Saturday, September 12, 2026

ਪੰਜਾਬੀ

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਉਹੋਰੀ ਸੰਗੀਤ ਮਹਾਂਉਤਸਵ ਆਯੋਜਿਤ

ਅੰਮ੍ਰਿਤਸਰ 5 ਮਾਰਚ (ਰੋਮਿਤ ਸ਼ਰਮਾ) – ਅੱਜ ਇਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਨੇ ਸ਼ਹਿਜਾਦਾ ਨੰਦ ਕਾਲਜ, ਗਰੀਨ ਐਵਿਨਿਊ, ਅੰਮ੍ਰਿਤਸਰ ਦੇ ਸਹਿਯੋਗ ਨਾਲ ਉਹੋਰੀ ਸੰਗੀਤ ਮਹਾਂਉਤਸਵ” ਦਾ ਆਯੋਜਨ ਕੀਤਾ । ਜਿਸਦੀ ਸ਼ੁਰੂਆਤ ਵਿਭਾਗ ਦੇ ਵਿਦਿਆਰਥੀਆਂ ਨੇ ਗੁਰਬਾਣੀ ਕੀਰਤਨ ਨਾਲ ਕੀਤੀ । ਇਸ ਤੋਂ ਉਪਰੰਤ ਪੰਡਿਤ ਰਾਜਨ-ਸਾਜਨ ਮਿਸ਼ਰਾ ਜੀ ਦੇ ਸ਼ਗਿਰਦ ਸ਼੍ਰੀ ਪ੍ਰਭਾਕਰ ਕਸ਼ਯਪ ਜੀ ਨੇ ਹੋਰੀ ਗਾਇਨ ਕਰਕੇ …

Read More »

ਦਿਲ ਦੀਆਂ ਬੀਮਾਰੀਆਂ ਦੇ ਇਲਾਜ ਸਬੰਧੀ ਅਵਸਰ ਅਤੇ ਚੁਣੌਤੀਆਂ ਬਾਰੇ ਪਬਲਿਕ ਲੈਕਚਰ

ਅੰਮ੍ਰਿਤਸਰ 5 ਮਾਰਚ (ਰੋਮਿਤ ਸ਼ਰਮਾ) – ਅੱਜ ਇਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਵਿਖੇ ਡਾਇਬਟੀਜ਼ ਵਿਚ ਦਿਲ ਦੀਆਂ ਬੀਮਾਰੀਆਂ ਦੇ ਇਲਾਜ ਸਬੰਧੀ ਅਵਸਰ ਅਤੇ ਚੁਣੌਤੀਆਂ ਵਿਸ਼ੇ ‘ਤੇ ਇਕ ਪਬਲਿਕ ਲੈਕਚਰ ਦਾ ਆਯੋਜਨ ਕਰਵਾਇਆ ਗਿਆ। ਇਹ ਲੈਕਚਰ ਕੈਨੇਡਾ ਦੀ ਯੂਨੀਵਰਸਿਟੀ ਆਫ ਮੈਨੀਟੋਬਾ ਦੇ ਸੇਂਟ ਬੋਨਫੇਸ ਹਾਸਪੀਟਲ ਰੀਸਰਚ ਸੈਂਟਰ ਦੇ ਇੰਸਟੀਚਿਊਟ ਆਫ ਕਾਰਡੀਓਵਾਸਕੁਲਰ ਦੇ ਕਾਰਡੀਓਵਾਸਕੁਲਰ ਸਾਇੰਸਜ਼ ਦੇ ਡਾਇਰੈਕਰ, ਪ੍ਰੋ. …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰਦੁਆਰਾ ਸਾਹਿਬ ਵਿਖੇ ਬਸੰਤ ਰਾਗ ਦਰਬਾਰ ਦਾ ਆਯੋਜਨ

ਪਰੰਪਰਾ, ਪੂਰਬੀ ਚਿੰਤਨ ਅਤੇ ਮੌਲਿਕ ਖੋਜ ਵਿਧੀਆਂ ਹੀ ਸਪਤ-ਸਿੰਧੂ ਸਭਿਅਤਾ ਦੀ ਅਮੀਰੀ ਨੂੰ ਜੀਵੰਤ ਰੱਖਣਗੀਆਂ ਅੰਮ੍ਰਿਤਸਰ, 5 ਮਾਰਚ (ਰੋਮਿਤ ਸ਼ਰਮਾ) – ਮੁਮਾਰਖੀ ਰੁੱਤ ਅੰਦਰ ਮਉਲਦੀ ਕੁਦਰਤ ਨਾਲ ਆਨੰਦਿਤ ਹੋਈ ਕਾਇਆ ਧਰਤੀ ਉਪਰ ਸੁਰਚਨਾ ਤੇ ਸਿਰਜਣਾ ਵੱਲ ਕਾਰਜਸ਼ੀਲ ਹੂੰਦੀ ਹੈ ਅਤੇ ਕਿਸੇ ਵੱਡੇ ਜ਼ਬਤ ਵਿਚ ਟਿਕਾਅ ਲੋਚਦੀ ਹੈ। ਸਪਤ-ਸਿੰਧੂ ਸਭਿਅਤਾ ਦੀ ਆਦਿ ਸ਼ੁੱਧਤਾ ਤੇ ਉਚ ਪਰੰਪਰਾਵਾਂ ਨਾਲ ਅਜੋਕੇ ਪੰਜਾਬ ਨੂੰ ਮੁੜ …

Read More »

29 ਮਾਰਚ ਨੂੰ ਹੋਵੇਗੀ ਗ੍ਰਾਮ ਪੰਚਾਇਤ ਲੱਖਾ ਮੁਸਾਹਿਬ ਦੇ ਸਰਪੰਚ ਅਤੇ 1 ਮੈਂਬਰ ਲਈ ਚੋਣ – ਮਾਨ

ਫਾਜ਼ਿਲਕਾ, 5 ਮਾਰਚ (ਵਨੀਤ ਅਰੋੜਾ) – ਫਾਜ਼ਿਲਕਾ ਜਿਲ੍ਹੇ ਦੇ ਬਲਾਕ ਜਲਾਲਾਬਾਦ ਦੀ ਗ੍ਰਾਮ ਪੰਚਾਇਤ ਲੱਖਾ ਮੁਸਾਹਿਬ ਦੀ ਸਰਪੰਚ ਅਤੇ 1 ਮੈਂਬਰ ਦੀ ਚੋਣ 29 ਮਾਰਚ ਦਿਨ ਐਤਵਾਰ ਨੂੰ ਹੋਵੇਗੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਸ. ਚਰਨਦੇਵ ਸਿੰਘ ਮਾਨ ਨੇ ਦੱਸਿਆ ਕਿ ਪਿੰਡ ਦੀ ਸਰਪੰਚ (ਇਸਤਰੀ ਰਾਖਵੀਂ) ਅਤੇ ਵਾਰਡ ਨੰ. 2 ਦੇ ਪੰਚ (ਇਸਤਰੀ ਰਾਖਵੀਂ) ਦੀ ਚੋਣ ਕਰਵਾਈ ਜਾਣੀ ਹੈ।ਇਸ …

Read More »

ਵੋਟਰ ਆਪਣੇ ਅਧਾਰ ਕਾਰਡ ਨੰਬਰ ਚੋਣ ਕਮਿਸ਼ਨ ਨੂੰ ਦੇਣ – ਵਧੀਕ ਜਿਲ੍ਹਾ ਚੋਣ ਅਫ਼ਸਰ

ਅਧਾਰ ਕਾਰਡ ਨੂੰ ਵੋਟਰ ਕਾਰਡ ਡੈਟਾ ਨਾਲ ਲਿੰਕ ਕਰਨ ਨਾਲ ਦੋਹਰੀਆਂ ਵੋਟਾਂ ਕੱਟਣ ਤੇ  ਗਲਤੀਆਂ ਸੁਧਾਰਨ ‘ਚ ਮਿਲੇਗੀ ਮਦਦ ਫਾਜ਼ਿਲਕਾ, 5 ਮਾਰਚ (ਵਨੀਤ ਅਰੋੜਾ) – ਵਧੀਕ ਡਿਪਟੀ ਕਮਿਸ਼ਨਰ-ਕਮ- ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ. ਚਰਨਦੇਵ ਸਿੰਘ ਮਾਨ ਨੇ ਜ਼ਿਲ੍ਹੇ ਦੇ ਵੋਟਰਾਂ ਨੂੰ ਆਪਣੇ ਅਧਾਰ ਕਾਰਡ ਆਪਣੇ ਵੋਟਰ ਪਹਿਚਾਣ ਪੱਤਰ ਅਤੇ ਵੋਟਰ ਸੂਚੀ ਦੇ ਡੈਟਾ ਵਿੱਚ ਸ਼ਾਮਿਲ ਕਰਵਾਉਣ ਲਈ ਅਪੀਲ ਕੀਤੀ ਹੈ।ਉਨ੍ਹਾਂ …

Read More »

ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨਾਲ ਮੀਟਿੰਗ

ਫਾਜ਼ਿਲਕਾ, 5 ਮਾਰਚ (ਵਨੀਤ ਅਰੋੜਾ) – ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਇੰਜੀ. ਡੀ.ਪੀ.ਐਸ. ਖਰਬੰਦਾ (ਵਾਧੂ ਚਾਰਜ) ਵੱਲੋਂ ਅੱਜ ਜਿਲ੍ਹਾ ਅਧਿਕਾਰੀਆਂ  ਨਾਲ ਮੀਟਿੰਗ ਕੀਤੀ ਗਈ ਅਤੇ ਜਿਲ੍ਹੇ ਵਿਚ ਅਮਨ ਕਾਨੂੰਨ ਦੀ ਸਥਿਤੀ ਤੋਂ ਇਲਾਵਾ ਚੱਲ ਰਹੇ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਸਬੰਧੀ ਜਾਣਕਾਰੀ ਹਾਸਲ ਕੀਤੀ ਗਈ । ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਕਿਹਾ ਕਿ ਉਹ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਲੋਕਾਂ ਨੂੰ ਮਿੱਥੇ ਸਮੇਂ …

Read More »

ਕੋਈ ਵੀ ਵਾਹਨ/ਆਟੋ-ਰਿਕਸ਼ਾ ਚਾਲਕ ਸਮਰੱਥਾ ਤਂੋ ਵੱਧ ਸਕੂਲੀ ਬੱਚਿਆਂ ਨੂੰ ਬਿਠਾਵੇ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ) – ਸ੍ਰੀ ਰਵੀ ਭਗਤ ਜ਼ਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਨੇ ਜ਼ਾਬਤਾ ਫੌਜ਼ਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਹੁਕਮ ਜਾਰੀ ਕੀਤੇ ਹਨ ਕਿ ਕੋਈ ਵੀ ਵਾਹਨ ਆਟੋ-ਰਿਕਸ਼ਾ ਚਾਲਕ ਸਮਰੱਥਾ ਤੋ ਵੱਧ ਬੱਚਿਆਂ ਨੂੰ ਸਕੂਲ ਵਿਚ ਲੈ ਕੇ ਨਹੀ ਜਾਵੇਗਾ। ਸਮੂਹ ਸਕਲੂਾਂ ਦੇ ਪ੍ਰਿੰਸੀਪਲਾਂ/ਹੈਡਮਾਸਟਰ ਇਹ ਯਕੀਨੀ ਬਣਾਉਣਗੇ ਕਿ ਉਹ ਆਪਣੇ ਪੱਧਰ ‘ਤੇ ਮਾਪਿਆਂ ਨੂੰ ਇਸ ਸਬੰਧੀ ਜਾਗਰੂਕ ਕਰਨਗੇ। …

Read More »

ਭਾਰਤ-ਪਾਕਿ ਸੀਮਾ ਨਾਲ ਲੱਗਦੀ ਕੰਡਿਆਲੀ ਤਾਰ ਨੇੜੇ ਹਰ ਤਰਾਂ ਦੀ ਹਰਕਤ ‘ਤੇ ਪਾਬੰਦੀ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ) – ਸ੍ਰੀ ਰਵੀ ਭਗਤ ਜ਼ਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਨੇ ਜ਼ਾਬਤਾ ਫੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆਂ ਜ਼ਿਲ੍ਹਾ ਅੰਮ੍ਰਿਤਸਰ ਵਿਚ ਜ਼ਿਲ੍ਹਾ ਪੁਲਿਸ ਮੁਖੀ ਅੰਮ੍ਰਿਤਸਰ (ਦਿਹਾਤੀ) ਦੇ ਅਧਿਕਾਰ ਖੇਤਰ ਵਿਚ ਪੈਂਦੇ ਥਾਣਿਆਂ ਅਧੀਨ ਭਾਰਤ-ਪਾਕਿ ਸੀਮਾ ਨਾਲ ਲੱਗਦੀ ਕੰਡਿਆਲੀ ਤਾਰ ਤੋਂ 500 ਮੀਟਰ ਘੇਰੇ ਅੰਦਰ ਰਾਤ 8.30 ਵਜੇ ਤੋਂ ਸਵੇਰੇ 5 ਵਜੇ …

Read More »

ਅਸਲ੍ਹਾ ਭੰਭਾਰ ਬਿਆਸ ਦੇ ਆਲੇ-ਦੁਆਲੇ ਜਲਨਸ਼ੀਲ ਪਦਾਰਥਾਂ ਦੀ ਵਰਤੋਂ ‘ਤੇ ਲਗਾਈ ਪਾਬੰਦੀ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ) – ਜ਼ਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਸ੍ਰੀ ਰਵੀ ਭਗਤ ਨੇ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਹੁਕਮ ਜਾਰੀ ਕਰਦਿਆਂ ਹੋਇਆਂ ਅਸਲ੍ਹਾ ਭੰਭਾਰ ਬਿਆਸ ਦੇ ਆਲੇ ਦੁਆਲੇ 1000 ਵਰਗ ਗਜ਼ ਦੇ ਖੇਤਰਾਂ ਵਿਚ ਲੋਕਾਂ ਦੁਆਰਾ ਜਲਨਸ਼ੀਲ ਪਦਾਰਥਾਂ ਦੀ ਵਰਤੋਂ ਕਰਨ ਅਤੇ ਅਣਅਧਿਕਾਰਤ ਉਸਾਰੀਆਂ ‘ਤੋ ਮੁਕੰਮਲ ਪਾਬੰਦੀ ਲਗਾਉਣ ਦੇ ਹੁਕਮ ਦਿੱਤੇ ਹਨ। ਹੁਕਮਾਂ ਵਿਚ ਕਿਹਾ ਗਿਆ ਹੈ …

Read More »

ਜੋਸ਼ੀ ਵਲੋ ਚਾਂਦ ਐਵਨਿਉ ਅਤੇ ਕਮਲਾ ਦੇਵੀ ਪੰਚਾਇਤ ਨੂੰ 10-10 ਲੱਖ ਦੇ ਚੈਂਕ ਭੇਂਟ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ) – ਅੰਮ੍ਰਿਤਸਰ ਹਲਕਾ ਉੱਤਰੀ ਵਿੱਚ ਪੈਂਦੀ ਪੰਚਾਇਤ ਚਾਂਦ ਐਵਨਿਉ ਅਤੇ ਕਮਲਾ ਦੇਵੀ ਨੂੰ ਸਥਾਨਕ ਸਰਕਾਰ ਮੈਡੀਕਲ ਸਿੱਖਿਆ ਤੇ ਖੋਜ਼ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ 10-10 ਲੱਖ ਰੁਪਏ ਦੀ ਗ੍ਰਾਂਟ ਦੇ ਚੈਂਕ ਭੇਂਟ ਕੀਤੇ। ਇਸ ਗ੍ਰਾਂਟ ਦੀ ਵਰਤੋਂ ਸੀਵਰਜ, ਗਲੀਆਂ-ਨਾਲੀਆਂ ਪੱਕੀਆਂ ਕਰਨ ਲਈ ਕੀਤੀ ਜਾਵੇਗੀ। ਇਲਾਕੇ ਦੇ ਲੋਕਾਂ ਵੱਲੋ ਜੋਸ਼ੀ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ …

Read More »