Wednesday, November 25, 2026

ਪੰਜਾਬੀ

ਮਾਂ ਬੋਲੀ ਪੰਜਾਬੀ

ਉਠੋ ਰਲਮਿਲ ਹੰਭਲਾ ਮਾਰੋ ਹੋਰ ਨਾ ਕਰੋ ਵੀਚਾਰ, ਲੱਗਦਾ ਮਾਂ ਪੰਜਾਬੀ ਆਪਣੀ ਜੀਕਣ ਸਖਤ ਬੀਮਾਰ। ਆਪਣਿਆਂ ਤੋਂ ਆਪਣੇ ਘਰ ਵਿੱਚ ਖਾ ਬੈਠੀ ਜੋ ਮਾਰ, ਜਿਸ ਨੇ ਲੱਖਾਂ ਦੁਸ਼ਮਣਾਂ ਅੱਗੇ ਨਹੀਂ ਸੀ ਮੰਨੀ ਹਾਰ। ਰਿਸ਼ੀ ਮੁਨੀ ਸੀ ਪੈਦਾ ਕੀਤੇ ਜਿਸਨੇ ਕਈ ਅਵਤਾਰ, ਮਾਖਿਓਂ ਮਿੱਠੀ ਬਾਣੀ ਜਿਸਦੀ ਜੀਵਨ ਲਾਉਂਦੀ ਪਾਰ। ਜਿਸ ਘਰ ਮਾਂ ਦਾ ਰੁਤਬਾ ਹੈ ਨਹੀਂ ਉਹ ਕਾਹਦਾ ਪਰਿਵਾਰ, ਮਾਵਾਂ ਨੂੰ …

Read More »

ਦਰਿਆ ਦਿਲੀ

ਫਿਰ ਸੱਚ ਦਾ ਜਾਮਾ ਪਹਿਨ ਝੂਠ ਮੈਨੂੰ ਭਰਮਾਉਣ ਆਇਆ ਹੈ ਜੋ ਹੋ ਨਹੀਂ ਸਕਦਾ ਉਸਦਾ ਯਕੀਨ ਦਵਾਉਣ ਆਇਆ ਹੈ। ਮੇਰੇ ਰੁੱਸਣ `ਤੇ ਉਸਨੂੰ ਕੋਈ ਫ਼ਰਕ ਨਹੀਂ ਪੈਂਦਾ ਉਸਦੀ ਦਰਿਆ ਦਿਲੀ ਦੇਖੋ ਮੈਨੂੰ ਮਨਾਉਣ ਆਇਆ ਹੈ। ਹੱਥੀਂ ਲਾ ਕੇ ਲਾਂਬੂ ਉਹ ਮੋਏ ਰਿਸ਼ਤਿਆਂ ਨੂੰ ਰਿਸ਼ਤਾ ਸੱਜਰਾ ਕੋਈ ਬਣਾਉਣ ਆਇਆ ਹੈ। ਦੁੱਖ ਦਿੰਦਾ ਹੋਇਆ ਜਦੋਂ ਉਹ ਥੱਕ ਗਿਆ ਆਖਿਰ ਬਦਲ ਕੇ ਭੇਸ …

Read More »

ਯਾਦਾਂ ਦੇ ਪੰਨੇ

ਅੱਜ ਮੈਂ ਬੈਠੀ ਬੈਠੀ ਨੇ ਪੁਰਾਣੀ ਯਾਦਾਂ ਦੇ ਪੰਨੇ ਫਰੋਲੇ ਸੋਚਿਆ ਅੱਜ ਮੈਂ ਬਣ ਗਈ ਹਾਂ ਸਰਕਾਰੀ ਮਾਸਟਰਨੀ। ਮੰਨਿਆ ਕੀਤੀ ਮੈਂ ਵੀ ਨਹੀਂ ਸੀ ਮੇਹਨਤ ਘੱਟ ਪਰ ਇਹ ਸਭ ਦੀ ਵਜਾਹ ਸਿਰਫ਼ ਮੇਰੇ ਬੇਬੇ ਬਾਪੂ ਨੇ। ਗਲਤੀ ਭਾਵੇਂ ਲੱਖ ਹੋ ਜੇ ਕਦੇ ਵੀ ਦਿੱਤੀ ਝਿੜਕ ਨੀ ਬਿਨ ਮੰਗੇ ਹੀ ਬਾਪੂ ਨੇ ਹਰ ਪੂਰੀ ਕੀਤੀ ਮੰਗ ਮੇਰੀ। ਆਪਣੀ ਖੁਸ਼ੀ ਭੁਲਾ ਛੱਡ …

Read More »

ਜਨਮ ਦਿਨ ਮੁਬਾਰਕ – ਨਵਜੋਤ ਸਿੰਘ

ਧੂਰੀ, 4 ਫਰਵਰੀ (ਪੰਜਾਬ ਪੋਸਟ – ਪ੍ਰਵੀਨ ਗਰਗ) – ਧੂਰੀ ਵਾਸੀ ਵਰਿੰਦਰ ਸਿੰਘ ਤੇ ਅਮਨਦੀਪ ਕੌਰ ਨੂੰ ਹੋਣਹਾਰ ਬੇਟੇ ਨਵਜੋਤ ਸਿੰਘ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »

ਮੋਦੀ ਸਰਕਾਰ ਵਲੋਂ ਪੇਸ਼ ਬਜਟ-2018 ਪੂਰਾ ਮਾਇਆਜਾਲ – ਸੁਨੀਲ ਜਾਖੜ

ਪਠਾਨਕੋਟ, 3 ਫਰਵਰੀ (ਪੰਜਬ ਪੋਸਟ ਬਿਊਰੋ) – ਭਾਜਪਾ ਦੀ ਮੋਦੀ ਸਰਕਾਰ ਵਲੋਂ ਪੇਸ਼ ਕੀਤਾ ਗਿਆ ਬਜਟ-2018 ਪੂਰੀ ਤਰ੍ਹਾਂ ਨਾਲ ਮਾਇਆਜਾਲ ਹੈ।ਪਹਿਲਾ ਵੀ ਇਨ੍ਹਾਂ ਨੇ ਜੁਮਲਿਆਂ ਦੇ ਮਾਇਆ ਜਾਲ ਵਿੱਚ ਆਮ ਜਨਤਾ ਨੂੰ ਫਸਾਇਆ ਹੈ ਅਤੇ ਹੁਣ ਜੀ.ਡੀ.ਪੀ 7.5 ਪ੍ਰਤੀਸ਼ਤ ਹੋ ਗਈ ਹੈ ਤਾਂ ਇਹ ਕਿਸਾਨ ਲਈ ਮਾਇਆ ਜਾਲ ਹੀ ਹੈ।ਅੰਕੜਿਆਂ ਦੇ ਮਾਇਆ ਜਾਲ ਵਿੱਚ ਫਸਾਇਆ ਜਾ ਰਿਹਾ ਹੈ। ਭਾਜਪਾ ਦੀ …

Read More »

ਸ਼ਹਿਬਾਜ਼ ਸੰਧੂ ਦੀ ਪਹਿਲੀ ਬਰਸੀ ਨੂੰ ਸਮਰਪਿਤ ਫੁੱਟਬਾਲ ਪ੍ਰਦਰਸ਼ਨੀ ਮੈਚ ਕਰਵਾਇਆ

ਅੰਮ੍ਰਿਤਸਰ, 3 ਫਰਵਰੀ (ਪੰਜਾਬ ਪੋਸਟ- ਸੰਧੂ) – ਗੁਰੂ ਨਾਨਕ ਸਟੇਡੀਅਮ ਦੇ ਫੁੱਟਬਾਲ ਮੈਦਾਨ `ਚ ਸ਼ਹਿਬਾਜ਼ ਸਿੰਘ ਸੰਧੂ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਪਹਿਲਾਂ ਸ਼ਹਿਬਾਜ਼ ਸਿੰਘ ਸੰਧੂ ਯਾਦਗਾਰੀ ਫੁੱਟਬਾਲ ਦਾ ਪ੍ਰਦਰਸ਼ਨੀ ਮੈਚ ਕਰਵਾਇਆ ਗਿਆ।ਲੜਕਿਆਂ ਦੇ ਅੰਡਰ 17 ਉਮਰ ਵਰਗ `ਚ ਕਰਵਾਇਆ ਗਿਆ ਇਹ ਪ੍ਰਦਰਸ਼ਨੀ ਫੁੱਟਬਾਲ ਮੈਚ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਅਤੇ ਖਾਲਸਾ ਕਾਲਜ ਪਬਲਿਕ ਸਕੂਲ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ।ਬੇਹਦ …

Read More »

ਅੰਮ੍ਰਿਤਸਰ ਨੂੰ ਹਰਿਆ ਭਰਿਆ ਕਰਨ ਲਈ ਐਮ.ਪੀ ਔਜਲਾ ਨੇ ਕੀਤੀ ਬਾਬਾ ਸੇਵਾ ਸਿੰਘ ਨਾਲ ਮੁਲਾਕਾਤ

ਅੰਮ੍ਰਿਤਸਰ, 3 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਅੰਮ੍ਰਿਤਸਰ ਕਾਂਗਰਸੀ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵਲੋਂ ਅੰਮ੍ਰਿਤਸਰ ਦੀ  ਧਰਤੀ ਨੂੰ ਹਰਿਆ ਭਰਿਆ ਕਰਨ ਅਤੇ ਵਾਤਾਵਰਨ ਦੀ ਸ਼ੁਧਤਾ ਨੂੰ ਲੈ ਕੇ ਵਿਸ਼ਵ ਵਿੱਚ ਸ਼੍ਰੀ ਖਡੂਰ ਸਾਹਿਬ ਦੀ ਧਰਤੀ ਨੂੰ ਹਰਿਆਵਲ ਭਰਪੂਰ ਕਰਨ ਲਈ ਜਾਣੇ ਜਾਂਦੇ ਸੰਤ ਬਾਬਾ ਸੇਵਾ ਸਿੰਘ ਕਾਰ ਸੇਵਾ ਸ਼੍ਰੀ ਖਡੂਰ ਸਾਹਿਬ ਵਾਲਿਆਂ ਨਾਲ ਨਿਸ਼ਾਨ-ਏ-ਸਿੱਖੀ ਵਿਖੇ ਸੰਤ ਬਾਬਾ …

Read More »

ਇਸਤਰੀ ਅਕਾਲੀ ਜਥਾ ਸ਼ਹਿਰੀ ਵਲੋਂ ਧਾਰਮਿਕ ਤੇ ਸਮਾਜਿਕ ਪ੍ਰੋਗਰਾਮ ਕਰਵਾਏ ਜਾਣਗੇ – ਬੀਬੀ ਰਾਜ

ਅੰਮ੍ਰਿਤਸਰ, 3 ਫਰਵਰੀ (ਪੰਜਾਬ ਪੋਸਟ- ਮਨਜੀਤ ਸਿੰਘ) – ਇਸਤਰੀ ਅਕਾਲੀ ਜਥਾ ਅੰਮ੍ਰਿਤਸਰ ਸ਼ਹਿਰੀ ਵਲੋਂ ਧਾਰਮਿਕ ਤੇ ਸਮਾਜਿਕ ਪ੍ਰੋਗਰਾਮ ਕਰਵਾਏ ਜਾਣਗੇ।ਇਹ ਪ੍ਰਗਟਾਵਾ ਸ਼ਹਿਰੀ ਪ੍ਰਧਾਨ ਬੀਬੀ ਰਾਜਵਿੰਦਰ ਕੌਰ ਰਾਜ ਨੇ ਕਰਦਿਆਂ ਕਿਹਾ ਕਿ ਪੰਜਾਬ ਪ੍ਰਧਾਨ ਬੀਬੀ ਜਾਗੀਰ ਕੋਰ ਨੇ ਇਸ ਸਬੰਧੀ ਇਸਤਰੀ ਵਿੰਗ ਦੇ ਨਵੇ ਬਣਾਏ ਗਏ ਅਹੁਦੇਦਾਰਾਂ ਦੀ ਪਲੇਠੀ ਮੀਟਿੰਗ ਪ੍ਰਕਾਸ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਚੰਡੀਗੜ੍ਹ ਵਿਖੇ ਬੁਲਾਈ ਸੀ, ਜਿਸ …

Read More »

ਚੋਣਾਂ ਦੋਰਾਨ ਵਧੀਆ ਕਾਰਗੁਜਾਰੀ ਵਾਲੇ ਅਧਿਕਾਰੀਆਂ ਨੂੰ ਕੀਤਾ ਸਨਮਾਨਿਤ

ਪਠਾਨਕੋਟ, 3 ਫਰਵਰੀ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਚੋਣ ਦਫਤਰ ਵਲੋਂ ਚੋਣਾਂ ਦੋਰਾਨ ਵਧੀਆ ਕਾਰਗੁਜਾਰੀ ਕਰਨ ਵਾਲੇ ਅਧਿਕਾਰੀਆਂ ਨੂੰ ਵਿਸ਼ੇਸ ਰੂਪ `ਚ ਸਨਮਾਨਿਤ ਕੀਤਾ ਗਿਆ। ਇਹ ਪ੍ਰਗਟਾਵਾ ਸ੍ਰੀਮਤੀ ਨੀਲਿਮਾ (ਆਈ.ਏ.ਐਸ) ਡਿਪਟੀ ਕਮਿਸਨਰ ਪਠਾਨਕੋਟ-ਕਮ-ਜਿਲ੍ਹਾ ਚੋਣਕਾਰ ਅਫਸਰ ਪਠਾਨਕੋਟ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਵਿਖੇ ਸਥਿਤ ਆਪਣੇ ਦਫਤਰ ਵਿਖੇ ਜਿਲ੍ਹਾ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਨਮਾਨਤ ਕਰਨ ਮਗਰੋਂ ਕੀਤਾ।ਇਸ ਸਮੇਂ  ਹੋਰਨਾਂ ਤੋਂ ਇਲਾਵਾ ਕੁਲਵੰਤ …

Read More »

ਅਪਮਾਨਜਨਕ ਸ਼ਬਦਾਵਲੀ ਦੇ ਖਿਲਾਫ ਪੁਲਿਸ ਚੌਕੀ ਦੇ ਬਾਹਰ ਜੋਰਦਾਰ ਪ੍ਰਦਰਸ਼ਨ

ਜੰਡਿਆਲਾ ਗੁਰੂ,  3 ਫਰਵਰੀ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਨਸ਼ਿਆਂ ਖਿਲਾਫ ਖਬਰਾਂ ਲਾਉਣ ਵਾਲੇ ਪੱਤਰਕਾਰਾਂ ਨੂੰ ਜੰਡਿਆਲਾ ਪੁਲਿਸ ਚੌਂਕੀ ਵਿੱਚ ਨਾ ਵੜਣ ਦੀ ਹਦਾਇਤ ਕਰਨ ਵਾਲੇ ਪੁਲਿਸ ਅਫਸਰ ਖਿਲਾਫ ਪ੍ਰੈਸ ਕੱਲਬ ਜੰਡਿਆਲਾ ਵਲੋਂ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਜੰਡਿਆਲਾ ਪ੍ਰੈਸ ਕਲੱਬ ਪ੍ਰਧਾਨ ਵਰਿੰਦਰ ਸਿੰਘ ਮਲਹੋਤਰਾ ਨੇ ਦੱਸਿਆ ਕਿ ਅੱਜ ਸ਼ਾਮ ਜਦ ਉਹ ਪੱਤਰਕਾਰ ਮਦਨ ਮੋਹਨ ਨਾਲ ਪੁਲਿਸ ਚੌਂਕੀ ਜੰਡਿਆਲਾ …

Read More »