Wednesday, November 25, 2026

ਪੰਜਾਬੀ

ਪਾਵਨ ਸਰੂਪਾਂ ਦੀ ਬੇਅਦਬੀ ਖਿਲਾਫ ਸੁਲਤਾਨਵਿੰਡ ਨਹਿਰ ਦੇ ਪੁੱਲ ਨੇੜੇੇ ਧਰਨਾ

ਅੰਮ੍ਰਿਤਸਰ, 17 ਅਕਤੂਬਰ (ਗੁਰਚਰਨ ਸਿੰਘ, ਜਗਦੀਪ ਸਿੰਘ ਸੱਗੂ) ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਬੇਅਦਬੀ ਦੇ ਖਿਲਾਫ ਰੋਹ ਵਿੱਚ ਪਿੰਡ ਸੁਲਤਾਨਵਿੰਡ ਦੀ ਸੰਗਤ ਵਲੋਂ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਗਿਆਨੀ ਜਸਵੰਤ ਸਿੰਘ ਸਮੇਤ ਸੁਲਤਾਨਵਿੰਡ ਨਹਿਰ ਦੇ ਪੁੱਲ ਨੇੜੇ ਪੁਲਿਸ ਚੌਂਕੀ ਸਾਹਮਣੇ ਰੋਸ ਧਰਨਾ ਦਿੱਤਾ ਗਿਆ।ਇਸ ਮੌਕੇ ਗੱਲਬਾਤ ਕਰਦਿਆਂ ਗਿਆਨੀ ਜਸਵੰਤ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ …

Read More »

ਦਿਲਬਾਗ ਸਿੰਘ ਸੁਲਤਾਨਵਿੰਡ ਵਲੋਂ ਬਲਾਕ ਸੰਮਤੀ ਮੈਂਬਰ ਦੇ ਅਹੱਦੇ ਤੋਂ ਅਸਤੀਫਾ

ਅੰਮ੍ਰਿਤਸਰ, 17 ਅਕਤੂਬਰ (ਗੁਰਚਰਨ ਸਿੰਘ, ਜਗਦੀਪ ਸਿੰਘ ਸੱਗੂ) – ਰਾਮ ਰਹੀਮ ਨੂੰ ਦਿਤੀ ਮੁਆਫੀ ਤੋਂ ਬਾਅਦ ਪੰਜਾਬ ਵਿੱਚ ਜੋ ਘਟਨਾਕ੍ਰਮ ਚੱਲਿਆ, ਉਸ ਨਾਲ ਸਿੱਖਾਂ ਦੇ ਮਨਾਂ ‘ਚ ਕਾਫੀ ਰੋਸ ਪੈਦਾ ਹੋਇਆ ਅਤੇ ਇਸ ਦਾ ਪ੍ਰਗਟਾਵਾ ਸਿੱਖ ਜਥੇਬੰਦੀਆਂ ਅਤੇ ਸਿਆਸੀ ਪਾਰਟੀਆਂ ਵਲੋਂ ਆਪੋ ਆਪਣੇ ਢੰਗ ਨਾਲ ਕੀਤਾ ਗਿਆ।ਇਸੇ ਦੌਰਾਨ ਫਰੀਦਕੋਟ ਦੇ ਪਿੰਡ ਬਰਗਾੜੀ ਵਿੱਚ ਗੁਰੁ ਗ੍ਰੰਥ ਸਾਹਿਬ ਦੇ ਖਿਲਾਰੇ ਗਏ ਪਾਵਨ …

Read More »

ਮੁੱਖ ਮੰਤਰੀ ਬਾਦਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ – ਅਮਨ ਤੇ ਭਾਈਚਾਰਕ ਏਕਤਾ ਲਈ ਕੀਤੀ ਅਰਦਾਸ

ਲੋਕਾਂ ਨੂੰ ਅਮਨ-ਸ਼ਾਂਤੀ, ਸਦਭਾਵਨਾ ਅਤੇ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਕੀਤੀ ਅਪੀਲ ਅੰਮ੍ਰਿਤਸਰ, 17 ਅਕਤੂਬਰ (ਗੁਰਚਰਨ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸੂਬੇ ਦੀ ਸ਼ਾਂਤੀ, ਭਾਈਚਾਰਕ ਸਾਂਝ ਲਈ ਅਰਦਾਸ ਕੀਤੀ। ਮੁੱਖ ਮੰਤਰੀ ਨੇ ਕੈਬਿਨਟ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ, ਜਿਸ …

Read More »

ਤਰਨ ਤਾਰਨ ਰੋਡ ‘ਤੇ ਵੱਖ ਵੱਖ ਥਾਵਾਂ ਤੇ ਕੀਤੇ ਰੋਸ ਪ੍ਰਦਰਸ਼ਨ- ਰੇਲ ਗੱਡੀ ਵੀ ਰੋਕੀ

ਅੰਮ੍ਰਿਤਸਰ, 17 ਅਕਤੂਬਰ (ਸੁਖਬੀਰ ਸਿੰਘ) – ਅੰਮ੍ਰਿਤਸਰ-ਤਰਨ ਤਾਰਨ ਰੋਡ ‘ਤੇ ਵੱਖ ਵੱਖ ਥਾਈਂ ਲਾਏ ਗਏ ਧਰਨਿਆਂ ਕਾਰਣ ਆਵਾਜਾਈ ਪੂਰੀ ਤਰਾਂ ਬੰਦ ਰਹੀ ਅਤੇ ਦੁਕਾਨਾਂ ਨੇ ਵੀ ਆਪਣੀਆਂ ਦੁਕਾਨਾਂ ਤੇ ਕਾਰੋੋਬਾਰ ਬੰਦ ਰੱਖੇ।ਉਧਰ ਸਿੱਖ ਸੰਗਤਾਂ ਵਲੋਂ ਰੇਲ ਗੱਡੀ ਵੀ ਰੋਕ ਕੇ ਆਪਣਾ ਰੋਹ ਪ੍ਰਗਟਾਇਆ। ਪਿੰਡ ਚੱਬਾ ਵਿਖੇ ਮਿਸਲ ਸ਼ਹੀਦਾਂ ਤਰਨਾ ਦਲ ਦੇ ਮੀਤ ਜਥੇ: ਬਾਬਾ ਗੱਜਣ ਸਿੰਘ, ਜਥੇ ਜਗਜੀਤ ਸਿੰਘ ਵਰਪਾਲ, ਜਥੇ. …

Read More »

ਜੀ.ਟੀ ਰੋਡ ਬਾਈਪਾਸ ਟੀ-ਪੁਆਇੰਟ ‘ਤੇ ਵੱਖ ਵੱਖ ਜਥੇਬੰਦੀਆਂ ਵਲੋਂ ਧਰਨਾ

ਬਿੰਦ ਸਪੋਰਟਸ ਕਲੱਬ ਸੁਲਤਾਨਵਿੰਡ, ਸਿੱਖ ਯੂਥ ਕੌਸਲ ਸਮੇਤ ਇਲਾਕਾ ਵਾਸੀ ਸਿੱਖ ਸੰਗਤਾਂ ਸਮੂੰਹ ਸੰਗਤਾਂ ਵੱਲੋਂ ਸਾਂਤਮਈ ਢੰਗ ਨਾਲ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਲੰਮਾ ਸਮਾਂ ਸੜਕ ਤੇ ਬੈਠ ਕੇ ਆਪਣੇ ਗੁੱਸੇ ਤੇ ਰੋਸ ਦਾ ਪ੍ਰਗਟਾਵਾ ਕੀਤਾ।ਧਰਨੇ ਦੌਰਾਨ ਗੱਲਬਾਤ ਕਰਦਿਆਂ ਮਹਾਂਬੀਰ ਸਿੰਘ ਸੁਲਤਾਨਵਿੰਡ, ਮੰਨਾਂ ਸਿੰਘ ਝਾਮਕੇ, ਡਾ. ਸੁਪਿੰਦਰ ਸਿੰਘ ਢਿੱਲੋਂ, ਡਾ. ਗੁਰਿੰਦਰ ਸਿੰਘ ਮਾਹਲ ਆਦਿ ਨੇ ਸਰਕਾਰ ਤੋਂ ਮੰਗ ਕੀਤੀ ਕਿ …

Read More »

ਸੁਲਤਾਨਵਿੰਡ ਰੋਡ ‘ਤੇ ਸਥਿਤ ਏ.ਟੀ.ਐਮ ਨੂੰ ਲੱਗੀ ਅੱਗ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ ਸੱਗੂ)-  ਸਥਾਨਕ ਸੁਲਤਾਨਵਿੰਡ ਰੋਡ ‘ਤੇ ਸਥਿਤ ਕਬਰਿਸਤਾਨ ਦੇ ਨੇੜੇ ਸਟੇਟ ਬੈਂਕ ਆਫ ਇੰਡੀਆ ਦੇ ਏ.ਟੀ.ਐਮ ਨੂੰ ਸ਼ਾਰਟ ਸਰਕਟ ਹੋਣ ਨਾਲ ਅੱਗ ਲੱਗ ਗਈ। ਏ.ਟੀ.ਐਮ ਵਿਚੋਂ ਸ਼ਾਰਟ ਸਰਕਟ ਨਾਲ ਜਦ ਧੂੰਆ ਨਿਕਲਣਾ ਸ਼ੁਰੂ ਹੋਇਆ ਤਾਂ ਇਸ ਦੇ ਬਿਲਕੁੱਲ ਨਾਲ ਐਚ.ਡੀ.ਐਫ. ਸੀ ਦੇ ਏ.ਟੀ.ਐਮ ‘ਤੇ ਡਿਊਟੀ ਦੇ ਰਹੇ ਦੇ ਗਾਰਡ ਦਲਜੀਤ ਸਿੰਘ ਨੇ ਤੁਰੰਤ ਬਿਜਲੀ ਦਾ ਕੁਨੈਕਸ਼ਨ …

Read More »

ਟਰੱਕ ਵਿਚ ਗਊਆਂ ਲੱਦ ਕੇ ਯੂ.ਪੀ ਲਿਜਾਂਦੇ ਆਏ ਪੁਲਿਸ ਅੜਿੱਕੇ, ਮਾਮਲਾ ਦਰਜ

ਸੰਦੌੜ, 17 ਅਕਤੂਬਰ (ਹਰਮਿੰਦਰ ਸਿੰਘ ਭੱਟ) – ਪੁਲਿਸ ਥਾਣਾ ਸੰਦੌੜ ਨੇ ਪਿੰਡਾਂ ਵਿਚੋਂ ਗਊਆਂ ਨੂੰ ਭੁੱਖਣ ਭਾਣੇ ਟਰੱਕਾਂ ਵਿਚ ਲੱਦ ਕੇ ਬੁੱਚੜਖ਼ਾਨੇ ਲਿਜਾਂਦੇ ਇੱਕ ਗਰੋਹ ਨੂੰ ਫੜਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਨਜ਼ਦੀਕੀ ਪਿੰਡ ਕਾਸਾਪੁਰ ਵਿਖੇ ਪੁਲਿਸ ਨੂੰ ਗੁਪਤ ਇਤਲਾਹ ਮਿਲੀ ਕਿ ਕੁੱਝ ਲੋਕ ਗਊਆਂ ਨੂੰ ਟਰੱਕ ਵਿਚ ਲੱਦ ਕੇ ਯੂ.ਪੀ ਬੁੱਚੜਖ਼ਾਨੇ ਵਿਚ ਲਿਜਾ ਰਹੇ ਹਨ।ਇਸ ਸਬੰਧੀ …

Read More »

ਵਿਸਵ ਹੱਥ ਧੁਆਈ ਦਿਵਸ ਮਨਾਇਆ

ਸੰਦੌੜ, 17 ਅਕਤੂਬਰ (ਹਰਮਿੰਦਰ ਸਿੰਘ ਭੱਟ) – ਜਿਲਾ ਸਿੱਖਿਆ ਅਫਸਰ (ਸੈ.ਸਿ.) ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ.ਅ.ਸ. ਗੁਰਬਖਸ਼ਪੁਰਾ ਵਿਖੇ ‘ਵਿਸਵ ਹੱਥ ਧੁਆਈ ਦਿਵਸ’ ਮੁੱਖ ਅਧਿਆਪਕ ਸ੍ਰੀ ਮਹਿੰਦਰ ਪ੍ਰਤਾਪ ਜੀ ਦੀ ਅਗਵਾਈ ਵਿੱਚ ਮਨਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ਇਸ ਜਾਗਰੂਕਤਾ ਮੁਹਿੰਮ ਦੇ ਇੰਚਾਰਜ ਸ. ਮਨਦੀਪ ਸਿੰਘ ਨੂੰ ਬਣਾਇਆ ਗਿਆ।ਉਨ੍ਹਾਂ ਨੇ ਬੱਚਿਆ ਨੂੰ ਹੱਥਾਂ ਦੀ ਸਫਾਈ ਦੀ ਮਹੱਤਤਾ, ਹੱਥ ਸਾਫ ਕਰਨ …

Read More »

ਫਰਵਾਲੀ ਵਿਖੇ ਸਿੱਖ ਸੰਗਤ ਨੇ ਬਾਦਲ ਅਤੇ ਮੱਕੜ ਦੇ ਪੁਤਲੇ ਫੂਕੇ

ਸੰਦੌੜ, 17 ਅਕਤੂਬਰ (ਹਰਮਿੰਦਰ ਸਿੰਘ ਭੱਟ) – ਬੀਤੇਂ ਦਿਨੀਂ ਜਿਲਾ ਫਰੀਦਕੋਟ ਦੇ ਪਿੰਡ ਬਰਗਾੜੀ ਵਿਖੇ ਸਬਦ ਗੁਰੁ ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਕਿਸੇ ਸਰਾਰਤੀ ਅਨਸਰ ਵੱਲੋਂ ਕੀਤੀ ਗਈ ਬੇਅਦਬੀ ਨੂੰ ਲੈਕੇ ਸਿੱਖ ਸੰਗਤ ਵਿਚ ਰੋਸ ਵਧਦਾ ਜਾ ਰਿਹਾ ਹੈ।ਇਸੇ ਕੜੀ ਤਹਿਤ ਅੱਜ ਇਥੋਂ ਨਜਦੀਕੀ ਪਿੰਡ ਫਰਵਾਲੀ ਵਿਖੇ ਸਿੱਖ ਸੰਗਤਾਂ ਨੇ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ …

Read More »