ਅੰਮ੍ਰਿਤਸਰ, 8 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਵਿਦਿਆਰਥੀਆਂ ਵਲੋਂ ਆਰਮੀ ਫ਼ਲੈਗ ਦਿਵਸ ਮੌਕੇ ਸਵੇਰ ਦੀ ਸਭਾ `ਚ ਕਵਿਤਾਵਾਂ ਅਤੇ ਦੇਸ਼ ਭਗਤੀ ਦੇ ਗੀਤ ਗਾਏ ਵਿਦਿਆਰਥੀਆਂ ਨੇ ਸਰਹੱਦਾਂ `ਤੇ ਤੈਨਾਤ ਦੇਸ਼ ਦੀ ਰਖਵਾਲੀ ਕਰ ਰਹੇ ਫ਼ੌਜੀਆਂ ਨੂੰ ਨਮਨ ਕੀਤਾ।ਸਕੂਲ ਦੇ ਵਿਦਿਆਰਥੀਆਂ ਵੱਲੋਂ ਦੇਸ਼ ਦੀ ਖਾਤਰ ਸ਼ਹੀਦ ਹੋਏ ਫ਼ੌਜੀਆਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਸੇਵਾ …
Read More »ਪੰਜਾਬੀ
‘ਸਵੱਛ ਭਾਰਤ’ ਸੰਬੰਧੀ ਜਾਗਰੂਕਤਾ ਸੈਮੀਨਾਰ ਲਗਾਇਆ
ਅੰਮ੍ਰਿਤਸਰ, 8 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅਧੀਨ ਚਲ ਰਹੀ ਸੰਸਥਾ ਸੀ ਗੁਰੂ ਹਰਿਕ੍ਰਿਸ਼ਨ ਸੀਨੀ. ਸਕੈ. ਪਬਲਿਕ ਸਕੂਲ ਮਜੀਠਾ ਰੋਡ ਬਾਈਪਾਸ ਵਿਖੇ ਵਿਦਿਆਰਥੀਆਂ ਨੂੰ ‘ਸਵੱਛ ਭਾਰਤ’ ਸੰਬੰਧੀ ਜਾਗਰੂਕ ਕਰਨ ਲਈ ਇਕ ਸੈਮੀਨਾਰ ਲਗਾਇਆ ਗਿਆ।ਜਿਸ ਦਾ ਸੰਚਾਲਨ ਜਰਮਨੀ ਤੋਂ ਆਏ ਹਰਬੰਸ ਲਾਲ ਚੰਦਨਾ ਨੇ ਕੀਤਾ।ਉਹਨਾਂ ਨੇ ਸ਼ਹਿਰ ਨੂੰ ਸਾਫ ਤੇ ਸੁਥਰਾ ਰੱਖਣ ਲਈ ਕਈ …
Read More »ਨਗਰ ਨਿਗਮ ਚੋਣਾਂ ’ਚ ਜਿੱਤ ਹਾਸਲ ਕਰੇਗਾ ਭਾਜਪਾ-ਅਕਾਲੀ ਗਠਜੋੜ – ਛੀਨਾ
ਅੰਮ੍ਰਿਤਸਰ, 8 ਦਸੰਬਰ (ਪੰਜਾਬ ਪੋਸਟ ਬਿਊਰੋ) – ਕਾਂਗਰਸ ਹਰ ਫ਼ਰੰਟ ’ਤੇ ਫੇਲ੍ਹ ਸਾਬਿਤ ਹੋਈ ਹੈ, ਜਿਸ ਦਾ ਪੁਖਤਾ ਸਬੂਤ ਸੱਤਾ ਹਾਸਲ ਕਰਨ ਵੇਲੇ ਲੋਕਾਂ ਨਾਲ ਕੀਤੇ ਗਏ ਝੂਠੇ ਵਾਅਦੇ ਅਤੇ ਜ਼ਿਲ੍ਹੇ ਦੇ ਵਿਕਾਸ ਪ੍ਰੋਜੈਕਟਾਂ ’ਤੇ ਲਗਾਈਆਂ ਰੋਕਾਂ ਹਨ ਅਤੇ ਜਨਤਾ ਨੇ ਨਿਗਮ ਚੋਣਾਂ ’ਚ ਸੂਬਾ ਸਰਕਾਰ ਨੂੰ ਸਬਕ ਸਿਖਾਉਣ ਦਾ ਮਨ ਬਣਾ ਲਿਆ, ਜਿਸ ਦਾ ਨਤੀਜਾ ਉਨ੍ਹਾਂ ਨੂੰ ਵੱਡੇ ਹਾਰ …
Read More »ਮੁਹੰਮਦ ਇਸ਼ਫਾਕ (ਵਾਚ ਮੇਕਰ) ਦਾ ਦਿਹਾਂਤ- ਨਹੀਂ ਹੋਵੇਗੀ ਰਸਮ-ਏ-ਕੁੱਲ
ਮਾਲੇਰਕੋਟਲਾ, 8 ਦਸੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) ਮਾਇਨੋਰਟੀ ਪੀਸ ਕਮੇਟੀ ਦੇ ਜਿਲ੍ਹਾ ਕੋਆਰਡੀਨੇਟਰ ਅਨਵਾਰ ਸੈਫੀ ਦੇ ਪਿਤਾ ਮੁਹੰਮਦ ਇਸ਼ਫਾਕ (ਵਾਚ ਮੇਕਰ) ਵਾਸੀ ਮੁਹੱਲਾ ਲੁਹਾਰਾਂ ਨੇੜੇ ਪਸ਼ੂ ਹਸਪਤਾਲ ਦਾ ਦਿਹਾਂਤ ਹੋ ਗਿਆ, ਜਿਨ੍ਹਾਂ ਦੀ ਕੋਈ ਨਹੀਂ ਹੋਵੇਗੀ, ਬਲਕਿ ਇਕ ਦਿਨ ਅਫਸੋਸ ਕੀਤਾ ਜਾਵੇਗਾ।
Read More »ਵਸੰਤ ਵੈਲੀ ਪਬਲਿਕ ਸਕੂਲ ‘ਚ ਅੱਖਾਂ ਤੇ ਦੰਦਾਂ ਦਾ ਚੈਕਅੱਪ ਕੈਂਪ ਲਗਾਇਆ
ਮਾਲੇਰਕੋਟਲਾ, 8 ਦਸੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) ਸਥਾਨਕ ਵਸੰਤ ਵੈਲੀ ਪਬਲਿਕ ਸਕੂਲ ‘ਚ ਪ੍ਰਿੰਸੀਪਲ ਡਾ. ਮਨੀਸ਼ਾ ਭਾਰਤੀ ਦੀ ਦੇਖ-ਰੇਖ ਹੇਠ ਅੱਖਾਂ ਅਤੇ ਦੰਦਾਂ ਦਾ ਚੈਕਅੱਪ ਕੈਂਪ ਲਗਾਇਆ ਗਿਆ।ਜਿਸ ਵਿੱਚ ਅੱਖਾਂ ਦੇ ਮਾਹਿਰ ਡਾ. ਰਾਕੇਸ਼ ਅਰੌੜਾ ਤੇ ਦੰਦਾਂ ਦੇ ਮਾਹਿਰ ਡਾ. ਮਨੀਸ਼ਾ ਭਾਰਤੀ ਨੇ ਅਪਣੀ ਟੀਮ ਸਮੇਤ ਬੱਚਿਆਂ ਦਾ ਚੈਕਅੱਪ ਕੀਤਾ।ਡਾ. ਰਾਕੇਸ਼ ਅਰੌੜਾ ਨੇ ਜੀਵਨ ਵਿੱਚ ਅੱਖਾਂ ਦੀ ਮਹੱਤਤਾ ਬਾਰੇ …
Read More »ਇਸਲਾਮੀਆ ਗਰਲਜ਼ ਕਾਲਜ `ਚ ਏਡਜ਼ ਜਾਗਰੂਕਤਾ ਦਿਵਸ ਮਨਾਇਆ ਗਿਆ
ਮਾਲੇਰਕੋਟਲਾ, 7 ਦਸੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) ਪੰਜਾਬ ਵਕਫ ਬੋਰਡ ਦੇ ਪ੍ਰਬੰਧਾਂ ਅਧੀਨ ਚੱਲ ਰਹੇ ਇਸਲਾਮੀਆ ਗਰਲਜ਼ ਕਾਲਜ ‘ਚ ਪ੍ਰਿੰਸੀਪਲ ਡਾ. ਆਬਿਦਾ ਰਿਫਅਤ ਦੀ ਅਗਵਾਈ ਹੇਠ ਏਡਜ਼ ਸਬੰਧੀ ਜਾਗਰੂਕਤਾ ਸਮਾਗਮ ਕਰਵਾਇਆ ਗਿਆ।ਕਾਲਜ ਦੇ ਵਿਦਿਆਰਥੀਆਂ ਵਿਚਕਾਰ ਏਡਜ਼ ਨਾਲ ਸਬੰਧਤ ਚਾਰਟ ਤੇ ਭਾਸ਼ਣ ਮੁਕਾਬਲੇ ਕਰਵਾਏ ਗਏ।ਪ੍ਰਿੰਸੀਪਲ ਡਾ. ਆਬਿਦਾ ਰਿਫਅਤ ਨੇ ਕਿਹਾ ਕਿ ਲੋਕਾਂ ਨੂੰ ਏਡਜ਼ ਵਰਗੀਆਂ ਨਾਮੁਰਾਦ ਬਿਮਾਰੀਆਂ ਬਾਰੇ ਜਾਣਕਾਰੀ ਦੇਣ …
Read More »ਸਮੂਹ ਸ਼ਹੀਦਾਂ ਦੀ ਯਾਦ ’ਚ ਸ਼ਹੀਦੀ ਸਮਾਗਮ ਕਰਵਾਇਆ
ਸੰਦੌੜ, 8 ਦਸੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) ਸ਼ਹੀਦਾਂ ਦੇ ਸਿਰਤਾਜ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਤੋਂ ਲੈ ਕੇ ਵੀਹਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਦਮਦਮੀ ਟਕਸਾਲ ਦੇ ਚੌਦਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਅਤੇ ਉਨ੍ਹਾਂ ਵੱਲੋਂ ਅਰੰਭੇ ਸੰਘਰਸ਼ `ਚ ਸ਼ਹਾਦਤਾਂ ਦਾ ਜਾਮ ਪੀਣ ਵਾਲੇ ਸ਼ਹੀਦ ਭਾਈ ਪਰਮਜੀਤ ਸਿੰੰਘ ਕਾਲਾ, ਸ਼ਹੀਦ ਭਾਈ ਸੁਰਜੀਤ ਸਿੰਘ …
Read More »ਪੜ੍ਹਾਈ ਲਈ ਗੋਦ ਲਏ ਬੱਚਿਆਂ ਨੂੰ ਨਵੋਦਿਆ ਪ੍ਰੀਖਿਆ ਲਈ ਵੰਡੀਆਂ ਕਿਤਾਬਾਂ
ਸੰਦੌੜ, 8 ਦਸੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) ਸਮਾਜ ਸੇਵੀ ਬੇਅੰਤ ਬਾਜਵਾ ਅਤੇ ਸੰਦੀਪ ਧੌਲਾ ਵਲੋਂ ਸਰਕਾਰੀ ਪ੍ਰਮਾਇਰੀ ਸਕੂਲ (ਪਾਣੀ ਵਾਲਾ) ਦੇ ਬਾਰ੍ਹਵੀਂ ਕਲਾਸ ਤੱਕ ਮੁਫਤ ਪੜਾਉਣ ਲਈ ਗੋਦ ਲਏ 6 ਵਿਦਿਆਰਥੀਆਂ ਨੂੰ ਨਵੋਦਿਆ ਪ੍ਰੀਖਿਆ ਦੀ ਤਿਆਰੀ ਲਈ ਕਿਤਾਬਾਂ ਅਤੇ ਹੋਰ ਸਟੇਸ਼ਨਰੀ ਦਿੱਤੀ ਗਈ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਬੇਅੰਤ ਬਾਜਵਾ ਅਤੇ ਸ਼ਹੀਦ ਅਮਰਜੀਤ ਸਿੰਘ ਕਲੱਬ ਧੌਲਾ ਦੇ ਪ੍ਰਧਾਨ ਸੰਦੀਪ …
Read More »ਨਸ਼ੇੜੀ ਬਾਪ ਹੱਥੋਂ ਗਲਾ ਘੁੱਟਣ ਕਾਰਣ ਹਸਪਤਾਲ ਦਾਖਲ ਦੋ ਬੱਚਿਆਂ ਵਿਚੋਂ ਇਕ ਦੀ ਹੋਈ ਮੌਤ
ਸੰਦੌੜ, 8 ਦਸੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) ਇਥੋਂ ਨਜਦੀਕੀ ਪਿੰਡ ਮਹੋਲੀ ਖੁਰਦ ਵਿਖੇ ਇਕ ਕਲਯੁੱਗੀ ਪਿਓ ਵੱਲੋਂ ਗਲਾ ਘੁੱਟਣ `ਤੇ ਲੁਧਿਆਣਾ ਦੇ ਅਪੋਲੋ ਹਸਪਤਾਲ ਵਿਖੇ ਦਾਖਲ ਆਪਣੇ ਦੋ ਬੱਚਿਆਂ ਵਿਚੋਂ ਵੱਡੇ ਲੜਕੇ ਹਰਕੀਰਤ ਸਿੰਘ (11) ਦੀ ਮੌਤ ਹੋ ਗਈ।ਸੰਦੌੜ ਪੁਲਿਸ ਨੇ ਇਸ ਮਾਮਲੇ ਵਿਚ ਪਹਿਲਾਂ ਕਥਿਤ ਨਸ਼ੇੜੀ ਪਿਤਾ ਗੁਰਬਖਸ ਸਿੰਘ ਕਾਲਾ ਜੋ ਕਿ ਮਾਲੇਰਕੋਟਲਾ ਦੀ ਸਬ ਜੇਲ੍ਹ ਵਿਚ 5 …
Read More »ਪੰਜਾਬੀ ਸਾਹਿਤ ਸਭਾ ਚੋਗਾਵਾਂ ਨੇ 5 ਸ਼ਖ਼ਸੀਅਤਾਂ ਦਾ ਕੀਤਾ ਸਨਮਾਨ
ਅੰਮ੍ਰਿਤਸਰ, 8 ਦਸੰਬਰ (ਪੰਜਾਬ ਪੋਸਟ- ਦੀਪ ਦਵਿੰਦਰ) – ਪੰਜਾਬੀ ਸਹਿਤ ਸਭਾ ਚੋਗਾਵਾਂ (ਰਜਿ.) ਵਲੋਂ ਅਦਾਰਾ ਰਾਗ ਦੇ ਸਹਿਯੋਗ ਨਾਲ 27ਵਾਂ ਸਨਮਾਨ ਸਮਾਰੋਹ ਦਾਤਾ ਬੰਦੀ ਛੋੜ ਪਬਲਿਕ ਸਕੂਲ ਅੱਡਾ ਬਾਉਲੀ ਰਾਮ ਤੀਰਥ ਰੋਡ ਵਿਖੇ ਕਰਵਾਇਆ ਗਿਆ।ਇਸ ਸਮਾਰੋਹ ਦੀ ਪ੍ਰਧਾਨਗੀ ਰਾਗ ਦੇ ਸੰਪਾਦਕ ਅਜਮੇਰ ਸਿੱਧੂ, ਪ੍ਰੋ. ਸੰਧੂ ਵਰਿਆਣਵੀ, ਬੀਬਾ ਕੁਲਵੰਤ, ਸ਼੍ਰੋਮਣੀ ਕਮੇਟੀ ਦੇ ਸਕੱਤਰ ਦਿਲਜੀਤ ਸਿੰਘ ਬੇਦੀ, ਕੇਂਦਰੀ ਸਭਾ ਦੇ ਮੀਤ ਪ੍ਰਧਾਨ …
Read More »
Punjab Post Daily Online Newspaper & Print Media