ਚੌਕ ਮਹਿਤਾ, 14 ਜਨਵਰੀ (ਜੋਗਿੰਦਰ ਸਿੰਘ ਮਾਣਾ)- ਨੇੜਲੇ ਪਿੰਡ ਬੁੱਟਰ ਸਿਵੀਆਂ ਦੇ ਇਕ ਕਿਸਾਨ ਲੱਖਵਿੰਦਰ ਸਿੰਘ ਦੀ ਟਰੈਕਟਰ-ਸ਼ਾਫਟ ਦੀ ਲਪੇਟ ‘ਚ ਆਉਣ ਨਾਲ ਦਰਦਨਾਕ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਮ੍ਰਿਤਕ ਦੇ ਨਜ਼ਦੀਕੀ ਰਿਸ਼ਤੇਦਾਰ ਅਵਤਾਰ ਸਿੰਘ ਸੈਦਪੁਰ ਵਲੋਂ ਮਿਲੀ ਜਾਣਕਾਰੀ ਅਨੁਸਾਰ ਕਲ ਲੋਹੜੀ ਵਾਲੇ ਦਿਨ ਲੱਖਵਿੰਦਰ ਸਿੰਘ (55) ਪੁੱਤਰ ਗੁਰਦੇਵ ਸਿੰਘ ਅਪਣੇ ਘਰ ਕੋਲ ਗੰਨੇ ਦਾ ਰਸ (ਰੌਹ) ਕੱਢਣ ਲਈ …
Read More »ਪੰਜਾਬੀ
ਮਜੀਠੀਆ ਦੇ ਹੱਕ ‘ਚ ਚੰਨਣਕੇ ਦੇ ਵੋਟਰਾਂ ਨੂੰ ਕੀਤਾ ਲਾਮਬੱਧ
ਚੌਂਕ ਮਹਿਤਾ, 14 ਜਨਵਰੀ (ਜੋਗਿੰਦਰ ਸਿੰਘ ਮਾਣਾ)- ਵਿਧਾਨ ਸਭਾ ਹਲਕਾ ਮਜੀਠਾ ਤੋ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਸ:ਬਿਕਰਮ ਸਿੰਘ ਮਜੀਠੀਆ ਪੂਰੀ ਸ਼ਾਨੋ ਸ਼ਾਕਤ ਨਾਲ ਹੂਝਾਂ ਫੇਰ ਜਿੱਤ ਪ੍ਰਾਪਤ ਕਰਨਗੇ, ਇੰਨਾ੍ਹਂ ਵਿਚਾਰਾ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪੰਜਾਬ ਜੁਆਇੰਟ ਸਕੱਤਰ ਰਣਜੀਤ ਸਿੰਘ ਰਾਣਾ ਨੇ ਚੰਨਣਕੇ, ਅਰਜਨ ਮਾਂਗਾ, ਨਵਾਂ ਚੰਨਣਕੇ, ਨਾਥ ਦੀ ਖੂਹੀ ਅਤੇ ਅਰਜਨਮਾਂਗਾ ਥੇਹ ਵਿਖੇ ਘਰ …
Read More »ਬਾਬਾ ਰਾਮ ਸਿੰਘ ਅਬਦਾਲ ਸੈਂਕੜੇ ਸਾਥੀਆਂ ਨਾਲ ਅਕਾਲੀ ਦਲ ’ਚ ਸ਼ਾਮਿਲ
ਕੱਥੂਨੰਗਲ, 14 ਜਨਵਰੀ (ਪੰਜਾਬ ਪੋਸਟ ਬਿਊਰੋ)- ਹਲਕਾ ਮਜੀਠਾ ਵਿੱਚ ਕਾਂਗਰਸ ਨੂੰ ਲਗ ਰਹੇ ਝਟਕਿਆਂ ਵਿੱਚ ਦਿਨੋਂ ਦਿਨ ਤੇਜੀ ਆ ਰਹੀ ਹੈ। ਸੀਨੀਅਰ ਕਾਂਗਰਸੀ ਆਗੂ ਬਾਬਾ ਰਾਮ ਸਿੰਘ ਅਬਦਾਲ ਅਤੇ ਉਹਨਾਂ ਦੀ ਪਤਨੀ ਬਲਾਕ ਸੰਮਤੀ ਮਜੀਠਾ ਦੇ ਸਾਬਕਾ ਚੇਅਰਪਰਸਨ ਬੀਬੀ ਕਸ਼ਮੀਰ ਕੌਰ ਦੇ ਸਮੁੱਚੇ ਪਰਿਵਾਰ ਸਮੇਤ ਹੋਰਨਾਂ ਦਰਜਨਾਂ ਪਰਿਵਾਰਾਂ ਨੇ ਕਾਂਗਰਸ ਦੀਆਂ ਨੀਤੀਆਂ ਨੂੰ ਪੰਜਾਬ ਲਈ ਮਾਰੂ ਗਰਦਾਨਦਿਆਂ ਅਕਾਲੀ ਦਲ ਵਿੱਚ …
Read More »ਤਰਸੇਮ ਸਿੰਘ ਸਿਆਲਕਾ ਦਾ ਮਜੀਠਾ ਪੁਜਣ ਤੇ ਕਾਂਗਰਸੀਆਂ ਵਲੋਂ ਨਿੱਘਾ ਸਵਾਗਤ
ਅਕਾਲੀ ਦਲ ਨੇ ਤਾਂ ਦਲਿਤ ਭਾਈਚਾਰੇ ਨੂੰ ਗੁਮਰਾਹ ਕੀਤਾ ਹੈ- ਸਿਆਲਕਾ ਮਜੀਠਾ, 14 ਜਨਵਰੀ (ਪੰਜਾਬ ਪੋਸਟ ਬਿਊਰੋ)- ਪੰਜਾਬ ਪ੍ਰਦੇਸ਼ ਕਾਂਗਰਸ ਦੇ ਐਸ.ਸੀ.ਵਿੰਗ ਦਾ ਪ੍ਰਧਾਨ ਥਾਪੇ ਜਾਣ ਉਪਰੰਤ ਮਜੀਠਾ ਪੁਜਣ ਤੇ ਤਰਸੇਮ ਸਿੰਘ ਸਿਆਲਕਾ ਦਾ ਮਜੀਠਾ ਤੋਂ ਪਾਰਟੀ ਉਮੀਦਵਾਰ ਸੁਖਜਿੰਦਰ ਰਾਜ ਸਿੰਘ ਲ਼ਾਲੀ ਮਜੀਠੀਆ ਦੇ ਦਫਤਰ ਪੁਜਣ ਤੇ ਨਿੱਘਾ ਸਵਾਗਤ ਕੀਤਾ ਗਿਆ।ਸਿਆਲਕਾ ਨੇ ਪਾਰਟੀ ਹਾਈਕਮਾਂਡ ਦਾ ਦਿੱਤੇ ਮਾਣ ਸਤਿਕਾਰ ਲਈ ਧਨਵਾਦਿ …
Read More »ਸ੍ਰੀ ਹਰਗੋਬਿੰਦ ਪਬਲਿਕ ਸਕੂਲ ਮੱਲੀਆਂ ਵਿਖੇ 28ਵਾਂ ਰਾਸ਼ਟਰੀ ਸੜਕ ਸੁਰੱਖਿਆ ਹਫਤਾ ਮਨਾਇਆ
ਜੰਡਿਆਲਾ ਗੁਰੂ, 14 ਜਨਵਰੀ (ਹਰਿੰਦਰ ਪਾਲ ਸਿੰਘ) – 28ਵਾਂ ਰਾਸ਼ਟਰੀ ਸੜਕ ਸੁਰੱਖਿਆ ਹਫਤਾ ਜੋ ਹਰ ਸਾਲ ਪੂਰੇ ਭਾਰਤ ਵਿੱਚ ਮਨਾਇਆ ਜਾਂਦਾ ਹੈ ਜੋ ਇਸ ਵਾਰ ਵੀ 9 ਜਨਵਰੀ 2017 ਤੋ 15 ਜਨਵਰੀ 2017 ਤੱਕ ਮਨਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਐਸ ਐਸ ਪੀ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਜੇ ਏਲਾਨ ਚੇਲੀਅਨ (ਆਈ ਪੀ ਐਸ) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਟਰੈਫਿਕ ਐਜੂਕੇਸ਼ਨ ਸੈਲ …
Read More »ਬਿਰਧ ਆਸ਼ਰਮ ਵਿਚ ਬਜ਼ੁੱਰਗਾਂ ਅਤੇ ਮੰਦਬੁੱਧੀ ਬੱਚਿਆਂ ਦੇ ਨਾਲ ਮਨਾਈ ਲੋਹੜੀ
ਫਾਜ਼ਿਲਕਾ, 14 ਜਨਵਰੀ (ਵਿਨੀਤ ਅਰੋੜਾ) -ਲੋਹੜੀ ਅਤੇ ਮਕਰਸਕਰਾਂਤੀ ਤਿਓਹਾਰ ਦੇ ਮੌਕੇ ਤੇ ਮਾਨਵ ਕਲਿਆਣ ਸਭਾ ਫਾਜ਼ਿਲਕਾ ਵੱਲੋਂ ਸਥਾਲਕ ਬਿਰਧ ਆਸ਼ਰਮ ਵਿਚ ਰਹਿ ਰਹੇ ਬਜ਼ੁੱਰਗਾਂ ਅਤੇ ਸਪੈਸ਼ਲ ਸਕੂਲ ਦੇ ਮੰਦਬੁੱਧੀ ਬੱਚਿਆਂ ਦੇ ਨਾਲ ਲੋਹਡੀ ਅਤੇ ਮਕਰਸਕਰਾਂਤੀ ਦਾ ਤਿਓਹਾਰ ਮਨਾਇਆ ਗਿਆ।ਇਸ ਮੌਕੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਜ਼ਿਲ੍ਹਾ ਸਕੱਤਰ ਅਤੇ ਚੀਫ ਜੁਡੀਸ਼ੀਅਲ ਮੈਜਿਸਟ੍ਰ੍ਰੇਟ ਕੇਕੇ ਬਾਂਸਲ, ਸਮਾਜ ਸੇਵੀ ਸੁਰਿੰਦਰ ਠਕਰਾਲ ਹੈਪੀ, ਸਭਾ ਦੇ …
Read More »ਦਿੱਲੀ ਦੇ ਸਿਹਤ ਮੰਤਰੀ ਸਤਯੇਂਦਰ ਜੈਨ ‘ਆਪ’ ਵਰਕਰਾਂ ਨਾਲ ਹੋਏ ਰੂਬਰੂ
ਫਾਜ਼ਿਲਕਾ, 14 ਜਨਵਰੀ (ਵਿਨੀਤ ਅਰੋੜਾ)- ਫਾਜ਼ਿਲਕਾ ਦੇ ਪੈਰਾਡਾਇਸੋ ਹੋਟਲ ਵਿੱਚ ਆਮ ਆਦਮੀ ਪਾਰਟੀ ਵੱਲੋ ਇੱਕ ਵਰਕਰ ਮਿਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮਿਟਿੰਗ ਵਿੱਚ ਉਚੇਚੇ ਤੋਰ ਤੇ ਪੁੱਜੇ ਦਿੱਲੀ ਸਰਕਾਰ ਦੇ ਸਿਹਤ ਮੰਤਰੀ ਸਤਯੇਂਦਰ ਜੈਨ ਨੇ ਪਾਰਟੀ ਵਰਕਰਾਂ ਨੂੰ ਸਬੋਧਨ ਕਰਦੇ ਹੋਏ ਕਿਹਾ ਕਿ ਅਰਵਿੰਦਰ ਕੇਜਰੀਵਾਲ ਨੇ ਫਾਜ਼ਿਲਕਾ ਤੋ ਪੜ੍ਹੇ ਲਿਖੇ, ਸੂਝਵਾਨ ਅਤੇ ਨੌਜਵਾਨ ਨੇਤਾ ਸਮਰਬੀਰ ਸਿੰਘ ਸਿਧੂੱ ਨੂੰ ਟਿਕਟ …
Read More »ਲੋਹੜੀ ਮੌਕੇ ਕਾਲੇ ਬਿੱਲੇ ਲਾ ਕੇ ਸਰਵ ਸਿੱਖਿਆ ਅਭਿਆਨ/ਰਮਸਅ ਕਰਮਚਾਰੀਆਂ ਨੇ ਪ੍ਰਗਟਾਇਆ ਰੋਸ
ਫਾਜ਼ਿਲਕਾ, 14 ਜਨਵਰੀ (ਵਿਨੀਤ ਅਰੋੜਾ) – ‘‘ਹੁੱਕਾ ਬੀ ਹੁੱਕਾ, ਸਾਡਾ ਮੁੱਖ ਮੰਤਰੀ ਭੁੱਖਾ” ਇਹ ਟੱਪਾ ਪੰਜਾਬ ਦੇ ਮਜੂਦਾ ਮੁੱਖ ਮੰਤਰੀ ਤੇ ਪੂਰੀ ਤਰ੍ਹਾਂ ਢੁੱਕਦਾ ਹੈ। ਕਿਉਂਕਿ ਪੰਜਾਬ ਸਰਕਾਰ ਨੇ ਨਾਂ ਤਾਂ ਕੀਤੇ ਵਾਅਦੇ ਅਨੁਸਾਰ ਠੇਕੇ ਤੇ ਕੰਮ ਕਰਦੇ ਸਰਵ ਸਿੱਖਿਆ ਅਭਿਆਨ/ਰਮਸਅ ਦਫਤਰੀ ਕਰਮਚਾਰੀਆਂ ਨੂੰ ਰੈਗੁਲਰ ਕੀਤਾ ਹੈ ਤੇ ਨਾ ਹੀ 4 ਮਹੀਨੇ ਤੋਂ ਇਹਨਾ ਕਰਮਚਾਰੀਆਂ ਨੂੰ ਤਨਖਾਹ ਨਸੀਬ ਹੋਈ ਹੈ।ਸਰਵ …
Read More »ਪ੍ਰਕਾਸ਼ ਉਤਸਵ ਨੂੰ ਸਮਰਪਤ ਪ੍ਰੋਗਰਾਮ 18 ਜਨਵਰੀ ਨੂੰ
ਫਾਜ਼ਿਲਕਾ, 14 ਜਨਵਰੀ (ਵਿਨੀਤ ਅਰੋੜਾ) – ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਤ ਗੁਰੂਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਫਾਜ਼ਿਲਕਾ ਵਿਚ 18 ਜਨਵਰੀ ਨੂੰ ਵਿਸ਼ੇਸ਼ ਪ੍ਰੋਗਰਾਮ ਕਰਵਾਏ ਜਾਣਗੇ। ਜਾਣਕਾਰੀ ਦਿੰਦੇ ਹੋਏ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਦਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਸ਼ਾਮ 7 ਵਜੇ ਪ੍ਰੋਗਰਾਮ ਸ਼ੁਰੂ ਹੋਣਗੇ। ਜਿਸ ਵਿਚ ਭਾਈ ਪਰਮਜੀਤ ਸਿੰਘ ਖਾਲਸਾ ਸ਼੍ਰੀ …
Read More »ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਵੱਖ ਵੱਖ ਪਿੰਡਾਂ ਦਾ ਦੋਰਾ ਕਰਕੇ ਕੀਤੀਆਂ ਜਨ ਸਭਾਵਾਂ
ਫਾਜ਼ਿਲਕਾ, 14 ਜਨਵਰੀ (ਵਿਨੀਤ ਅਰੋੜਾ)- ਫਾਜ਼ਿਲਕਾ ਦੇ ਵਿਧਾਇਕ ਅਤੇ ਰਾਜ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਆਪਣੇ ਚੋਣ ਅਭਿਆਨ ਦੇ ਤਹਿਤ ਫਾਜ਼ਿਲਕਾ ਦੇ ਸਰਹੱਦੀ ਖੇਤਰ ਦੇ ਲਗਭਗ ਇੱਕ ਦਰਜ਼ਨ ਪਿੰਡਾਂ ਵਿਚ ਜਨਸਭਾਵਾਂ ਕੀਤੀਆਂ ਅਤੇ ਪਿੰਡਾਂ ਦੇ ਵਾਸੀਆਂ ਨੂੰ ਭਾਜਪਾ ਦੇ ਪੱਖ ਵਿਚ ਵੋਟਾਂ ਪਾਉਣ ਦੀ ਅਪੀਲ ਕੀਤੀ। ਪਿੰਡਾਂ ਦੇ ਵਾਸੀਆਂ ਨੂੰ ਸੰਬੋਧਤ ਕਰਦੇ ਹੋਏ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ …
Read More »
Punjab Post Daily Online Newspaper & Print Media