Friday, September 11, 2026

ਪੰਜਾਬੀ

ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਪਾਈਆਂ ਜਾ ਸਕਣਗੀਆਂ ਵੋਟਾਂ

ਨਗਰ ਨਿਗਮ ਚੋਣਾਂ ਵਿੱਚ 2 ਲੱਖ 3 ਹਜ਼ਾਰ 75 ਵੋਟਰ ਕਰਨਗੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਬਠਿੰਡਾ, 21 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਰਾਜ ਚੋਣ ਕਮਿਸ਼ਨ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਨਗਰ ਨਿਗਮ/ਨਗਰ ਕੌਂਸਲ/ਨਗਰ ਪੰਚਾਇਤਾਂ ਬਠਿੰਡਾ ਦੀਆਂ 22 ਅਤੇ 25 ਫਰਵਰੀ ਨੂੰ ਹੋ …

Read More »

ਗਰੀਬ/ਅੰਗਹੀਣ ਖਿਡਾਰੀਆਂ ਦਾ ਇਸ ਦੇਸ਼ ਵਿਚ ਕੋਈ ਮਾਨ ਸਨਮਾਨ ਨਹੀ

ਬਠਿੰਡਾ, 21 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਬਠਿੰਡਾ ਜਿਲ੍ਹੇ ਦੇ ਕ੍ਰਿਕਟ ਖਿਡਾਰੀ ਇਕਬਾਲ ਸਿੰਘ ਪੁੱਤਰ ਲਾਲ ਸਿੰਘ ਨੂੰ ਭਾਰਤ ਦੀ ਕ੍ਰਿਕਟ ਟੀਮ ਦੀ ਤਰਫ਼ੋ ਏਸੀਆ ਕ੍ਰਿਕਟ ਕੱਪ ਵਿਚ ਖੇਡਣ ਦਾ ਮਾਣ ਪ੍ਰਾਪਤ ਹੋਇਆ ਹੈ, ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਬਠਿੰਡਾ ਦਾ ਮਾਣ ਵਧਾਉਣ ਵਾਲੇ ਉਕਤ ਖਿਡਾਰੀ ਦੀ ਕਿਸੇ ਵੀ ਸੰਸਥਾ ਜਾਂ ਸੂਬਾ ਸਰਕਾਰ ਨੇ ਅਜੇ …

Read More »

ਆਂਗਨਵਾੜੀ ਸੈਂਟਰਾਂ ਤੇ ਸਰਕਾਰੀ ਸਕੂਲਾਂ ਵਿੱਚ ਚੋਰੀਆਂ ਕਰਨ ਵਾਲੇ ਗ੍ਰੋਹ ਦਾ ਪਰਦਾਫਾਸ਼ ਤਿੰਨ ਦੋਸ਼ੀ ਸਮਾਨ ਸਮੇਤ ਗਿਫ੍ਰਤਾਰ – ਤਿੰਨ ਫਰਾਰ

ਬਠਿੰਡਾ, 21 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਸੀਨੀਅਰ ਕਪਤਾਨ ਪੁਲਿਸ ਬਠਿੰਡਾ ਇੰਦਰਮੋਹਨ ਸਿੰਘ ਭੱਟੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਕਰੀਬ ਡੇਢ ਸਾਲਾਂ ਤੋਂ ਜਿਲ੍ਹਾ ਬਠਿੰਡਾ ਦੇ ਪਿੰਡਾਂ ਦੇ ਸਰਕਾਰੀ ਸਕੂਲਾਂ ਅਤੇ ਆਂਗਨਵਾੜੀ ਸੈਟਰਾਂ ਵਿੱਚੋਂ ਰਾਤ ਸਮੇਂ ਗੈਸ ਸਿਲੰਡਰ, ਕੰਪਿਊਟਰ ਸੈੱਟ, ਐਲ.ਸੀ.ਡੀ., ਇੰਨਵਰਟਰ/ਜਨਰੈਟਰ ਸਮੇਤ ਵੱਡੇ ਬੈਟਰੇ, ਫਰਿਜ, ਕਣਕ/ਚੌਲ, ਖੰਡ-ਘਿਊ, ਬਰਤਨ, ਗੈਸ ਭੱਠੀਆਂ/ਚੁੱਲੇ, ਪਾਣੀ ਵਾਲੀਆਂ …

Read More »

ਦੇਸ ਰਾਜ ਹੈਰੀਟੇਜ ਪਬਲਿਕ ਸਕੂਲ ਵਿਖੇ ਮਾਤ ਭਾਸ਼ਾ ਦਿਵਸ ਮਨਾਇਆ

ਬਟਾਲਾ, 21 ਫਰਵਰੀ (ਨਰਿੰਦਰ ਬਰਨਾਲ) – ਪੰਜਾਬ ਪੰਜਾਬੀਅਤ ਤੇ ਪੰਜਾਬੀ ਬੋਲੀ ਨੂੰ ਸਮਰਪਿਤ ਮਾਸ ਭਾਸਾ ਦਿਵਸ  ਦੇਸ ਰਾਜ ਹੈਰੀਟੇਜ ਪਬਲਿਕ ਸਕੂਲ ਅਲੀਵਾਲ ਰੋਡ ਬਟਾਲਾ ਵਿਖੇ ਮਨਇਆ ਗਿਆ। ਸਕੂਲ ਵਿਖੇ ਕਰਵਾਏ ਸਮਾਗਮ ਦੌਰਾਨਾ ਸਾਰੇ ਵਿਦਿਆਰਥੀਆਂ ਨੇ ਇਸ ਵਿਚ ਉਤਸਾਹ ਨਾਲ ਹਿੱਸਾ ਲਿਆ। ਪੰਜਾਬੀ ਭਾਸ਼ਾ ਦੀ ਚੜਦੀ ਕਲਾ ਵਾਸਤੇ ਵਿਦਿਅਰਥੀਆਂ ਨੇ ਭਾਸ਼ਣ, ਕਵਿਤਾਵਾਂ ਤੇ ਗੀਤਾਂ ਦੇ ਮਾਧੀਅਮ ਨਾਲ ਪ੍ਰੋਗਰਾਮ ਪੇਸ਼ ਕੀਤੇ ਗਏ।ਸਟੇਜ …

Read More »

ਬਟਾਲਾ ਨਗਰ ਕੌਂਸਲ ਚੋਣਾਂ ਸਬੰਧੀ ਸ਼ਿਕਾਇਤ ਸੈੱਲ ਦਾ ਗਠਨ-24 ਘੰਟਿਆਂ ‘ਚ ਕੀਤਾ ਜਾਵੇਗਾ ਨਿਪਟਾਰਾ

ਬਟਾਲਾ, 21 ਫਰਵਰੀ (ਨਰਿੰਦਰ ਬਰਨਾਲ) – ਨਗਰ ਕੌਂਸਲ ਬਟਾਲਾ ਦੀਆਂ ਚੋਣਾਂ ਦੌਰਾਨ ਆਦਰਸ਼ ਚੋਣ ਜਾਬਤੇ ਦੀ ਉਲੰਘਣਾਂ ਅਤੇ ਚੋਣਾਂ ਸਬੰਧੀ ਹੋਰ ਸ਼ਿਕਾਇਤਾਂ ‘ਤੇ ਤੁਰੰਤ ਕਾਰਵਾਈ ਕਰਨ ਲਈ ਲੋਕ ਨਿਰਮਾਣ ਵਿਭਾਗ ਬਟਾਲਾ ਦੇ ਦਫਤਰ (ਨਜ਼ਦੀਕ ਐੱਸ.ਡੀ.ਐੱਮ. ਦਫਤਰ ਬਟਾਲਾ) ਵਿਖੇ ਇੱਕ ਵਿਸ਼ੇਸ਼ ਸ਼ਿਕਾਇਤ ਸੈੱਲ ਦਾ ਗਠਨ ਕੀਤਾ ਗਿਆ ਹੈ। ਇਸ ਸ਼ਿਕਾਇਤ ਸੈਲ ‘ਚ ਦੋ ਨੋਡਲ ਅਧਿਕਾਰੀ ਨਿਯੁਕਤ ਕੀਤੇ ਗਏ ਹਨ ਜਿਨ੍ਹਾਂ ‘ਚ …

Read More »

ਬਟਾਲਾ ਨੂੰ ਤਰਸਯੋਗ ਹਾਲਤ ‘ਚੋਂ ਕੱਢਣ ਲਈ ਅਕਾਲੀ ਦਲ ਦਾ ਸਾਥ ਦਿਓ – ਲੋਧੀਨੰਗਲ

ਬਟਾਲਾ, 21 ਫਰਵਰੀ (ਨਰਿੰਦਰ ਬਰਨਾਲ) – ਬਟਾਲਾ ਨਿਵਾਸੀ ਜੇਕਰ ਸ਼ਹਿਰ ‘ਚ ਥਾਂ-ਥਾਂ ਖੜ੍ਹੇ ਗੰਦੇ ਪਾਣੀ, ਖਸਤਾ ਹਾਲ ਸੀਵਰੇਜ, ਪੀਣ ਲਈ ਮਿਲ ਰਹੇ ਦੂਸ਼ਿਤ ਪਾਣੀ, ਟੁੱਟੀਆਂ ਗਲੀਆਂ-ਨਾਲੀਆਂ, ਟੁੱਟੀਆਂ ਸੜਕਾਂ ਅਤੇ ਕੂੜੇ ਦੇ ਢੇਰਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ ਤਾਂ ਇੱਕ ਵਾਰ ਨਗਰ ਕੌਂਸਲ ਬਟਾਲਾ ਦੀ ਵਾਗਡੋਰ ਸ਼੍ਰੋਮਣੀ ਅਕਾਲੀ ਦਲ ਦੇ ਹੱਥ ਵਿੱਚ ਜਰੂਰ ਦੇਣ ਤਾਂ ਜੋ ਦਹਾਕਿਆਂ ਤੋਂ ਪਈ ਗੰਦਗੀ ਨੂੰ …

Read More »

ਪੁਲਿਸ ਸਾਂਝ ਕੇਂਦਰਾਂ ਦੇ ਕਮੇਟੀ ਮੈਂਬਰਾਂ ਦੀ ਬਟਾਲਾ ਵਿਖੇ ਮੀਟਿੰਗ

ਮੀਟਿੰਗ ਦੌਰਾਨ ਕਮੇਟੀ ਮੈਂਬਰਾਂ ਵਿਚਾਰੇ ਲੋਕ ਮਸਲੇ, ਪੁਲਿਸ ਵੱਲੋਂ ਹੱਲ ਦਾ ਭਰੋਸਾ ਬਟਾਲਾ, 21 ਫਰਵਰੀ (ਨਰਿੰਦਰ ਬਰਨਾਲ) – ਪੰਜਾਬ ਸਰਕਾਰ ਵੱਲੋਂ ਪੁਲਿਸ ਤੇ ਲੋਕਾਂ ਦਰਮਿਆਨ ਸਾਂਝ ਨੂੰ ਹੋਰ ਪਕੇਰਿਆਂ ਕਰਨ ਲਈ ਸ਼ੁਰੂ ਕੀਤੇ ਸਾਂਝ ਕੇਂਦਰਾਂ ‘ਚ ਮਿਲ ਰਹੀਆਂ ਸਹੂਲਤਾਂ ਅਤੇ ਸਮੁੱਚੇ ਕੰਮਕਾਜ ਦਾ ਜਾਇਜਾ ਲੈਣ ਲਈ ਅੱਜ ਜ਼ਿਲ੍ਹਾ ਕਮਿਊਨਿਟੀ ਅਫਸਰ ਸ੍ਰੀ ਹਰੀ ਸ਼ਰਨ ਸ਼ਰਮਾਂ (ਪੀ.ਪੀ.ਐੱਸ.) ਵੱਲੋਂ ਸਾਂਝ ਕੇਂਦਰਾਂ ਦੇ ਕਮੇਟੀ …

Read More »

 ਸਿੱਖਿਆ ਵਿਭਾਗ ਨੇ ਕੈਰੀਅਰ ਗਾਈਡੈਸ ਸਬੰਧੀ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

ਵੱਖ-ਵੱਖ ਕਾਲਜਾਂ ਨੇ ਦਾਖਲੇ ਤੇ ਰਿਆਇਤਾਂ ਸਬੰਧੀ ਦਿੱਤੀ ਜਾਣਕਾਰੀ ਬਟਾਲਾ, 21 ਫਰਵਰੀ (ਨਰਿੰਦਰ ਬਰਨਾਲ) – ਬੀਤੇ ਦਿਨ ਸਰਕਾਰੀ ਕਾਲਜ ਗੁਰਦਾਸਪੁਰ ਦੀ ਗਰਾਊਾਡ ਵਿਚ ਸਿੱਖਿਆ ਵਿਭਾਗ ਵੱਲੋਂ ਪੰਜਾਬ ਦੀਆਂ ਵੱਖ-ਵੱਖ ਵਿੱਦਿਅਕ ਸੰਸਥਾਵਾਂ ਦੀ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ) ਅਮਰਦੀਪ ਸਿੰਘ ਸੈਣੀ ਦੀ ਅਗਵਾਈ ਹੇਠ ਕੈਰੀਅਰ ਪ੍ਰਦਰਸ਼ਨੀ ਲਗਾਈ ਗਈ।ਜਿਸ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੀ ਸ੍ਰੀਮਤੀ ਡਾ।ਭਾਵਨਾ ਸੋਬਿਤ ਤ੍ਰਿਖਾ ਨੇ ਕੀਤਾ।ਇਸ ਮੌਕੇ ਜ਼ਿਲ੍ਹਾ …

Read More »

ਏ.ਟੀ.ਐਮ ਮਸ਼ੀਨਾਂ ‘ਤੇ ਨਕਦੀ ਅਤੇ ਏ.ਟੀ.ਐਮ ਕਾਰਡ ਖੋਹਣ ਵਾਲੇ ਗਿਰੋਹ ਦਾ ਪਰਦਾਫਾਸ਼-ਇੱਕ ਕਾਬੂ

ਅੰਮ੍ਰਿਤਸਰ, 20 ਫਰਵਰੀ (ਸੁਖਬੀਰ ਸਿੰਘ) – ਏ.ਟੀ.ਐਮ ਮਸ਼ੀਨਾਂ ‘ਤੇ ਨਕਦੀ ਅਤੇ ਂਏ.ਟੀ.ਐਮ ਕਾਰਡ ਖੋਹਣ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਅੰਮ੍ਰਿਤਸਰ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਸ਼ਹਿਰ-2, ਸ਼੍ਰੀ ਦੀਪਕ ਹਿਲੋਰੀ, ਸਹਾਇਕ ਕਮਿਸ਼ਨਰ ਪੁਲਿਸ, ਪੱਛਮੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਜਤਿੰਦਰ ਸਿੰਘ ਅੋਲਖ ਦੇ …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਵਿਖੇ ਵਿਦਿਾਇਗੀ ਪਾਰਟੀ

ਅੰਮ੍ਰਿਤਸਰ, 20 ਫਰਵਰੀ (ਜਗਦੀਪ ਸਿੰਘ ਸ’ਗੂ)- ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਵਿਖੇ +2 ਜਮਾਤ ਦੇ ਵਿਦਿਆਥੀਆਂ ਲਈ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ ।ਇਸ ਮੌਕੇ ‘ਤੇ ਵਿਦਿਆਰਥੀਆਂ ਦੇ ਮਨੋਰੰਜਨ ਲਈ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ।+2 ਜਮਾਤ ਦੀ ਵਿਦਿਆਰਥਣ ਮਗਨ ਨੇ ਸਕੂਲ ਤੋਂ ਵਿਦਾਇਗੀ ਸਮੇਂ ਆਪਣੇ ਮਨ ਦੀ ਉਦਾਸੀ ਭਰੀ ਅਵਸਥਾ ਨੂੰ ਇਕ ਕਵਿਤਾ ਰਾਹੀਂ …

Read More »