Wednesday, November 25, 2026

ਪੰਜਾਬੀ

ਈ-ਸਕੂਲ ਬਠਿੰਡਾ ਨੂੰ ਮਿਲਿਆ `ਨੰਬਰ 1 ਆਇਲੈਟਸ ਇੰਸਟੀਚਿਊਟ ਇੰਡੀਆ` ਦਾ ਐਵਾਰਡ

ਬਠਿੰਡਾ, 17 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਚੰਡੀਗੜ ਵਿੱਚ ਹੋਏ ਸਲਾਨਾ ਸਮਾਰੋਹ ਦੋਰਾਨ ਈ-ਸਕੂਲ ਨੂੰ `ਨੰਬਰ 1 ਆਇਲੈਟਸ ਇੰਸਟੀਚਿਊਟ ਇੰਡਿਆ` ਦਾ ਐਵਾਰਡ ਹਾਸਲ ਹੋਇਆ ਹੈ, ਜੋ ਲੋਕ ਸਭਾ ਮੈਂਬਰ ਕਿਰਨ ਖੇਰ ਵਲੋਂ ਸਕੂਲ ਦੇ ਐਮ.ਡੀ ਰੁਪਿੰਦਰ ਸਿੰਘ ਸਰਸੂਆ ਅਤੇ ਉਨਾਂ ਦੀ ਧਰਮ ਪਤਨੀ ਇੰਦਰਜੀਤ ਕੌਰ ਨੂੰ ਦਿੱਤਾ ਗਿਆ।ਰੁਪਿੰਦਰ ਸਿੰਘ ਨੇ ਖੁਸ਼ੀ ਜ਼ਾਹਿਰ ਕੀਤੀ ਕਿ ਇਹ ਲਗਾਤਾਰ ਦੂਸਰੀ ਵਾਰ …

Read More »

`ਪਾਣੀ ਬਚਾਓ-ਰੁੱਖ ਬਚਾਓ` ਬਾਰੇ ਸੈਮੀਨਾਰ

ਬਠਿੰਡਾ, 17 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਬਾਬਾ ਫ਼ਰੀਦ ਗਰੁੱਪ ਵਿਖੇ ਦੇ ਐਨ.ਸੀ.ਸੀ ਯੂਨਿਟ ਵਲੋਂ `ਪਾਣੀ ਬਚਾਓ-ਰੁੱਖ ਬਚਾਓ` ਬਾਰੇ ਸੈਮੀਨਾਰ ਆਯੋਜਿਤ ਕੀਤਾ ਗਿਆ।ਜਿਸ ਵਿੱਚ ਕਾਲਜ ਦੇ 20, ਪੰਜਾਬ ਬਟਾਲੀਅਨ ਵਿੰਗ ਦੀ ਐਨ.ਸੀ.ਸੀ ਯੂਨਿਟ ਦੇ ਐਨ.ਸੀ.ਸੀ ਕੈਡਿਟਾਂ ਨੇ ਹਿੱਸਾ ਲਿਆ।ਧੀਰਜ ਕੁਮਾਰ, ਜਸਮੀਤ ਕੌਰ, ਗੁਰਪ੍ਰੀਤ ਕੌਰ ਤੇ ਚੰਦਨ ਸਿੰਘ ਅਤੇ ਪਵਨਦੀਪ ਕੌਰ ਨੇ ਵਿਦਿਆਰਥੀਆਂ ਨਾਲ `ਪਾਣੀ ਬਚਾਓ-ਰੁੱਖ ਬਚਾਓ` ਬਾਰੇ ਆਪਣੇ …

Read More »

ਵੋਟਰ ਸਿਆਸੀ ਲੋਕਾਂ ਦੇ ਬਹਿਕਾਵੇ `ਚ ਆ ਕੇ ਅਜਿਹਾ ਕੁੱਝ ਨਾ ਕਰਨ ਜਿਸ ਨਾਲ ਪੰਜਾਬ ਦੀ ਅਮਨ ਸ਼ਾਂਤੀ ਭੰਗ ਹੋਵੇ – ਜਥੇਦਾਰ

ਅੰਮ੍ਰਿਤਸਰ, 17 ਸਤੰਬਰ (ਪੰਜਾਬ ਪੋਸਟ ਬਿਊਰੋ) – ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਆਖਿਆ ਹੈ ਕਿ ਪੰਜਾਬ ਵਿਚ ਚੌਣਾ ਦੋਰਾਨ ਸਿਆਸੀ ਪਾਰਟੀਆਂ ਦੇ ਵਿਅਕਤੀ ਇੱਕ ਦੂਜੀ ਪਾਰਟੀ ਦੇ ਵਿਅਕਤੀਆਂ ਦੀ ਮਾਰ-ਕੁੱਟ ਅਤੇ ਕਕਾਰਾਂ ਦੀ ਬੇਅਦਬੀ ਕਰਦੇ ਹਨ ਜੋ ਬਹੁਤ ਚਿੰਤਾ ਦਾ ਵਿਸ਼ਾ ਹੈ।ਪਿਛਲੇ ਦਿਨੀ ਤਰਨ ਤਾਰਨ ਵਿਖੇ ਭਾਈ ਭੁਪਿੰਦਰ ਸਿੰਘ ਖੇੜਾ ਜੋ ਅੰਮ੍ਰਿਤਧਾਰੀ ਸਿੱਖ ਸਨ ਉਹਨਾਂ ਦੀ …

Read More »

ਡੀ.ਏ.ਵੀ ਪਬਲਿਕ ਸਕੂਲ ਦੀ ਵਿਦਿਆਰਥਣ ਸਾਇਸ਼ਾ ਨੂੰ ਮਿਲਿਆ ‘ਸਰਟੀਫਿਕੇਟ ਆਫ ਐਪਰੀਸੀਏਸ਼ਨ’

ਅੰਮ੍ਰਿਤਸਰ, 16 ਸਤੰਬਰ (ਪੰਜਾਬ ਪੋਸਟ- ਅਮਨ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਲਈ ਇਹ ਬੜੇ ਹੀ ਫਖ਼ਰ ਦੀ ਗੱਲ ਹੈ ਕਿ  ਸਕੂਲ ਦੇ ਦੀ ਹੋਣਹਾਰ ਦੂਜੀ ਕਲਾਸ ਦੀ ਵਿਦਿਆਰਥਣ ਬਾਲੀਵੁੱੱਡ ਤੇ ਪਾਲੀਵੁੱਡ ਵਿਚ ਨੰਨੇ ਕਲਾਕਾਰ ਵਜੋਂ ਆਪਣੀ ਵੱਡੀ ਪਛਾਣ ਕਾਇਮ ਕਰ ਚੁੱਕੀ ਬਾਲ ਕਲਾਕਾਰ ਸਾਇਸ਼ਾ ਨੂੰ ਅਕਸ਼ੇ ਜੋਨ ਗੂਗਲ ਸਕੂਲ ਰਾਜਸਥਾਨ ਵਲੋਂ ‘ਸਰਟੀਫਿਕੇਟ ਆਫ ਐਪਰੀਸੀਏਸ਼ਨ’ ਦੇ ਕੇ ਸਨਮਾਨਿਤ ਕੀਤਾ ਗਿਆ …

Read More »

ਭਰੂਣ ਹੱਤਿਆ ਦੀ ਬੁਰਾਈ ਖਿਲਾਫ ਗੀਤ ‘ਧੀਅ ਦਾ ਦੁੱਖ’ ਰਲੀਜ਼

ਪਟਿਆਲਾ, 16 ਸਤੰਬਰ (ਪੰਜਾਬ ਪੋਸਟ ਬਿਊਰੋ) – ਸਮਾਜ ਵਿੱਚ ਭਰੁਣ ਹੱਤਿਆ ਦੀ ਬੁਰਾਈ ਬਾਰੇ ਜਾਗਰੁਕਤਾ ਲਈ ਸ਼ਾਹੀ ਸ਼ਹਿਰ ਪਟਿਆਲਾ ਦੇ ਹੋਟਲ ਵਿਖੇ ਗੀਤ ‘ਧੀਅ ਦਾ ਦੁੱਖ’ ਰਲੀਜ਼ ਕੀਤਾ ਗਿਆ।ਪੰਜਾਬੀ ਯੂੀਵਰਸਿਟੀ ਪਟਿਆਲਾ ਦੇ ਸੰਗੀਤ ਵਿਭਾਗ ਦੀ ਅਸਿਸਟੈਂਟ ਪ੍ਰੋਫੈਸਰ ਡਾ. ਰਵਿੰਦਰ ਕੌਰ ਰਵੀ ਵਲੋਂ ਗਾਏ ਇਸ ਗੀਤ ਨੂੰ ਉੇਘੇ ਸਾਹਿਕਾਰ ਡਾ. ਜਗਮੇਲ ਭਾਠੂਆਂ ਨੇ ਕਲਮਬੱਧ ਤੇ ਸੰਗੀਤਕਾਰ ਆਸੀ ਬਲਵਿੰਦਰ ਨੇ ਸੁਰਬੱਧ ਕੀਤਾ …

Read More »

ਕੇਂਦਰੀ ਸੁਰੱਖਿਆ ਬਲਾਂ ਦੀਆਂ 55000 ਅਸਾਮੀਆਂ ਲਈ ਆਖਰੀ ਤਰੀਕ 30 ਸਤੰਬਰ ਤੱਕ ਵਧੀ

ਯੋਗ ਲੜਕੇ ਤੇ ਲੜਕੀਆਂ ਲਈ ਹੈ ਇਹ ਸੁਨਿਹਰੀ ਮੌਕਾ-ਡਿਪਟੀ ਕਮਿਸ਼ਨਰ ਅੰਮਿ੍ਤਸਰ, 16 ਸਤੰਬਰ (ਪੰਜਾਬ ਪੋਸਟ – ਮਨਜੀਤ ਸਿੰਘ) – ਕੇਂਦਰੀ ਸੁਰੱਖਿਆ ਬਲ, ਜਿਸ ਵਿੱਚ ਬੀ.ਐਸ.ਐਫ, ਸੀ.ਆਰ.ਪੀ. ਐਫ, ਸੀ.ਆਈ.ਐਸ.ਐਫ, ਆਈ.ਟੀ.ਬੀ.ਪੀ, ਐਸ.ਐਸ.ਬੀ, ਏ.ਆਰ, ਐਨ.ਆਈ.ਏ ਅਤੇ ਐਸ.ਐਸ.ਐਫ ਸ਼ਾਮਿਲ ਹਨ, ਲਈ ਸਟਾਫ ਸਿਲੈਕਸ਼ ਕਮਿਸ਼ਨ ਵਲੋਂ ਭਰਤੀ ਕੀਤੇ ਜਾਣ ਵਾਲੇ ਕਰੀਬ 55 ਹਜ਼ਾਰ ਸਿਪਾਹੀਆਂ ਲਈ ਬਿਨੈ ਪੱਤਰ ਦੇਣ ਦੀ ਅੰਤਿਮ ਤਾਰੀਕ 17 ਸਤੰਬਰ ਤੋਂ ਵਧਾ …

Read More »

ਸੀਟੂ ਯੂਨੀਅਨ ਵੱਲੋਂ ਆਂਗਣਵਾੜੀ ਵਰਕਰਾਂ ਦੇ ਮਾਣ ਭਤੇ ਵਿੱਚ ਵਾਧੇ ਦਾ ਸਵਾਗਤ

ਭੀਖੀ, 16 ਸਤਬੰਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਜਿਲ੍ਹਾ ਸਕੱਤਰ ਚਰਨਜੀਤ ਕੌਰ ਤੇ ਜਿਲ੍ਹਾ ਕੈਸ਼ੀਅਰ ਅਮਨਦੀਪ ਕੌਰ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਆਂਗਣਵਾੜੀ ਵਰਕਰ ਤੇ ਹੈਲਪਰ ਵਲੋਂ ਲੰਬੇ ਸਮੇਂ ਤੋਂ ਲਗਾਤਾਰ ਨਿਊਨਤਮ ਤਨਖਾਹ ਲਈ ਸੰਘਰਸ਼ ਕੀਤਾ ਜਾ ਰਿਹਾ ਹੈ।ਜਿਸ ਨੂੰ ਲੈ ਕੇ 5 ਸਤੰਬਰ ਨੂੰ ਦਿੱਲੀ ਵਿਖੇ ਲੱਖਾਂ ਦੀ ਗਿਣਤੀ `ਚ …

Read More »

ਤਰਕਸ਼ੀਲ ਸੁਸਾਇਟੀ ਵਲੋਂ ਸੈਮੀਨਾਰ ਕਰਵਾਇਆ ਗਿਆ

ਭੀਖੀ, 16 ਸਤੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਮੋਹਰ ਸਿੰਘ ਵਾਲਾ ਵੱਲੋਂ ਇਕਾਈ ਬੀਰ ਖੁਰਦ ਦੇ ਸਹਿਯੋਗ ਨਾਲ ਪਿੰਡ ਮੋਹਰ ਸਿੰਘ ਵਾਲਾ ਵਿਖੇ ਤਰਕਸ਼ੀਲ ਸੈਮੀਨਾਰ ਕਰਵਾਇਆ ਗਿਆ।ਜਿਸ ਵਿੱਚ ਐਡਵੋਕੇਟ ਹਰਿੰਦਰ ਲਾਲੀ ਸੁਨਾਮ ਨੇ ਮੁੱਖ ਬੁਲਾਰੇ ਵੱਲੋਂ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਭੁਪਿੰਦਰ ਫੌਜੀ ਭੀਖੀ ਵੱਲੋਂ ਕੀਤੀ ਗਈ। ਇਸ ਤੋਂ ਬਾਅਦ ਮੁੱਖ ਬੁਲਾਰੇ ਐਡਵੋਕੇਟ ਹਰਿੰਦਰ ਲਾਲੀ ਨੇ …

Read More »

ਜਿਲ੍ਹਾ ਮਾਨਸਾ ਤੋਂ 18ਵਾਂ ਜੱਥਾ ਬਰਗਾੜੀ ਲਈ ਹੋਇਆ ਰਵਾਨਾ

ਭੀਖੀ, 16 ਸਤੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਸ੍ਰੋਮਣੀ ਅਕਾਲੀ ਦਲ (ਅ) ਦੇ ਜਰਨਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਰਜਿੰਦਰ ਸਿੰਘ ਜਵਾਹਰਕੇ, ਜਰਨਲ ਸਕੱਤਰ ਗੁਰਸੇਵਕ ਸਿੰਘ ਜਵਾਹਰਕੇ, ਜਿਲਾ ਪ੍ਰਧਾਨ ਜਥੇਦਾਰ ਬਲਵੀਰ ਸਿੰਘ ਬੱਛੋਆਣਾ ਬਾਬਾ ਲਾਲ ਸਿੰਘ ਭੀਖੀ ਅਤੇ ਸੁਖਚੈਨ ਸਿੰਘ ਅਤਲਾ ਦੀ ਅਗਵਾਈ `ਚ ਜਿਲਾ ਮਾਨਸਾ ਤੋ 18ਵਾਂ ਜਥਾ ਇਨਸਾਫ ਮੋਰਚੇ ਵਿੱਚ ਸ਼ਸਾਮਲ ਹੋਣ ਲਈ ਗੁਰਦੁਆਰਾ ਸਹਿਬ ਮਾਨਸਾ ਕੈਂਚੀਆਂ …

Read More »

ਅਕਾਲੀ ਅਤੇ ਕਾਂਗਰਸੀ ਇੱਕੋ ਸਿੱਕੇ ਦੇ ਦੋ ਪਾਸੇ – ਭਗਵੰਤ ਮਾਨ

ਭੀਖੀ, 16 ਸਤੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਮੈਂਬਰ ਭਗਵੰਤ ਮਾਨ ਨੇ ਬਲਾਕ ਸੰਮਤੀ ਜੋਨ ਖੀਵਾਂ ਕਲਾਂ ਤੋ ਆਪ ਦੀ  ਉਮੀਦਵਾਰ ਹਰਜੀਤ ਕੋਰ ਦੇ ਹੱਕ ਵਿਚ ਪ੍ਰਚਾਰ ਕੀਤਾ ਅਤੇ ਜਿਲ੍ਹਾ ਪਰਿਸ਼ਦ ਜੋਨ ਦਲੇਲ ਸਿੰਘ ਵਾਲਾ ਤੋਂ ਲਿਬਰੇਸ਼ਨ ਦੇ ਉਮੀਦਵਾਰ ਕਾਮਰੇਡ ਅਮਰੀਕ ਸਮਾਂਓ ਦੀ ਹਮਾਇਤ  ਕਰਨ ਦਾ ਵੀ ਐਲਾਨ ਕੀਤਾ। ਇਹ ਐਲਾਨ ਪਿੰਡ …

Read More »