Thursday, September 10, 2026

ਪੰਜਾਬੀ

ਨਗਰ ਨਿਗਮ ਤੇ ਨਗਰ ਕੌਸਲ ਦੀਆਂ ਵੋਟਾਂ ਪੈਣ ਦੇ ਸਮੇਂ ਵਿੱਚ ਇੱਕ ਘੰਟੇ ਦਾ ਵਾਧਾ

ਹੁਸ਼ਿਆਰਪੁਰ, 21 ਫਰਵਰੀ (ਸਤਵਿੰਦਰ ਸਿੰਘ) – ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਨਗਰ ਨਿਗਮ ਅਤੇ ਨਗਰ ਕੌਸਲ ਦੀਆਂ ਵੋਟਾਂ ਪੈਣ ਦੇ ਸਮੇਂ ਵਿੱਚ ਇੱਕ ਘੰਟੇ ਦਾ ਵਧਾ ਕੀਤਾ ਗਿਆ ਹੈ। ਹੁਣ ਵੋਟਾਂ ਪੈਣ ਦਾ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗਾ ਜਦਕਿ ਪਹਿਲਾਂ ਇਹ ਸਮਾਂ ਸਵੇਰੇ 8 ਵਜੇ ਤੋਂ …

Read More »

ਅਕਾਲੀ ਭਾਜਪਾ ਗਠਬੰਧਨ ਸਾਰੀਆ ਸੀਟਾਂ ਤੇ ਜਿੱਤ ਪ੍ਰਾਪਤ ਕਰੇਗਾ- ਸੂਦ

ਹੁਸ਼ਿਆਰਪੁਰ, 21 ਫਰਵਰੀ (ਸਤਵਿੰਦਰ ਸਿੰਘ) – ਪਿਛਲੇ ਸੱਤ ਸਾਲਾ ਵਿੱਚ ਅਕਾਲੀ ਭਾਂਜਪਾ ਗਠਬੰਧਨ ਨੇ ਹੁਸ਼ਿਆਰਪੁਰ ਵਿੱਚ ਵਿਕਾਸ ਦੀ ਝੰੜੀ ਲਗਾ ਦਿੱਤੀ ਜਿਨ੍ਹਾਂ ਵਿੱਚ ਨਵਾ ਬੱਸ ਸਟੈਡ,ਨਗਰ ਨਿਗਮ ਦੀ ਨਵੀ ਇਮਾਰਤ,ਭੱਗੀ ਚੌ ਤੇ ਪੁਲ ਦਾ ਨਿਰਮਾਣ, ਸ਼ਹਿਰ ਦੇ ਪੁਲਾਂ ਨੂੰ ਚੌੜਾ ਕਰਨਾ, ਬਸੀ ਜਾਨਾ ਵਿੱਚ ਵਣ ਚੇਤਨਾ ਪਾਰਕ ਦਾ ਨਿਰਮਾਣ, ਗੋਤਮ ਨਗਰ ਵਿੱਚ ਕਮਿਊਨਟੀ ਸੈਟਰ ਦੀ ਵਿਸ਼ਾਲ ਇਮਾਰਤ ਦਾ ਨਿਰਮਾਣ ਤੇ …

Read More »

ਉੱਘੇ ਸਮਾਜ ਸੇਵੀ ਪਰਮਜੀਤ ਸਿੰਘ ਸਚਦੇਵਾ ਵੱਲੋਂ ਪਲਸ ਪੋਲੀਓ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ

ਹੁਸ਼ਿਆਰਪੁਰ, 21 ਫਰਵਰੀ (ਸਤਵਿੰਦਰ ਸਿੰਘ) – 22 ਫਰਵਰੀ ਦੀ ਕੌਮੀ ਪਲਸ ਪੋਲੀਓ ਮੁਹਿੰਮ ਪ੍ਰਤੀ ਜਾਗਰੂਕਤਾ ਪੈਦਾ ਕਰਨ ਵਾਸਤੇ ਅੱਜ ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਰਿਕਸ਼ਾ ਰੈਲੀ ਦਾ ਆਯੋਜਨ ਇੰਡਿਅਨ ਮੈਡੀਕਲ ਐਸੋਸੀਏਸ਼ਨ ਦੇ ਸਹਿਯੋਗ ਨਾਲ ਕੀਤਾ ਗਿਆ। ਇਸ ਰੈਲੀ ਨੂੰ ਉਘੇ ਸਮਾਜ ਸੇਵੀ ਪਰਮਜੀਤ ਸਿੰਘ ਸਚਦੇਵਾ ਅਤੇ ਆਸ਼ਾ ਕਿਰਨ ਸਕੂਲ ਦੇ ਵਿਦਿਆਰਥੀ ਆਲਮਦੀਪ ਸਿੰਘ ਸੋਹੀ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। …

Read More »

ਹੁਸ਼ਿਆਰਪੁਰ-ਟਾਂਡਾ ਅਤੇ ਹੁਸ਼ਿਆਰਪੁਰ-ਰੋਪੜ ਰੇਲ ਲਿੰਕ ਦੇ ਵਿਸਥਾਰ ਸੰਬੰਧੀ ਸਾਂਪਲਾ ਵਲੋਂ ਰੇਲ ਮੰਤਰੀ ਸੁਰੇਸ਼ ਪ੍ਰਭੂ ਨਾਲ ਮੁਲਾਕਾਤ

ਹੁਸ਼ਿਆਰਪੁਰ, 21 ਫਰਵਰੀ (ਸਤਵਿੰਦਰ ਸਿੰਘ) – ਰੇਲ ਲਿੰਕ ਵਿਸਥਾਰ ਦੇ ਆਪਣੇ ਵਾਅਦੇ ਨੂੰ ਤੇਜ਼ੀ ਦਿੰਦੇ ਹੋਏ ਸਥਾਨਕ ਮੈਂਬਰ ਪਾਰਲੀਮੈਂਟ ਅਤੇ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੇ ਇਸ ਸੰਬੰਧ ਵਿਚ ਰੇਲ ਮੰਤਰੀ ਸੁਰੇਸ਼ ਪ੍ਰਭੂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਸ਼੍ਰੀ ਸਾਂਪਲਾ ਨੇ ਹੁਸ਼ਿਆਰਪੁਰ ਤੋਂ ਟਾਂਡਾ ਅਤੇ ਹੁਸ਼ਿਆਰਪੁਰ ਰੋਪੜ ਰੇਲ ਲਿੰਕ ਦੇ ਵਿਸਥਾਰ ਕੀਤੇ ਜਾਣ ਸੰਬੰਧੀ ਇਸ ਹਲਕੇ ਦੀ ਲੰਬੇ ਸਮੇਂ ਤੋਂ …

Read More »

ਜਸਵਿੰਦਰ ਸਿੰਘ ਰੌਕੀ ਨੇ ਵਾਰਡ ਨੰਬਰ 23 ਦੇ ਵਿੱਕੀ ਬਾਵਾ ਦੇ ਹੱਕ ਵਿੱਚ ਪ੍ਰਚਾਰ

ਫਾਜਿਲਕਾ, 21 ਫਰਵਰੀ (ਵਿਨੀਤ ਅਰੋੜਾ) – ਅੱਜ ਸ਼ਾਮ ਵਾਰਡ ਨੰਬਰ 23 ਦੀ ਫਿਰਣੀ ਰੋਡ ‘ਤੇ ਆਜਾਦ ੳਮੀਦਵਾਰ ਵਿਮਲ ਕਾਂਤ ‘ਵਿੱਕੀ ਬਾਵਾ ‘ ਨੇ ਇਕ ਛੋਟੀ ਜਿਹੀ ਜਨਸਭਾ ਦਾ ਆਯੋਜਨ ਕੀਤਾ ਸੀ ਪਰ ਅਚਾਨਕ ਜਸਵਿੰਦਰ ਸਿੰਘ ਰੌਕੀ ਦੇ ਇਸ ਜਨ ਸਭਾ ਵਿੱਚ ਪੁੱਜਣ ਤੇ ਇਸ ਜਨ ਸਭਾ ਨੇ ਇਕ ਵੱਡੇ ਜੱਲਸੇ ਦਾ ਰੂਪ ਧਾਰਣ ਕਰ ਲਿਆ।ਰੌਕੀ ਨੇ  ਵਾਰਡ ਵਾਸਿਆ ਨੂੰ ਵਿੱਕੀ …

Read More »

ਆਰ ਟੀ ਈ ਬਾਰੇ ਟ੍ਰੇਨਿੰਗ ਕੈਪ ਦਾ ਕੀਤਾ ਆਯੋਜਨ

ਫਾਜਿਲਕਾ, 21 ਫਰਵਰੀ (ਵਿਨੀਤ ਅਰੋੜਾ) –  ਸਰਵ ਸਿੱਖਿਆ ਅਭਿਆਨ ਤਹਿਤ ਆਰ ਟੀ ਈ ਬਾਰੇ ਸਕੂਲ ਮੈਨੇਜਮੈਂਟ ਕਮੇਟੀਆਂ ਦੀ ਤਿੰਨ ਰੋਜ਼ਾਂ ਨਾਨ ਰੈਜੀਡੈਨਸ਼ਿਅਲ ਟ੍ਰੇਨਿੰਗ ਦੇ ਪਹਿਲੇ ਪੜਾਅ ਅਨੁਸਾਰ ਅੱਜ ਮਿਤੀ 21-2-2015 ਸ਼ਨੀਵਾਰ ਕਲਸਟਰ ਸਰਕਾਰੀ ਪ੍ਰਾਈਮਰੀ ਸਕੂਲ ਨੰ: 2 ਫਾਜਿਲਕਾ ਵਿੱਚ ਪੈਂਦੇ ਸਕੂਲ ਨੰ: 2, ਤੁਰਕਾ ਵਾਲੀ ਪੈਂਚਾ ਵਾਲੀ, ਢਾਣੀ ਰਾਏ ਸਿੱਖ, ਸੀਟੀ ਸਕੂਲ ਫਾਜਿਲਕਾ ਦੇ ਮੈਬਰਾਂ ਨੂੰ ਟ੍ਰੇਨਿੰਗ ਲਈ ਜਿਲ੍ਹਾਂ ਸਿੱਖਿਆਂ …

Read More »

ਸਰਕਾਰੀ ਪ੍ਰਾਈਮਰੀ ਸਕੂਲਾਂ ਵਿੱਚ ਬੱਚਿਆਂ ਦੇ ਦਾਖਲੇ ਕਰਵਾੳਣ ਲਈ ਜਾਗਰੂਕਤਾ ਰੈਲੀ

ਫਾਜਿਲਕਾ, 21 ਫਰਵਰੀ (ਵਿਨੀਤ ਅਰੋੜਾ) – ਨਵੇ ਸੈਸ਼ਨ 2015-16 ਵਿਚ ਸਰਕਾਰੀ ਸਕੂਲਾਂ ਵਿਚ ਬੱਚਿਆ ਦੇ ਦਾਖਲੇ ਦੀ ਗਿਣਤੀ ਵਧਾਉਣ ਹਿੱਤ ਪੰਜਾਬ ਸਰਕਾਰ ਅਤੇ ਸਿੱਖਿਆਂ ਵਿਭਾਗ ਦੀਆਂ ਹਦਾਇਤਾ ਅਨੁਸਾਰ ਜਿਲਾ ਸਿੱਖਿਆ ਅਧਿਕਾਰੀ ਅਤੇ ਹਰੀ ਚੰਦ ਕੰਬੋਜ ਅਤੇ ਬਲਾਕ ਪ੍ਰਾਈਮਰੀ ਸਿੱਖਿਆ ਅਫਸਰ ਸ਼ਾਮ ਸੁੰਦਰ ਸ਼ਰਮਾ, ਪ੍ਰਵੇਸ਼ ਜਿਲ੍ਹਾ ਕੁਆਰਡੀਨੇਟਰ ਗਰਦਿਆਲ ਸਿੰਘ ਅਤੇ ਪ੍ਰਵੇੇਸ਼ ਬਲਾਕ ਕੁਆਰਡੀਨੇਟਰ ਸਤਿੰਦਰ ਸਚਦੇਵਾ ਦੀ ਅਗਵਾਈ ਵਿਚ ਅੱਜ ਜਿਲੇ ਭਰ …

Read More »

ਇਕ ਰੋਜਾ ਗੈਰ-ਰਿਹਾਇਸ਼ੀ ਕਮਿਊਨਟੀ ਟ੍ਰੇਨਿੰਗ ਦਾ ਆਯੋਜਨ

ਫਾਜਿਲਕਾ, 21 ਫਰਵਰੀ (ਵਿਨੀਤ ਅਰੋੜਾ) – ਸਕੂਲ ਸਿੱਖਿਆ ਵਿਭਾਗ ਦੇ ਡੀ.ਜੀ.ਐਸ.ਈ. ਪੰਜਾਬ ਪ੍ਰਦੀਪ ਅਗਰਵਾਲ ਦੇ ਆਦੇਸ਼ਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਧਿਕਾਰੀ ਐ.ਸਿ. ਹਰੀ ਚੰਦ ਕੰਬੋਜ ਅਤੇ ਬੀ.ਪੀ.ਈ.ਓ ਫਾਜ਼ਿਲਕਾ ਸ਼ਾਮ ਸੁੰਦਰ ਸ਼ਰਮਾ, ਪ੍ਰਵੇਸ਼ ਕੁਆਰਡੀਨੇਟਰ ਸਤਿੰਦਰ ਸਚਦੇਵਾ ਅਤੇ ਤੁਰਨਜੀਤ ਸਿੰਘ ਦੀ ਅਗਵਾਈ ਹੇਠ ਅੱਜ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਟਾਹਲੀਵਾਲਾ ਬੋਦਲਾ ਵਿਖੇ ਕਲੱਸਟਰ ਅਧੀਨ ਪੈਂਦੇ 11 ਪ੍ਰਾਇਮਰੀ, ਮਿਡਲ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੀ ਸਕੂਲ …

Read More »

ਆਸ਼ਾ ਵਰਕਰਾਂ ਨੂੰ ਦਿੱਤੀ ਹਿੰਸਾ ਸਬੰਧੀ ਕਾਨੂੰਨਾਂ ਦੀ ਟ੍ਰੇਨਿੰਗ

ਫਾਜਿਲਕਾ, 21 ਫਰਵਰੀ (ਵਿਨੀਤ ਅਰੋੜਾ) – ਸੀਐਚਸੀ ਡਬਵਾਲਾ ਕਲਾਂ ਵਿੱਚ ਸਿਹਤ ਵਿਭਾਗ ਦੁਆਰਾ ਚੱਲ ਰਹੀ ਆਸ਼ਾ ਵਰਕਰਾਂ ਦੀ ਟਰੇਨਿੰਗ ਦੇ ਤਹਿਤ ਪੀਐਚਸੀ ਕਰਨੀਖੇੜਾ ਵਿੱਚ ਸ਼ੁੱਕਰਵਾਰ ਨੂੰ ਔਰਤਾਂ ਦੇ ਖਿਲਾਫ ਹੋਣ ਵਾਲੀ ਹਿੰਸਾ ਸਬੰਧੀ ਕਾਨੂੰਨਾਂ ਦੀ ਜਾਣਕਾਰੀ ਦਿੱਤੀ ਗਈ।ਮਾਸ ਮੀਡਿਆ ਅਧਿਕਾਰੀ ਸੁਖਮਿੰਦਰ ਸਿੰਘ ਨੇ ਆਸ਼ਾ ਵਰਕਰਾਂ ਨੂੰ ਦੱਸਿਆ ਕਿ ਕਾਨੂੰਨਾਂ ਦੀ ਜਾਣਕਾਰੀ ਹੋਣਾ ਹਰ ਕਿਸੇ ਲਈ ਜਰੂਰੀ ਹੈ ਤਾਂਕਿ ਉਹ ਆਪਣੇ …

Read More »

ਪੰਜਾਬ ਸਟੇਟ ਕਰਮਚਾਰੀ ਦਲ ਦੀ ਬੈਠਕ ਆਯੋਜਿਤ

ਫਾਜਿਲਕਾ, 21 ਫਰਵਰੀ (ਵਿਨੀਤ ਅਰੋੜਾ) – ਪੰਜਾਬ  ਦੇ ਸਰਕਾਰੀ, ਅਰਧ ਸਰਕਾਰੀ ਅਤੇ ਪੇਂਸ਼ਨਰਾਂ ਦੀ ਸਾਮੂਹਕ ਜਥੇਬੰਦੀ ‘ਪੰਜਾਬ ਸਟੇਟ ਕਰਮਚਾਰੀ ਦਲ’ ਦੀ ਰਾਜ ਪੱਧਰ ਜੱਥੇਬੰਦਕ ਸਕੱਤਰ ਅਤੇ ਜਿਲਾ ਜਨਰਲ ਸਕੱਤਰ ਸਤੀਸ਼ ਵਰਮਾ ਦੀ ਪ੍ਰਧਾਨਗੀ ਵਿੱਚ ਬੈਠਕ ਸੰਪੰਨ ਹੋਈ ਜਿਸ ਵਿੱਚ ਗੈਸਟ ਫੈਕਲਟੀ ਯੂਨੀਅਨ ਐਮਆਰ ਕਾਲਜ ਦੇ ਰਾਜਸੀ ਕੰਵੀਂਨਰ ਅਤੇ ਫਾਜਿਲਕਾ ਦੇ ਪ੍ਰਧਾਨ ਸ਼ੇਰ ਸਿੰਘ ਸੰਧੂ ਆਪਣੇ ਸਮੂਹ ਕਰਮਚਾਰੀਆਂ ਸਹਿਤ ਸ਼ਾਮਿਲ ਹੋਏ।ਉਨ੍ਹਾਂਨੇ …

Read More »