ਰਈਆ, 12 ਜਨਵਰੀ (ਬਲਵਿੰਦਰ ਸੰਧੂ)- ਹਲਕਾ ਬਾਬਾ ਬਕਾਲਾ ਦੇ ਪਿੰਡ ਹਸਨਪੁਰ ਵਿਚ ਜ਼ੋਨ ਇਂਚਾਰਜ ਇਸਤਰੀ ਵਿੰਗ ਮੈਡਮ ਅਮਰਜੀਤ ਕੌਰ ਦੀ ਅਗਵਾਈ ਹੇਠ ਅਹਿਮ ਮੀਟਿੰਗ ਹੋਈ ।ਇਸ ਮੋਕੇ ਸਾਡੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ 14 ਤਰੀਕ ਨੂੰ ਸ਼੍ਰੀ ਮੁਕਤਸਰ ਸਾਹਿਬ ਪਹੁੰਚ ਰਹੇ ਹਨ, ਜਿਥੇ ਉਹ ਵੱਡੀ ਰੈਲੀ ਨੂੰ ਸੰਬੋਧਨ ਕਰਨਗੇ ।ਉਨਾਂ …
Read More »ਪੰਜਾਬੀ
ਮਾਘੀ ਮੇਲੇ ਦੀ ਰੈਲੀ ਨੂੰ ਲੈ ਕੇ ਆਪ ਦੀ ਹੋਈ ਮੀਟਿੰਗ
ਅੰਮ੍ਰਿਤਸਰ, 12 ਜਨਵਰੀ (ਜਗਦੀਪ ਸਿੰਘ ਸੱਗੂ)- ਆਮ ਆਦਮੀ ਪਾਰਟੀ ਵਲੋ 14 ਜਨਵਰੀ ਨੁੰ ਮਾਘੀ ਦੇ ਮੋਕੇ ਤੇ ਕੀਤੀ ਜਾਰੀ ਰੈਲੀ ਦੇ ਸੰਬੰਧ ਵਿੱਚ ਵੋਲੰਟੀਅਰਾਂ ਤੇ ਵਰਕਰਾਂ ਦੀ ਮੀਟਿੰਗ ਕੀਤੀ ਗਈ, ਜਿਸ ਦੀ ਪ੍ਰਧਾਨਗੀ ਨੈਸ਼ਨਲ ਕੋਂਸਿਲ ਦੇ ਮੈਂਬਰ ਸ਼੍ਰੀ ਅਸ਼ੋਕ ਤਲਵਾਰ ਅਤੇ ਸੈਕਟਰ ਇੰਚਾਰਜ ਸਰਬਜੋਤ ਸਿੰਘ ਨੇ ਕੀਤੀ। ਮੀਟਿੰਗ ਵਿੱਚ ਮਾਘੀ ਦੇ ਮੋਕੇ ਤੇ ਕਰਵਾਈ ਜਾ ਰਹੀ ਰੈਲੀ ਵਿੱਚ ਵੱਡੀ ਗਿਣਤੀ …
Read More »ਸਰਪੰਚ ਗੁਰਮੇਜ਼ ਸਿੰਘ ਦੇ ਘਰ ਪੋਤਰੇ ਦੀ ਦਾਤ
ਅਲਗੋ, 12 ਜਨਵਰੀ (ਹਰਦਿਆਲ ਸਿੰਘ ਭੈਣੀ)- ਭਿੱਖੀਵਿੰਡ ਤੋਂ ਥੋੜੀ ਦੂਰ ਪੈਂਦੇ ਪਿੰਡ ਭਗਵਾਨਪੁਰਾ ਦੇ ਸਰਪੰਚ ਗੁਰਮੇਜ਼ ਸਿੰਘ ਦੇ ਘਰ ਮਹਾਰਾਜ ਨੇ ਪੋਤਰੇ ਦੀ ਦਾਤ ਬਖਸ਼ੀ ਹੈ।ਪ੍ਰਮਾਤਮਾ ਦੀ ਬਖਸ਼ਿਸ਼ ‘ਤੇ ਸਰਪੰਚ ਗੁਰਮੇਜ਼ ਸਿੰਘ ਵੱਲੋਂ ਪ੍ਰਮਾਤਮਾ ਦਾ ਲੱਖ-ਲੱਖ ਸ਼ੁਕਰਾਨਾ ਕੀਤਾ ਗਿਆ।ਇਸ ਮੌਕੇ ਸਰਪੰਚ ਦੇ ਘਰ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਸਾਰੇ ਪਾਸਿਓਂ ਕਾਕਾ ਹਰਗੁਨਪ੍ਰੀਤ ਸਿੰਘ ਦੇ ਜਨਮ ਦੀਆਂ ਵਧਾਈਆਂ ਮਿਲ ਰਹੀਆਂ …
Read More »ਸੰਸਦੀ ਸਕੱਤਰ ਪ੍ਰੋ: ਵਲਟੋਹਾ ਤੋਂ ਹਰ ਵਰਗ ਬਾਗੋ-ਬਾਗ – ਸਤਨਾਮ ਤੇ ਸੁਖਰਾਜ ਮੱਲ੍ਹੀ
ਅਲਗੋ, 12 ਜਨਵਰੀ (ਹਰਦਿਆਲ ਸਿੰਘ ਭੈਣੀ)- ਪਿਛਲੇ ਲੰਮੇ ਸਮੇਂ ਤੋਂ ਅਕਾਲੀ ਦਲ ਨੂੰ ਮਜ਼ਬੂਤ ਬਨਾਉਣ ਤੇ ਹਲਕੇ ਦੇ ਲੋਕਾਂ ਨੂੰ ਸੁੱਖ ਸਹੂਲਤਾਂ ਮੁਹੱਈਆ ਕਰਵਾਉਣ ਵਾਲੇ ਮੁੱਖ ਸੰਸਦੀ ਸਕੱਤਰ ਪ੍ਰੋ: ਵਿਰਸਾ ਸਿੰਘ ਵਲਟੋਹਾ ਤੋਂ ਹਰ ਵਰਗ ਬਾਗੋ-ਬਾਗ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੁਖਰਾਜ ਸਿੰਘ ਮੱਲ੍ਹੀ ਤੇ ਸਤਨਾਮ ਸਿੰਘ ਮੱਲ੍ਹੀ ਨੇ ਪਿੰਡ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਮੌਕੇ ਕੀਤਾ।ਉਨ੍ਹਾਂ ਕਿਹਾ ਕਿ ਪੰਜਾਬ …
Read More »ਗੋਲਡਨ ਟੈਂਪਲ ਡਾਕਘਰ ਵਿੱਚ ਏ. ਟੀ ਐਮ ਸਥਾਪਿਤ
ਅੰਮ੍ਰਿਤਸਰ, 12 ਜਨਵਰੀ (ਗੁਰਚਰਨ ਸਿੰਘ)- ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਸ੍ਰੀ ਸੰਦੀਪ ਰਿਸ਼ੀ ਨੇ ਅੱਜ ਗੋਲਡਨ ਟੈਂਪਲ ਡਾਕਘਰ ਫੁਹਾਰਾ ਚੌਕ ਵਿਖੇ ਅੱਜ ਏ. ਟੀ. ਐਮ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਏ. ਟੀ. ਐਮ ਨਾਲ ਸ਼ਹਿਰ ਵਾਸੀਆਂ ਤੋਂ ਇਲਾਵਾ ਦੂਰ-ਦੁਰਾਡੇ ਤੋਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਵੀ ਲਾਭ ਮਿਲੇਗਾ। ਉਨ੍ਹਾਂ ਕਿਹਾ …
Read More »ਜੋਸ਼ੀ ਨੇ ਗੁਰੂ ਨਾਨਕ ਹਸਪਤਾਲ ਵਿੱਚ ਦਾਖ਼ਲ ਜ਼ਖ਼ਮੀ ਬੱਚਿਆਂ ਦਾ ਹਾਲਚਾਲ ਪੁੱਛਿਆ
ਅੰਮ੍ਰਿਤਸਰ, 12 ਜਨਵਰੀ (ਜਗਦੀਪ ਸਿੰਘ ਸੱਗੂ)- ਕੈਬਨਿਟ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਗੁਰੂ ਨਾਨਕ ਦੇਵ ਹਸਪਤਾਲ ਪਹੁੰਚ ਕੇ ਫਤਹਿਗੜ੍ਹ ਚੂੜੀਆਂ ਵਿਖੇ ਅੱਜ ਹੋਏ ਸਕੂਲੀ ਬੱਸ ਹਾਦਸੇ ਵਿੱਚ ਜ਼ਖਮੀ ਬੱਚਿਆਂ ਦਾ ਹਾਲਚਾਲ ਪੁੱਛਿਆ। ਉਨ੍ਹਾਂ ਉਥੇ ਦਾਖ਼ਲ 13 ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਚੱਲ ਰਹੇ ਇਲਾਜ ਬਾਰੇ ਜਾਣਕਾਰੀ ਲਈ। ਸ੍ਰੀ ਜੋਸ਼ੀ ਨੇ ਬੱਚਿਆਂ ਦੇ ਜਲਦ …
Read More »ਰੈੱਡ ਕਰਾਸ ਦੇ ਪੰਘੂੜੇ ਵਿੱਚ 100ਵੀਂ ਬੱਚੀ ਦੀ ਆਮਦ ‘ਤੇ ਵਿਸ਼ੇਸ਼ ਸਮਾਗਮ
‘ਬੇਟੀ ਬਚਾਓ, ਬੇਟੀ ਪੜ੍ਹਾਓ’ ਤਹਿਤ ਕਰਵਾਇਆ ਸੈਮੀਨਾਰ ਤੇ ਮਨਾਈ ਕੁੜੀਆਂ ਦੀ ਲੋਹੜੀ ਅੰਮ੍ਰਿਤਸਰ, 12 ਜਨਵਰੀ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ)- ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਜਨਵਰੀ 2008 ਤੋਂ ਸ਼ੁਰੂ ਕੀਤੀ ਗਈ ਨਿਵੇਕਲੀ ਪੰਘੂੜਾ ਸਕੀਮ ਤਹਿਤ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਅੰਮ੍ਰਿਤਸਰ ਵਿਖੇ ਰੱਖੇ ਗਏ ਪੰਘੂੜੇ ਵਿਚ 100ਵੀਂ ਬੱਚੀ ਦੀ ਆਮਦ ‘ਤੇ ਰੈਡ ਕਰਾਸ ਦੀ ਚੇਅਰਪਰਸਨ ਡਾ. ਤਰੁਨਦੀਪ ਕੌਰ ਆਈ. ਆਰ. ਐਸ, ਸੁਪਤਨੀ …
Read More »ਸਪਰਿੰਗ ਫੀਲਡਜ਼ ਪਬਲਿਕ ਸਕੂਲ ਦੇ ਵਿਦਿਆਰਥੀ ਨੇ ਨੈਸ਼ਨਲ ਸਕੂਲ ਗੇਮਸ ਮਾਰੀਆਂ ਮੱਲਾਂ
ਅੰਮ੍ਰਿਤਸਰ, 12 ਜਨਵਰੀ (ਗੁਰਚਰਨ ਸਿੰਘ)- ਦਿੱਲੀ ਵਿੱਚ 6ਵੀਆਂ ਨੈਸ਼ਨਲ ਸਕੂਲ ਗੇਮਜ਼ ਦੇ ਮੁਕਾਬਲੇ 6 ਤੋਂ 9 ਜਨਵਰੀ ਤੱਕ ਅਯੌਜਿਤ ਕੀਤੇ ਗਏ।ਜਿਸ ਦੌਰਾਨ ਸਪਰਿੰਗ ਫੀਲਡਜ਼ ਪਬਲਿਕ ਸਕੂਲ ਸੌ ਫੁੱਟੀ ਰੋਡ ਸਥਿਤ ਦਸਵੀਂ ਕਲਾਸ ਦੇ ਵਿਦਿਆਰਥੀ ਅਭਿਸ਼ੇਕ ਤਰੇਹਣ ਨੇ ਹਿੱਸਾ ਲੈ ਕੇ ਅੰਡਰ 19 ਦੀ ਟੇਬਲ ਸਕੋਰ ਦੀ ਡਬਲ ਈਵੰਟ ਖੇਡੀ ਅਤੇ ਆਪਣੀ ਮੇਹਨਤ ਸਦਕਾ ਸਾਰੇ ਦੇਸ਼ ਵਿੱਚੋਂ ਦੁਸਰਾ ਸਥਾਨ ਹਾਸਲ ਕਰਕੇ …
Read More »ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਏਅਰ ਪੋਰਟ ਵਿਖੇ ਯੁਵਾ ਦਿਵਸ ਮਨਾਇਆ
ਅੰਮ੍ਰਿਤਸਰ, 12 ਜਨਵਰੀ (ਜਗਦੀਪ ਸਿੰਘ ਸੱਗੂ)- ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਏਅਰ ਪੋਰਟ ਵਿਖੇ ਯੁਵਾ ਦਿਵਸ ਮਨਾਉਣ ਲਈ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ ਸਵਾਮੀ ਵਿਵੇਕਾਨੰਦ ਜੀ ਇਕ ਮਹਾਨ ਸਮਾਜ ਸੁਧਾਰਕ ਹੋਏ ਹਨ, ਜਿਨਾ ਅਨੁਸਾਰ ਦੇਸ਼ ਦੀ ਯੁਵਾ ਪੀੜੀ ਹੀ ਕਿਸੇ ਦੇਸ਼ ਦੀ ਇਮਾਰਤ ਨੂੰ ਖੜ੍ਹਾ ਰੱਖਣ ਲਈ ਮਜਬੂਤ ਸਤੰਭ ਹੁੰਦੇ ਹਨ।ਸਵਾਮੀ ਵਿਵੇਕਾਨੰਦ ਆਪਣੀ ਨਵੀਨ ਅਤੇ ਅਗਾਹ ਵਧੂ ਸੋਚ …
Read More »ਪੰਜ ਪਿਆਰੇ ਬਾਦਲਾਂ ਦੇ ਬਾਈਕਾਟ ਦਾ ਵੀ ਸਿੱਖ ਸੰਗਤਾਂ ਨੂੰ ਸੱਦਾ ਦੇਣ- ਸਰਨਾ
ਨਵੀ ਦਿੱਲੀ, 12 ਜਨਵਰੀ (ਅੰਮ੍ਰਿਤ ਲਾਲ ਮੰਨਣ)- ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਹੈ ਕਿ ਅਕਾਲੀ ਦਲ ਦਿੱਲੀ ਪੰਜ ਪਿਆਰਿਆਂ ਨੂੰ ਹਰ ਪ੍ਰਕਾਰ ਦਾ ਸਹਿਯੋਗ ਦੇਵੇਗਾ ਅਤੇ ਜਥੇਦਾਰਾਂ ਦੇ ਦਿੱਤੇ ਗਏ ਬਾਈਕਾਟ ਦੇ ਸੱਦੇ ਦੀ ਹਮਾਇਤ ਕਰਦਿਆਂ ਮੰਗ ਕਰਦਾ ਹੈ ਕਿ ਪੰਜ ਪਿਆਰੇ ਬਾਦਲਾ ਦੇ ਬਾਈਕਾਟ ਦਾ ਵੀ ਸਿੱਖ ਸੰਗਤਾਂ ਨੂੰ ਸੱਦਾ ਦੇਣ। ਜਾਰੀ ਇੱਕ …
Read More »
Punjab Post Daily Online Newspaper & Print Media