Wednesday, November 25, 2026

ਪੰਜਾਬੀ

ਸੂਰਜ ਭਾਨ ਥਿੰਦ ਹੈਡ ਕਾਂਸਟੇਬਲ ਤੋਂ ਏ.ਐਸ.ਆਈ ਬਣੇ

ਫਾਜ਼ਿਲਕਾ, 28 ਦਸੰਬਰ (ਵਿਨੀਤ ਅਰੋੜਾ) – ਥਾਣਾ ਸਦਰ ਪੁਲਸ ਫਾਜ਼ਿਲਕਾ ਵਿਚ ਤੈਨਾਤ ਪੰਜਾਬ ਪੁਲਸ ਦੇ ਜਵਾਨ ਸੂਰਜ ਭਾਨ ਥਿੰਦ ਨੂੰ ਤਰੱਕੀ ਦੇਕੇ ਅੱਜ ਹੈਡਕਾਂਸਟੇਬਲ ਤੋਂ ਏ.ਐਸ.ਆਈ. ਬਣਾਇਆ ਗਿਆ। ਡੀਐਸਪੀ ਫਾਜ਼ਿਲਕਾ ਦੇ ਦਫ਼ਤਰ ਵਿਚ ਫਾਜ਼ਿਲਕਾ ਦੇ ਡੀ.ਐਸ.ਪੀ ਸੁਬੇਗ ਸਿੰਘ ਅਤੇ ਐਸ.ਐਚ.ਓ ਥਾਣਾ ਸਦਰ ਹਰਪਾਲ ਸਿੰਘ ਨੇ ਸੂਰਜ ਭਾਨ ਨੂੰ ਸਟਾਰ ਲਗਾਕੇ ਹੈਡਕਾਂਸਟੇਬਲ ਤੋਂ ਏਐਸਆਈ ਬਣਾਇਆ।ਜਾਣਕਾਰੀ ਦਿੰਦਿਆਂ ਏ.ਐਸ.ਆਈ ਸੂਰਜ ਭਾਨ ਨੇ ਦੱਸਿਆ …

Read More »

ਮੰਦਰ ਦੀ ਉਸਾਰੀ ਲਈ ਭੂਮੀ ਪੂਜਨ ਕੀਤਾ

ਫਾਜ਼ਿਲਕਾ, 28 ਦਸੰਬਰ (ਵਿਨੀਤ ਅਰੋੜਾ)- ਫਾਜ਼ਿਲਕਾ ਦੀ ਪ੍ਰਾਚੀਨ ਧਾਰਮਿਕ ਸੰਸਥਾ ਸ਼੍ਰੀ ਸਨਾਤਨ ਧਰਮ ਬਾਵੜੀ ਸਭਾ ਦੇ ਵੇਹੜੇ ਵਿਚ ਸ਼੍ਰੀ ਬਾਲਾ ਜੀ ਬਾਬੋਸਾ ਮੰਦਰ ਜੀਰਨੋ ਉਧਾਰ ਸੰਮਤੀ ਦਿੱਲੀ ਵੱਲੋਂ ਇੱਕ ਆਧੁਨਿਕ ਮੰਦਰ ਦੀ ਉਸਾਰੀ ਸਬੰਧੀ ਭੂਮੀ ਪੂਜਨ ਕੀਤਾ ਗਿਆ। ਇਸ ਮੌਕੇ ਸੰਤ ਸ਼ਿਵ ਨਰਾਇਣ ਵਿਸ਼ੇਸ਼ ਰੂਪ ਨਾਲ ਹਾਜ਼ਰ ਸਨ। ਇਸ ਮੌਕੇ ਸ਼ਹਿਰ ਦੇ ਸਮਾਜ ਸੇਵਕ ਅਤੇ ਉਦਯੋਗਪਤੀ ਸਰਿੰਦਰ ਅਹੂਜਾ ਅਤੇ ਅਜੈ …

Read More »

ਬੀ.ਐਸ.ਐਫ ਨੇ ਪ੍ਰਦਰਸ਼ਨੀ ਲਗਾ ਕੇ ਪਿੰਡ ਦੇ ਲੋਕਾਂ ਨੂੰ ਹਥਿਆਰਾਂ ਦੀ ਦਿੱਤੀ ਜਾਣਕਾਰੀ

ਫਾਜ਼ਿਲਕਾ, 28 ਦਸੰਬਰ (ਵਿਨੀਤ ਅਰੋੜਾ)- ਬੀਐਸਐਫ ਦੀ 90ਵੀਂ ਬਟਾਲੀਅਨ ਵੱਲੋਂ ਸਰਹੱਦੀ ਪਿੰਡ ਸਿਵਾਨਾ ਅਤੇ ਬਾਰੇਕਾਂ ਵਿਚ ਹਥਿਆਰਾਂ ਦੀ ਪ੍ਰਦਰਸ਼ਨੀ ਲਗਾ ਕੇ ਪਿੰਡਾਂ ਦੇ ਲੋਕਾਂ ਨੂੰ ਇਸ ਦੇ ਸਬੰਧ ਵਿਚ ਜਾਣਕਾਰੀ ਦਿੱਤੀ ਗਈ। ਇਸ ਮੌਕੇ ਬੀਐਸਅੇਫ ਦੇ ਜਵਾਨਾਂ ਨੇ ਜੰਗ ਦੇ ਸਮੇਂ ਇਨ੍ਹਾਂ ਹਥਿਆਰਾਂ ਨੂੰ ਕਿਨੀ ਤੇਜੀ ਨਾਲ ਚਲਾਉਣ ਅਤੇ ਵਰਤਣ ਸਬੰਧੀ ਕਰਤਬ ਵੀ ਵਿਖਾਏ।ਇਸ ਮੌਕੇ ਬੀਐਸਐਫ ਦੀ 90ਵੀਂ ਬਟਾਲੀਅਨ ਦੇ …

Read More »

ਸਵ. ਸੁਖਜੀਤ ਘਈ ਨੂੰ ਸ਼ਰਧਾਂਜਲੀ ਦੇਣ ਲਈ ਸੰਗੀਤ ਪ੍ਰੋਗਰਾਮ ਯਾਦ-ਏ-ਸੁਖਜੀਤ 1 ਜਨਵਰੀ ਨੂੰ

ਫਾਜ਼ਿਲਕਾ, 28 ਦਸੰਬਰ (ਵਿਨੀਤ ਅਰੋੜਾ) – ਸੁਰ ਆਂਗਨ ਸੰਸਥਾ ਫਾਜ਼ਿਲਕਾ ਦੀ ਇੱਕ ਮੀਟਿੰਗ ਬੀਤੀ ਦੇਰ ਸ਼ਾਮ ਸੁਰ ਆਂਗਨ ਦੇ ਵੇਹੜੇ ਵਿਚ ਹੋਈ। ਮੀਟਿੰਗ ਨੂੰ ਸੰਬੋਧਤ ਕਰਦੇ ਹੋਏ ਸੁਰ ਆਂਗਨ ਸੰਸਥਾ ਦੇ ਸੰਚਾਲਕ ਡਾ. ਰਾਜੇਸ਼ ਮੋਹਨ ਨੇ ਕਿਹਾ ਕਿ ਬੀਤੀ 9 ਦਸੰਬਰ ਨੂੰ ਫਾਜ਼ਿਲਕਾ-ਫਿਰੋਜ਼ਪੁਰ ਰੋਡ ਤੇ ਹੋਏ ਭਿਆਨਕ ਸੜ੍ਹਕ ਹਾਦਸੇ ਵਿਚ ਅਧਿਆਪਕ ਅਤੇ ਸੁਰ ਆਂਗਨ ਸੰਸਥਾ ਫਾਜ਼ਿਲਕਾ ਦੇ ਸੰਸਥਾਪਕ ਸੁਖਜੀਤ ਘਈ …

Read More »

ਐਡੀਸ਼ਨਲ ਡਿਪਟੀ ਕਮਿਸ਼ਨਰ ਨੇ ਸੰਘਰਸ਼ੀ ਯੋਧਿਆਂ ਨੂੰ ਵੰਡੇ ਸਨਮਾਨ ਪੱਤਰ

ਫਾਜ਼ਿਲਕਾ, 28 ਦਸੰਬਰ (ਵਿਨੀਤ ਅਰੋੜਾ) – ਪੰਜਾਬ ਦੇ ਹੱਕਾਂ ਦੀ ਰਾਖੀ ਅਤੇ ਸੰਘਰਸ ਕਰਨ ਵਾਲੇ ਸੰਘਰਸ਼ੀ ਯੋਧਿਆਂ ਨੂੰ ਐਡੀਸ਼ਨਲ ਡਿਪਟੀ ਕਮਿਸ਼ਨਰ ਜਨਰਲ ਜਰਨੈਲ ਸਿੰਘ ਵੱਲੋਂ ਸਨਮਾਨ ਪੱਤਰ ਵੰਡੇ ਗਏ।ਜ਼ਿਲ੍ਹੇ ਦੇ 16 ਸੰਘਰਸ਼ੀ ਯੋਧਿਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਜਿੰਨ੍ਹਾਂ ਨੇ ਵੱਖ-ਵੱਖ ਸਮੇਂ ਦੌਰਾਨ ਪੰਜਾਬ ਦੇ ਹੱਕਾਂ ਲਈ ਸੰਘਰਸ਼ ਕੀਤਾ ਜਾਂ ਜੇਲ੍ਹਾਂ ਕੱਟਣ ਵਾਲਿਆਂ ਨੂੰ ਸਨਮਾਨ ਪੱਤਰ ਦਿੱਤੇ ਗਏ।ਉਨ੍ਹਾਂ ਨੇ ਪੰਜਾਬੀ …

Read More »

ਮੰਤਰੀ ਜਿਆਣੀ ਨੇ ਪਿੰਡ ਕਰਨੀਖੇੜਾ ਵਿੱਚ ਸਕਿਲ ਸੈਂਟਰ ਦੀ ਕੀਤੀ ਸ਼ੁਰੂਆਤ

ਫਾਜ਼ਿਲਕਾ, 28 ਦਸੰਬਰ (ਵਿਨੀਤ ਅਰੋੜਾ) – ਸਰਹੱਦੀ ਪਿੰਡ ਕਰਨੀਖੇੜਾ ਵਿਚ ਅੱਜ ਫਾਜ਼ਿਲਕਾ ਦੇ ਵਿਧਾਇਕ ਅਤੇ ਰਾਜ ਦੇ ਕੈਬੀਨੇਟ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਸਕਿਲ ਸੈਂਟਰ ਦੀ ਸ਼ੁਰੂਆਤ ਕੀਤੀ। ਇਸ ਮੋਕੇ ਸਕਿਲ ਡਿਵੈਲਪਮੈਂਟ ਦੇ ਜ਼ਿਲ੍ਹਾ ਮੈਨੇਜ਼ਰ ਸਾਜਨ ਮਿੱਢਾ, ਏਰੀਆ ਮੈਨੇਜ਼ਰ ਸ਼ੀਨਮ ਕੁੱਕੜ, ਹੈਡ ਜਸਵੀਰ ਕੌਰ, ਬੀ.ਡੀ.ਪੀ.ਓ ਨਿਰਮਲ ਸਿੰਘ, ਏ.ਡੀ.ਸੀ ਦਫ਼ਤਰ ਦੇ ਨੁਮਾਇੰਦੇ ਹਰਮੀਤ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।ਹਾਜ਼ਰੀਨ ਨੂੰ ਸੰਬੋਧਤ …

Read More »

ਰਿਟਰਨਿੰਗ ਅਫ਼ਸਰ ਵੱਲੋਂ ਐਮ.ਐਮ.ਸੀ ਟੀਮਾਂ ਨਾਲ ਮੀਟਿੰਗ

ਫਾਜ਼ਿਲਕਾ, 28 ਦਸੰਬਰ (ਵਿਨੀਤ ਅਰੋੜਾ)- ਪੰਜਾਬ ਵਿਚ ਵਿਧਾਨ ਸਭਾ ਚੋਣਾਂ 2017 ਦੇ ਮੱਦੇ-ਨਜ਼ਰ ਮਾਨਯੋਗ ਭਾਰਤ ਚੋਣ ਕਮਿਸ਼ਨ ਵੱਲੋਂ ਲਗਾਏ ਜਾਣ ਵਾਲੇ ਚੋਣ ਜ਼ਾਬਤੇ ਦੀ ਸਖਤੀ ਨਾਲ ਪਾਲਣਾ ਲਈ ਵਿਧਾਨ ਸਭਾ ਚੋਣ ਹਲਕਾ 80-ਫਾਜ਼ਿਲਕਾ ਵਿਚ ਵੱਖ-ਵੱਖ (ਐਮ.ਸੀ.ਸੀ) (ਐਸ.ਐਸ.ਟੀ) (ਐਫ.ਐਸ.ਟੀ) ਟੀਮਾਂ ਦਾ ਗਠਨ ਕੀਤਾ ਗਿਆ ਹੈ।ਇਹ ਜਾਣਕਾਰੀ ਰਿਟਰਨਿੰਗ ਅਫ਼ਸਰ-ਕਮ-ਉਪ ਮੰਡਲ ਮੈਜਿਸਟਰੇਟ ਫਾਜ਼ਿਲਕਾ ਸ਼੍ਰੀ ਵਿਨੋਦ ਕੁਮਾਰ ਬਾਂਸਲ ਨੇ ਏ.ਆਰ.ਓ ਅਤੇ ਵੱਖ ਵੱਖ ਟੀਮਾਂ …

Read More »

ਅਮਨ ਅਤੇ ਭਾਈਚਾਰੇ ਦਾ ਸੰਦੇਸ਼ ਦਿੰਦਾ ਹੈ ਕ੍ਰਿਸਮਸ- ਡਾ. ਬਸੰਤ ਗਰਗ

ਅੰਮ੍ਰਿਤਸਰ, 28 ਦਸੰਬਰ (ਜਗਦੀਪ ਸਿੰਘ ਸੱਗੂ)- ਕ੍ਰਿਸਮਸ ਦਾ ਤਿਉਹਾਰ ਸਾਨੂੰ ਅਮਨ, ਆਪਸੀ ਭਾਈਚਾਰੇ ਅਤੇ ਪਿਆਰ ਦਾ ਸੰਦੇਸ਼ ਦਿੰਦਾ ਹੈ।ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ ਨੇ ਸਥਾਨਕ ਆਰਟ ਗੈਲਰੀ ਵਿਖੇ ਪਾਸਟਰ ਵਿਕਰਮਜੀਤ ਸਾਹੀ ਦੀ ਅਗਵਾਈ ਹੇਠ ਕ੍ਰਿਸਮਸ ਅਤੇ ਨਵੇਂ ਸਾਲ ਸਬੰਧੀ ਕਰਵਾਏ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਸਾਨੂੰ ਪ੍ਰਭੂ ਯਿਸੂ ਦੀਆਂ ਸਿੱਖਿਆਵਾਂ ਨੂੰ ਅਪਣਾ ਕੇ …

Read More »

ਜਸਵਿੰਦਰ ਕੌਰ ਖਾਲਸਾ ਨੇ ਅਕਾਲੀ ਦਲ ਦੀ ਧੂਰੀ ਸੀਟ `ਤੇ ਜਤਾਇਆ ਦਾਅਵਾ

ਧੂਰੀ, 28 ਦਸੰਬਰ (ਪ੍ਰਵੀਨ ਗਰਗ)- ਇਸਤਰੀ ਅਕਾਲੀ ਦਲ ਜ਼ਿਲਾ ਸੰਗਰੂਰ ਦੀ ਮੀਤ ਪ੍ਰਧਾਨ ਬੀਬੀ ਜਸਵਿੰਦਰ ਕੌਰ ਖਾਲਸਾ ਨੇ ਔਰਤਾਂ ਨਾਲ ਮੀਟਿੰਗਾਂ ਕਰਨ ਉਪਰੰਤ ਵਿਧਾਨ ਸਭਾ ਹਲਕਾ ਧੂਰੀ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਉਮੀਦਵਾਰ ਵਜੋਂ ਆਪਣਾ ਦਾਵਾ ਪੇਸ਼ ਕਰਦਿਆਂ ਦੱਸਿਆ ਕਿ ਉਹ ਪਿਛਲੇ 20 ਸਾਲਾਂ ਤੋ ਅਕਾਲੀ ਦਲ ਦੀ ਇੱਕ ਵਫਾਦਾਰ ਵਰਕਰ ਦੇ ਤੌਰ `ਤੇ ਹਲਕੇ ਦੇ ਲੋਕਾਂ ਵਿੱਚ ਵਿਚਰ …

Read More »

ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਸਬੰਧੀ ਸਮਾਗਮ ਅਯੋਜਿਤ

ਧੂਰੀ, 28 ਦਸੰਬਰ (ਪ੍ਰਵੀਨ ਗਰਗ)- ਸਥਾਨਕ ਰਾਸ਼ਟਰੀ ਸਵੈ ਸੇਵਕ ਸੰਘ (ਆਰ.ਐਸ.ਐਸ) ਵੱਲੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਸਨਾਤਨ ਧਰਮ ਸਭਾ ਆਸ਼ਰਮ ਵਿਖੇ ਬੜੀ ਧੂਮ-ਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ।ਇਸ ਮੋਕੇ ਸੂਰਜ ਮੂਨੀ ਜੀ ਮਹਾਰਾਜ (ਡੇਰਾ ਬਾਬਾ ਚੜਦੀ ਕਲਾ) ਨੇ ਵੀ ਸ਼ਿਰਕਤ ਕੀਤੀ ਅਤੇ ਰਾਸ਼ਟਰੀ ਸਿੱਖ ਸੰਗਤ ਦੇ ਸੰਯੋਜਕ ਜ਼ਸਵੀਰ ਨੇ ਦੱਸਿਆ ਕਿ ਕਿਸ ਤਰਾਂ ਸ਼੍ਰੀ ਗੁਰੂ ਗੋਬਿੰਦ …

Read More »