Wednesday, November 25, 2026

ਪੰਜਾਬੀ

ਪੰਜਾਬ ਸਰਕਾਰ ਨੇ ਸ਼ੇਰੇ-ਪੰਜਾਬ ਨੂੰ ਕਿਲ੍ਹਾ ਗੋਬਿੰਦਗੜ੍ਹ ’ਚੋਂ ਜਨਤਕ ਤੌਰ ’ਤੇ ਕੀਤਾ ਬਾਹਰ-ਕੋਛੜ

ਅੰਮ੍ਰਿਤਸਰ, 10 ਦਸੰਬਰ (ਪੰਜਾਬ ਪੋਸਟ ਬਿਊਰੋ) – ਇਕ ਲੰਬੇ ਇੰਤਜ਼ਾਰ ਦੇ ਬਾਅਦ 12 ਦਸੰਬਰ ਨੂੰ ਖੋਲਿਆ ਜਾਣ ਵਾਲਾ ਅੰਮ੍ਰਿਤਸਰ ਦਾ ਕਿਲ੍ਹਾ ਗੋਬਿੰਦਗੜ੍ਹ ਜੋ ਕਿ ਪੰਜਾਬ ਅਤੇ ਕੇਂਦਰ ਸਰਕਾਰ ਦੀ ਸਰਪ੍ਰਸਤੀ ਹੇਠ ਪੂਰੀ ਤਰ੍ਹਾਂ ਨਾਲ ਬਰਤਾਨਵੀ ਤੇ ਵਪਾਰਕ ਰੰਗ ਵਿਚ ਰੰਗਿਆ ਜਾ ਚੁੱਕਿਆ ਹੈ; ਵਿਚੋਂ ਹੁਣ ਸ਼ੇਰੇ-ਪੰਜਾਬ ਨੂੰ ਬਾਹਰ ਕੀਤੇ ਜਾਣ ਦੀਆਂ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।ਇਹ ਜਾਣਕਾਰੀ ਦਿੰਦਿਆਂ ਇਤਿਹਾਸਕਾਰ ਤੇ …

Read More »

ਧਾਰਾ-117 ਬਿੱਲ ਨੂੰ ਪਾਰਲੀਮੈਂਟ ਵਿੱਚ ਪਾਸ ਨਾ ਕਰਨ ਦੀ ਕੀਤੀ ਮੰਗ

ਮਲੋਟ, 10 ਦਸੰਬਰ (ਪੰਜਾਬ ਪੋਸਟ ਬਿਊਰੋ) – ਜਰਨਲ ਕੈਟੇਗਰੀ ਵੱਲੋਂ ਸਥਾਨਕ ਹਾਊਸ ਵਿਖੇ ਕੀਤੀ ਗਈ ਮੀਟਿੰਗ ਜਿਸ ਵਿੱਚ ਹੈਰੀ ਬਠਲਾ, ਵਰਿੰਦਰ ਬਜਾਜ, ਸੰਦੀਪ ਮਲੂਜਾ, ਨੀਰਜ ਬਾਂਸਲ, ਮਨੋਜ ਅਸੀਜਾ, ਨਰੇਸ਼ ਬਾਂਸਲ, ਖੇਮ ਰਾਜ ਗਰਗ, ਕ੍ਰਿਸ਼ਨ ਕੁਮਾਰ, ਸੰਤੋਸ਼ ਝਾਅ, ਵਿਜੈ ਗਰਗ ਆਦਿ ਨੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਜਰਨਲ ਕੈਟੇਗਰੀ ਭਲਾਈ ਵਿਭਾਗ ਦਾ ਗਠਨ ਨਾ ਕਰਨਾ ਅਤੇ ਤਰੱਕੀਆਂ ਵਿੱਚ ਰਿਜ਼ਰਵੇਜ਼ਨ ਨਾ …

Read More »

ਕੈਪਟਨ ਦੀ ਸਮਾਰਟ ਫੋਨ ਦੀ ਸਕੀਮ `ਚ ਖੂਬ ਦਿਲਚਸਪੀ ਦਿਖਾ ਰਹੇ ਹਨ ਲੋਕ- ਬੀਬੀ ਜੰਡਾ

ਪੱਟੀ, 10 ਦਸੰਬਰ (ਅਵਤਾਰ ਸਿੰਘ ਢਿੱਲੋਂ) – ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋ ਪੰਜਾਬ ਵਿੱਚ ਕਾਂਗਰਸ ਸਰਕਾਰ ਬਣਨ ਤੇ 50 ਲੱਖ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਦੇ ਕੀਤੇ ਐਲਾਨ ਤੋ ਬਾਅਦ ਇਸ ਦੀ ਆਨਲਾਈਨ ਬੁਕਿੰਗ ਸੁਰੂ ਹੋ ਚੁੱਕੀ ਹੈ।ਜਿਸ ਤਹਿਤ ਪੂਰੇ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ ਰਜਿਸਟ੍ਰੇਸ਼ਨ ਕਰਵਾ ਰਹੇ ਹਨ।ਇਸੇ ਮਹਿਮ ਤਹਿਤ ਹਲਕਾ ਪੱਟੀ ਦੀ ਕਾਂਗਰਸ …

Read More »

ਨੋਟਬੰਦੀ ਦਾ ਮਹੀਨਾ ਪੂਰਾ ਹੋਣ ‘ਤੇ ਵੀ ਜਿਓਂ ਦੀਆਂ ਤਿਓਂ ਹਨ ਲੋਕਾਂ ਦੀਆਂ ਮੁਸ਼ਕਲਾਂ

ਪੱਟੀ, 10 ਦਸੰਬਰ (ਅਵਤਾਰ ਸਿੰਘ ਢਿੱਲੋਂ) – ਕਾਲਾ ਧਨ ਫੜਨ ਵਾਸਤੇ ਭਾਰਤ ਸਰਕਾਰ ਵੱਲੋ ਜਿਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ, ਉੁਹ ਕਾਲਾ ਧਨ ਖਤਮ ਕਰਨ ਦੀ ਬਜਾਏ ਇਸ ਦੇਸ਼ ਦੇ ਗਰੀਬਾਂ ਅਤੇ ਮਿਡਲ ਕਲਾਸ ਲੋਕਾਂ ਦਾ ਪੂਰੀ ਤਰਾਂ ਨਾਲ ਖਾਤਮਾ ਕਰਦੀ ਹੋਈ ਦਿਸ ਰਹੀ ਹੈ।ਦੇਸ਼ ਦੇ ਹਰ ਕੋਨੇ ਵਿੱਚ ਲੋੜਵੰਦ ਲੋਕਾਂ ਦੀਆਂ ਕਤਾਰਾਂ ਬੈਂਕਾਂ ਅਤੇ ਡਾਕਖਾਨਿਆਂ ਦੇ ਬਾਹਰ ਨਿੱਤ …

Read More »

ਰੋਡ ਸ਼ੋਅ ਦੀ ਤਿਆਰੀ ਲਈ ਹੋਈ ਆਪ ਦੀ ਮੀਟਿੰਗ

ਪੱਟੀ, 10 ਦਸੰਬਰ (ਰਣਜੀਤ ਸਿੰਘ ਮਾਹਲਾ) – ਆਮ ਆਦਮੀ ਪਾਰਟੀ ਦੇ ਉਮੀਦਵਾਰ ਰਣਜੀਤ ਸਿੰਘ ਚੀਮਾ ਦੇ ਹੱਕ ਵਿੱਚ ਕੀਤੇ ਜਾ ਰਹੇ ਰੋਡ ਸ਼ੋਅ ਦੀਆ ਤਿਆਰੀਆਂ ਦੇ ਮੰਦੇਨਜਰ ਐਡਵੋਕੇਟ ਦਵਿੰਦਰਜੀਤ ਸਿੰਘ ਢਿੱਲੋ ਦੇ ਗ੍ਰਹਿ ਵਿੱਖੇ ਮੀਟਿੰਗ ਕੀਤੀ ਗਈ, ਜਿਸ ਨੂੰ ਸੰਬੋਧਨ ਕਰਦਿਆਂ ਰਣਜੀਤ ਸਿੰਘ ਚੀਮਾ ਨੇ ਕਿਹਾ ਕਿ ਰੋਡ ਸ਼ੋਅ ਸਵੇਰੇ 9 ਵਜੇ ਪੱਟੀ ਮੋੜ ਤੋ ਸੁਰੂ ਹੋਵੇਗਾ ਤੇ ਸਭਰਾ, ਚੀਮਾ …

Read More »

ਦਿੱਲੀ ਦੇ ਪ੍ਰਗਤੀ ਮੈਦਾਨ ਤੋਂ ਬਾਅਦ ਅੰਮ੍ਰਿਤਸਰ ਬਣਿਆ ਸਨਅਤਕਾਰਾਂ ਦੀ ਪਹਿਲੀ ਪਸੰਦ

ਅੰਮ੍ਰਿਤਸਰ, 10 ਦਸੰਬਰ (ਜਗਦੀਪ ਸਿੰਘ ਸੱਗੂ)  – ਆਮ ਤੌਰ ‘ਤੇ ਵੱਡੇ-ਵੱਡੇ ਸਨਅਤੀ ਘਰਾਣਿਆਂ ਵਲੋਂ ਆਪਣੇ ਪ੍ਰੋਡਕਟ ਮਾਰਕੀਟ ਵਿੱਚ ਉਤਾਰਨ ਲਈ ਦਿੱਲੀ ਵਰਗੀ ਵੱਡੀਆਂ ਥਾਵਾਂ ਨੂੰ ਚੁਣਿਆ ਜਾਂਦਾ ਹੈ।ਪ੍ਰੰਤੂ ਹੁਣ ਅੰਮ੍ਰਿਤਸਰ ਵਿੱਚ ਚਲ ਰਹੇ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ ਦੌਰਾਨ ਸਨਅਤਕਾਰਾਂ ਨੇ ਪਹਿਲੀ ਵਾਰ ਆਪਣੇ ਪ੍ਰੋਡਕਟ ਮਾਰਕੀਟ ਵਿੱਚ ਉਤਾਰਨ ਲਈ ਚੁਣਿਆ ਹੈ।ਇਸ ਵਾਰ ਆਯੋਜਿਤ ਕੀਤੀ ਗਈ ਬਾਇਰ ਸੈਲਰ ਮੀਟ ਦੌਰਾਨ ਜਿਥੇ ਅਫਗਾਨਿਸਤਾਨ …

Read More »

ਸਪੈਸ਼ਲ ਬੱਚਿਆਂ ਦੇ ਆਉਣ ਨਾਲ ਪਾਈਟੈਕਸ ਬਣਿਆ ਖਾਸ

ਅੰਮ੍ਰਿਤਸਰ, 10 ਦਸੰਬਰ (ਜਗਦੀਪ ਸਿੰਘ ਸੱਗੂ) – ਸ਼ਹਿਰ ਵਿੱਚ ਵਿਸ਼ੇਸ ਬੱਚਿਆਂ ਦੇ ਲਈ ਚਲ ਰਹੇ ਇਬਾਦਤ ਸਕੂਲ ਦੇ ਬੱਚਿਆਂ ਲਈ ਸ਼ਨੀਵਾਰ ਦਾ ਦਿਨ ਖਾਸ ਸੀ।ਇਸ ਸਕੂਲ ਦੇ ਕਰੀਬ 30 ਬੱਚਿਆਂ ਨੇ ਪਾਈਟੈਕਸ ਮੇਲੇ ਵਿੱਚ ਖੂਬ ਮੌਜ ਮਸਤੀ ਕੀਤੀ ਅਤੇ ਇਥੇ ਆਉਣ ਵਾਲੇ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੇ ਰਹੇ।ਇਬਾਦਤ ਸਕੂਲ ਦੇ ਮੁਖੀ ਮੋਹਿਤ ਕਪੂਰ ਅਤੇ ਪ੍ਰਿੰਸੀਪਲ ਸ਼ਿਲਪੀ ਗਾਂਗੂਲੀ ਦੀ ਅਗਵਾਈ …

Read More »

ਐਲੀਮੈਂਟਰੀ ਸਕੂਲ ਰਾਮਪੁਰਾ ਵਿਖੇ ਹੋਇਆ ਉਡਾਨ-3 ਦਾ ਰਿਲੀਜ ਸਮਾਗਮ

ਰਾਮਪੁਰਾ, 10 ਦਸੰਬਰ (ਸੁਖਬੀਰ ਸਿੰਘ) – ਸਰਕਾਰੀ ਐਲੀਮੈਂਟਰੀ ਸਕੂਲ ਰਾਮਪੁਰਾ ਬਲਾਕ ਵੇਰਕਾ ਵਿਖੇ ਹੱਥ ਲਿਖਤ ਬਾਲ ਮੈਗਜੀਨ ‘ਉਡਾਨ-3’ ਦਾ ਰਿਲੀਜ ਸਮਾਗਮ ਕੀਤਾ ਗਿਆ।ਜਿਸ ਵਿਚ ਪਹੁੰਚੇ ਉਪ ਜਿਲ੍ਹਾ ਸਿੱਖਿਆ ਅਫਸਰ ਭੁਪਿੰਦਰ ਕੌਰ ਖਹਿਰਾ, ਡੀ.ਆਰ.ਪੀ ਰਜਿੰਦਰ ਸਿੰਘ ਅਤੇ ਬਲਾਕ ਸਿੱਖਿਆ ਅਫਸਰ ਨੀਲਮ ਭਗਤ ਦਾ ਸਕੂਲ ਦੇ ਮੁੱਖ ਅਧਿਆਪਕਾ ਪ੍ਰੇਮ ਕੁਮਾਰੀ, ਸਰਪੰਚ ਗੁਰਸ਼ਰਨ ਸਿੰਘ ਅਤੇ ਸਮੂਹ ਸਟਾਫ ਵਲੋਂ ਨਿੱਘਾ ਸਵਾਗਤ ਕਰਕੇ ਜੀ ਆਇਆ …

Read More »

ਸੜਕ ਹਾਦਸੇ ‘ਚ 12 ਅਧਿਆਪਕਾਂ ਦੀ ਮੌਤ ‘ਤੇ ਪ੍ਰੋ: ਬਡੂੰਗਰ ਨੇ ਕੀਤਾ ਦੁੱਖ ਦਾ ਇਜ਼ਹਾਰ

ਅੰਮ੍ਰਿਤਸਰ 10 ਦਸੰਬਰ (ਗੁਰਪ੍ਰੀਤ ਸਿੰਘ)  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕ੍ਰਿਪਾਲ ਸਿੰਘ ਬਡੂੰਗਰ ਨੇ ਫਾਜ਼ਿਲਕਾ ਨੇੜੇ ਸੰਘਣੀ ਧੁੰਦ ਕਾਰਨ ਵਾਪਰੇ ਦਰਦਨਾਕ ਸੜਕੀ ਹਾਦਸੇ ਦੌਰਾਨ ਵੱਖ-ਵੱਖ ਸਕੂਲਾਂ ਦੇ 12 ਅਧਿਆਪਕਾ ਦੀ ਹੋਈ ਮੌਤ ਤੇ ਗਹਿਰੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਗਿਆਨ ਰੂਪੀ ਵਿਦਿਆ ਰਾਹੀਂ ਸਮੁੱਚੇ ਸਮਾਜ ਨੂੰ ਰੁਸ਼ਨਾਉਣ ਦਾ ਕਾਰਜ ਕਰ ਰਹੇ ਸੂਝਵਾਨ ਤੇ ਦਿਆਨਤਦਾਰ ਅਧਿਆਪਕ ਸਾਹਿਬਾਨਾਂ ਦਾ …

Read More »

ਸਕੂਲੀ ਬੱਚਿਆਂ ਨੂੰ ਗੁਰਬਾਣੀ ਤੇ ਗੁਰਮਤਿ ਦੇ ਲੜ ਲਾਇਆ ਜਾਵੇਗਾ ਪ੍ਰੋ: ਬਡੂੰਗਰ

ਅੰਮ੍ਰਿਤਸਰ, 10 ਦਸੰਬਰ (ਗੁਰਪ੍ਰੀਤ ਸਿੰਘ) – ਪੰਜਾਬ ਦੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੂੰ ਸ੍ਰੀ ਜਪੁਜੀ ਸਾਹਿਬ ਦੀ ਬਾਣੀ ਕੰਠ ਕਰਵਾਈ ਜਾ ਰਹੀ ਹੈ।ਇਸ ਲਹਿਰ ਵਿਚ ਹੋਰ ਤੇਜ਼ੀ ਲਿਆਉਣ ਲਈ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਅਜ 11:00 ਵਜੇ ਇਕੱਤਰਤਾ ਹੋਵੇਗੀ।ਪ੍ਰੋ: ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ …

Read More »