ਜੰਡਿਆਲਾ ਗੁਰੂ, 30 ਮਈ ( ਹਰਿੰਦਰਪਾਲ ਸਿੰਘ)- ਇੰਟਰਨੈਸ਼ਨਲ ਫਤਿਹ ਅਕੈਡਮੀ ਵਿਚ ਐਸ ਐਸ ਪੀ ਦਿਹਾਤੀ ਅੰਮ੍ਰਿਤਸਰ ਸ੍ਰ: ਗੁਰਪ੍ਰੀਤ ਸਿੰਘ ਦਿਸ਼ਾ ਨਿਰਦੇਸ਼ ਤੇ ਟ੍ਰੈਫਿਕ ਇੰਚਾਰਜ ਪ੍ਰਭਦਿਆਲ ਸਿੰਘ ਵਲੋਂ ਟ੍ਰੈਫਿਕ ਦੇ ਨਿਯਮਾਂ ਨਾਲ ਸਬੰਧਤ ਇਕ ਕੈਂਪ ਲਗਾ ਕੇ ਵਿਦਿਆਰਥੀਆਂ ਅਤੇ ਬੱਚਿਆਂ ਨੂੰ ਘਰੋ ਲੈ ਕੇ ਆਉਣ ਵਾਲੀਆਂ ਸਕੂਲ ਦੀਆਂ ਬੱਸਾਂ ਦੇ ਡਰਾਈਵਰਾਂ ਨੂੰ ਜਾਗ੍ਰਿਤ ਕਰਨ ਲਈ ਇਕ ਕੈਂਪ ਲਗਾਇਆ ਗਿਆ।ਕੈਂਪ ਵਿਚ ਮਾਡਲ ਬਣਾ …
Read More »ਪੰਜਾਬੀ
ਗੁਰਦੁਆਰਾ ਸਿੰਘ ਸਭਾ ਬਾਜ਼ਾਰ ਕਸ਼ਮੀਰੀਆਂ ਵਿਚ ਸ੍ਰੀ ਅਖੰਡ ਪਾਠ ਆਰੰਭ
ਜੰਡਿਆਲਾ ਗੁਰੂ, 30 ਮਈ ( ਹਰਿੰਦਰਪਾਲ ਸਿੰਘ)- ਪੰਜਵੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਦੇ ਸਬੰਧ ਵਿਚ ਅੱਜ ਗੁਰਦੁਆਰਾ ਸਿੰਘ ਸਭਾ ਬਾਜ਼ਾਰ ਕਸ਼ਮੀਰੀਆਂ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਆਰੰਭ ਕੀਤੇ ਗਏ।ਇਸ ਸਬੰਧੀ ਸ੍ਰ: ਦੀਪ ਸਿੰਘ ਮਲਹੋਤਰਾ ਪ੍ਰਧਾਨ ਨੇ ਦੱਸਿਆ ਕਿ 1 ਜੂਨ ਸਵੇਰੇ 10-00 ਵਜੇ ਭੋਗ ਪੈਣਗੇ।ਭੋਗ ਊਪਰੰਤ ਆਏ ਹੋਏ ਰਾਗੀ ਸਿਘਾਂ ਵਲੋਂ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ …
Read More »ਅਮਰੀਕਾ ਦੇ ਪਿਟਸਬਰਗ ਸਟੇਟ ਯੂਨੀਵਰਸਿਟੀ ਦੇ ਗਰੈਜੂਏਟ ਸਕੂਲ ਡੀਨ ਡਾ: ਪਵਨ ਕਾਹੋਲ ਇੰਜੀਨੀਰਿੰਗ ਕਾੱਲਜ ਪਹੁੰਚੇ
ਜੰਡਿਆਲਾ ਗੁਰੂ, 30 ਮਈ ( ਹਰਿੰਦਰਪਾਲ ਸਿੰਘ)- ਅੰਮ੍ਰਿਤਸਰ ਕਾਲਜ ਆੱਫ ਇੰਜੀਨੀਰਿੰਗ ਅਤੇ ਟੈਕਨਾਲੋਜੀ ਦੇ ਵਿਦਿਆਰਥੀ ਹੁਣ ਪੜ੍ਹਾਈ ਵਿਚ ਅਪਨਾ ਨਾਮ ਖੱਟਣ ਲਈ ਹੁਣ ਵਿਦੇਸ਼ ਦੀ ਯਾਤਰਾ ਵੀ ਕਰਨਗੇ। ਇਸ ਤੋਂ ਇਲਾਵਾ ਵਿਦੇਸ਼ ਤੋਂ ਪ੍ਰੋਫੈਸਰ ਵੀ ਇੰਜੀਨਿਰਿੰਗ ਕਾਲਜ ਵਿਚ ਫੈਕਲਟੀ ਐਕਸਚੇਂਜ ਦੇ ਤਹਿਤ ਕੁਝ ਨਵਾ ਸਿਖਾਉਣ ਲਈ ਆਉਣਗੇ।ਅਮਰੀਕਾ ਦੇ ਪਿਟਸਬਰਗ ਸਟੇਟ ਯੂਨੀਵਰਸਿਟੀ ਦੇ ਗਰੈਜੂਏਟ ਸਕੂਲ ਦੇ ਡੀਨ ਡਾ: ਪਵਨ ਕਾਹੋਲ ਕਲ੍ਹ ਵੀਰਵਾਰ …
Read More »ਜਿਲਾ ਬਾਰ ਐਸੋਸਿਏਸ਼ਨ ਫਾਜਿਲਕਾ ਦੀ ਚੈਂਬਰ ਅਤੇ ਮਾਲ ਅਦਾਲਤਾਂ ਦੇ ਬਣਾਉਣ ਸਬੰਧੀ ਕਮੇਟੀ ਗਠਿਤ – ਐਡਵੋਕੇਟ ਬੰਟੂ
ਫਾਜਿਲਕਾ, 30 ਮਈ (ਵਿਨੀਤ ਅਰੋੜਾ) – ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ ਮੁਤਾਬਕ ਨਵੇਂ ਬਣ ਰਹੇ ਜਿਊਡਿਸ਼ਿਅਲ ਕਾਂਪਲੇਕਸ ਵਿੱਚ ਇੱਕ ਚੈਂਬਰ ਵਿੱਚ ਦੋ ਵਕੀਲ ਸਾਹਿਬਾਨ ਨੂੰ ਦੇਣ ਦਾ ਆਦੇਸ਼ ਜਾਰੀ ਹੋਇਆ ਹੈ ਅਤੇ ਵਕੀਲ ਸਾਹਿਬਾਨ ਸਰਕਾਰ ਤੋਂ ਮੰਗ ਕਰਦੇ ਹਨ ਕਿ ਨਵੇਂ ਬਣ ਰਹੇ ਬਾਰਡਰ ਰੋਡ ਉੱਤੇ ਜਿਊਡਿਸ਼ਿਅਲ ਕਾਂਪਲੇਕਸ ਦੇ ਨਾਲ ਲੱਗਦੀ ਮਿਊਸਿਅਪਲ ਕਮੇਟੀ ਦੀ ਖਾਲੀ ਪਈ ਜ਼ਮੀਨ ਜਿਸ ਵਿੱਚ …
Read More »ਖੇਤੀਬਾੜੀ ਵਿਭਾਗ ਨੇ ‘ਚ 2 ਏਕੜ ਅਗੇਤਾ ਬੀਜਿਆ ਝੋਨਾ ਵਾਹਿਆ
ਫਾਜਿਲਕਾ, 30 ਮਈ (ਵਿਨੀਤ ਅਰੋੜਾ)- ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਉੱਚਾ ਚੁੱਕਣ ਲਈ 10 ਜੂਨ ਤੋਂ ਪਹਿਲਾ ਝੋਨੇ ਦੀ ਬਿਜਾਈਂ ‘ਤੇ ਲਗਾਈ ਪਾਬੰਦੀ ਦੇ ਮੱਦੇਨਜ਼ਰ ਸਥਾਨਕ ਖੇਤੀਬਾੜੀ ਵਿਭਾਗ ਨੇ ਹਿੰਦ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਨਾਲ ਲਗਦੇ ਪਿੰਡ ਤੇਜਾ ਰੁਹੇਲਾ ਵਿਖੇ ਦੋ ਕਿਸਾਨਾਂ ਵੱਲੋਂ ਲਗਾਏ ਗਏ ਕਰੀਬ 2 ਏਕੜ ਝੋਨੇ ਦੀ ਫ਼ਸਲ ਨੂੰ ਵਾਹ ਦਿੱਤਾ। ਖੇਤੀਬਾੜੀ ਵਿਭਾਗ ਦੇ …
Read More »ਹੀਰਾਂਵਾਲੀ ਵਿੱਚ ਮਨਾਇਆ ਗਿਆ ਨੋ ਤੰਬਾਕੂ ਦਿਵਸ
ਫਾਜਿਲਕਾ, 30 ਮਈ (ਵਿਨੀਤ ਅਰੋੜਾ)- ਸਰਕਾਰੀ ਹਾਈ ਸਕੂਲ ਹੀਰਾਂਵਾਲੀ ਵਿੱਚ ਨੋ ਤੰਮਾਕੂ ਡੇ ਮਨਾਇਆ ਗਿਆ ।ਇਸ ਵਿੱਚ ਸਕੂਲ ਦੀ ਮੁੱਖ ਅਧਿਆਪਿਕਾ ਸ਼੍ਰੀਮਤੀ ਮੀਰਾ ਨਰੂਲਾ ਨੇ ਬੱਚਿਆਂ ਨੂੰ ਨਸ਼ੇ ਤੋਂ ਹੋਣ ਵਾਲੇ ਨੁਕਸਾਨ ਬਾਰੇ ਜਾਣੂ ਕਰਵਾਇਆ ਅਤੇ ਸਕੂਲ ਦੇ ਅਧਿਆਪਕਾਂ ਅਤੇ ਬੱਚਿਆਂ ਨੂੰ ਸਹੁੰ ਦਵਾਈ ਕਿ ਉਹ ਜਿੰਦਗੀ ਵਿੱਚ ਕਦੇ ਵੀ ਤੰਮਾਕੂ ਜਾਂ ਤੰਮਾਕੂ ਯੁਕਤ ਪਦਾਰਥਾਂ ਅਤੇ ਹੋਰ ਕਿਸੇ ਕਿੱਸਮ ਦੇ …
Read More »ਡਾਂਸ ਕਰਨ ਨਾਲ ਵਿਸ਼ੇਸ਼ ਸੁਖ ਦਾ ਅਨੁਭਵ ਹੁੰਦਾ ਹੈ – ਐਚ ਐਸ ਡਿੰਪੀ
ਗਾਡ ਗਿਫਟੇਡ ਕਿਡਸ ਹੋਮ ਵਿੱਚ ਦੋ ਦਿਨਾਂ ਸਮਰ ਕੈਂਪ ਦਾ ਡਾਂਸ ਦੇ ਨਾਲ ਸਮਾਪਨ ਫਾਜਿਲਕਾ, 30 ਮਈ (ਵਿਨੀਤ ਅਰੋੜਾ)- ਸਥਾਨਕ ਰਾਧਾ ਸਵਾਮੀ ਕਲੋਨੀ ਸਥਿਤ ਗਾਡ ਗਿਫਟੇਡ ਕਿਡਸ ਹੋਮ ਪਲੇ-ਵੇ ਸਕੂਲ ਵਿੱਚ ਦੋ ਦਿਨਾਂ ਸਮਰ ਕੈਂਪ ਦਾ ਸਮਾਪਨ ਡਾਂਸ ਦੇ ਨਾਲ ਕੀਤਾ ਗਿਆ ।ਇਸਦੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪ੍ਰਬੰਧਕ ਆਰ ਆਰ ਠਕਰਾਲ ਅਤੇ ਕੋਆਰਡਿਨੇਟਰ ਸੁਖਜੀਤ ਕੌਰ ਨੇ ਦੱਸਿਆ ਕਿ ਸਮਾਪਨ …
Read More »ਮੁੱਖ ਮੰਤਰੀ ਵੱਲੋਂ ਧਾਰਾ ੩੭੦ ਦੇ ਸਰਬ ਪ੍ਰਵਾਨਤ ਹੱਲ ਦੀ ਵਕਾਲਤ-ਜਲਦਬਾਜ਼ੀ ਨਾ ਕੀਤੀ ਜਾਵੇ ਤਲਵੰਡੀ ਸਾਬੋ ਵਿਧਾਨ ਸਭਾ ਹਲਕੇ ਵਿੱਚ ਸੰਗਤ ਦਰਸ਼ਨ
ਬਠਿੰਡਾ, 30 ਮਈ (ਜਸਵਿੰਦਰ ਸਿੰਘ ਜੱਸੀ)- ਧਾਰਾ 370 ਦੇ ਮੁੱਦੇ ਦੇ ਸਰਬਪ੍ਰਵਾਨਤ ਹੱਲ ਦੀ ਵਕਾਲਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਅਜਿਹੇ ਮੁੱਦਿਆਂ ‘ਤੇ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਕੇਂਦਰ ਸਰਕਾਰ ਨੂੰ ਦੇਸ਼ ਦੀਆਂ ਸਾਰੀਆਂ ਸਿਆਸੀਆਂ ਪਾਰਟੀਆਂ ਨੂੰ ਭਰੋਸੇ ਵਿੱਚ ਲੈਣਾਂ ਚਾਹੀਦਾ ਹੈ। ਤਲਵੰਡੀ ਸਾਬੋ ਵਿਧਾਨ ਸਭਾ ਹਲਕੇ ਦੇ ਸੰਗਤ ਦਰਸ਼ਨਾਂ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ …
Read More »ਵਿਸ਼ਵ ਤੰਬਾਕੂ ਵਿਰੋਧੀ ਦਿਵਸ ਪ੍ਰੋਗਰਾਮ ਦਾ ਆਯੌਜਨ
ਬਠਿੰਡਾ,30 ਮਈ (ਜਸਵਿੰਦਰ ਸਿੰਘ ਜੱਸੀ) – ਨੈਸ਼ਨਲ ਪਲਾਨ ਐਕਸ਼ਨ 2014-15 ਅਤੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਚੰਡੀਗੜ ਦੇ ਮਿਲੇ ਦਿਸ਼ਾ ਨਿਰਦੇਸ਼ ਅਨੁਸਾਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ ਵੱਲੋ ਬਾਬਾ ਫਰੀਦ ਗੁਰੱਪ ਆਫ ਇੰਸੀਚਿਉਟ ਬਠਿੰਡਾ ਵਿਖੇ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਪ੍ਰੋਗਰਾਮ ਦਾ ਆਯੌਜਨ ਕੀਤਾ ਗਿਆ। ਇਹ ਪ੍ਰੋਗਰਾਮ ਸਿਵਲ ਸਰਜਨ ਅਤੇ ਬਾਬਾ ਫਰੀਦ ਗੁਰੱਪ ਆਫ ਇੰਸੀਚਿਉਟ ਬਠਿੰਡਾ ਦੇ ਸਹਿਯੋਗ ਨਾਲ ਮਨਾਇਆ ਗਿਆ। ਜਿਸਦੀ …
Read More »ਤੰਬਾਕੂ ਦੀ ਰੋਕਥਾਮ ਲਈ ਬੱਚਿਆਂ ਦੇ ਮੁਕਾਬਲੇ
ਬਠਿੰਡਾ, 30 ਮਈ (ਜਸਵਿੰਦਰ ਸਿੰਘ ਜੱਸੀ) – ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਵਿਖੇ ਤੰਬਾਕੂ ਵਿਰੋਧ ਦਿਵਸ ਮਨਾਇਆ ਗਿਆ। ਵਿਦਿਆਰਥੀਆਂ ਵੱਲੋਂ ਤੰਬਾਕੂ ਦੇ ਬੁਰੇ ਅਸਰ ਬਾਰੇ ਪੋਸਟਰ ਲਿਖਣ ,ਪੋਸਟਰ ਮੇਕਿੰਗ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ਪ੍ਰੋਗਰਾਮ ਅਫ਼ਸਰ ਕੁਲਦੀਪ ਸਿੰਘ ਸਿੱਧੂ ਨੇ ਤੰਬਾਕੂ ਦੇ ਸਿਹਤ/ਸਮਾਜ ਤੇ ਪੈਂਦੇ ਬੁਰੇ ਅਸਰਾਂ ਬਾਰੇ ਦੱਸਿਆ । ਮਾਸਟਰ ਮਾਨ ਸਿੰਘ ਨੇ ਤੰਬਾਕੂ ਨਾਲ ਹੋਣ ਵਾਲੀਆਂ ਬਿਮਾਰੀਆਂ ਅਤੇ ਮੌਤਾਂ …
Read More »
Punjab Post Daily Online Newspaper & Print Media