Wednesday, November 25, 2026

ਪੰਜਾਬੀ

ਪੁਨੀਤ ਕੁਮਾਰ ਆਈ.ਏ.ਐਸ ਤਿੰਨ ਵਿਧਾਨ ਸਭਾ ਹਲਕਿਆਂ ਲਈ ਜਨਰਲ ਅਬਜ਼ਰਵਰ ਨਿਯੁੱਕਤ

ਪਠਾਨਕੋਟ, 17 ਜਨਵਰੀ (ਪੰਜਾਬ ਪੋਸਟ ਬਿਊਰੋ)- ਵਿਧਾਨ ਸਭਾ ਚੋਣਾਂ 2017 ਨੂੰ ਆਜ਼ਾਦ ਅਤੇ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੁਨੀਤ ਕੁਮਾਰ ਆਈ.ਏ.ਐਸ ਨੂੰ ਜ਼ਿਲਾ ਪਠਾਨਕੋਟ ਦੇ ਤਿੰਨ ਵਿਧਾਨ ਸਭਾ ਹਲਕਿਆਂ 001-ਸੁਜਾਨਪੁਰ, 002-ਭੋਆ ਅਤੇ 003-ਪਠਾਨਕੋਟ ਲਈ ਜਨਰਲ ਅਬਜ਼ਰਵਰ ਨਿਯੁੱਕਤ ਕੀਤਾ ਗਿਆ ਹੈ।ਜੇਕਰ ਕਿਸੇ ਵੋਟਰ ਨੂੰ ਕੋਈ ਵੀ ਸ਼ਿਕਾਇਤ ਹੋਵੇ ਤਾਂ ਉਹ ਲਿਖਤੀ ਰੂਪ ਵਿੱਚ ਈਮੇਲ …

Read More »

ਹਲਕਾ ਧੂਰੀ ਤੋਂ ਅਕਾਲੀ-ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਹਰੀ ਸਿੰਘ ਵਲੋਂ ਨਾਮਜ਼ਦਗੀ ਪੱਤਰ ਦਾਖਲ

ਧੂਰੀ, 17 ਜਨਵਰੀ (ਪ੍ਰਵੀਨ ਗਰਗ)- ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਹਰੀ ਸਿੰਘ ਨਾਭਾ ਨੇ ਅੱਜ ਸਥਾਨਕ ਤਹਿਸੀਲ ਕੰਪਲੈਕਸ ਵਿਖੇ ਪਹੁੰਚ ਕੇ ਚੋਣ ਅਧਿਕਾਰੀ ਅਮਰਿੰਦਰ ਸਿੰਘ ਟਿਵਾਣਾ ਐਸ.ਡੀ.ਐਮ ਧੂਰੀ ਕੋਲ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ।ਉਹਨਾਂ ਦੇ ਨਾਲ ਜੱਥੇਦਾਰ ਭੁਪਿੰਦਰ ਸਿੰਘ ਭਲਵਾਨ, ਜੱਥੇਦਾਰ ਨਛੱਤਰ ਸਿੰਘ ਜਹਾਂਗੀਰ, ਗੁਰਚਰਨ ਸਿੰਘ, ਪ੍ਰੇਮ ਸਿੰਘ, ਗੁਰਪ੍ਰੀਤ ਸਿੰਘ ਅਤੇ ਰਾਜੀਵ ਕੌਸ਼ਲ ਆਦਿ ਹਾਜ਼ਰ ਸਨ।ਨਾਮਜ਼ਦਗੀ ਪੱਤਰ ਦਾਖਲ ਕਰਨ ਉਪਰੰਤ ਸ੍ਰ. …

Read More »

`ਆਪ` ਦੇ ਉਮੀਦਵਾਰ ਜੱਸੀ ਸੇਖੋਂ ਵੱਲੋਂ ਨੁੱਕੜ ਮੀਟਿੰਗਾਂ ਜ਼ੋਰਾਂ `ਤੇ

ਧੂਰੀ, 17 ਜਨਵਰੀ (ਪ੍ਰਵੀਨ ਗਰਗ)- ਹਲਕਾ ਧੂਰੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਵੀਰ ਸਿੰਘ ਜੱਸੀ ਸੇਖੋਂ ਵੱਲੋਂ ਵੱਖ-ਵੱਖ ਵਾਰਡਾਂ ਵਿੱਚ ਜਿੱਥੇ ਨੁੱਕੜ ਮੀਟਿੰਗਾਂ ਕਰਕੇ ਚੋਣ ਪ੍ਰਚਾਰ ਤੇਜ਼ ਕੀਤਾ ਜਾ ਰਿਹਾ ਹੈ, ਉੱਥੇ ਹੀ ਲੋਕਾਂ ਨੂੰ ਦਿੱਲੀ ਦੀ ਕੇਜਰੀਵਾਲ ਸਰਕਾਰ ਦੀਆਂ ਪ੍ਰਾਪਤੀਆਂ ਤੋਂ ਜਾਣੂੰ ਕਰਵਾਇਆ ਜਾ ਰਿਹਾ ਹੈ।ਇਸੇ ਦੌਰਾਨ ਸ਼ਹਿਰ ਦੇ ਧਰਮਪੁਰਾ ਮੁਹੱਲਾ ਵਿਖੇ ਹੋਏ ਇੱਕਠ ਨੂੰ ਸੰਬੋਧਨ ਕਰਦਿਆਂ ਜੱਸੀ …

Read More »

ਤਰੁਣ ਸੰਗਮ ਦੀ ਸਰਬ ਸੰਮਤੀ ਨਾਲ ਚੋਣ- ਮਲਕੀਤ ਚਾਂਗਲ਼ੀ ਚੇਅਰਮੈਨ ਤੇ ਦਿਨੇਸ਼ ਸਿੰਗਲਾ ਬਣੇ ਪ੍ਰਧਾਨ

ਧੂਰੀ, 17 ਜਨਵਰੀ (ਪ੍ਰਵੀਨ ਗਰਗ) – ਸਥਾਨਕ ਅਖਿਲ ਭਾਰਤੀ ਤਰੁਣ ਸੰਗਮ ਰਜਿ. ਦੀ ਚੇਅਰਮੈਨ ਸੁਰੇਸ਼ ਬਾਂਸਲ ਅਤੇ ਪ੍ਰਧਾਨ ਤਰਸੇਮ ਮਿੱਤਲ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਮਨਜੀਤ ਸਿੰਘ ਬਖਸ਼ੀ ਜਨਰਲ ਸਕੱਤਰ ਵੱਲੋਂ ਸਾਰੇ ਮੈਂਬਰਾਨ ਦਾ ਸਲਾਨਾ ਸਮਾਗਮ `ਤੇ ਪੂਰੇ ਸਾਲ ਹੋਈਆਂ ਮੀਟਿੰਗਾਂ ਵਿੱਚ ਦਿੱਤੇ ਸਹਿਯੋਗ ਬਦਲੇ ਧੰਨਵਾਦ ਕੀਤਾ ਗਿਆ।ਖਜਾਨਚੀ ਪਵਨ ਸਿੰਗਲਾ ਵੱਲੋਂ ਲੇਖਾ-ਜੋਖਾ ਪੇਸ਼ ਕਰਨ ਉਪਰੰਤ ਪਿਛਲੀ ਕਾਰਜਕਾਰਣੀ ਨੂੰ ਭੰਗ ਕਰਕੇ …

Read More »

ਅੱਧਾ ਕਿੱਲੋ ਅਫੀਮ ਸਮੇਤ ਇੱਕ ਕਾਬੂ, ਪਰਚਾ ਦਰਜ਼

ਸੰਦੌੜ, 17 ਜਨਵਰੀ (ਹਰਮਿੰਦਰ ਸਿੰਘ ਭੱਟ)-ਸਬ ਇੰਸਪੈਕਟਰ ਕੁਲਵੰਤ ਕੌਰ ਮੁੱਖ ਅਫਸਰ ਥਾਣਾ ਸੰਦੌੜ ਦੀ ਅਗਵਾਈ ਹੇਠ ਪੁਲਿਸ ਪਾਰਟੀ ਜਿਸ ਵਿੱਚ ਸਹਾਇਕ ਥਾਣੇਦਾਰ ਖਲੀਲ ਮੁਹੰਮਦ, ਹਵਾਲਦਾਰ ਰਵਿੰਦਰ ਸਿੰਘ ਅਤੇ ਬਿੱਕਰ ਸਿੰਘ ਆਦਿ ਸ਼ਾਮਿਲ ਸਨ, ਨੂੰ ਦੌਰਾਨ-ਏ-ਚੈਕਿੰਗ ਕਲਿਆਣ ਦਾ ਪੁੱਲ ਵਿਖੇ ਇੱਕ ਮੋਟਰਸਾਈਕਲ ਨੰਬਰ ਪੀ ਬੀ 10 ਐਫ ਏ 1250 ਬਜਾਜ ਪਲਟੀਨਾ ਦੇ ਸਵਾਰ ਕੋਲੋਂ ਅੱਧਾ ਕਿੱਲੋ ਅਫੀਮ ਬਰਾਮਦ ਕਰਨ ਚ ਸਫਲਤਾ …

Read More »

ਫਰਵਾਲੀ ਸਕੂਲ ਦੇ ਬੱਚਿਆਂ ਦੇ ਬੈਠਣ ਲਈ ਸਕੂਲ ਨੂੰ ਬੈਂਚ ਭੇਟ

ਸੰਦੌੜ, 17 ਜਨਵਰੀ (ਹਰਮਿੰਦਰ ਸਿੰਘ ਭੱਟ)- ਸਰਕਾਰੀ ਪ੍ਰਾਇਮਰੀ ਸਕੂਲ ਫਰਵਾਲੀ ਵਿਖੇ ਬੱਚਿਆਂ ਦੇ ਬੈਠਣ ਲਈ ਬੈਂਚਾਂ ਦੀ ਆ ਰਹੀ ਘਾਟ ਨੂੰ ਪੂਰਾ ਕਰਦੇ ਹੋਏ ਪਿੰਡ ਨਾਲ ਸਬੰਧਿਤ ਇੱਕ ਸਮਾਜਸੇਵੀ ਪਰਿਵਾਰ ਨੇ ਸਕੂਲ ਪ੍ਰਬੰਧਕਾਂ ਨੂੰ ਨਵੇਂ ਬੈਂਚ ਬਣਾ ਕੇ ਦਿੱਤੇ ਹਨ ਜਿਸ ਨਾਲ ਬੱਚਿਆਂ ਨੂੰ ਵੱਡੀ ਸਹੂਲਤ ਮਿਲੀ ਹੈ। ਪਿੰਡ ਦੇ ਸਮਾਜਸੇਵੀ ਸਵ. ਪ੍ਰਿੰਸੀਪਲ ਬਲਦੇਵ ਸਿੰਘ ਉਪਲ ਦੀ ਯਾਦ ਵਿਚ ਉਨ੍ਹਾਂ …

Read More »

ਲੱਖਾ ਚੂਹੜਚੱਕ ਦੇ ਗੀਤ ਯਾਰੀਆਂ `ਤੇ ਬੈਨ ਦਾ ਪੋਸਟਰ ਰਲੀਜ਼ ਕੀਤਾ ਗਿਆ

ਸੰਦੌੜ, 17 ਜਨਵਰੀ (ਹਰਮਿੰਦਰ ਸਿੰਘ ਭੱਟ)- ਉਘੇ ਸਮਾਜ ਸੇਵੀ ਲੱਖਾ ਚੂਹੜਚੱਕ ਦਾ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਗੀਤ ਮੰਜ਼ਿਲਾਂ ਦੇ ਭਰਵੇਂ ਹੁੰਗਾਰੇ ਤੋ ਬਾਅਦ ਅਗਲੇ ਗੀਤ `ਯਾਰੀਆਂ `ਤੇ ਬੈਨ` ਗੀਤ ਦਾ ਪੋਸਟਰ ਰੂਪਾ ਖਾਨਪੁਰ, ਗੀਤਕਾਰ ਅਵਤਾਰ ਮੰਡ ਅਤੇ ਗਗਨ ਧਾਲੀਵਾਲ ਦੀ ਸਮੁਚੀ ਟੀਮ ਵਲੋਂ ਰੀਲੀਜ਼ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਲੱਖਾ ਚੂਹੜਚੱਕ ਨੇ ਦੱਸਿਆ ਕਿ ਮਾਂ ਬੋਲੀ ਪੰਜਾਬੀ …

Read More »

ਆਲ ਇੰਡੀਆ ਕਾਊਂਸਿਲ ਫਾਰ ਟੈਕਨੀਕਲ ਐਜੁਕੇਸ਼ਨ ਵੱਲੋਂ ਆਯੋਜਿਤ ਵਰਕਸ਼ਾਪ

ਬਠਿੰਡਾ, 17 ਜਨਵਰੀ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) –  ਪੰਜਾਬ ਦੇ ਅਨਏਡਿਡ ਕਾਲੇਜਿਜ਼ (ਪੁੱਕਾ) ਦੇ ਇੱਕ ਵਫਦ ਨੇ ਪ੍ਰੈਜ਼ੀਡੈਂਟ ਡਾ: ਅੰਸ਼ੂ ਕਟਾਰੀਆ ਦੀ ਅਗਵਾਈ ਹੇਠ ਆਲ ਇੰਡੀਆ ਕਾਊਂਸਿਲ ਫਾਰ ਟੈਕਨੀਕਲ ਐਜੁਕੇਸ਼ਨ ਨਵੀਂ ਦਿੱਲੀ ਵੱਲੋਂ ਆਯੋਜਿਤ ਇੱਕ ਵਰਕਸ਼ਾਪ ਵਿੱਚ ਹਿੱਸਾ ਲਿਆ ਇਹ ਵਰਕਸ਼ਾਪ ਦਿੱਲੀ ਵਿੱਚ ਸਾਲ 2017-18 ਦੇ ਅਪਰੂਵਲ ਪ੍ਰਸੈਸ ਤੇ ਰਿਲਿਜ਼ ਹੋਈ ਹੈਂਡਬੁੱਕ ਤੇ ਆਯੋਜਿਤ ਕੀਤੀ ਗਈ। ਇਸ ਵਰਕਸ਼ਾਪ …

Read More »

ਡਾ. ਨੀਰੂ ਗਰਗ ਨੂੰ ਨੈਸ਼ਨਲ ਭਾਰਤ ਗੌਰਵ ਐਵਾਰਡ ਲਈ ਚੁਣਿਆ

ਬਠਿੰਡਾ, 17 ਜਨਵਰੀ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਐਸ.ਐਸ.ਡੀ ਗਰਲਜ਼ ਕਾਲਜ ਪੋਸਟਗ੍ਰੈਜੂਟੇਟ ਵਿਭਾਗ ਦੇ ਮੁਖੀ ਡਾ.ਨੀਰੂ ਗਰਗ ਨੂੰ ਨੈਸ਼ਨਲ ਭਾਰਤ ਗੌਰਵ ਐਵਾਰਡ ਮਿਲਣ ਤੋਂ ਬਾਅਦ ਇਹਨਾਂ ਦੀਆਂ ਅਕਾਦਮਿਕ ਤੇ ਰਿਸਰਚ ਪ੍ਰਾਪਤੀਆਂ ਨੂੰ ਮੱਦੇ ਨਜਰ ਰੱਖਦੇ ਹੋਏ ਗਲੋਬਲ ਅਚੀਵਰ ਫਾਊਂਡੇਸ਼ਨ ਨਵੀ ਦਿੱਲੀ ਵੱਲੋਂ ਇਹਨਾਂ ਨੂੰ ਗਰੇਟ ਅਚੀਵਰ ਐਵਾਰਡ ਲਈ ਚੁਣਿਆ ਗਿਆ ਹੈ ਜੋ ਕਿ 10 ਫਰਵਰੀ 2017 ਨੂੰ …

Read More »

ਸਰਕਾਰੀ ਕਾਲਜ ‘ਚ ਵੁਸੂ ਟ੍ਰੇਨਿੰਗ ਸੈਂਟਰ ਦਾ ਉਦਘਾਟਨ

ਬਠਿੰਡਾ, 17 ਜਨਵਰੀ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸਰਕਾਰੀ ਰਾਜਿੰਦਰਾ ਕਾਲਜ ਵਿਖੇ ਵੁਸੂ ਟ੍ਰੇਨਿੰਗ ਸੈਂਟਰ ਦਾ ਉਦਘਾਟਨ ਕਾਲਜ ਪ੍ਰਿੰਸੀਪਲ ਡਾ: ਸੁਖਰਾਜ ਸਿੰਘ ਵਲੋਂ ਕੀਤਾ ਗਿਆ।ਸਰੀਰਕ ਸਿੱਖਿਆ ਵਿਭਾਗ ਮੁਖੀ ਪ੍ਰੋ: ਸੁਰਜੀਤ ਸਿੰਘ, ਮੈਡਮ ਪ੍ਰੋ: ਜਗਜੀਵਨ ਕੌਰ ਵੀ ਮੌਜੂਦ ਸਨ।ਜਿਲਾ ਵੁਸੂ ਐਸੋਸੀਏਸ਼ਨ ਆਫ਼ ਬਠਿੰਡਾ ਦੇ ਜਨਰਲ ਸਕੱਤਰ ਪ੍ਰਦੀਪ ਸ਼ਰਮਾ ਵਲੋਂ ਇਨ੍ਹਾਂ ਦਾ ਧੰਨਵਾਦ ਕੀਤਾ ਗਿਆ। ਪ੍ਰਿੰਸੀਪਲ ਅਤੇ ਕਾਲਜ ਮੈਨੇਮੈਂਟ …

Read More »