Wednesday, November 25, 2026

ਪੰਜਾਬੀ

ਦੇਸ਼ ਹਿੱਤ ਮਹੱਤਵਪੂਰਨ ਮਸਲਿਆਂ ਬਾਰੇ ਵਿਆਪਕ ਚਰਚਾ ਦੀ ਲੋੜ- ਪ੍ਰਧਾਨ ਮੰਤਰੀ

ਸੰਸਦ ਦੇ ਮੌਨਸੂਨ ਸੈਸ਼ਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੇ ਬਿਆਨ ਦਾ ਮੂਲ ਪਾਠ ਦਿੱਲੀ, 18 ਜੁਲਾਈ (ਪੰਜਾਬ ਪੋਸਟ ਬਿਊਰੋ) – ਸੰਸਦ ਦੇ ਮੌਨਸੂਨ ਸੈਸ਼ਨ ਤੋਂ ਪਹਿਲਾਂ ਪ੍ਰਧਾਨ ਮੰਤਰੀ  ਨਰੇਂਦਰ ਮੋਦੀ ਵਲੋਂ ਦਿੱਤੇ ਗਏ ਬਿਆਨ ਵਿੱਚ ਉਨਾਂ ਕਿਹਾ ਹੈ ਕਿ ਸੰਸਦ ਦੇ ਮੌਨਸੂਨ ਸੈਸ਼ਨ ਵਿੱਚ ਦੇਸ਼ ਹਿਤ ਦੇ ਕਈ ਮਹੱਤਵਪੂਰਨ ਮਸਲਿਆਂ ਬਾਰੇ ਵਿਆਪਕ ਤੌਰ ‘ਤੇ ਚਰਚਾ ਹੋਣੀ ਜ਼ਰੂਰੀ ਹੈ, ਜਿਨ੍ਹਾਂ ਦਾ …

Read More »

ਫਾਰਏਵਰ ਇਨ ਟਚ ਦੇ ਪਰਦਾਰੋਹਨ-2018 ਸਮਾਰੋਹ ਆਯੋਜਿਤ

ਪਠਾਨਕੋਟ, 18 ਜੁਲਾਈ (ਪੰਜਾਬ ਪੋਸਟ ਬਿਊਰੋ) – ਮਾਮੂਨ ਕੈਂਟ ਵਿਖੇ ਫਾਰਏਵਰ ਇਨ ਟਚ ਦੇ ਪਰਦਾਰੋਹਨ-2018 ਸਮਾਰੋਹ ਮੇਜਰ ਜਰਨਲ ਕੇ ਨਾਰਾਇਣ, ਜਨਰਲ ਅਫ਼ਸਰ ਕਮਾਡਿੰਗ ਗੁਰਜ ਡਿਵੀਜਨ ਦੀ ਪ੍ਰਧਾਨਗੀ ਵਿੱਚ ਅਤੇ 29 ਆਰ.ਟੀ ਬਿਗ੍ਰੇਡ ਦੇ ਕਮਾਂਡਰ ਬਿਗ੍ਰੇਡਿਅਰ ਵਿਕਰਮ ਸਿੰਘ ਦੀ ਦੇਖ-ਰੇਖ ਵਿੱਚ ਆਯੋਜਿਤ ਕੀਤਾ ਗਿਆ।ਸਮਾਰੋਹ ਵਿੱਚ ਲੈਫਟੀਨੇਟ ਜਰਨਲ ਵਾਈ.ਵੀ.ਕੇ ਮੋਹਨ ਐਸ.ਐਮ.ਵੀ.ਐਸ.ਐਮ ਜਰਨਲ ਅਫ਼ਸਰ ਕਮਾਡਿੰਗ ਰਾਈਜਿੰਗ ਸਟਾਰ ਕੋਰ ਨੇ ਮੁੱਖ ਮਹਿਮਾਨ ਵਜੋਂ ਸਾਮਲ …

Read More »

ਫੀਫਾ ਵਿਸ਼ਵ ਫੁੱਟਬਾਲ ਪ੍ਰਤੀਯੋਗਤਾ ਤੋਂ ਬਾਅਦ ਵਧੀ ਫੁੱਟਬਾਲ ਖੇਡ ਦੀ ਹਰਮਨ ਪਿਆਰਤਾ – ਮਨਿੰਦਰ ਸਿੰਘ

ਖਾਲਸਾ ਕਾਲਜ ਤੇ ਯੂਨਾਇਟਿਡ ਫੁੱਟਬਾਲ ਕਲੱਬ ਦੇ ਖਿਡਾਰੀ ਹੁਸ਼ਿਆਪੁਰ ਰਵਾਨਾ ਅੰਮ੍ਰਿਤਸਰ, 18 ਜੁਲਾਈ (ਪੰਜਾਬ ਪੋਸਟ- ਸੰਧੂ) – ਪੰਜਾਬ ਫੁੱਟਬਾਲ ਐਸੋਸੀਏਸ਼ਨ ਦੇ ਵਲੋਂ ਕਰਵਾਈ ਜਾ ਰਹੀ ਫੁੱਟਬਾਲ ਲੀਗ `ਚ ਸ਼ਮੂਲੀਅਤ ਕਰਨ ਦੇ ਮੰਤਵ ਨਾਲ ਖਿਡਾਰੀਆਂ ਦੀ ਨਰਸਰੀ ਵਜੋਂ ਜਾਣੇ ਜਾਂਦੇ ਖਾਲਸਾ ਕਾਲਜ ਅਤੇ ਯੁਨਾਇਟਿਡ ਫੁੱਟਬਾਲ ਕਲੱਬ ਦੀ ਸਾਂਝੀ ਟੀਮ ਹੁਸ਼ਿਆਰਪੁਰ ਵਿਖੇ ਬੀ-ਡਵੀਜਨ ਦੇ ਪਲੇਠਾ ਮੈਚ ਖੇਡਣ ਲਈ ਕੋਚ ਪ੍ਰਦੀਪ ਕੁਮਾਰ ਤੇ …

Read More »

ਪਾਰਟੀ ਵਰਕਰ ਛੋਟੇ ਰਾਹ ਦੀ ਥਾਂ ਆਪਣੀ ਮਿਹਨਤ ਦੀ ਲਕੀਰ ਲੰਬੀ ਕਰਨ – ਜੀ.ਕੇ

60 ਸਾਲਾਂ ਦੇ ਹੋਏ ਮਨਜੀਤ ਸਿੰਘ ਜੀ.ਕੇ ਨਵੀਂ ਦਿੱਲੀ, 18 ਜੁਲਾਈ ਪੰਜਾਬ ਪੋਸਟ ਬਿਊਰੋ) – 60 ਵਰਿਆਂ ਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੂੰ ਅੱਜ ਪਾਰਟੀ ਅਤੇ ਕਮੇਟੀ ਦੇ ਆਗੂਆਂ ਨੇ ਜਨਮ ਦਿਨ ਦੀ ਵਧਾਈ ਦਿੱਤੀ।18 ਜੁਲਾਈ 1958 ਨੂੰ ਜਥੇਦਾਰ ਸੰਤੋਖ ਸਿੰਘ ਦੇ ਘਰ ਜਨਮੇ ਜੀ.ਕੇ ਦੇ ਜਨਮ ਦਿਨ ਮੌਕੇ ਹੋਏ ਸਮਾਗਮ ਵਿੱਚ ਪੁੱਜੇ …

Read More »

‘ਅੰਨਦਾਤਾ’ ਨੂੰ ਖੇਰੂੰ-ਖੇਰੂੰ ਕਰਨ ’ਤੇ ਉਤਾਵਲੀ ਹੋਈ ਕੈਪਟਨ ਸਰਕਾਰ – ਛੀਨਾ

ਪੰਜਾਬ ਐਗਰੀਕਲਚਰ ਬੈਂਕ ਵਲੋਂ 12000 ਕਿਸਾਨਾਂ ਦੀਆਂ ਜ਼ਮੀਨਾਂ ਵੇਚਣ ਦੀ ਤਿਆਰੀ ਅੰਮ੍ਰਿਤਸਰ, 18 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਭਾਜਪਾ ਦੇ ਸਾਬਕਾ ਮੀਤ ਪ੍ਰਧਾਨ ਅਤੇ ਸੀਨੀਅਰ ਆਗੂ ਰਾਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਇੱਥੋਂ ਜਾਰੀ ਆਪਣੇ ਪ੍ਰੈਸ ਬਿਆਨ ’ਚ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਸਾਨਾਂ ਨੂੰ ਦਿੱਤੇ ਕਰਜ਼ੇ ਵਸੂਲਣ ਲਈ ਪੰਜਾਬ ਐਗਰੀਕਲਚਰ ਡਿਵੈਲਪਮੈਂਟ …

Read More »

ਮਾਲ ਰੋਡ ਲੜਕੀਆਂ ਦੇ ਸਕੂਲ `ਚ ਨਸ਼ਾ ਵਿਰੁੱਧ ਜਾਗਰੂਕਤਾ ਸੈਮੀਨਾਰ

ਅੰਮ੍ਰਿਤਸਰ, 18 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਅੱਜ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਮਾਲ ਰੋਡ ਵਿਖੇ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਜਿਲ੍ਹੇ ਦੇ ਸਾਰੇ ਸਰਕਾਰੀ ਸਕੂਲਾਂ ਦੇ ਹੈਡਮਾਸਟਰਾਂ, ਪ੍ਰਿੰਸੀਪਲਾਂ ਅਤੇ ਸੀਡੀਪੀਓਜ਼ ਲਈ ਸੈਮੀਨਾਰ ਦਾ ਆਯੋਜਨ ਕੀਤਾ ਗਿਆ।     ਇਸ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਧਿਆਪਕ ਹੀ ਬੱਚਿਆਂ ਨੂੰ ਨਸ਼ਿਆਂ ਦੇ ਪ੍ਰਕੋਪ ਤੋਂ …

Read More »

ਨਸ਼ੇ ਦੇ ਸੋਦਾਗਰਾਂ ਖਿਲਾਫ ਅਮਲ `ਚ ਲਿਆਂਦੀ ਜਾਵੇਗੀ ਸਖ਼ਤ ਕਾਰਵਾਈ – ਡੀ.ਸੀ

ਭੀਖੀ, 18 ਜੁਲਾਈ (ਪੰਜਾਬ ਪੋਸਟ- ਕਮਲ ਜਿੰਦਲ) – ਮਾਨਸਾ ਜ਼ਿਲ੍ਹੇ ਦੇ ਨਵਨਿਯੁੱਕਤ ਡਿਪਟੀ ਕਮਿਸ਼ਨਰ ਮੈਡਮ ਅਪਨੀਤ ਰਿਆਤ ਨੇ ਆਪਣਾ ਚਾਰਜ ਸੰਭਾਲ ਲਿਆ ਹੈ।ਡੀ.ਸੀ ਮੈਡਮ ਅਪਨੀਤ ਰਿਆਤ ਇਸ ਸਮੇਂ ਕਿਹਾ ਕਿ ਲੋਕਾਂ ਨੂੰ ਜ਼ਿਲ੍ਹੇ ਅੰਦਰ ਸਾਫ਼-ਸੁਥਰਾ, ਪਾਰਦਰਸ਼ਤਾ ਵਾਲਾ ਪ੍ਰਸਾਸ਼ਨ ਦੇਣਾ ਉਨ੍ਹਾਂ ਦੀ ਪਹਿਲੀ ਤਰਜ਼ੀਹ ਹੋਵੇਗੀ ਅਤੇ ਜ਼ਿਲ੍ਹਾ ਵਾਸੀਆਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।ਉਨ੍ਹਾਂ ਕਿਹਾ ਕਿ ਲੋਕਾਂ …

Read More »

ਸੌ ਫੀਸਦੀ ਰਿਹਾ ਮਾਈ ਭਾਗੋ ਕਾਲਜ ਰੱਲਾ ਦਾ ਬੀ.ਐਸ.ਸੀ ਨਤੀਜਾ

ਭੀਖੀ, 18 ਜੁਲਾਈ (ਪੰਜਾਬ ਪੋਸਟ- ਕਮਲ ਜਿੰਦਲ) – ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨੇ ਗਏ ਬੀ.ਐਸ.ਸੀ ਬੀ.ਐਸ.ਸੀ ਮੈਡੀਕਲ ਅਤੇ ਨਾਨ-ਮੈਡੀਕਲ ਦੇ ਨਤੀਜੇ ਵਿੱਚ ਮਾਈ ਭਾਗੋ ਡਿਗਰੀ ਕਾਲਜ ਰੱਲਾ ਦਾ ਨਤੀਜਾ ਸੌ ਫੀਸਦੀ ਰਿਹਾ ਹੈ।ਇਸ ਨਤੀਜੇ ਸਬੰਧੀ ਜਾਣਕਾਰੀ ਦਿੰਦਿਆਂ ਸਾਇੰਸ ਵਿਭਾਗ ਦੇ ਪ੍ਰੋ. ਹਰਪ੍ਰੀਤ ਕੌਰ ਮਾਖਾ ਚਹਿਲਾਂ ਨੇ ਦੱਸਿਆ ਕਿ ਨਾਨ-ਮੈਡੀਕਲ ਵਿੱਚੋਂ ਵਿਦਿਆਰਥਣ ਪਰਮਜੀਤ ਕੌਰ ਪੁੱਤਰੀ ਬੋਹੜ ਸਿੰਘ ਨੇ 81.7 ਫੀਸਦੀ ਅੰਕਾਂ …

Read More »

ਨਸ਼ਾ ਰੋਕਣ ਲਈ ਸਮਾਜ ਦਾ ਹਰ ਵਰਗ ਮਿਲ ਕੇ ਮਾਰੇ ਹੰਭਲਾ – ਐਸ.ਐਸ.ਪੀ ਬਟਾਲਾ

ਸਿਟੀ ਥਾਣੇ ਵਲੋਂ ਨਹਿਰੂ ਗੇਟ ਵਿਖੇ ਕਰਾਇਆ ਗਿਆ ਜਾਗਰੂਕਤਾ ਸੈਮੀਨਾਰ ਬਟਾਲਾ, 18 ਜੁਲਾਈ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਨਸ਼ਾ ਮੁਕਤੀ ਮੁਹਿੰਮ ਤਹਿਤ ਪੁਲਿਸ ਜ਼ਿਲਾ ਬਟਾਲਾ ਵਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਹਰ ਗਲੀ ਮੁਹੱਲੇ ਤੱਕ ਪਹੁੰਚ ਕੀਤੀ ਜਾ ਰਹੀ ਹੈ।ਐਸ.ਐਸ.ਪੀ ਬਟਾਲਾ ਦੀ ਅਗਵਾਈ ਹੇਠ ਚੱਲ ਰਹੀ ਇਸ ਮੁਹਿੰਮ ਤਹਿਤ ਬੀਤੀ ਸ਼ਾਮ ਬਟਾਲਾ ਦੇ ਨਹਿਰੂ …

Read More »

ਬਿਨਾਂ ਟਾਂਕਿਆਂ ਤੇ ਚੀਰੇ ਤੋਂ ਕੀਤੀ ਜਾਂਦੀ ਹੈ ਨਸਬੰਦੀ – ਐਸ.ਐਮ.ਓ ਡਾ. ਭੱਲਾ

ਬਟਾਲਾ, 18 ਜੁਲਾਈ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਪੰਜਾਬ ਸਰਕਾਰ ਵਲੋਂ `ਪਰਿਵਾਰ ਨਿਯੋਜਨ ਦੇ ਪੰਦਰਵਾੜੇ` ਤੇ `ਇੱਕ ਸਾਰਥਿਕ ਕੱਲ ਦੀ ਸ਼ੁਰੂਆਤ, ਪਰਿਵਾਰ ਨਿਯੋਜਨ ਦੇ ਨਾਲ` ਸ਼ੁਰੂ ਕੀਤੀ ਗਈ ਹੈ।ਸਿਵਲ ਹਸਪਤਾਲ ਬਟਾਲਾ ਵਿੱਚ ਇੱਕ ਵਿਸ਼ੇਸ਼ ਪ੍ਰੋਗਰਾਮ ਕਰਾਇਆ ਗਿਆ, ਜਿਸ ਵਿੱਚ ਐਸ.ਐਮ.ਓ ਬਟਾਲਾ ਡਾ. ਸੰਜੀਵ ਭੱਲਾ ਵਲੋਂ ਪਰਿਵਾਰ ਨਿਯੋਜਨ ਦੇ ਨਵੇਂ ਚਾਲੂ ਕੀਤੇ ਢੰਗਾਂ ਬਾਰੇ ਜਾਣਕਾਰੀ ਦਿੱਤੀ ਗਈ।ਡਾ. ਭੱਲਾ ਨੇ ਸਥਾਈ ਤਰੀਕੇ …

Read More »