰਘ ਢਿਲੋ ਨੇ ਜ਼ਾਬਤਾ ਫ਼ੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤੇ ਹਨ ਕਿ ਜ਼ਿਲ੍ਹੇ ਦੀ ਹਦੂਦ ਅੰਦਰ ਗੱਡੀਆਂ ਉਪਰ ਲਾਲ, ਅੰਬਰ ਅਤੇ ਨੀਲੀ ਬੱਤੀ ਲਾਉਣ ਅਤੇ ਉਸ ਦੀ ਦੁਰਵਰਤੋਂ ਕਰਨ ਅਤੇ ਇਨ੍ਹਾਂ ਦੀ ਵਿਕਰੀ ਕਰਨ ਅਤੇ ਗੱਡੀਆਂ ਵਿਚ …
Read More »ਸਰਹੱਦ ’ਤੇ ਕੰਡਿਆਲੀ ਤਾਰ ਨੇੜ੍ਹੇ ਹਰ ਤਰ੍ਹਾਂ ਦੀ ਹਰਕਤ ’ਤੇ ਪਾਬੰਦੀ
ਅੰਮ੍ਰਿਤਸਰ, 21 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਜ਼ਿਲ੍ਹਾ ਮੈਜਿਸਟਰੇਟ ਅੰਮਿ੍ਤਸਰ ਸ਼ਿਵਦੁਲਾਰ ਸਿੰਘ ਢਿਲੋ ਨੇ ਜ਼ਾਬਤਾ ਫ਼ੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਅੰਮਿ੍ਰਤਸਰ ਵਿਚ ਜ਼ਿਲ੍ਹਾ ਪੁਲਿਸ ਮੁਖੀ ਅੰਮ੍ਰਿਤਸਰ (ਦਿਹਾਤੀ) ਦੇ ਅਧਿਕਾਰ ਖੇਤਰ ਵਿਚ ਪੈਂਦੇ ਥਾਣਿਆਂ ਅਧੀਨ ਭਾਰਤ-ਪਾਕਿ ਸੀਮਾ ਨਾਲ ਲੱਗਦੀ ਕੰਡਿਆਲੀ ਤਾਰ ਤੋਂ 500 ਮੀਟਰ ਘੇਰੇ ਅੰਦਰ ਰਾਤ 8.30 ਵਜੇ ਤੋਂ ਸਵੇਰੇ …
Read More »
Punjab Post Daily Online Newspaper & Print Media