Wednesday, November 25, 2026

ਪੰਜਾਬੀ

ਸਿੱਧੂ ਦੇ ਆਮ ਪਾਰਟੀ ਵਿੱਚ ਆਉਣ ਨਾਲ ਪਾਰਟੀ ਦੀ ਵਿਚਾਰਧਾਰਾ ਹੋਵੇਗੀ ਮਜ਼ਬੂਤ

ਤਰਸਿੱਕਾ, ਟਾਂਗਰਾ, 22 ਨਵੰਬਰ (ਕੰਵਲ ਜੋਧਾ ਨਗਰੀ, ਸੁਖਦੇਵ ਸਿੰਘ)- ਨਵਜੋਤ ਸਿੰਘ ਸਿੱਧੂ ਦੇ ਆਮ ਪਾਰਟੀ ਵਿੱਚ ਆਉਣ ਨਾਲ ਪਾਰਟੀ ਦੀ ਵਿਚਾਰਧਾਰਾ ਮਜ਼ਬੂਤ ਹੋਵੇਗੀ।ਆਮ ਆਦਮੀ ਪਾਰਟੀ ਹਲਕਾ ਜੰਡਿਆਲਾ ਗੁਰੂ ਦੇ ਸਰਕਲ 7 ਡੇਹਰੀਵਾਲ ਤੋਂ ਅਮਰਦੀਪ ਸਿੰਘ ਗੋਪੀ ਨੇ ਮੀਟਿੰਗ ਦੌਰਾਨ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਮੇਹਨਤੀ, ਇਮਾਨਦਾਰ ਸਾਫ ਅਕਸ ਵਾਲੇ ਉਮੀਦਵਾਰਾਂ ਦੇ ਬਲਬੂਤੇ, ਮਿਹਨਤ ਸਦਕਾ ਅਮਰ …

Read More »

ਸ਼ੋ੍ਮਣੀ ਕਮੇਟੀ ਵੱਲੋਂ ਭਗਤ ਨਾਮਦੇਵ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ

ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ)- ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਭਗਤ ਨਾਮਦੇਵ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾੁਭਾਵਨਾ ਨਾਲ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜੂਰੀ ਰਾਗੀ ਭਾਈ ਦਲਬੀਰ ਸਿੰਘ ਦੇ ਜਥੇ ਨੇ ਅੰਮ੍ਰਿਤਮਈ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ …

Read More »

ਬੁਢਾਪਾ ਅਤੇ ਵਿਧਵਾ ਪੈਨਸ਼ਨ ਲਈੇ ਯੋਗ ਵਿਅਕਤੀਆਂ ਦੇ ਫਾਰਮ ਭਰਨ ਵਾਸਤੇ ਵਾਰਡਾਂ ਪੱਧਰੀ ਕੈਂਪ ਲਗਾਏ

ਪਠਾਨਕੋਟ, 22 ਨਵੰਬਰ (ਪ.ਪ)- ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ ਬੁਢਾਪਾ ਅਤੇ ਵਿਧਵਾ ਪੈਨਸ਼ਨ ਦਾ ਲਾਭ ਪਠਾਨਕੋਟ ਵਿਧਾਨ ਸਭਾ ਹਲਕੇ ਦੇ ਲੋਕਾਂ ਨੂੰ ਦੇਣ ਲਈ ਯੋਗ ਵਿਅਕਤੀਆਂ ਦੇ ਫਾਰਮ ਭਰਨ ਵਾਸਤੇ ਵੱਖ ਵੱਖ ਵਾਰਡਾਂ ਵਿੱਚ ਕੈਂਪ ਲਗਾਏ ਗਏ। ਜਿਸ ਵਿੱਚ ਸ਼੍ਰੀ ਅਸ਼ਵਨੀ ਸ਼ਰਮਾ ਵਿਧਾਇਕ ਹਲਕਾ ਪਠਾਨਕੋਟ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਕੀਤੇ ਜਾ ਰਹੇ ਕੰਮ ਦਾ ਜਾਇਜ਼ਾ ਲਿਆ। ਇਸ ਮੌਕੇ …

Read More »

ਪ੍ਰਿੰਸੀਪਲ ਤੋਂ ਪਰਸ ਖੋਹਿਆ

ਪੱਟੀ, 22 ਨਵੰਬਰ (ਅਵਤਾਰ ਸਿੰਘ ਢਿਲੋਂ, ਰਣਜੀਤ ਮਾਹਲਾ) – ਆਰੀਆ ਗਰਲਜ਼ ਸਕੂਲ ਦੀ ਪ੍ਰਿੰਸੀਪਲ ਜਸਬੀਰ ਕੌਰ ਕੋਲੋ ਝਪਟਮਾਰਾਂ ਨੇ ਪਰਸ ਖੋਹ ਲਿਆ। ਜਾਣਕਾਰੀ ਅਨੁਸਾਰ ਕਰੀਬ 4 ਵਜ਼ੇ ਸਕੂਲੋਂ ਛੁੱਟੀ ਕਰਕੇ ਪ੍ਰਿੰਸੀਪਲ ਜਸਬੀਰ ਕੌਰ ਜਦ ਆਪਣੇ ਘਰ ਰਿਕਸ਼ੇ ਤੇ ਜੈਸੀ ਰਾਮ ਪਟਵਾਰੀ ਵਾਲੀ ਗਲੀ ਕੋਲ ਪਹੁੰਚੇ ਤਾਂ ਇਕ ਮੋਨੇ ਸਰਦਾਰ ਲੜਕੇ ਨੇ ਜਸਬੀਰ ਕੌਰ ਦੀ ਬਾਂਹ ਵਿਚ ਪਾਇਆ ਪਰਸ ਝਪਟ ਲਿਆ …

Read More »

ਟੱਰਕ ਤੇ ਮੋਟਰਸਾਈਕਲ ਦੀ ਟੱਕਰ ਵਿਚ ਇੱਕ ਦੀ ਮੌਤ, ਇਕ ਜਖਮੀ

ਪੱਟੀ, 22 ਨਵੰਬਰ ((ਅਵਤਾਰ ਸਿੰਘ ਢਿਲੋਂ, ਰਣਜੀਤ ਮਾਹਲਾ) – ਪੱਟੀ ਨੇੜੇ ਪਿੰਡ ਠੁੱਕਰਪੁਰਾ ਸੈਕਰਡ ਹਾਰਟ ਸਕੂਲ਼ ਦੇ ਸਾਹਮਣੇ ਟੱਰਕ ਤੇ ਮੋਟਰਸਾਈਕਲ ਦੀ ਟੱਕਰ ਹੋ ਜਾਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਕੇ ਤੇ ਮੌਤ ਹੋ ਗਈ। ਜਾਣਕਾਰੀ ਅਨੁਸਾਰ ਦੁੱਬਲੀ ਪਿੰਡ ਤੋਂ ਮੋਟਰਸਾਈਕਲ ਨੰ ਪੀ ਬੀ 09 ਅੇਨ 6365 ਤੇ ਸਵਾਰ ਕੁਲਵੰਤ ਸਿੰਘ (40) ਪੁੱਤਰ ਰਤਨ ਸਿੰਘ ਵਾਸੀ ਦੁੱਬਲੀ ਤੇ ਉਸਦੇ ਨਾਲ ਪਿਛੇ …

Read More »

ਪਿੰਡ ਕੱਚਾ ਪੱਕਾ ਵਿਖੇ ਖੇਤੀਬਾੜੀ ਵਿਭਾਗ ਵਲੋਂ ਕਣਕ ਬੀਜ਼ ਵੰਡਿਆ

ਪੱਟੀ, 22 ਨਵੰਬਰ (ਅਵਤਾਰ ਸਿੰਘ ਢਿਲੋਂ, ਰਣਜੀਤ ਮਾਹਲਾ) – ਪਿੰਡ ਕੱਚਾ ਪੱਕਾ ਵਿਖੇ ਖੇਤੀਬਾੜੀ ਵਿਭਾਗ ਵਲੋਂ ਡਾ. ਰਵੇਲ ਸਿੰਘ ਮੁੱਖ ਖੇਤੀਬਾੜੀ ਅਫਸਰ ਤੇ ਸੁਖਵਿੰਦਰ ਸਿੰਘ ਬਲਾਕ ਅਫਸਰ ਦੀ ਅਗਵਾਈ ਹੇਠ 50 ਪ੍ਰਤੀਸ਼ਤ ਸਬਸਿਡੀ ਤੇ ਅੇਚ ਡੀ 2967 ਕਣਕ ਦਾ ਬੀਜ਼ ਕਿਸਾਨਾਂ ਨੂੰ ਵੰਡਿਆ ਗਿਆ। ਡਾ. ਮਨਮੋਹਨ ਸਿੰਘ ਤੇ ਰਜਿੰਦਰ ਕੁਮਾਰ, ਗੁਰਦੇਵ ਸਿੰਘ ਨੇ ਕਿਸਾਨਾਂ ਨੂੰ ਕਣਕ ਦੀ ਬਿਜਾਈ ਸਬੰਧੀ ਜਾਣਕਾਰੀ …

Read More »

ਸਾਈ ਬਾਬਾ ਦੇ ਜਨਮ ਦਿਹਾੜੇ ‘ਤੇ ਨਗਰ ਕੀਰਤਨ -ਬੱਚਿਆਂ ਨੂੰ ਕਾਪੀਆਂ, ਪੈਨਸਲਾਂ ਤੇ ਪੈਨ ਵੰਡੇ

ਪੱਟੀ, 22 ਨਵੰਬਰ ((ਅਵਤਾਰ ਸਿੰਘ ਢਿਲੋਂ, ਰਣਜੀਤ ਮਾਹਲਾ) – ਸ੍ਰੀ ਸੱਤਿਆ ਸਾਂਈ ਸਲਮ ਬਾਲ ਵਿਕਾਸ ਦੇ ਬੱਚਿਆਂ ਵਲੋਂ ਭਗਵਾਨ ਸ੍ਰੀ ਸੱਤਿਆ ਸਾਂਈ ਬਾਬਾ ਜੀ ਦਾ 90 ਜਨਮ ਦਿਹਾੜੇ ਨੂੰ ਸਮਰਪਿਤ ਪੱਟੀ ਸ਼ਹਿਰ ਵਿਖੇ ਬੱਚਿਆਂ ਵਲੋਂ ਨਗਰ ਕੀਰਤਨ ਕੱਢਿਆ ਗਿਆ।ਸ਼ਹਿਰ ਦੇ ਵੱਖ ਵੱਖ ਸਥਾਨਾਂ ਤੇ ਹੁੰਦਾ ਹੋਇਆ ਨਗਰ ਕੀਰਤਨ ਬੀਬੀ ਰਜਨੀ ਗੁਰਦਵਾਰਾ ਵਿਖੇ ਸਮਾਪਤ ਹੋਇਆ। ਸਮਾਪਤੀ ਉਪਰੰਤ ਬਾਲ ਵਿਕਾਸ ਦੇ ਬੱਚਿਆਂ …

Read More »

ਦਸ਼ਮੇਸ਼ ਸਕੂਲ ਦੇ ਵਿਦਿਆਰਥੀ ਵਿਦਿਅਕ ਮੁਕਾਬਲਿਆਂ ਵਿੱਚ ਜੇਤੂ

ਚੌਂਕ ਮਹਿਤਾ, 22 ਨਵੰਬਰ (ਜੋਗਿੰਦਰ ਸਿੰਘ ਮਾਨਾ, ਸਿੰਕਦਰ ਸਿੰਘ ਖਾਲਸਾ)ੁ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਰਕਾਰੀ ਅਤੇ ਮਾਨਤਾ ਪ੍ਰਾਪਤ ਐਫੀਲੀਏਟਡ ਸਕੂਲਾਂ ਦੇ ਵਿਦਿਆਰਥੀਆਂ ਦੇ ਖੇਤਰ ਪੱਧਰੀ ਸਹਿ ਅਕਾਦਮਿਕ ਵਿਦਿਅਕ ਮੁਕਾਬਲੇ ਕਰਵਾਏ ਗਏ।ਜਿੰਨ੍ਹਾਂ ਵਿਚ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਤਰਨ ਤਾਰਨ ਅਤੇ ਕਪੂਰਥਲਾ ਜਿਲ੍ਹਿਆਂ ਦੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਜਿੰਨ੍ਹਾਂ ਵਿੱਚ ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਹਿਤਾ ਚੌਂਕ ਦੇ ਵਿਦਿਆਰਥੀ …

Read More »

18ਵੀ ਸਦੀ ਦੇ ਮਹਾਨ ਖਾੜਕੂ ਜਰਨੈਲ ਬਾਬਾ ਸ਼ਾਮ ਸਿੰਘ ਜੀ ਦਾ 325ਵਾਂ ਸਲਾਨਾ ਜੌੜ ਮੇਲਾ 23, 24 ਤੇ 25 ਨੂੰ

ਖਾਲੜਾ, 22 ਨਵੰਬਰ (ਲਖਵਿੰਦਰ ਗੌਲਣ, ਰਿੰਪਲ ਗੌਲਣ)- ਜਿਲਾ ਤਰਨਤਾਰਨ ਅਧੀਨ ਆਉਦੇ ਪਿੰਡ ਨਾਰਲਾ ਵਿਖੇ ਗੁਰਦੁਆਰਾ ਧੰਨ-ਧੰਨ ਬਾਬਾ ਸ਼ਾਮ ਸਿੰਘ ਜੀ ਦਾ 325ਵਾਂ ਸਲਾਨਾ ਜੌੜ ਮੇਲਾ ਮਨਾਇਆ ਜਾ ਰਿਹਾ ਹੈ ਜਿਸ ਵਿਚ ਢਾਡੀ ਜਥਾ ਭਾਈ ਮਨਬੀਰ ਸਿੰਘ ਪਹੁਵਿੰਡ ਕਵੀਸਰ ਭਾਈ ਜੋਗਾ ਸਿੰਘ ਜੋਗੀ ਕਥਾ ਵਾਚਕ ਭਾਈ ਸੰਦੀਪ ਸਿੰਘ ਖਾਲੜਾ ਪ੍ਰੌ: ਸੁਰਿੰਦਰ ਸਿੰਘ ਕਨੇਡਾ ਵਾਲੇ ਕਵੀਸਰ ਜਥੇਦਾਰ ਲਖਵਿੰਦਰ ਸਿੰਘ ਸੋਹਲ ਗੁਰਦਾਸਪੁਰ ਵਾਲੇ …

Read More »

ਸਾਬਕਾ ਮੰਤਰੀ ਸ਼ਸ਼ਪਾਲ ਸਿੰਘ ਦੀ ਪਤਨੀ ਗੁਰਪ੍ਰਕਾਸ਼ ਕੌਰ ਦਾ ਦੇਹਾਂਤ

ਅੰਮ੍ਰਿਤਸਰ, 22 ਨਵੰਬਰ (ਜਗਦੀਪ ਸਿੰਘ ਸੱਗੂ)- ਸਰਦਾਰਨੀ ਗੁਰ ਪ੍ਰਕਾਸ਼ ਕੌਰ (96) ਪਤਨੀ ਮਰਹੂਮ ਸ. ਸ਼ਸ਼ਪਾਲ ਸਿੰਘ, ਸਾਬਕਾ ਮੰਤਰੀ ਪੰਜਾਬ ਦਾ ਅੱਜ ਸੰਖੇਪ ਬਿਮਾਰੀ ਉਪਰੰਤ ਅਕਾਲ ਚਲਾਣਾ ਕਰ ਗਏ। ਉਹ ਆਪਣੇ ਪਿਛੇ ਚਾਰ ਧੀਆਂ ਛੱਡ ਗਏ ਹਨ। ਉਨ੍ਹਾਂ ਦਾ ਅੰਤਿਸ ਸੰਸਕਾਰ ਮੰਗਲਵਾਰ 24 ਨਵੰਬਰ ਦੁਪਹਿਰ 12:30 ਵਜੇ ਸਥਾਨਕ ਦੁਰਗਿਆਣਾ ਸ਼ਮਸ਼ਾਨ ਘਾਟ ਵਿਖੇ ਹੋਵੇਗਾ।

Read More »