ਅੰਮ੍ਰਿਤਸਰ, 9 ਮਾਰਚ (ਪੰਜਾਬ ਪੋਸਟ ਬਿਊਰੋ) – ਸੀ੍ ਅਕਾਲ ਤਖਤ ਸਾਹਿਬ ਵਿਖੇ ਨਾਨਕਸ਼ਾਹੀ ਕੈਲੰਡਰ ਸਬੰਧੀ ਐਲਾਨੀ ਕਮੇਟੀ ਦੇ ਸੰਦਰਭ ਵਿਚ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਨੇ ਕਿਹਾ ਕਿ ਸੰਗਠਨ ਵਿਚ ਸ਼ਾਮਲ ਜਥੇਬੰਦੀਆਂ ਅਕਾਲ ਪੁਰਖ ਕੀ ਫੌਜ, ਸਿੱਖ ਮਿਸ਼ਨਰੀ ਕਾਲਜ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਇੰਸਟੀਚਿਊਟ ਆਫ ਸਿੱਖ ਸਟੱਡੀਜ਼, ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ, …
Read More »ਪੰਜਾਬੀ
ਪਿੰਗਲਵਾੜਾ ਮਾਨਾਂਵਾਲਾ ਵਿਖੇ ਅਸਮਰੱਥਾ ਤੋਂ ਪ੍ਰਭਾਵਿਤ ਬੱਚਿਆਂ ਦੀ ਕਾਰਜਸ਼ਾਲਾ ਆਰੰਭ
ਅੰਮ੍ਰਿਤਸਰ, 9 ਮਾਰਚ (ਸੁਖਬੀਰ ਸਿੰਘ) – ਪਿੰਗਲਵਾੜਾ ਮਾਨਾਂਵਾਲਾ ਵਿਖੇ ਅਸਮਰੱਥਾ ਤੋਂ ਪ੍ਰਭਾਵਿਤ ਬੱਚਿਆਂ ਦੀ ਕਾਰਜਸ਼ਾਲਾ ਆਰੰਭ ਕੀਤੀ ਗਈ ਜਿਸ ਦਾ ਉਦਘਾਟਨ ਪਿੰਗਲਵਾੜਾ ਦੇ ਉਪ ਪ੍ਰਧਾਨ ਡਾ: ਜਗਦੀਪਕ ਸਿੰਘ ਨੇ ਕੀਤਾ । ਇਹ ਕਾਰਜਸ਼ਾਲਾ 9 ਮਾਰਚ ਤੋਂ 14 ਮਾਰਚ ਤੱਕ ਚਲੇਗੀ ‘ਤੇ ਇਸ ਦਾ ਸੰਚਾਲਨ ਕਨੈਡਾ ਤੋਂ ਆਏ ਦੋ ਮਾਹਰਾਂ, ਸ੍ਰੀਮਤੀ ਮਿਲਾਨੀ ਡੇਵਿਸ ਤੇ ਸ੍ਰੀਮਤੀ ਵਿਰਜੀਨੀਆ ਰੋਬਿਨਸਨ ਕਰ ਰਹੇ ਹਨ ।ਇਹ …
Read More »ਪੀ.ਪੀ.ਪੀ ਦੀ ਪਹਿਲ ‘ਤੇ ਜਾਂਚ ਅਧਿਕਾਰੀ ਕਸਬਾ ਵੱਲਾ ਪੁੱਜੇ
ਹਰ ਮਹੀਨੇ ਜਿਲੇ ਵਿਚ ਹੁੰਦੀ ਹੈ 4.30 ਲੱਖ ਮਿੱਟੀ ਦੇ ਤੇਲ ਦੀ ਸਪਲਾਈ ਅੰਮ੍ਰਿਤਸਰ, 9 ਮਾਰਚ (ਜਗਦੀਪ ਸਿੰਘ ਸੱਗੂ) – ਲੋਕਾਂ ਨੂੰ ਪਿਛਲੇ ਕਾਫੀ ਸਮੇ ਤੋ ਰਾਸ਼ਨ ਡਿਪੂਆਂ ਤੋ ਮਿੱਟੀ ਦਾ ਤੇਲ ਨਹੀਂ ਮਿਲ ਰਿਹਾ, ਜਿਸ ਨੂੰ ਲੈ ਕੇ ਪੀਪਲਸ ਪਾਰਟੀ ਆਫ ਪੰਜਾਬ ਦਾ ਜਿਲਾ ਸ਼ਹਿਰੀ ਵਿੰਗ ਵਲੋਂ ਸਮੇ-ਸਮੇ ਤੇ ਵਿਭਾਗ ਦੇ ਅਧਿਕਾਰੀਆ ਨੂੰ ਲਿਖਿਆ ਗਿਆ, ਪਰੰਤੁ ਕੋਈ ਹੱਲ ਨਾ …
Read More »ਸ੍ਰ. ਕੈਰੋਂ ਦੀ ਅਗਵਾਈ ਹੇਠ ਸੁਰਿੰਦਰ ਕੁਮਾਰ ਸ਼ਿੰਦਾ ਨੂੰ ਨਗਰ ਕੌਂਸਲ ਪੱਟੀ ਦਾ ਪ੍ਰਧਾਨ ਥਾਪਿਆ
ਪੱਟੀ, 9 ਮਾਰਚ (ਅਵਤਾਰ ਢਿਲੋਂ / ਰਣਜੀਤ ਮਾਹਲਾ) – ਨਗਰ ਕੌਂਸਲ ਪੱਟੀ ਦੀ ਪ੍ਰਧਾਨਗੀ ਦੀ ਚੋਣ ਸ੍ਰ.ਆਦੇਸ਼ ਪ੍ਰਤਾਪ ਸਿੰਘ ਕੈਰੋਂ ਕੈਬਨਿਟ ਮੰਤਰੀ ਪੰਜਾਬ ਦੀ ਯੋਗ ਅਗਵਾਈ ਹੇਠ ਹੋਈ ਜਿਸ ਵਿਚ ਵਾਰਡ ਨੰਬਰ 14 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਜੇਤਾ ਸੁਰਿੰਦਰ ਕੁਮਾਰ ਸ਼ਿੰਦਾ ਨੂੰ ਨਗਰ ਕੌਸਲ ਪੱਟੀ ਦਾ ਪ੍ਰਧਾਨ ਥਾਪਿਆ ਗਿਆ।ਦਫਤਰ ਜਿਲ਼੍ਹਾ ਮੈਜਿਸਟ੍ਰੇਟ ਵਿਖੇ ਐਸ.ਡੀ.ਐਮ ਪੱਟੀ ਸ੍ਰ.ਬਖਤਾਵਰ ਸਿੰਘ, ਕਾਰਜ ਸਾਧਕ ਅਫਸਰ ਸ੍ਰ.ਮਨਮੋਹਨ …
Read More »ਖ਼ਾਲਸਾ ਕਾਲਜ ਵੂਮੈਨ ਵਿਖੇ 2 ਰੋਜ਼ਾ ਯੂ. ਜੀ. ਸੀ ਵੱਲੋਂ ਰਾਸ਼ਟਰੀ ਗੋਸ਼ਟੀ ਦਾ ਆਯੋਜਨ
ਅੰਮ੍ਰਿਤਸਰ, 9 ਮਾਰਚ (ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਦੇ ਪੀ. ਜੀ. ਵਿਭਾਗ ਵੱਲੋਂ ਯੂ. ਜੀ. ਸੀ. ਦੇ ਸਹਿਯੋਗ ਨਾਲ ਵਪਾਰ, ਵਣਜ, ਉਦਯੋਗਿਕ ਵਿੱਚ ਸਮਕਾਲੀਨ ਮੁੱਦਿਆਂ ‘ਤੇ 2 ਰੋਜ਼ਾ ਰਾਸ਼ਟਰੀ ਗੋਸ਼ਟੀ ਕਰਵਾਈ ਗਈ, ਜਿਸ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਜਿਸਟਰਾਰ ਸ: ਸ਼ਰਨਜੀਤ ਸਿੰਘ ਢਿੱਲੋਂ ਮੁੱਖ ਮਹਿਮਾਨ ਵਜੋਂ ਪੁੱਜੇ। ਇਸ ਦੌਰਾਨ ਕਾਲਜ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਅਤੇ ਵਿਭਾਗ …
Read More »ਸੜਕ ਦੁਰਘਟਨਾ ਵਿਚ ਮਾਰੇ ਗਏ ਸਾਹਿਲ ਮਿਗਲਾਨੀ ਨਮਿਤ ਅੰਤਿਮ ਅਰਦਾਸ
ਜੰਡਿਆਲਾ ਗੁਰੂ, 9 ਮਾਰਚ (ਹਰਿੰਦਰਪਾਲ ਸਿੰਘ / ਵਰਿੰਦਰ ਸਿੰਘ) – ਬੀਤੇ ਦਿਨੀ ਇੱਕ ਸੜਕ ਦੁਰਘਟਨਾ ਵਿਚ ਮਾਰੇ ਗਏ ਦੋ ਨੋਜਵਾਨਾਂ ਵਿਚੋਂ ਇੱਕ ਸਾਹਿਲ ਮਿਗਲਾਨੀ ਪੁੱਤਰ ਬਲਜੀਤ ਪਾਲ (ਬੱਲੀ ਕਪੜਿਆਂ ਵਾਲਾ) ਦੀ ਗੁਰਦੁਆਰਾ ਬਾਬਾ ਹੰਦਾਲ ਜੀ ਵਿਖੇ ਅੰਤਿਮ ਅਰਦਾਸ ਕੀਤੀ ਗਈ।ਇਸ ਮੋਕੇ ਵੱਖ-ਵੱਖ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆ ਦੇ ਆਗੂਆ ਤੋਂ ਇਲਾਵਾ ਭਾਰੀ ਗਿਣਤੀ ਵਿਚ ਸ਼ਹਿਰ ਵਾਸੀ ਪਹੁੰਚੇ ਹੋਏ ਸਨ। ਭਾਈ ਅੰਗਰੇਜ਼ …
Read More »ਜਿਲ੍ਹਾ ਪੱਧਰੀ ਗਲੂਕੋਮਾ ਜਾਗਰੂਕਤਾ ਕੈਂਪ ਲਗਾਇਆ
ਹੁਸ਼ਿਆਰਪੁਰ, 9 ਮਾਰਚ (ਸਤਵਿੰਦਰ ਸਿੰਘ) – ਵਿਸ਼ਵ ਗਲੂਕੋਮਾ ਜਾਗਰੂਕਤਾ ਹਫਤੇ ਨੂੰ ਮੁੱਖ ਰੱਖਦੇ ਹੋਏ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਅੱਖਾਂ ਦੇ ਵਿਭਾਗ ਵਿਖੇ ਸਿਵਲ ਸਰਜਨ ਡਾ. ਸਰਜੀਤ ਸਿੰਘ ਦੀ ਸਰਪ੍ਰਸਤੀ ਹੇਠ ਆਮ ਲੋਕਾਂ ਦੀ ਜਾਗਰੂਕਤਾ ਲਈ ਜਿਲ੍ਹਾ ਪੱਧਰੀ ਗਲੂਕੋਮਾ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਹਾਜਿਰ ਇੱਕਠ ਅਤੇ ਨਰਸਿੰਗ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਡਾ. ਸੁਰਜੀਤ ਸਿੰਘ ਨੇ ਦੱਸਿਆ ਕਿ ਜਿਲ੍ਹੇ …
Read More »ਸੋਹਨ ਸਿੰਘ ਠੰਡਲ ਦੀ ਪ੍ਰਧਾਨਗੀ ਹੇਠ ‘ਮੀਨਾਰ-ਏ-ਬੇਗਮਪੁਰਾ’ ਦੀ ਉਸਾਰੀ ਲਈ ਹੋਈ ਅਹਿਮ ਮੀਟਿੰਗ
ਹੁਸ਼ਿਆਰਪੁਰ, 9 ਮਾਰਚ (ਸਤਵਿੰਦਰ ਸਿੰਘ) – ਪੰਜਾਬ ਸਰਕਾਰ ਵੱਲੋਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਖੁਰਾਲਗੜ੍ਹ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੀ ਯਾਦ ‘ਚ ਉਸਾਰੇ ਜਾਣ ਵਾਲੇ ਸਮਾਰਕ ‘ਮੀਨਾਰ-ਏ-ਬੇਗਮਪੁਰਾ’ ਬਾਰੇ ਸੰਕਲਪ ਦਸਤਾਵੇਜ ਤਿਆਰ ਕਰਨ ਸਬੰਧੀ ਸਭਿਆਚਾਰਕ ਤੇ ਸੈਰ ਸਪਾਟਾ ਮੰਤਰੀ ਪੰਜਾਬ ਸz: ਸੋਹਨ ਸਿੰਘ ਠੰਡਲ ਦੀ ਪ੍ਰਧਾਨਗੀ ਹੇਠ ਕਾਰਜਕਾਰਨੀ ਅਤੇ ਸੰਕਲਪ ਕਮੇਟੀ ਇੱਕ ਸਾਂਝੀ ਅਹਿਮ ਮੀਟਿੰਗ ਅੱਜ ਇਥੇ ਹੋਈ। ਇਸ ਮੌਕੇ ਮੁੱਖ …
Read More »ਬਿਨ੍ਹਾਂ ਸਰਕਾਰੀ ਹੁਕਮਾਂ ਤੋਂ ਪੁਰਾਣੇ ਅਧਾਰ ਕਾਰਡਾਂ ਅਤੇ ਵੋਟਰ ਕਾਰਡਾਂ ਨੂੰ ਪੈਸੇ ਲੈ ਕੇ ਬਦਲਣ ਦਾ ਮਾਮਲਾ ਸਾਹਮਣੇ ਆਇਆ
ਹੁਸ਼ਿਆਰਪੁਰ, 9 ਮਾਰਚ (ਸਤਵਿੰਦਰ ਸਿੰਘ) – ਭਾਰਤ ਜਗਾਓ ਅੰਦੋਲਨ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਅਤੇ ਦਵਿੰਦਰ ਸਿੰਘ ਗਿੱਲ ਨੇ ਪਿੰਡ ਜਾਂਗਣੀਵਾਲ ਵਿਚ ਅਤੇ ਪਿੰਡਾਂ ਵਿਚ ਸਰਕਾਰਾ ਵਲੋਂ ਲੋਕਾਂ ਦੀ ਗੈਰ ਸੰਵਿਧਾਨਕ ਲੁੱਟ ਕਰਵਾਉਣ ਲਈ ਖੋਲੇ ਗ੍ਰਾਮ ਸੁਵਿਧਾ ਕੇਂਦਰ ਵਲੋਂ ਲੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ, ਧੀਮਾਨ ਨੇ ਪ੍ਰੈਸ ਨੂੰ ਨਾਲ ਲੈ ਪਿੰਡ ਦਾ ਜਾ ਕੇ ਮੋਕਾ ਵੇਖਿਆ ਅਤੇ ਤੁਰੰਤ ਦੱਖਲ …
Read More »21ਵੀਂ ਕਾਨਫਰੰਸ ਆਫ ਨੈਸ਼ਨਲ ਮੈਗਨੈਟਿਕ ਰੈਜ਼ੋਨੈਂਸ ਸੁਸਾਇਟੀ ਆਫ ਇੰਡੀਆ ਸੰਪੰਨ
ਅੰਮ੍ਰਿਤਸਰ, 9 ਮਾਰਚ (ਰੋਮਿਤ ਸ਼ਰਮਾ) – ਨੈਸ਼ਨਲ ਮੈਗਨੈਟਿਕ ਰੈਜ਼ੋਨੈਂਸ ਸੋਸਾਇਟੀ ਆਫ ਇੰਡੀਆ ਦੀ ਚਾਰ ਰੋਜ਼ਾ 21ਵੀਂ ਕਾਨਫਰੰਸ ਅੱਜ ਇਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਆਡੀਟੋਰੀਅਮ ਵਿਖੇ ਸੰਪੰਨ ਹੋ ਗਈ। ਇਸ ਮੌਕੇ ਦੇਸ਼-ਵਿਦੇਸ਼ ਤੋਂ 235 ਨਾਮਵਰ ਵਿਗਿਆਨੀਆਂ ਨੇ ਭਾਗ ਲਿਆ ਅਤੇ ਆਪਣੇ ਖੋਜ ਪੇਪਰ ਪੇਸ਼ ਕੀਤੇ। ਪ੍ਰੋ. ਜੈਫਰੀ ਰੈਮੀਅਰ, ਯੂਨੀਵਰਸਿਟੀ ਆਫ ਕੈਲੀਫੋਰਨੀਆ, ਬਰਕਲੇ ਨੇ ਐਨ.ਐਮ.ਆਰ ਸਪੈਕਟਰੋਸਕੋਪੀ ਦੀ ਵਰਤੋਂ ਬਾਰੇ …
Read More »
Punjab Post Daily Online Newspaper & Print Media