Wednesday, November 25, 2026

ਪੰਜਾਬੀ

ਬੀਬਾ ਹਰਸਿਮਰਤ ਨੇ ਮਜੀਠੀਆ ਦੇ ਹੱਕ ‘ਚ ਕੀਤਾ ਚੋਣ ਪ੍ਰਚਾਰ

ਚੌਂਕ ਮਹਿਤਾ, 15 ਜਨਵਰੀ (ਜੋਗਿੰਦਰ ਸਿੰਘ ਮਾਣਾ) – ਹਲਕਾ ਮਜੀਠਾ ਦੇ ਵੱਖ ਵੱਖ ਪਿੰਡਾਂ ‘ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ. ਬਿਕਰਮ ਸਿੰਘ ਮਜੀਠੀਆ ਦੇ ਹੱਕ ‘ਚ ਚੋਣ ਪ੍ਰਚਾਰ ਕਰਦੇ ਹੋਏ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਪਿੰਡ ਚੰਨਣਕੇ ਵਿਖੇ ਭਰਵੀਂ ਚੋਣ ਮੀਟਿੰਗ ਨੂੰ ਸੰਬੋਧਨ ਕਰਨ ਲਈ ਉਚੇਚੇ ਤੌਰ ਤੇ ਪੁੱਜੇ[ ਬੀਬੀ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ …

Read More »

ਕੇਜਰੀਵਾਲ ਅਣਖੀ ਪੰਜਾਬੀਆਂ ਦੀ ਤੌਹੀਨ ਕਰਨਾ ਬੰਦ ਕਰੇ – ਮਜੀਠੀਆ

ਮਜੀਠਾ, 15 ਜਨਵਰੀ (ਪੰਜਾਬ ਪੋਸਟ ਬਿਊਰੋ)- ਹਲਕਾ ਮਜੀਠਾ ਤੋਂ ਅਕਾਲੀ ਉਮੀਦਵਾਰ ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅਰਵਿੰਦ ਕੇਜਰੀਵਾਲ ਵੱਲੋਂ ਅਕਾਲੀ ਦਲ ਤੋਂ ਪੈਸੇ ਲੈ ਕੇ ਟੋਪੀ ਵਾਲਿਆਂ ਨੂੰ ਵੋਟ ਦੇਣ ਦੇ ਬਿਆਨ ਲਈ ਉਹਨਾਂ ’ਤੇ ਸਖ਼ਤ ਹਮਲਾ ਬੋਲਿਆ ਅਤੇ ਕਿਹਾ ਕਿ ਕੇਜਰੀਵਾਲ ਅਣਖੀ ਪੰਜਾਬੀਆਂ ਦੀ ਤੌਹੀਨ ਕਰਨਾ ਅਤੇ ਵੰਗਾਰਨਾ ਬੰਦ ਕਰਨ ਨਹੀਂ ਤਾਂ ਪੰਜਾਬੀ ਉਹਨਾਂ ਨੂੰ …

Read More »

ਸੁਖਬੀਰ ਬਾਦਲ 16 ਨੂੰ ਪਹੁੰਚਣਗੇ ਧੂਰੀ ਹਰੀ ਸਿੰਘ

ਧੂਰੀ, 15 ਜਨਵਰੀ (ਪ੍ਰਵੀਨ ਗਰਗ)- ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਅਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ 16 ਜਨਵਰੀ ਨੂੰ ਹਲਕਾ ਧੂਰੀ ਦੀ ਨਵੀਂ ਅਨਾਜ ਮੰਡੀ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਨ ਲਈ ਪਹੁੰਚਣਗੇ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਹਲਕਾ ਧੂਰੀ ਤੋਂ ਅਕਾਲੀ-ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਹਰੀ ਸਿੰਘ ਨਾਭਾ ਨੇ ਦੱਸਿਆ ਕਿ ਰੈਲੀ ਵਿੱਚ ਮੁੱਖ ਮਹਿਮਾਨ ਸੁਖਬੀਰ ਸਿੰਘ …

Read More »

ਸਰਬ ਸਾਂਝੀ ਸੰਗਰਾਦ ਸੇਵਾ ਸੰਮਤੀ ਨੇ ਲਗਾਇਆ ਲੰਗਰ

ਧੂਰੀ, 15 ਜਨਵਰੀ (ਪ੍ਰਵੀਨ ਗਰਗ)- ਸਥਾਨਕ ਕ੍ਰਾਂਤੀ ਚੌਕ ਵਿਖੇ ਸੰਗਰਾਦ ਸੇਵਾ ਸੰਮਤੀ ਵੱਲੋਂ ਚਾਹ, ਲੱਡੂ ਅਤੇ ਬ੍ਰੈਡ-ਪਕੌੜਿਆਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਸੰਮਤੀ ਦੇ ਪ੍ਰਧਾਨ ਬਲਜੀਤ ਸਿੰਘ ਬ੍ਰਹਮਪੁਰਾ ਨੇ ਦੱਸਿਆ ਕਿ ਉਹਨਾਂ ਦੀ ਇਸ ਸੰਸਥਾ ਵੱਲੋਂ ਹਰ ਮਹੀਨੇ ਸੰਗਰਾਦ ਵਾਲੇ ਦਿਨ ਸਰਦੀ ਦੇ ਮੌਸਮ ਵਿੱਚ ਚਾਹ ਤੇ ਬ੍ਰੈਡ-ਪਕੌੜਿਆਂ ਅਤੇ ਗਰਮੀ ਦੇ ਮੌਸਮ ਵਿੱਚ ਠੰਡੇ ਮੀਠੇ ਪਾਣੀ ਦੀ ਛਬੀਲ ਲਗਾ …

Read More »

ਕਾਂਗਰਸ ਉਮੀਦਵਾਰ ਨੂੰ ਲੋਕ ਸਭਾ ਦੀਆਂ ਵੋਟਾਂ ਮੰਗਣ ਦਾ ਕੋਈ ਹੱਕ ਨਹੀਂ – ਛੀਨਾ

ਅੰਮ੍ਰਿਤਸਰ, 15 ਜਨਵਰੀ (ਜਗਦੀਪ ਸਿੰਘ ਸੱਗੂ)-ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਹਲਕਾ ਅੰਮ੍ਰਿਤਸਰ ਜ਼ਿਮਨੀ ਚੋਣ ਦੇ ਉਮੀਦਵਾਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਆਪਣੀਆਂ ਵੱਖ ਵੱਖ ਚੋਣ ਮੀਟਿੰਗਾਂ ਦੌਰਾਨ ਸਾਬਕਾ ਲੋਕ ਸਭਾ ਐਮ. ਪੀ. ਕੈਪਟਨ ਅਮਰਿੰਦਰ ਸਿੰਘ ’ਤੇ ਸਾਂਧਦਿਆਂ ਕਿਹਾ ਕਿ ਹੁਣ ਕਾਂਗਰਸ ਉਮੀਦਵਾਰ ਕੋਲ ਹਲਕੇ ’ਚ ਵੋਟਾਂ ਮੰਗਣ ਦਾ ਹੱਕ ਹਾਸਲ ਨਹੀਂ ਹੈ।ਉਨ੍ਹਾਂ ਕਿਹਾ ਕਿ ਕੈਪਟਨ ਸਿੰਘ ਵੱਲੋਂ ਹਲਕੇ …

Read More »

ਛੀਨਾ ਦੇ ਚੋਣ ਦਫਤਰ ਦੇ ਉਦਘਾਟਨ ਦੌਰਾਨ ਅਕਾਲੀ ਭਾਜਪਾ ਨੇ ਕੀਤਾ ਇਕਜੁੱਟਤਾ ਦਾ ਮੁਜ਼ਾਹਰਾ

ਅੰਮ੍ਰਿਤਸਰ, 15 ਜਨਵਰੀ (ਜਗਦੀਪ ਸਿੰਘ ਸੱਗੂ)- ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਹਲਕਾ ਅੰਮ੍ਰਿਤਸਰ ਜ਼ਿਮਨੀ ਚੋਣ ਦੇ ਉਮੀਦਵਾਰ ਰਜਿੰਦਰ ਮੋਹਨ ਸਿੰਘ ਛੀਨਾ ਦੇ ਚੋਣ ਦਫਤਰ ਦੇ ਉਦਘਾਟਨ ਮੌਕੇ ਅਕਾਲੀ ਭਾਜਪਾ ਦੀ ਇਕਜੁਟਤਾ ਦਾ ਸ਼ਾਨਦਾਰ ਮੁਜ਼ਾਹਰ ਵੇਖਣ ਨੂੰ ਮਿਲਿਆ।ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕੈਪਟਨ ਅਮਰਿੰਦਰ ਸਿੰਘ ’ਤੇ ਤਿੱਖੇ ਵਾਰ ਵੀ ਕੀਤੇ।ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਮਾਝੇ ਦੀ ਧਰਤੀ …

Read More »

ਸਰਪੰਚ ਮਨਜੀਤ ਸਿੰਘ ਤੇ ਚੇਅਰਮੈਨ ਸੁੱਖ ਦੀ ਪ੍ਰੇਰਣਾ ਸਦਕਾ 10 ਕਾਂਗਰਸੀ ਪਰਿਵਾਰ ਅਕਾਲੀ ਦਲ `ਚ ਸ਼ਾਮਲ

ਅਲ਼ਗੋਕੋਠੀ, 15 ਜਨਵਰੀ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੂਤ)- ਹਲਕਾ ਖੇਮਕਰਨ ਤੋ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋ. ਵਿਰਸਾ ਸਿੰਘ ਵਲਟੋਹਾ ਨੂੰ ਉਸ ਵੇਲੇ ਭਾਰੀ ਬਲ ਮਿਲਿਆ ਜਦ ਕਸਬਾ ਅਲਗੋਕੋਠੀ ਤੋਂ ਸਰਪੰਚ ਮਨਜੀਤ ਸਿੰਘ ਚੇਅਰਮੈਨ ਸੁਖਵਿੰਦਰ ਸਿੰਘ ਸੁੱਖ ਦੀ ਪ੍ਰੇਰਣਾ ਸਦਕਾ 10 ਕਾਂਗਰਸੀ ਪਰਿਵਾਰ ਅਕਾਲੀ ਦਲ ਦੀ ਤੱਕੜੀ ਵਿਚ ਬੈੈਠ ਗਏ।ਅਕਾਲੀ ਦਲ `ਚ ਸ਼ਾਮਲ ਹੋਏ ਸੁਖਵੰਤ ਸਿੰਘ, ਰਘੂ, ਰਾਜਨ, ਸੁਖਪਾਲ ਸਿੰਘ, …

Read More »

ਕੇਜਰੀਵਾਲ ਦੀ ਹਾਜ਼ਰੀ ‘ਚ ਕਈ ਸੀਨੀਅਰ ਅਕਾਲੀ ਆਗੂ ਆਪ ‘ਚ ਸ਼ਾਮਲ

ਮੌਜੂਦਾ ਚੇਅਰਮੈਨ, ਉਪ ਚੇਅਰਮੈਨ, ਸੋਸਾਇਟੀ ਪ੍ਰਧਾਨ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨੇ ਫੜਿਆ ਝਾੜੂ ਅੰਮ੍ਰਿਤਸਰ, 15 ਜਨਵਰੀ (ਜਗਦੀਪ ਸਿੰਘ ਸੱਗੂ)- ਮਾਝੇ ਵਿੱਚ ਆਮ ਆਦਮੀ ਪਾਰਟੀ ਨੂੰ ਅੱਜ ਉਸ ਵਕਤ ਵੱਡੀ ਤਾਕਤ ਮਿਲੀ ਜਦੋਂ ਮਾਰਕੀਟ ਕਮੇਟੀ ਰਈਆ ਦੇ ਮੌਜੂਦਾ ਚੇਅਰਮੈਨ ਸਮੇਤ ਅੱਧੀ ਦਰਜਨ ਦੇ ਕਰੀਬ ਅਕਾਲੀ ਆਗੂ ਸ਼੍ਰੋਮਣੀ ਅਕਾਲੀ ਦਲ ਅਤੇ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਕੇ ਸ੍ਰੀ ਅਰਵਿੰਦ ਕੇਜਰੀਵਾਲ ਦੀ ਮੌਜੂਦਗੀ …

Read More »

ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਔਜਲਾ ਦਾ ਵਰਕਰਾਂ ਤੇ ਸਮੱਰਥਕਾਂ ਵਲੋਂ ਭਰਵਾਂ ਸਵਾਗਤ

ਅੰਮ੍ਰਿਤਸਰ, 15 ਜਨਵਰੀ (ਜਗਦੀਪ ਸਿੰਘ ਸੱਗੂ) – ਲੋਕ ਸਭਾ ਹਲਕਾ ਅੰਮ੍ਰਿਤਸਰ ਦੀ ਜ਼ਿਮਨੀ ਚੋਣ ਲਈ ਕਾਂਗਰਸੀ ਉਮੀਦਵਾਰ ਐਲਾਨੇ ਜਾਣ ਉਪਰੰਤ ਟਿਕਟ ਲੈ ਕੇ ਦਿੱਲੀ ਤੇ ਅੰਮ੍ਰਿਤਸਰ ਪਰਤੇ ਗੁਰਜੀਤ ਸਿੰਘ ਔਜਲਾ ਜਿੳਂੁ ਹੀ ਅੰਮ੍ਰਿਤਸਰ ਦੇ ਹਵਾਈ ਅੱਡੇ `ਤੇ ਪੁੱਜੇ ਤਾਂ ਕਾਂਗਰਸੀ ਵਰਕਰਾਂ ਤੇ ਸਮੱਰਥਕਾਂ ਦਾ ਹਵਾਈ ਅੱਡੇ `ਤੇ ਮੇਲਾ ਲੱਗਾ ਹੋਇਆ ਸੀ ਅਤੇ ਪੁਲੀਸ ਨੂੰ ਭੀੜ ਨੂੰ ਕੰਟਰੋਲ ਕਰਨ ਲਈ ਬਹੁਤ …

Read More »

ਲੋਹੜੀ ਸ਼ਗਨਾਂ ਦੀ….

ਲੋਹੜੀ ਸ਼ਗਨਾਂ ਦੀ ਵਿਹੜੇ ਦੇ ਵਿੱਚ ਆਈ, ਨਿੱਕੀਆਂ ਵੱਡੀਆਂ ਪਰੀਆਂ ਰਲ ਕੇ, ਪੂਰੀ ਰੌਣਕ ਲਾਈ, ਜੀ ਲੋਹੜੀ ਸ਼ਗਨਾਂ ਦੀ….। ਬੇਬੇ ਨੇ ਵੀ ਦਾਣੇ ਭੁੰਨੇ, ਮਖਾਣੇ ਵਿੱਚ ਰਲਾਏ, ਬਾਪੂ ਨੇ ਭਾਨ ਕਰਾਇਆ, ਵੰਡਣ ਨੂੰ ਨੋਟ ਭਨਾਏ। ਲੋਹੜੀ ਮੰਗਣ ਹੱਸਣ ਗਾਵਣ, ਸੁੰਦਰ ਮੁੰਦਰੀਏ ਜਾਣ ਸੁਣਾਈ, ਜੀ ਲੋਹੜੀ ਸ਼ਗਨਾਂ ਦੀ ……। ਪੁੱਤਾਂ ਦੀ ਮਨਾਓ ਲੋਹੜੀ, ਪਰ ਧੀਆਂ ਨੂੰ ਵੀ ਸਤਿਕਾਰਿਓ, ਮਨਾਓ ਇਹਨਾਂ ਦੀ …

Read More »