Wednesday, November 25, 2026

ਪੰਜਾਬੀ

ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਲਈ 896516 ਵੋਟਰ 1282 ਪੋਲਿੰਗ ਸਟੇਸ਼ਨਾਂ ’ਤੇ ਪਾਉਣਗੇ ਵੋਟਾਂ

ਅੰਮ੍ਰਿਤਸਰ, 18 ਸਤੰਬਰ (ਪੰਜਾਬ ਪੋਸਟ ਬਿਊਰੋ) – ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ 19 ਸਤੰਬਰ 2018 ਨੂੰ ਹੋਣ ਵਾਲੀਆਂ ਚੋਣਾਂ ਲਈ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਚੋਣ ਪਾਰਟੀਆਂ ਨੂੰ ਅੱਜ ਵੱਖ-ਵੱਖ ਸਬੰਧਤ ਰਿਟਰਨਿੰਗ ਅਫ਼ਸਰਾਂ ਵਲੋਂ ਚੋਣ ਸਮੱਗਰੀ ਦੇ ਕੇ ਆਪਣੇ-ਆਪਣੇ ਪੋਲਿੰਗ ਸਟੇਸ਼ਨਾਂ ’ਤੇ ਜਾਣ ਲਈ ਰਵਾਨਾ ਕੀਤਾ ਗਿਆ।ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਅੰਮਿ੍ਰਤਸਰ ਸ੍ਰ ਕਮਲਦੀਪ ਸਿੰਘ ਸੰਘਾ …

Read More »

Recruitment Rally at Sikh Regimental Centre

Jalandhar, Sept. 18 (Punjab Post Bureau) – The Sikh Regimental Centre will be organizing a recruitment rally under Unit Headquarters Quota for wards of Sons of Servicemen/Sons of Ex-Servicemen / Sons of Widows/Sons of War Widows and Brothers of Servicemen for enrolment of Soldier General Duty, Soldier Tradesmen and Soldier Clerk/Store Keeper category from 09 Oct 2018 and 10 Oct …

Read More »

ਮਾਮਲਾ `ਮਨਮਰਜ਼ੀਆਂ` ਫਿਲਮ ਵਿਚ ਸਿੱਖੀ ਕਿਰਦਾਰ ਨੂੰ ਢਾਹ ਲਾਉਣ ਦਾ……

ਜਥੇਦਾਰ ਅਕਾਲ ਤਖਤ ਵਲੋਂ ਦਿੱਲੀ ਤੇ ਸ਼੍ਰੋਮਣੀ ਕਮੇਟੀ ਨੂੰ ਕਾਰਵਾਈ ਦੀ ਹਦਾਇਤ ਅੰਮ੍ਰਿਤਸਰ, 18 ਸਤੰਬਰ (ਪੰਜਾਬ ਪੋਸਟ ਬਿਊਰੋ) – ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਬੋਲਦਿਆਂ ਕਿਹਾ ਕਿ ਜੋ ਸੋਸ਼ਲ ਮੀਡੀਆ `ਤੇ `ਮਨਮਰਜ਼ੀਆਂ` ਫਿਲਮ ਦੀ ਵੀਡੀਓ ਚੱਲ ਰਹੀ ਹੈ, ਉਸ ਵਿਚ ਸਿੱਖੀ ਕਿਰਦਾਰ ਨੂੰ ਢਾਹ ਲਾਈ ਗਈ ਹੈ ਇਸ ਨਾਲ ਸਿੱਖਾਂ ਦੇ ਮਨ੍ਹਾਂ ਨੂੰ ਭਾਰੀ ਠੇਸ ਪੁੱਜੀ …

Read More »

ਖ਼ੂਨਦਾਨ ਬਾਰੇ ਸਕੂਲੀ ਬੱਚਿਆਂ ਨੂੰ ਕੀਤਾ ਜਾਗਰੂਕ

29ਵੀਂ ਵਾਰ ਖੂਨਦਾਨ ਕਰਨ ‘ਤੇ ਟੀਚਰ ਸਨਮਾਨਿਤ ਧੂਰੀ, 17 ਸਤੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ) –  ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਵਿਖੇ ਸਵੇਰ ਦੀ ਸਭਾ ਵਿਚ ਸਕੂਲ ਦੇ ਇੰਚਾਰਜ ਅਵਤਾਰ ਸਿੰਘ ਢਢੋਗਲ ਨੇ ਖ਼ੂਨਦਾਨ ਮਹਾਂਦਾਨ ਬਾਰੇ ਬੱਚਿਆਂ ਨੂੰ ਪ੍ਰੇਰਿਤ ਕੀਤਾ।ਉਨ੍ਹਾ ਨੇ ਦੱਸਿਆ ਕਿ ਬੀਤੇ ਦਿਨ ਪਰਿਵਤਰਨ ਸੋਸਾਇਟੀ ਅਤੇ ਰਿਸ਼ੀ ਫਾਊਂਡੇਸ਼ਨ ਵਲੋਂ ਸਵ. ਰਾਜੇਸ਼ ਕੁਮਾਰ ਰਿਸ਼ੀ ਦੀ ਯਾਦ ਵਿਚ ਖ਼ੂਨਦਾਨ ਕੈਂਪ ਲਗਾਇਆ ਗਿਆ …

Read More »

9ਵਾਂ ਵਿਸ਼ਾਲ ਜਾਗਰਣ ਕਰਵਾਇਆ ਗਿਆ

ਧੂਰੀ,17 ਸਤੰਬਰ (ਪ੍ਰਵੀਨ ਗਰਗ) –  ਭਾਰਤੀ ਸਨਾਤਨ ਧਰਮ ਮਹਾਂਵੀਰ ਦਲ ਵਲੋਂ 9ਵਾਂ ਵਿਸ਼ਾਲ ਜਾਗਰਣ ਸਥਾਨਕ ਜਨਤਾ ਨਗਰ ਵਿਖੇ ਕਰਵਾਇਆ ਗਿਆ। ਜਿਸ ਵਿਚ ਵਿਕਰਮ  ਰਾਠੋੜ ਐਂਡ ਪਾਰਟੀ ਵਲੋਂ ਮਾਤਾ ਦਾ ਗੁਣਗਾਨ ਕੀਤਾ ਗਿਆ।ਗਣੇਸ਼ ਪੂਜਣ ਬਨਾਰਸੀ ਲਾਲ ਗੁਪਤਾ, ਜੋਤੀ ਪ੍ਰਚੰਡ ਵਿਜੈ ਬਾਬਾ, ਚੁਨਰੀ ਰਸਮ ਸੁਰੇਸ਼ ਬਾਂਸਲ ਅਤੇ ਝੰਡੇ ਦੀ ਰਸਮ ਸ਼ਾਸਤਰੀ ਚੰਡੀ ਪ੍ਰਸ਼ਾਦ ਅਤੇ ਕਾਲੀ ਚਰਨ ਨੇ ਅਦਾ ਕੀਤੀ।ਸੁੰਦਰ ਝਾਕੀਆਂ ਵੀ ਸਜਾਈਆਂ …

Read More »

ਪਰਾਲੀ ਨੂੰ ਅੱਗ ਤੋਂ ਬਚਾਉਣ ਲਈ ਸਹਿਕਾਰੀ ਸਭਾਵਾਂ ਨੂੰ ਵੱਡੀ ਸਬਸਿਡੀ ਤੇ ਖੇਤੀਬਾੜੀ ਸੰਦ ਦਿਆਂਗੇ- ਸੰਘਾ, ਵਾਲੀਆ

ਅੰਮ੍ਰਿਤਸਰ, 17 ਸਤਬੰਰ (ਪੰਜਾਬ ਪੋਸਟ- ਮਨਜੀਤ ਸਿੰਘ) – ਸਰਕਾਰ ਵਲੋ ਪਰਾਲੀ ਅਤੇ ਨਾੜ ਨੂੰ ਅੱਗ ਲਾਉਣ ਤੋ ਰੋਕਣ ਲਈ ਅਤੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਸਹਿਕਾਰੀ ਸਭਾਵਾ ਨੂੰ 80% ਸਬਸਿਡੀ ਤੇ ਖੇਤੀਬਾੜੀ ਸੰਦ ਮੁਹਈਆ ਕਰਵਾਏ ਜਾ ਰਹੇ ਹਨ।ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਆਈ.ਏ.ਐਸ ਵਲੋ ਮੁੱਖ ਮਹਿਮਾਨ ਵਜੋ ਤਲਵੰਡੀ ਡੋਗਰਾਂ ਬਹੁਮੰਤਵੀ ਸਹਿਕਾਰੀ ਸਭਾ ਵਲੋ ਖਰੀਦ ਕੀਤੇ ਖੇਤੀ ਬਾੜੀ ਸੰਦਾਂ ਦੀ ਵਰਤੋਂ …

Read More »

ਹਲਕਾ ਮਾਨਸਾ `ਚ ਮਨਪ੍ਰੀਤ ਬਾਦਲ ਤੇ ਗੁਰਪ੍ਰੀਤ ਕਾਂਗੜ ਵਲੋਂ ਉਮੀਦਵਾਰਾਂ ਦੇ ਹੱਕ `ਚ ਚੋਣ ਪ੍ਰਚਾਰ

ਭੀਖੀ, 17 ਸਤੰਬਰ (ਪੰਜਾਬ ਪੋਸਟ- ਕਮਲ ਜਿੰਦਲ)  – ਜੋਨ ਭੈਣੀ ਬਾਘਾ ਤੋ ਜਿਲਾ ਪ੍ਰੀਸ਼ਦ ਦੇ ਕਾਂਗਰਸ ਦੇ ਉਮੀਦਵਾਰ ਬਬਲਜੀਤ ਸਿੰਘ ਖਿਆਲਾ ਦੇ ਹੱਕ ਵਿੱਚ ਪੰਜਾਬ ਦੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋ ਵੱਖ-ਵੱਖ ਪਿੰਡਾਂ ਦੇ ਲੋਕਾਂ ਨੂੰ ਕਾਂਗਰਸ ਉਮੀਦਵਾਰਾਂ ਦੀ ਹਮਾਇਤ ਕਰਨ ਲਈ ਪ੍ਰਚਾਰ ਕੀਤਾ।ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕੇ ਬਾਦਲ ਸਰਕਾਰ ਨੇ ਲੋਕਾਂ ਦੇ ਹਿੱਤਾਂ ਦਾ ਬਹੁਤ …

Read More »

ਜਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਸ਼ਾਂਤਮਈ ਮਹੌਲ ਅਤੇ ਪਾਰਦਰਸ਼ਤਾ ਮੁੱਖ ਨਿਸ਼ਾਨਾ- ਅਪਨੀਤ ਰਿਆਤ

ਭੀਖੀ, 17 ਸਤੰਬਰ (ਪੰਜਾਬ ਪੋਸਟ- ਕਮਲ ਜਿੰਦਲ)  – ਜਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹਰ ਹੀਲੇ ਸ਼ਾਂਤਮਈ ਅਤੇ ਪਾਰਦਰਸ਼ਤਾ ਢੰਗ ਨਾਲ ਨੇਪਰੇ ਚਾੜ੍ਹਨਾ ਸਮਹ ਜਿਲ੍ਹਾ ਪ੍ਰਸ਼ਾਸ਼ਨ ਅਤੇ ਪੁਲਿਸ ਦਾ ਮੁੱਖ ਨਿਸ਼ਾਨਾ ਹੈ।     19 ਸਤੰਬਰ ਨੂੰ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਕਮ ਜਿਲ੍ਹਾ ਚੋਣਕਾਰ ਅਫ਼ਸਰ ਅਪਨੀਤ ਰਿਆਤ ਨੇ ਬੱਚਤ ਭਵਨ …

Read More »

ਮੈਦਾਨ ਵਿੱਚ ਜੂਝਣ ਦੀ ਬਜ਼ਾਏ, ਭਾਜਪਾ ਨੇ ਪੰਚਾਇਤੀ ਚੋਣਾਂ ਤੋਂ ਕੀਤਾ ਕਿਨਾਰਾ

ਭੀਖੀ, 17 ਸਤੰਬਰ (ਪੰਜਾਬ ਪੋਸਟ- ਕਮਲ ਜਿੰਦਲ)  – ਜਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਨੁਮਾਇੰਦੀਆਂ ਦੇ ਅਧੂਰੇ ਸੰਵਧਾਨਿਕ ਅਧਿਕਾਰਾਂ ਕਾਰਨ ਬੇਸ਼ਕ ਸੱਤਾ ਵਿੱਚ ਜਿਆਦਾ ਪੁੱਛ-ਦੱਸ ਨਾ ਹੋਵੇ ਫਿਰ ਵੀ ਹਰੇਕ ਛੋਟਾ ਵੱਡਾ ਸਿਆਸੀ ਦਲ ਜ਼ਮੀਨੀ ਪੱਧਰ `ਤੇ ਪਰ ਤੋਲਣ ਲਈ ਇੰਨ੍ਹਾਂ ਚੋਣਾਂ ਵਿੱਚ ਗੱਜ-ਵੱਜ ਕੇ ਹਿੱਸਾ ਲੈਦਾ ਹੈ, ਪ੍ਰੰਤੂ 2019 ਵਿੱਚ ਕੇਂਦਰ `ਤੇ ਮੁੜ ਕਾਬਜ਼ ਹੋਣ ਦੇ ਸੁਪਨੇ ਸੰਯੋਣ ਵਾਲੀ ਭਾਜਪਾ …

Read More »

ਮੈਡੀਕਲ ਕੈਂਪ ਦੌਰਾਨ 176 ਮਰੀਜ਼ਾਂ ਦਾ ਕੀਤਾ ਚੈਕਅੱਪ

ਬਠਿੰਡਾ, 17 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਗੁਡਵਿੱਲ ਸੁਸਾਇਟੀ ਵਲੋਂ ਦਿਲ ਦੀਆਂ ਬਿਮਾਰੀਆਂ ਅਤੇ ਕੈਂਸਰ ਦੀਆਂ ਬਿਮਾਰੀਆਂ ਦਾ ਦੋ ਦਿਨਾਂ ਚੈਕਅਪ ਲਗਾਇਆ ਗਿਆ।ਕੈਂਪ ਦਾ ਉਦਘਾਟਨ ਬਲਵਿੰਦਰ ਆਈ.ਏ.ਐਸ ਅਤੇ ਐਸ.ਡੀ.ਐਮ ਬਠਿੰਡਾ ਨੇ ਕੀਤਾ।ਸੁਸਾਇਟੀ ਦੇ ਪ੍ਰਧਾਨ ਵਿਜੇ ਬਰੇਜਾ ਨੇ ਆਏ ਮਹਿਮਾਨਾਂ ਅਤੇ ਡਾਕਟਰਾਂ ਦੀ ਟੀਮ ਦਾ ਸਵਾਗਤ ਕੀਤਾ।ਇਸ ਕੈਂਪ `ਚ ਮੈਦਾਨਤਾ ਦੀ ਮੈਡੀਸਿਟੀ ਗੁੜਗਾਓਂ ਤੋਂ ਦਿਲ ਦੇ ਰੋਗਾਂ ਦਾ ਮਾਹਿਰ …

Read More »