ਨਵੀਂ ਦਿੱਲੀ, 15 ਅਕਤੂਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੰਥ ਦੇ ਮਹਾਨ ਜਰਨੈਲ ਅਤੇ ਪਹਿਲੇ ਸਰਬ-ਸਾਂਝੇ ਖਾਲਸਾ ਰਾਜ ਦੇ ਸੰਸਥਾਪਕ ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਾਲ ਭਰ ਚਲਣ ਵਾਲੇ ਵਿਸ਼ੇਸ਼ ਪ੍ਰੋਗਰਾਮਾਂ ਦੀ ਉਲੀਕੀ ਗਈ ਹੋਈ ਲੜੀ ਦੇ ਅਧੀਨ, ਸ਼ਨੀਵਾਰ, 17 ਅਕਤੂਬਰ ਸ਼ਾਮ ਰਹਰਾਸਿ ਸਾਹਿਬ ਦੇ ਪਾਠ ਉਪਰੰਤ ਗੁਰਦੁਆਰਾ ਸ੍ਰੀ ਗੁਰੂ …
Read More »ਪੰਜਾਬੀ
ਅੰਤਰਰਾਸ਼ਟਰੀ ਕਾਨਫਰੰਸ ਸਿਡਾਨਾ ਇੰਸਟੀਚਿਊਟਸ ਆਫ ਐਜੂਕੇਸ਼ਨ ਵਿੱਚ 17 ਤੇ 18 ਅਕਤੂਬਰ ਨੂੰ
ਛੇਹਰਟਾ, 15 ਅਕਤੂਬਰ (ਸੁਖਬੀਰ ਖੁਰਮਨੀਆ) – ਪਹਿਲੀ ਅੰਤਰਰਾਸ਼ਟਰੀ ਕਾਨਫਰੰਸ ਸਿਡਾਨਾ ਇੰਸਟੀਚਿਊਟਸ ਆਫ ਐਜੂਕੇਸ਼ਨ ਖਿਆਲਾ ਖੁਰਦ ਅੰਮ੍ਰਿਤਸਰ ਵਿਖੇ 17 ਤੇ 18 ਅਕਤੂਬਰ ਨੂੰ ਆਯੋਜਿਤ ਕੀਤੀ ਜਾ ਰਹੀ ਹੈ। ਵੱਖ ਵੱਖ ਯੂਨੀਵਰਸਿਟੀਆਂ ਤੋਂ ਆਏ ਵਾਈਸ ਚਾਂਸਲਰ ਬੁਲਾਰੇ, ਖੋਜਕਰਤਾ, ਡੈਲੀਗੇਟ, ਵਿਦਵਾਨ ਇਸ ਵਿੱਚ ਭਾਗ ਲੈ ਰਹੇ ਹਨ। ਮਦਨ ਮੋਜਨ ਮਿੱਤਲ ਇੰਡਰਸਟੀ ਅਤੇ ਕਾਮਰਸ ਟੈਕਨੀਕਲ ਐਜੂਕੇਸ਼ਨ ਅਤੇ ਆਈ. ਟੀ ਟਰੇਨਿੰਗ ਤੇ ਪਾਰਲੀਮੈਂਟ ਅਫੇਅਰਜ਼ ਮੰਤਰੀ …
Read More »ਪਿੰਡ ਨਾਥ ਪੁਰਾ ਦੇ ਸਿੰਘਾਂ ਦਰਖ਼ਤ ਸੁੱਟ ਕੇ ਮੁਕੰਮਲ ਬੰਦ ਕੀਤੀ ਆਵਾਜਾਈ
ਸੰਦੌੜ/ਨਥਾਣਾ, 15 ਅਕਤੂਬਰ (ਹਰਮਿੰਦਰ ਸਿੰਘ ਭੱਟ)- ਪਿੰਡ ਨਾਥ ਪੁਰਾ ਦੇ ਗ੍ਰੰਥੀ ਅਵਤਾਰ ਸਿੰਘ ਦੇ ਬੇਟੇ ਨੂੰ ਲੱਤਾਂ ਵਿਚ ਲੱਗੀਆਂ ਗੋਲੀਆਂ ਨਾਲ ਜ਼ਖਮੀ ਹਾਲਤ ਵਿਚ ਜਿੱਥੇ ਡੀ.ਐਮ.ਸੀ ਹਸਪਤਾਲ ਲੁਧਿਆਣਾ ਵਿਚ ਦਾਖਲ ਕਰਵਾਇਆ ਗਿਆ, ਉੱਥੇ ਹੀ ਨਗਰ ਦੇ ਸਿੰਘਾਂ ਅਤੇ ਸਹਿਜਧਾਰੀ ਸਿੱਖਾਂ ਦਾ ਖ਼ੂਨ ਖੌਲਣ ਲੱਗਿਆ। ਉਨ੍ਹਾਂ ਨੇ ਜੋਸ਼ ਵਿਚ ਆ ਕਿ ਨਥਾਣਾ ਭਗਤਾ ਮੈਨ ਰੋਡ ਤੇ ਦਰਖ਼ਤ ਸੁੱਟ ਕੇ ਮੁਕੰਮਲ ਆਵਾਜਾਈ …
Read More »ਜਿਲ੍ਹਾ ਪੱਧਰੀ ਕੁਸ਼ਤੀ ਮੁਕਾਬਲਿਆਂ ਵਿੱਚ ਅਲ-ਫਲਾਹ ਸਕੂਲ ਨੇ ਕੀਤਾ ਗੋਲਡ ਮੈਡਲ ਪ੍ਰਾਪਤ
ਮਾਲੇਰਕੋਟਲਾ, (ਸੰਦੌੜ) 15 ਅਕਤੂਬਰ (ਹਰਮਿੰਦਰ ਸਿੰਘ ਭੱਟ) – ਸੁਨਾਮ ਵਿੱਚ ਕੁਸ਼ਤੀ ਅੰਡਰ-14 ਦੇ ਜਿਲ੍ਹਾ ਪੱਧਰੀ ਕੁਸ਼ਤੀ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਜਿਲ੍ਹਾ ਸੰਗਰੂਰ ਦੇ ਮਾਲੇਰਕੋਟਲਾ ਜੋਨ, ਭੋਗੀਵਾਲ, ਭਸੋੜ, ਫੱਗੋਵਾਲ, ਸੰਗਰੂਰ, ਸੁਨਾਮ, ਅਮਰਗੜ੍ਹ ਤੇ ਲਹਿਲ ਕਲਾਂ ਜੋਨ ਦੇ ਸਕੂਲਾਂ ਦੇ ਖਿਡਾਰੀਆਂ ਨੇ ਸ਼ਿਰਕਤ ਕੀਤੀ। ਇਨ੍ਹਾਂ ਮੁਕਾਬਲਿਆਂ ਵਿੱਚ ਅਲ-ਫਲਾਹ ਪਬਲਿਕ ਸਕੂਲ ਮਾਲੇਰਕੋਟਲਾ ਦੀ ਟੀਮ ਦੇ ਖਿਡਾਰੀਆਂ ਨੇ ਗੋਲਡ ਮੈਡਲ ਪ੍ਰਾਪਤ ਕਰਕੇ ਅਪਣੇ …
Read More »ਧਾਰਮਿਕ ਗ੍ਰੰਥ ਦੀ ਬੇਅਦਬੀ ਖਿਲਾਫ ਸਿੱਖ ਸੰਗਤਾਂ ਦੇ ਸੰਘਰਸ਼ ਦੀ ਪੂਰਨ ਹਮਾਇਤ ਕਰਦਾ ਹਾਂ- ਆਲਮ
ਮਾਲੇਰਕੋਟਲਾ (ਸੰਦੌੜ) 15 ਅਕਤੂਬਰ (ਹਰਮਿੰਦਰ ਸਿੰਘ ਭੱਟ) – ਪਿਛਲੇ ਦਿਨੀਂ ਕੁੱਝ ਸਰਾਰਤੀ ਅਨਸਰਾਂ ਵੱਲੋਂ ਪਵਿੱਤਰ ਧਾਰਮਿਕ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੋਰੀ ਕਰਨ ਉਪਰੰਤ ਪਾਵਨ ਅੰਗਾਂ ਦੀ ਬੇਅਦਬੀ ਕਰਕੇ ਨਿਹਾਇਤ ਹੀ ਕੋਝੀ ਅਤੇ ਜ਼ਲੀਲ ਹਰਕਤ ਕੀਤੇ ਜਾਣ ਨਾਲ ਜਿਥੇ ਪੰਜਾਬ ਸਮੇਤ ਦੇਸ਼-ਵਿਦੇਸ਼ ‘ਚ ਬੈਠੀਆਂ ਸਿੱਖ ਸੰਗਤਾਂ ਦੇ ਹਿਰਦਿਆਂ ਨੂੰ ਗਹਿਰੀ ਸੱਟ ਵੱਜੀ ਹੈ, ਉਥੇ ਇਸ ਘਿਨਾਉਣੀ ਹਰਕਤ ਨੂੰ …
Read More »ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਖਿਲਾਫ ਸਿੱਖ ਸੰਗਤਾਂ ਦਿਤਾ ਸਾਂਤਮਈ ਧਰਨਾ
ਸਤਿਨਾਮ ਵਾਹਿਗੁਰੂ ਦਾ ਕੀਤਾ ਗਿਆ ਜਾਪ-ਪੰਥ ਪ੍ਰਸਿਧ ਪ੍ਰਚਾਰਕਾਂ ਵਲੋਂ ਰੂਹਾਨੀ ਦਿਵਾਨ ਸੰਦੌੜ, 15 ਅਕਤੂਬਰ (ਹਰਮਿੰਦਰ ਸਿੰਘ ਭੱਟ) – ਪਿੰਡ ਬਰਗਾੜੀ ਵਿਖੇ ਸਰਬ ਧਰਮਾਂ ਦੇ ਸਾਂਝੀਵਾਲਤਾ ਦੇ ਪ੍ਰਤੀਕ ਧੰਨ ਸਾਹਿਬ ਸ੍ਰੀ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਅਤੇ ਗੁਰੂ ਸਾਹਿਬ ਜੀ ਦੇ ਅੰਗਾਂ ਨੂੰ ਪਾੜ ਕੇ ਗਲੀਆਂ ਨਾਲੀਆਂ ਵਿਚ ਸੁੱਟ ਦਿੱਤੇ ਜਾਣ ਦੇ ਰੋਸ ਅਤੇ ਉਸ ਤੇ ਤੁਰੰਤ ਕੋਈ ਕਾਰਵਾਈ ਨਾ …
Read More »ਬੀ. ਬੀ. ਕੇ. ਡੀ. ਏ ਵੀ ਕਾਲਜ ਵੂਮੈਨ ਨੇ ਜਿੱਤੀ ‘ਜੋਨਲ ਯੂਥ ਫੈਸਟੀਵਲ’ ਏ ਜੋਨ ਦੀ ਓਵਰਆਲ ਚੈਂਪੀਅਨਸ਼ਿਪ ਟਰਾਫ਼ੀ
ਅੰਮ੍ਰਿਤਸਰ, 15 ਅਕਤੂਬਰ (ਚਰਨਜੀਤ ਸਿੰਘ ਛੀਨਾ, ਸੁਖਬੀਰ ਖੁਰਮਨੀਆ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੂਮੈਨ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੁਆਰਾ 11 ਤੋਂ 14 ਅਕਤੂਬਰ ਤੱਕ ਆਯੋਜਿਤ ‘ਜੋਨਲ ਯੂਥ ਫੈਸਟੀਵਲ’ ਏ ਜੋਨ ਦੀ ਓਵਰਆਲ ਚੈਂਪੀਅਨਸ਼ਿਪ ਟਰਾਫ਼ੀ ਬਹੁਤ ਵੱਡੇ ਨੰਬਰਾਂ ਦੇ ਅੰਤਰ ਨਾਲ ਆਪਣੇ ਨਾਮ ਕੀਤੀ। ਕਾਲਜ ਦੇ ਵਿਹੜੇ ਵਿੱਚ ਵਿਭਿੰਨ ਵਿਭਾਗਾਂ ਦੇ ਇੰਚਾਰਜ ਅਧਿਆਪਕ ਤੇ ਪ੍ਰਤੀਯੋਗੀਆਂ ਦਾ …
Read More »ਵਿਦਿਆਰਥੀਆਂ ਡੀਅਰ ਪਾਰਕ ਵਿੱਚ ਪਿਕਨਿਕ ਮਨਾਈ
ਬਠਿੰਡਾ, ੧੫ ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਮਾਰਟ ਕਿਡਸ ਪਲੇਅ ਵੇਅ ਪਰਸ ਰਾਮਨ ਗਰ ਦੇ ਵਿਦਿਆਰਥੀਆਂ ਨੇ ਅੱਜ ਡੀਅਰ ਪਾਰਕ ਵਿੱਚ ਪਿਕਨਿਕ ਮਨਾਈ। ਜਿਸ ‘ਚ ਬੱਚਿਆਂ ਨੇ ਭਰਪੂਰ ਆਨੰਦ ਮਾਣਿਆ।ਡੀਅਰ ਪਾਰਕ ‘ਚ ਬੱਚਿਆਂ ਨੇ ਆਸਟਰੀਆ, ਬਾਂਦਰ, ਡੀਅਰ, ਰੈਡ ਮੁਨਿਆ ਤੋ ਇਲਾਵਾ ਕਈ ਹੋਰ ਜਾਨਵਰ ਵੀ ਦੇਖੇ ਅਤੇ ਪ੍ਰਸ਼ੰਨ ਹੋਏ। ਸਕੂਲ ਦੇ ਡਾਇਰੈਕਟਰ ਰਾਜੇਸ਼ ਪ੍ਰਭਾਕਰ ਨੇ ਦੱਸਿਆ ਕਿ ਬੱਚਿਆਂ …
Read More »ਲਾਇੰਨਜ਼ ਕਲੱਬ ਬਟਾਲਾ ਮੁਸਕਾਨ ਵੱਲੋਂ 60 ਬੈਡਮਿੰਟਨ ਖਿਡਾਰੀਆਂ ਦਾ ਸਨਮਾਨ
ਬਟਾਲਾ, 15 ਅਕਤੂਬਰ (ਨਰਿੰਦਰ ਬਰਨਾਲ) – ਲਾਇੰਨਜ਼ ਕਲੱਬ ਮੁਸਕਾਨ ਬਟਾਲਾ ਦੇ ਮੋਹਰੀ ਕਲੱਬਾਂ ਵਿਚੋਂ ਇੱਕ ਹੈ ਜੋਕਿ ਸਮੇ ਸਮੇ ਤੇ ਸਮਾਜ ਭਲਾਈ ਹਿੱਤ ਅਹਿਮ ਰੋਲ ਭਿਾਅ ਰਹੀ ਹੈ। ਬੀਤੇ ਸਮੇ ਦੌਰਾਨ ਜਿਲ੍ਹਾ ਟੂਰਨਾਮੈਟ ਕਮੇਟੀ ਗੁਰਦਾਸਪੁਰ ਵੱਲੋਂ ਬੈਡਮਿੰਟਨ ਮੁਕਾਬਲੇ ਬਟਾਲਾ ਕਲੱਬ ਵਿਖੇ ਕਰਵਾਏ ਗਏ।ਇਹਨਾਂ ਮੁਕਾਬਲਿਆਂ ‘ਚ ਭਰ ਵਿਚੋਂ ਅੰਡਰ 14, ਅੰਡਰ 17, ਅੰਡਰ 19 ਦੇ ਉਮਰ ਗੁੱਟ ਦੇ 60 ਬੈਡਮਿੰਟਨ ਖਿਡਾਰੀ …
Read More »ਭਾਸ਼ਣ ਮੁਕਾਬਲਿਆਂ ਵਿਚ ਜੈਤੋਸਰਜਾ ਦੀ ਸੁਪਰੀਤ ਦਾ ਦੂਜਾ ਸਥਾਨ
ਬਟਾਲਾ, 15 ਅਕਤੂਬਰ (ਨਰਿੰਦਰ ਬਰਨਾਲ)- ਜਿਲ੍ਹਾ ਟੂਰਨਾਮੈਂਟ ਕਮੇਟੀ ਵੱਲੋਂ ਕਰਵਾਏ ਗਏ, ਜਿਲ੍ਹਾ ਪੱਧਰੀ ਸੱਭਿਆਚਰਕ ਮੁਕਾਬਲਿਆਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੈਤੋਸਰਜਾ (ਗੁਰਦਾਸਪੁਰ) ਦੀ ਸਪੁਰੀਤ ਕੌਰ ਨੇ ਭਾਸ਼ਣ ਮਕਾਬਲਿਆਂ ਵਿਚ ਜਿਲੇ ਵਿਚੋ ਦੂਸਰਾ ਸਥਾਨ ਤੇ ਸਬਦ ਕੀਰਤਨ ਮੁਕਾਬਲਿਆਂ ਵਿਚ ਸਕੂਲ ਦੇ ਵਿਦਿਆਰਥੀਆਂ ਨੇ ਤੀਸਰਾ ਸਥਾਾਂਨ ਪ੍ਰਾਪਤ ਕੀਤਾ । ਸਕੂਲ ਵਿਖੇ ਪਹੁੰਚਣ ਤੇ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ ਗਿਆ।ਸਕੂਲ ਪ੍ਰਿੰਸੀਪਲ ਸ੍ਰੀਮਤੀ ਜਸਬੀਰ ਕੌਰ …
Read More »
Punjab Post Daily Online Newspaper & Print Media