ਪੱਟੀ, 28 ਨਵੰਬਰ (ਅਵਤਾਰ ਸਿੰਘ ਢਿੱਲੋਂ) – ਪੱਟੀ ਕਾਂਗਰਸ ਵੱਲੋਂ ਨੋਟਬੰਦੀ ਖਿਲਾਫ ਪੱਟੀ ਵਿਖੇ ਹਰਮਿੰਦਰ ਸਿੰਘ ਗਿੱਲ ਹਲਕਾ ਇੰਚਾਰਜ਼ ਦੀ ਅਗਵਾਈ ਹੇਠ ਦੇਸ਼ ਵਿਚ ਨੋਟ ਬੰਦੀ ਹੋਣ ਕਰਕੇ ਪੱਟੀ ਸ਼ਹਿਰ ਦੇ ਬਜ਼ਾਰਾਂ ਵਿਚ ਰੋਸ਼ ਪ੍ਰਦਰਸ਼ਨ ਕੀਤਾ ਤੇ ਮੋਦੀ ਸਰਕਾਰ ਖਿਲਾਫ ਨਾਰੇਬਾਜ਼ੀ ਕੀਤੀ। ਬੱਸ ਸਟੈਡ ਪੱਟੀ ਵਿਖੇ ਕਾਂਗਰਸ ਦੀ ਰੈਲੀ ਨੂੰ ਸਬੰਧੋਨ ਕਰਦੇ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਮੋਦੀ ਸਰਕਾਰ …
Read More »ਪੰਜਾਬੀ
ਏ.ਡੀ.ਸੀ ਆਂਗਰਾ ਨੇ ਕੀਤਾ ਹੁਨਰ ਵਿਕਾਸ ਸੈਂਟਰ ਦਾ ਨਿਰੀਖਣ
ਪੱਟੀ, 28 ਨਵੰਬਰ (ਅਵਤਾਰ ਸਿੰਘ ਢਿੱਲੋਂ) – ਪੰਜਾਬ ਸਰਕਾਰ ਵੱਲੋ ਸੂਬੇ ਦੇ ਨੋਜਵਾਨਾ ਨੂੰ ਕਿੱਤਾ ਮੁਖੀ ਕੋਰਸਾਂ ਰਾਹੀਂ ਵਿਸ਼ੇਸ਼ ਤੋਰ ‘ਤੇ ਪੰਜਾਬ ਸਕਿਲ ਡਿਵੈਲਮੈਟ ਮਿਸ਼ਨ ਸੈਟਰ ਸਰਕਾਰੀ ਸੀਨੀ: ਸਕੈ: ਸਕੂਲ ਲੜਕੇ ਪੱਟੀ ਵਿਖੇ ਖੋਲਿਆ ਗਿਆ ਅਤੇ ਜਿਲਾ ਤਰਨ ਤਾਰਨ ਅਧੀਨ 11 ਸੈਟਰਾਂ ਵਿੱਚੋ ਸਭ ਤੋ ਪਹਿਲਾ ਸੈਟਰ ਪੱਟੀ ਹੈ ,ਜਿਸ ਦਾ ਉਦਾਘਟਨ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਆਪਣੇ ਕਰ …
Read More »ਧੰਨ ਧੰਨ ਬਾਬਾ ਬੁੱਢਾ ਸਾਹਿਬ ਸੇਵਾ ਸੁਸਾਇਟੀ ਨੇ 10ਵਾਂ ਕੀਰਤਨ ਦਰਬਾਰ ਕਰਾਇਆ
ਪੱਟੀ, 28 ਨਵਬੰਰ (ਅਵਤਾਰ ਸਿੰਘ ਢਿਲੋਂ) – ਧੰਨ ਧੰਨ ਬਾਬਾ ਬੁੱਢਾ ਸਾਹਿਬ ਸੇਵਾ ਸੁਸਾਇਟੀ ਪੱਟੀ ਵੱਲੋ 10ਵਾਂ ਮਹਾਨ ਕੀਰਤਨ ਦਰਬਾਰ ਗੁਰਦਆਰਾ ਬਿਧੀ ਚੰਦ ਭੱਠ ਸਾਹਿਬ ਪੱਟੀ ਸ਼ਾਨੋ-ਸ਼ੋਕਤ ਨਾਲ ਕਰਾਇਆ ਗਿਆ।ਜਿਸ ਵਿੱਚ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਗਿਆਨੀ ਨਿਸ਼ਾਨ ਸਿੰਘ ਕਥਾਵਾਚਕ ਹੈਡ ਗ੍ਰੰਥੀ ਬੀੜ ਬਾਬਾ ਬੁੱਢਾ ਸਾਹਿਬ ਵਾਲਿਆਂ ਨੇ ਸੰਗਤਾਂ ਨੂੰ ਗੁਰਮਿਤ ਵਿਚਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਦੇ …
Read More »ਪੰਜਾਬ ‘ਚ ਲਾਅ ਐਂਡ ਆਰਡਰ ਦਾ ਨਿਕਲਿਆ ਦੀਵਾਲਾ- ਗੁਰਪ੍ਰੀਤ ਵੜੈਚ
ਅੰਮ੍ਰਿਤਸਰ, 28 ਨਵੰਬਰ (ਸੁਖਬੀਰ ਸਿੰਘ) – ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਦੱਖਣੀ ਵਿਚ ਆਮ ਆਦਮੀ ਪਾਰਟੀ ਦੀ ਇਕ ਰੈਲੀ ਇਸ 30 ਨਵੰਬਰ ਨੂੰ ਹੋਣ ਜਾ ਰਹੀ ਹੈ।ਜਿਸ ਵਿਚ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਸ਼ਮੂਲੀਅਤ ਕਰਨਗੇ।ਇਸ ਰੈਲੀ ਸਬੰਧੀ ਹਲਕੇ ਦੇ ਉਮੀਦਵਾਰ ਡਾ. ਇੰਦਰਬੀਰ ਸਿੰਘ ਨਿ’ਝਰ ਹਲਕਾ ਦ”ਖਣੀ ਦੇ ਦਫਤਰ ਮੀਟਿੰਗਾਂ ਕਰ ਰਹੇ ਹਨ।ਸੋਮਵਾਰ ਨੂੰ ਹਲਕਾ ਦੱਖਣੀ ਦੇ ਦਫਤਰ ਪਾਰਟੀ ਦੇ ਪੰਜਾਬ ਪ੍ਰਧਾਨ …
Read More »ਸ਼੍ਰੀ ਰਾਮਾਨੁਜਨ ਦੇ ਜਨਮ ਦਿਵਸ ਨੂੰ ਸਮਰਪਿਤ ਗਣਿਤ ਦਿਵਸ ਸਮਾਰੋਹ ਦਾ ਆਯੋਜਨ
ਮਲੋਟ, 28 ਨਵੰਬਰ (ਪੰਜਾਬ ਪੋਸਟ ਬਿਊਰੋ) – ਸ.ਸ.ਸ.ਸਕੂਲ (ਲੜਕੇ) ਮਲੋਟ ਵਿਖੇ ਮਹਾਨ ਗਣਿਤਕਾਰ ਸ਼੍ਰੀ ਰਾਮਾਨੁਜਨ ਦੇ ਜਨਮ ਦਿਵਸ ਨੂੰ ਸਮਰਪਿਤ ਗਣਿਤ ਦਿਵਸ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਗਣਿਤ ਵਿਭਾਗ ਦੇ ਮੁਖੀ ਸ਼੍ਰੀ ਵਿਜੈ ਗਰਗ ਨੇ ਸ਼੍ਰੀ ਰਾਮਾਨੁਜਨ ਦੀਆਂ ਪ੍ਰਾਪਤੀਆ ਤੇ ਚਾਨਣਾ ਪਾਉਦੇ ਹੋਏ ਉਨ੍ਹਾਂ ਨੇ ਮਹਾਨ ਗਣਿਤਕਾਰ ਦੇ ਬਣਨ ਅਤੇ ਜੀਵਨੀ ਤੇ ਪ੍ਰਕਾਸ਼ ਪਾਇਆ। ਬਾਰ੍ਹਵੀ ਜਮਾਤ ਦੇ ਵਿਦਿਆਰਥੀ …
Read More »ਮਜੀਠੀਆ ਦੀ ਅਗਵਾਈ ਵਿੱਚ ਭਗਵਾਨ ਵਾਲਮੀਕ ਜੀ ਦੀ ਮੂਰਤੀ ਯਾਤਰਾ ਦਾ ਮਜੀਠਾ ਵਿੱਚ ਸ਼ਾਨਦਾਰ ਸਵਾਗਤ
ਮਜੀਠਾ, 28 ਨਵੰਬਰ (ਪੰਜਾਬ ਪੋਸਟ ਬਿਊਰੋ) – ਭਗਵਾਨ ਵਾਲਮੀਕ ਜੀ ਦੀ ਮੂਰਤੀ ਸ਼ੋਭਾ ਯਾਤਰਾ ਦਾ ਅੱਜ ਮਜੀਠਾ ਵਿਖੇ ਪਹੁੰਚਣ ‘ਤੇ ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਆਪ ਮੁਹਾਰੇ ਪਹੁੰਚੇ ਸ਼ਰਧਾਲੂਆਂ ਨੇ ਹੁੰਮ੍ਹ ਹੰਮ੍ਹਾ ਕੇ ਪੂਰੇ ਅਦਬ ਸਤਿਕਾਰ ਨਾਲ ਸ਼ਾਨਦਾਰ ਸਵਾਗਤ ਕੀਤਾ। ਮਜੀਠੀਆ ਨੇ ਉਹਨਾਂ ਦੀ ਬੇਨਤੀ ‘ਤੇ ਸਮੇਂ ਦੀ ਕਮੀ ਦੇ …
Read More »ਆਰਗੈਨਿਕ ਸੰਡੇ ਅੰਮ੍ਰਿਤਸਰ ਵਿੱਚ ਤਰ’ਕੀ ਦੀ ਰਾਹ ‘ਤੇ – ਗੁਨਬੀਰ ਸਿੰਘ
ਅੰਮ੍ਰਿਤਸਰ, 28 ਨਵੰਬਰ (ਪੰਜਾਬ ਪੋਸਟ ਬਿਊਰੋ)- ਹਫਤਾਵਾਰੀ ਚਲ ਰਿਹਾ ਆਰਗੈਨਿਕ ਸੰਡੇ ਪ੍ਰੋਗਰਾਮ ਇੱਕ ਉਹ ਸਾਮਾਜਿਕ ਅਤੇ ਸੱਭਿਆਚਾਰਕ ਪ੍ਰੋਗਰਾਮ ਹੋ ਨਿੱਬੜਿਆ ਹੈ, ਜੋ ਅੰਮ੍ਰਿਤਸਰ ਵਾਸੀਆਂ ਨੂੰ ਮਿਲ ਜੁਲ ਕੇ ਤਾਜੀਆਂ ਸਬਜੀਆਂ, ਫਲ ਅਤੇ ਹੋਰ ਵਸਤਾਂ ਜੋ ਕਿ ਜਹਿਰ ਮੁਕਤ ਹਨ, ਨੂੰ ਖਰੀਦਨ ਦਾ ਸੁਨਹਿਰੀ ਮੌਕਾ ਦਿੰਦਾ ਹੈ।ਦਿਲਬੀਰ ਫਾਊਂਡੇਸ਼ਨ ਨੇ ਇਸ ਪ੍ਰੋਗਰਾਮ ਨੂੰ ਹਫਤਾਵਾਰੀ ਐਲਾਨ ਕੇ ਇਹ ਯਕੀਨੀ ਬਣਾ ਦਿੱਤਾ ਹੈ ਕਿ …
Read More »ਹਰਚੋਵਾਲ ਦੀਆਂ ਬੈਕਾਂ/ ਏ.ਟੀ.ਐਮ ਵਿੱਚ ਪਿਛਲੇ 20 ਦਿਨ ਬੀਤਣ ਦੇ ਬਾਵਜੂਦ ਲੋਕਾਂ ਨੂੰ ਨੋਟਬੰਦੀ ਤੋ ਕੋਈ ਰਾਹਤ ਨਹੀ
ਗੁਰਦਾਸਪੁਰ, 28 ਨਵੰਬਰ (ਗਗਨਦੀਪ ਸਿੰਘ ਰਿਆੜ) – 20 ਦਿਨ ਬੀਤਣ ਦੇ ਬਾਵਜੂਦ ਅਜੇ ਤੱਕ ਬੈਕਾਂ / ਏ.ਟੀ.ਐਮ ਦੇ ਅੰਦਰ ਲੋਕਾਂ ਨੂੰ ਨੋਟਬੰਦੀ ਤੋ ਕੋਈ ਰਾਹਤ ਨਹੀ ਮਿਲ ਰਹੀ ਜਿਸ ਦੀ ਮਿਸਾਲ ਕਸਬਾਂ ਹਰਚੋਵਾਲ ਆਸ-ਪਾਸ ਦੇ ਏਰੀਆਂ ਤੋ ਮਿਲ ਰਹੀ ਹੈ, ਜਿਸ ਨਾਲ ਲੋਕਾਂ ਨੂੰ ਨੋਟਬੰਦੀ ਨੂੰ ਲੈ ਕਿ ਪਿਛਲੇ ਬੀਤੇ 20 ਦਿਨਾਂ ਤੋ ਹਾਹਕਾਰ ਮਚੀ ਹੋਈ ਹੈ।ਜਿਸ ਨਾਲ ਲੋਕ ਆਪਣੇ …
Read More »ਰੇਲ ਸਹੂਲਤਾਂ ਲਈ ਲਗਾਇਆ ਅਣਮਿੱਥੇ ਸਮੇਂ ਲਈ ਧਰਨਾ ਦੂਸਰੇ ਦਿਨ ਵੀ ਜਾਰੀ
ਫਾਜ਼ਿਲਕਾ, 28 ਨਵੰਬਰ (ਵਿਨੀਤ ਅਰੋੜਾ) – ਨਾਰਦਨ ਰੇਲਵੇ ਪੈਸੰਜਰ ਸੰਮਤੀ ਵੱਲੋਂ ਲੰਬੀ ਦੂਰੀ ਵਾਲੀਆਂ ਗੱਡੀਆਂ ਚਲਾਉਣ ਅਤੇ ਹੋਰ ਸੁਵਿਧਾਵਾਂ ਦੀਆਂ ਮੰਗਾਂ ਨੂੰ ਲੈਕੇ ਰੇਲਵੇ ਸਟੇਸ਼ਨ ਫਾਜ਼ਿਲਕਾ ਦੇ ਸਾਹਮਣੇ ਸ਼ੁਰੂ ਕੀਤਾ ਗਿਆ ਅਣਮਿੱਥੇ ਸਮੇਂ ਲਈ ਧਰਨਾ ਅੱਜ ਦੂਸਰੇ ਦਿਨ ਵੀ ਜਾਰੀ ਰਿਹਾ। ਅੱਜ ਦੂਸਰੇ ਦਿਨ ਰੇਲਵੇ ਪੈਸੰਜਰ ਸੰਮਤੀ ਲਾਧੂਕਾ ਦੇ ਕਾਮਰੇਡ ਤੇਜਾ ਸਿੰਘ ਦੀ ਅਗਵਾਈ ਵਿਚ ਕਰਮ ਚੰਦ, ਪ੍ਰੇਮ ਕੁਮਾਰ ਮਹਿਮਾ, …
Read More »ਕੋਚ ਰਾਮ ਪ੍ਰਕਾਸ਼ ਮਾਸਟਰ ਸ਼੍ਰੇਣੀ ਵਿੱਚ ਪ੍ਰਾਪਤ ਕੀਤਾ ਦੂਸਰਾ ਸਥਾਨ
ਫਾਜ਼ਿਲਕਾ, 28 ਨਵੰਬਰ (ਵਿਨੀਤ ਅਰੋੜਾ) – ਸਥਾਨਕ ਜੱਟੀਆ ਮੁਹੱਲਾ ਵਿਚ ਸਥਿਤ ਸ਼੍ਰੀ ਬਾਲਾ ਜੀ ਹੈਲਥ ਕਲੱਬ ਦੇ ਕੋਚ ਰਾਮ ਪ੍ਰਕਾਸ਼ ਨੇ ਜੂਨੀਅਰ ਮਿਸਟਰ ਪੰਜਾਬ 2016 ਦੀ ਮਾਸਟਰ ਸ਼੍ਰੇਣੀ ਵਿਚ ਹਿੱਸਾ ਲਿਆ। ਜਿਸ ਵਿਚ ਉਨ੍ਹਾਂ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਪਦਮਸ਼੍ਰੀ ਪ੍ਰੇਮ ਚਦ ਡੋਗਰਾ ਨੇ ਕੋਚ ਰਾਮ ਪਕਾਸ਼ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਵੱਲੋਂ ਇਸ ਉਮਰ ਵਿਚ ਮੁਕਾਬਲੇ ਵਿਚ ਹਿੱਸਾ ਲੈਣ …
Read More »
Punjab Post Daily Online Newspaper & Print Media