Wednesday, November 25, 2026

ਪੰਜਾਬੀ

ਵਿਆਹ ਦੀ ਵਰੇਗੰਢ੍ਹ ਮੁਬਾਰਕ – ਅਮਰੀਕ ਸਿੰਘ ਤੇ ਬਲਵਿੰਦਰ ਕੌਰ

ਲੁਧਿਆਣਾ, 22 ਜਨਵਰੀ (ਪੰਜਾਬ ਪੋਸਟ ਬਿਊਰੋ) – ਸਥਾਨਕ ਵਿਸ਼ਵਕਰਮਾ ਕਲੋਨੀ ਗਿੱਲ ਚੌਕ ਵਾਸੀ ਅਮਰੀਕ ਸਿੰਘ ਅਤੇ ਬਲਵਿੰਦਰ ਕੌਰ ਨੂੰ ਵਿਆਹ ਦੀ 30ਵੀਂ ਵਰੇਗੰਢ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »

ਗ਼ਜ਼ਲ

ਉਨ ਦੇ ਨਾਲ ਜੇ ਆਜੜੀ ਖੱਲ੍ਹ ਵੀ ਲਾਹੇਗਾ, ਲਾਜ਼ਮੀ ਗੀਤਾਂ ਵਿੱਚ ਬਾਗ਼ੀ ਸੁਰ ਆਏਗਾ। ਜਦ ਤੱਕ ਜਾਤ-ਧਰਮ ਦੇ ਨਾਂ ‘ਤੇ ਲੜ੍ਹਦਾ ਰਹੂ, ਇਹ ਬੰਦਾ ਮਾਨਵਤਾ ਦੀ ਧੌਣ ਝੁਕਾਏਗਾ। ਕਾਣੀ ਵੰਡ ਨਾ ਰੁਕੀ ਜੇ ਧੰਨ-ਕੁਬੇਰਾਂ ਦੀ, ਅਮੀਰ-ਗਰੀਬ ਦਾ ਪਾੜਾ ਵੱਧਦਾ ਜਾਏਗਾ। ਮੁੱਲ ਫਸਲਾਂ ਦਾ ਕਿਸ਼ਤ ਤਾਰਦੇ ਕਰਜ਼ੇ ਦੀ, ਨਾ ਫਾਹਾ ਲਊ ਕਿਸਾਨ ਨਾ ਜ਼ਹਿਰ ਹੀ ਖਾਏੇਗਾ। ਰੱਤ ਨੁੱਚੜਣੀ ਬੰਦ ਹੋ ਗਈ …

Read More »

ਮੈਂ ਤੇਰੀ ਮਾਂ ਦੀ ਬੋਲੀ ਆਂ….

         ਸਮੁੱਚੀ ਦੁਨੀਆਂ ਵਿੱਚ ਵੱਸ ਰਹੀ ਖਲਕਤ ਦੀ ਆਪੋ ਆਪਣੀ ਮਾਂ ਬੋਲੀ ਤੇ ਭਾਸ਼ਾ ਹੈ।ਹਰ ਕੋਈ ਆਪਣੀ ਮਾਂ ਬੋਲੀ ਤੇ ਭਾਸ਼ਾ ਦੀ ਤਰੱਕੀ ਚਹੁੰਦਾ ਹੈ, ਉਸ ਦੇ ਪਿਆਰੇ ਮਾਂ ਬੋਲੀ ਨੂੰ ਪਿਆਰ ਵੀ ਕਰਦੇ ਹਨ।ਬਹੁਤੀਆਂ ਗੱਲਾਂ ਬਾਤਾਂ ਵਾਂਗ ਅਸੀਂ ਪੰਜਾਬੀ ਆਪਣੀ ਮਾਂ ਬੋਲੀ ਤੇ ਭਾਸ਼ਾ ਲਈ ਬਹੁਤੇ ਫ਼ਿਕਰਮੰਦ ਨਹੀਂ।ਜਿਹੜੇ ਚੰਦ ਲੋਕ ਪੰਜਾਬੀ ਲਈ ਫ਼ਿਕਰਮੰਦ ਹਨ ਜਾਪਦਾ ਜਿਵੇਂ ਓਨਾ ਦੀ ਹੀ …

Read More »

ਪੱਤਰਕਾਰ ਕੇ.ਐਲ ਕਮਲੇਸ਼ ਨਮਿਤ ਰਸਮ ਕਿਰਿਆ 23 ਜਨਵਰੀ ਨੂੰ

ਅੰਮ੍ਰਿਤਸਰ, 22 ਜਨਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਾਬਕਾ ਆਰ.ਐਸ.ਐਸ ਪ੍ਰਚਾਰਕ ਤੇ ਪੱਤਰਕਾਰ ਕੇ.ਐਲ ਕਮਲੇਸ਼ ਨਮਿਤ ਰਸਮ ਕਿਰਿਆ 23 ਜਨਵਰੀ 2019 ਨੂੰ ਹੋਵੇਗੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜਗਦੀਸ਼ ਕਮਲੇਸ਼ ਤੇ ਸੁਰਜ ਕਮਲੇਸ਼ ਨੇ ਦੱਸਿਆ ਕਿ ਉਨਾਂ ਦੇ ਪਿਤਾ ਕੇ.ਐਲ ਕਮਲੇਸ਼ (89) ਦਾ ਲੰਮੀ ਬਿਮਾਰੀ ਤੋਂ ਬਾਅਦ 12 ਜਨਵਰੀ ਨੂੰ ਦਿਹਾਂਤ ਹੋ ਗਿਆ ਸੀ।ਉਨਾਂ ਨਮਿਤ ਰਸਮ ਕਿਰਿਆ ਸਥਾਨਕ 100 ਫੁੱਟੀ ਰੋਡ …

Read More »

ਮੀਂਹ ਤੇ ਤੇਜ਼ ਹਵਾਵਾਂ ਨਾਲ ਠੰਡ ਵਧੀ

ਅੰਮ੍ਰਿਤਸਰ, 22 ਜਨਵਰੀ (ਪੰਜਾਬ ਪੋਸਟ-  ਜਗਦੀਪ ਸਿੰਘ ਸੱਗੂ) – ਉਤਰੀ ਭਾਰਤ ਦੇ ਪ੍ਰਬਤੀ ਖੇਤਰਾਂ ਵਿੱਚ ਹੋਈ ਬਰਫਬਾਰੀ ਦੇ ਚੱਲਦਿਆਂ ਜਿਥੇ ਪਹਿਲਾਂ ਹੀ ਅੰਮ੍ਰਿਤਸਰ, 22 ਜਨਵਰੀ (ਪੰਜਾਬ ਪੋਸਟ-  ਜਗਦੀਪ ਸਿੰਘ ਸੱਗੂ) – ਉਤਰੀ ਭਾਰਤ ਦੇ ਪ੍ਰਬਤੀ ਖੇਤਰਾਂ ਵਿੱਚ ਹੋਈ ਬਰਫਬਾਰੀ ਦੇ ਚੱਲਦਿਆਂ ਜਿਥੇ ਪਹਿਲਾਂ ਹੀ ਤਾਪਮਾਨ `ਚ ਕਮੀ ਆਈ ਹੋਈ ਸੀ, ਉਥੇ ਕੱਲ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਤੜਕੇ ਸਵੇਰੇ ਸ਼ੁਰੂ ਹੋਏ …

Read More »

ਬੀ.ਬੀ.ਕੇ ਡੀ.ਏ.ਵੀ ਦੀ ਜੂਡੋ ਖਿਡਾਰਨ ਗੁਰਪਿੰਦਰ ਕੌਰ ਨੇ ਜਿੱਤਿਆ ਸਿਲਵਰ ਮੈਡਲ

ਅੰਮ੍ਰਿਤਸਰ, 21 ਜਨਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ ਦੀ ਮਿਸ ਗੁਰਪਿੰਦਰ ਕੌਰ ਨੇ ਆਲ ਇੰਡੀਆ ਇੰਟਰ-ਯੂਨੀਵਰਸਿਟੀ ਚੈਂਪੀਅਨਸ਼ਿਪ ਵਿੱਚ 78 ਕਿਲੋ ਕੈਟਾਗਿਰੀ ਵਿੱਚ ਸਿਲਵਰ ਮੈਡਲ ਪ੍ਰਾਪਤ ਕੀਤਾ।ਚੰਡੀਗੜ੍ਹ ਵਿਖੇ ਦਸੰਬਰ `ਚ ਹੋਈ ਇਸ ਚੈਂਪੀਅਨਸ਼ਿਪ ਵਿੱਚ ਮਿਸ ਰਾਜਵਿੰਦਰ ਕੌਰ ਅਤੇ ਜਸਕਰਨਪ੍ਰੀਤ ਕੌਰ ਨੇ ਵੀ ਇਸ ਹਿੱਸਾ ਲਿਆ ਸੀ। ਪਿ੍ਰੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਜੇਤੂ ਖਿਡਾਰਨਾਂ ਨੂੰ …

Read More »

ਪਿੰਡ ਸਮਾਓਂ ਦੀ ਨਵੀਂ ਬਣੀ ਪੰਚਾਇਤ ਨੇ ਕੀਤੀ ਪਲੇਠੀ ਮੀਟਿੰਗ

ਭੀਖੀ/ ਮਾਨਸਾ, 21 ਜਨਵਰੀ (ਪੰਜਾਬ ਪੋਸਟ – ਕਮਲ ਜਿੰਦਲ) – ਪਿੰਡ ਸਮਾਓਂ ਦੀ ਨਵੀਂ ਬਣੀ ਪੰਚਾਇਤ ਦੀ ਪਲੇਠੀ ਮੀਟਿੰਗ ਸਰਪੰਚ ਪਰਮਜੀਤ ਕੌਰ ਦੀ ਪ੍ਰਧਾਨਗੀ ਹੇਠ ਹੋਈ।ਉਨਾਂ ਨੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਪਿੰਡ ਦੇ ਵਿਕਾਸ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ ਅਤੇ ਭਾਈਚਾਰਕ ਸਾਂਝ ਬਰਕਰਾਰ ਰੱਖਣ ਲਈ ਕਿਹਾ।ਉਨ੍ਹਾਂ ਪਿੰਡ ਦੀਆਂ ਸਮੱਸਿਆਵਾਂ ਜਿਵੇਂ ਅਵਾਰਾ ਪਸ਼ੂ ਨਸ਼ਿਆਂ ਸਬੰਧੀ ਜਾਗਰੂਕਤਾ ਅਤੇ ਗੰਦੇ ਪਾਣੀ …

Read More »

ਸੀ.ਪੀ.ਆਈ (ਐਮ.ਐਲ) ਲਿਬਰੇਸ਼ਨ ਨੇ ਪੰਚਾਇਤੀ ਚੋਣਾਂ ਦੇ ਜੇਤੂਆਂ ਦਾ ਕੀਤਾ ਸਨਮਾਨ

ਪਾਰਟੀ ਵਲੋਂ ਲਾਈ ਜਾਵੇਗੀ ਪੰਚਾਇਤਾਂ ਦੇ ਅਧਿਕਾਰਾਂ ਤੇ ਕੰਮ ਦੇ ਢੰਗਾਂ ਬਾਰੇ ਵਰਕਸ਼ਾਪ ਭੀਖੀ/ ਮਾਨਸਾ, 21 ਜਨਵਰੀ (ਪੰਜਾਬ ਪੋਸਟ – ਕਮਲ ਜਿੰਦਲ) – ਸੀ.ਪੀ.ਆਈ (ਐਮ.ਐਲ) ਲਿਬਰੇਸ਼ਨ ਵਲੋਂ ਕੱਲ ਪਿੰਡ ਸਮਾਓ ਵਿਖੇ ਪੰਚਾਇਤੀ ਚੋਣਾਂ ਦੌਰਾਨ ਲੋਕ ਪੱਖੀ ਵਿਕਾਸ ਮਾਡਲ ਦੇ ਅਜੰਡੇ `ਤੇ ਪਾਰਟੀ ਉਮੀਦਵਾਰਾਂ ਵਜੋਂ ਚੋਣ ਲੜਨ ਵਾਲੇ ਅਤੇ ਜੇਤੂ ਰਹੇ ਪੰਚਾਂ ਸਰਪੰਚਾਂ, ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰਾਂ ਦਾ ਸਨਮਾਨ …

Read More »

ਕੈਬਨਿਟ ਮੰਤਰੀ ਸੋਨੀ ਨੇ ਫਤਾਹਪੁਰ ਵਿਖੇ ਚਰਚ ਦੇ ਹਾਲ ਲਈ ਦਿੱਤਾ 2 ਲੱਖ ਦਾ ਚੈਕ

ਅੰਮ੍ਰਿਤਸਰ, 21 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਿਖਿਆ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਵੱਲੋਂ ਪਿੰਡ ਫਤਾਹਪੁਰ ਵਿਖੇ ਚਰਚ ਵੱਲੋਂ ਕਰਵਾਏ ਜਾ ਰਹੇ ਧਾਰਮਿਕ ਸਮਾਗਮ ਵਿੱਚ ਹਾਜਰੀ ਭਰੀ ਅਤੇ ਚਰਚ ਦੇ ਹਾਲ ਦੇ ਨਿਰਮਾਣ ਲਈ 2 ਲੱਖ ਰੁਪਏ ਦਾ ਚੈਕ ਵੀ ਭੇਟ ਕੀਤਾ।      ਸੋਨੀ ਨੇ ਆਪਣੇ ਸੰਬੋਧਨ `ਚ ਕਿਹਾ ਕਿ ਜੇਕਰ ਹੋਰ ਵੀ ਚਰਚ ਦੇ ਨਿਰਮਾਣ ਲਈ ਰਾਸ਼ੀ …

Read More »

ਗੁਰੂ ਨਾਨਕ ਸਟੇਡੀਅਮ `ਚ 26 ਜਨਵਰੀ ਸਮਾਗਮ ਦੀ ਰਿਹਰਸਲ ਦਾ ਡੀ.ਸੀ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 21 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਮਨਾਏ ਜਾ ਰਹੇ ਗਣਤੰਤਰ ਦਿਵਸ ਸਮਾਗਮ ਦੀ ਰਿਹਰਸਲ ਦਾ ਡਿਪਟੀ  ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਜਾਇਜਾ ਲਿਆ ਅਤੇ ਵੱਖ-ਵੱਖ ਅਧਿਕਾਰੀਆਂ ਨਾਲ ਗਣਤੰਤਰ ਦਿਵਸ  ਦੀਆਂ ਤਿਆਰੀਆਂ ਨੁੂੰ ਲੈ ਕੇ ਮੀਟਿੰਗ ਕੀਤੀ।  ਡਿਪਟੀ ਕਮਿਸ਼ਨਰ ਨੇ ਸਕੂਲੀ ਬੱਚਿਆਂ ਵੱਲੋਂ ਪੇਸ਼ ਕੀਤੇ ਜਾਣ ਵਾਲੇ ਸੱਭਿਆਚਾਰਕ ਪ੍ਰੋਗਰਾਮ ਵੀ ਵੇਖਿਆ।ਸੰਘਾ ਨੇ ਦੱਸਿਆ …

Read More »