ਫ਼ਾਜ਼ਿਲਕਾ, 15 ਅਪ੍ਰੈਲ (ਵਿਨੀਤ ਅਰੋੜਾ) – ਫਾਜ਼ਿਲਕਾ ਦੇ ਬਲਾਕ ਯੂਥ ਕਾਂਗਰਸ ਦੇ ਉਪ ਪ੍ਰਧਾਨ ਰੰਜ਼ਮ ਕਾਮਰਾ ਨੇ ਬੀਤੀ ਰਾਤ ਵਾਰਡ ਨੰਬਰ 9, ਕਸ਼ਿਅਪ ਕਾਲੋਨੀ ਵਿਚ ਨੁੱਕੜ ਮੀਟਿੰਗਾਂ ਤੇ ਡੋਰ ਟੂ ਡੋਰ ਜਾ ਕੇ ਲੋਕਾਂ ਨੂੰ ਕਾਂਗਰਸ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ। ਸ਼੍ਰੀ ਕਾਮਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕੇਂਦਰ ਦੀਆਂ ਸਕੀਮਾਂ ‘ਤੇ ਆਪਣਾ ਹੱਕ ਜਤਾ ਕੇ ਲੋਕਾਂ ਨੂੰ ਹੁਣ …
Read More »ਪੰਜਾਬੀ
ਡੀ. ਸੀ. ਨੇ ਫ਼ਾਜ਼ਿਲਕਾ ਮੁੱਖ ਅਨਾਜ ਮੰਡੀ ‘ਚ ਕਣਕ ਦੀ ਖ਼ਰੀਦ ਕਰਵਾਈ ਸ਼ੁਰੂ
ਫ਼ਾਜ਼ਿਲਕਾ, 15 ਅਪ੍ਰੈਲ (ਵਿਨੀਤ ਅਰੋੜਾ) – ਫ਼ਾਜ਼ਿਲਕਾ ਮੁੱਖ ਅਨਾਜ ਮੰਡੀ ਵਿਖੇ ਕਣਕ ਦੀ ਸਰਕਾਰੀ ਖ਼ਰੀਦ ਡਿਪਟੀ ਕਮਿਸ਼ਨਰ ਡਾ. ਐਸ. ਕਰੁਣਾ ਰਾਜੂ ਨੇ ਸ਼ੁਰੂ ਕਰਵਾਈ। ਇਸ ਮੌਕੇ ਲਾਲੋਵਾਲੀ ਦੇ ਕਿਸਾਨ ਦਰਸ਼ਨ ਰਾਮ, ਪੇੜਾ ਰਾਮ ਦੀ 90 ਕੁਇੰਟਲ ਦੀ ਆਈ ਢੇਰੀ ਦੀ ਬੋਲੀ ਡਿਪਟੀ ਕਮਿਸ਼ਨਰ ਡਾ. ਰਾਜੂ ਨੇ ਕਰਵਾਈ। ਕੇਂਦਰ ਸਰਕਾਰ ਵੱਲੋਂ ਕਣਕ ਦੀ ਸਰਕਾਰੀ ਖ਼ਰੀਦ ਦਾ ਮੁੱਲ 1400 ਰੁਪਏ ਪ੍ਰਤੀ ਕੁਇੰਟਲ …
Read More »ਸ਼ਰਧਾ ਪੂਰਵਕ ਮਨਾਇਆ ਖ਼ਾਲਸੇ ਦਾ ਦਿਹਾੜਾ
ਫ਼ਾਜ਼ਿਲਕਾ, 15 ਅਪ੍ਰੈਲ ( ਵਿਨੀਤ ਅਰੋੜਾ ) – ਫ਼ਾਜ਼ਿਲਕਾ ਇਲਾਕੇ ਅੰਦਰ ਖ਼ਾਲਸੇ ਦਾ ਦਿਹਾੜਾ ਵਿਸਾਖੀ ਦਾ ਤਿਉਹਾਰ ਬੜੇ ਸ਼ਰਧਾ ਪੂਰਵਕ ਮਨਾਇਆ ਗਿਆ। ਅੰਮ੍ਰਿਤ ਵੇਲੇ ਤੋਂ ਹੀ ਗੁਰਦੁਆਰਿਆਂ ਅੰਦਰ ਧਾਰਮਿਕ ਪ੍ਰੋਗਰਾਮ ਸ਼ੁਰੂ ਕੀਤੇ ਗਏ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਬੀਬੀ ਤ੍ਰਿਪਤ ਕੌਰ ਦੇ ਰਾਗੀ ਜਥੇ ਨੇ ਗੁਰਬਾਣੀ ਦਾ ਅਨਮੋਲ ਕੀਰਤਨ …
Read More »ਆਈ. ਆਈ. ਟੀ. ਦਿੱਲੀ ਵੱਲੋਂ ਬਾਬਾ ਫ਼ਰੀਦ ਕਾਲਜ ਵਿਖੇ ਦੋ ਰੋਜ਼ਾ ਵਰਕਸ਼ਾਪ ਲਗਾਈ ਗਈ
ਬਠਿੰਡਾ,15 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਬਾਬਾ ਫ਼ਰੀਦ ਕਾਲਜ ਵੱਲੋਂ ਆਈ. ਆਈ. ਟੀ. ਦਿੱਲੀ (ਏ. ਸੀ. ਐਮ.) ਦੇ ਸਹਿਯੋਗ ਨਾਲ ਕੰਪਿਊਟਰ ਨੈੱਟਵਰਕ ਸਕਿਉਰਿਟੀ ਬਾਰੇ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਿਨ ਮੌਕੇ ਬਾਬਾ ਫ਼ਰੀਦ ਕਾਲਜ ਦੇ ਵਿਦਿਆਰਥੀਆਂ ਅਤੇ ਇਲਾਕੇ ਦੇ ਹੋਰਨਾਂ ਕਾਲਜਾਂ ਦੇ ਤਕਰੀਬਨ 150 ਵਿਦਿਆਰਥੀਆਂ ਨੇ ਭਾਗ ਲੈਦਿਆਂ ਵਰਕਸ਼ਾਪ ਵਿੱਚ ਆਈ. ਆਈ. ਟੀ. ਦਿੱਲੀ (ਏ. ਸੀ. ਐਮ.) ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ …
Read More »ਬਜ਼ੁਰਗਾਂ ਨੇ ਵੀ ਸਿੱਖਿਆ ਲਈ ਕਦਮ ਵਧਾਏ
ਬਠਿੰਡਾ, 15 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਯੂਥ ਵੀਰਾਂਗਨਾਂਏਂ ਇਕਾਈ ਬਠਿੰਡਾ ਵੱਲੋਂ ਹੁਣ ਵਡੇਰੀ ਉਮਰ ਦੇ ਨਾਗਰਿਕਾਂ ਨੂੰ ਵੀ ਪੜਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਇਨਾਂ ਵੱਲੋਂ ਆਰਥਿਕ ਤੌਰ ਤੇ ਕਮਜੋਰ ਬੱਚਿਆਂ ਨੂੰ ਮੁਫ਼ਤ ਟਿਊਸ਼ਨ ਪੜਾਉਣ ਲਈ ਸੈਂਟਰਾਂ ਦੀ ਸ਼ੁਰੂਆਤ ਕੀਤੀ ਗਈ ਹੈ ਅੱਜ ਵੀ ਇਸ ਸੰਸਥਾਂ ਦੀਆਂ ਮੈਂਬਰ ਔਰਤਾਂ ਵੱਲੋਂ ਐਮ.ਡੀ.ਆਰ.ਐਸ. ਕੰਪਿਊਟਰ ਇੰਸਟੀਚਿਊਟ ਰਿਆਸਤੀ ਗਲੀ, ਨੇੜੇ …
Read More »ਆਜ਼ਾਦ ਉਮੀਦਵਾਰ ਘਰ-ਘਰ ਵੋਟ ਮੰਗਦੇ ਹੋਏ
ਬਠਿੰਡਾ,15 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਆਜ਼ਾਦ ਉਮੀਦਵਾਰ ਆਪ ਪਾਰਟੀ ਤੋਂ ਬਾਗੀ ਹੋ ਕੇ ਚੋਣ ਨਿਸ਼ਾਨ ਟੈਲੀਫੋਨ ‘ਤੇ ਚੋਣ ਲੜ ਰਹੇ ਸਤੀਸ਼ ਅਰੋੜਾ ਨੇ ਮਧੋਕਪੁਰਾ ਦੇ ਮੁਹੱਲੇ ਵਿਚ ਘਰ ਘਰ ਵੋਟ ਮੰਗਦੇ ਹੋਏ ਸਮੂਹ ਵਾਸੀਆਂ ਤੋਂ ਆਸ਼ੀਰਵਾਦ ਲਿਆ ਅਤੇ ਲੋਕਾਂ ਨੇ ਖੁੱਲ ਕੇ ਨਾਲ ਚੱਲਣ ਅਤੇ ਸਮਰਥਨ ਦੇਣ ਦਾ ਵਾਅਦਾ ਕੀਤਾ ਅਤੇ ਉਥੇ ਹਾਜ਼ਰ ਵੋਟਰਾਂ ਨੂੰ ਕਿਹਾ ਕਿ ਦੁੱਖ-ਸੁੱਖ ਵਿਚ ਉਨਾਂ …
Read More »ਈ.ਵੀ .ਐਮ . ਦੀ ਰੈਡਮਾਈਜੇਸ਼ਨ ਚੋਣ ਅਬਜ਼ਰਵਰ ਦੀ ਮੌਜੂਦਗੀ ‘ਚ
ਅਗਲੀ ਰੈਡਮਾਈਜੇਸ਼ਨ 21 ਅਪ੍ਰੈਲ ਨੂੰ ਹੋਵੇਗੀ ਬਠਿੰਡਾ, 15 ਅਪ੍ਰੈਲ (ਜਸਵਿੰਦਰ ਸਿੰਘ ਜੱਸੀ) – 30 ਅਪ੍ਰੈਲ ਨੂੰ ਹੋਣ ਜਾ ਰਹੀਆਂ 16 ਵੀਆਂ ਆਮ ਲੋਕ ਸਭਾ ਚੋਣਾਂ ਨੂੰ ਸੁਚੱਜੇ ਤਰੀਕੇ ਨਾਲ ਨੇਪਰੇ ਚੜਾਉਣ ਲਈ ਅਤੇ ਮੁੱਖ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਡਿਪਟੀ ਕਮਿਸ਼ਨਰ ਬਠਿੰਡਾ –ਕਮ-ਜ਼ਿਲ•ਾ ਚੋਣਕਾਰ ਅਫ਼ਸਰ ਕਮਲ ਕਿਸ਼ੋਰ ਯਾਦਵ ਵੱਲੋਂ ਬਠਿੰਡਾ ਵਿਖੇ ਤਾਇਨਾਤ ਕੀਤੇ ਗਏ ਜਨਰਲ ਚੋਣ ਅਬਜ਼ਰਵਰ ਸ਼੍ਰੀ ਦਲੀਪ ਕੁਮਾਰ …
Read More »ਹੁਕਮ ਚੰਦ ਸ਼ਰਮਾ ਵਲੋਂ ਆਪਣੀ ਪਤਨੀ ਦੀ ਮਿੱਠੀ ਯਾਦ ਨੂੰ ਸਮਰਪਿਤ ਅੱਖਾਂ ਦੇ ਆਪਰੇਸ਼ਨਾਂ ਦਾ 33ਵਾਂ ਮੁਫ਼ਤ ਕੈਂਪ ਆਯੋਜਿਤ 20 ਅਪ੍ਰੈਲ
ਬਠਿੰਡਾ, 15 ਅਪ੍ਰੈਲ (ਜਸਵਿੰਦਰ ਸਿੰਘ ਜੱਸੀ) – ਸਥਾਨਕ ਗੁੱਡਵਿਲ ਸੁਸਾਇਟੀ ਲਾਇਨੋਪਾਰ ਇਲਾਕੇ ‘ਚ ਅੱਖਾਂ ਦੇ ਆਪਰੇਸ਼ਨਾਂ ਦਾ 33ਵਾਂ ਮੁਫ਼ਤ ਕੈਂਪ ਸ਼ਹਿਰ ਦੇ ਪੰਜਾਬ ਭਾਸ਼ਾਂ ਵਿਭਾਗ ਵਲੋਂ ਸ਼੍ਰੋਮਣੀ ਪੰਜਾਬੀ ਪੱਤਰਕਾਰ ਅਵਾਰਡੀ, ਸਾਬਕਾ ਐਮ.ਸੀ ਅਤੇ ਰੋਜ਼ਾਨਾ ਅਜੀਤ ਅਖ਼ਬਾਰ ਦੇ ਬਠਿੰਡਾ ਸਬ ਆਫ਼ਿਸ ਦੇ ਇੰਚਾਰਜ ਹੁਕਮ ਚੰਦ ਸ਼ਰਮਾ ਵਲੋਂ ਆਪਣੀ ਪਤਨੀ ਸਵ: ਕ੍ਰਿਸ਼ਨਾ ਸ਼ਰਮਾ ਦੀ ਮਿੱਠੀ ਯਾਦ ਨੂੰ ਸਮਰਪਿਤ ਗੁੱਡਵਿਲ ਹਸੋਪਤਾਲ ਪਰਸਰਾਮ ਨਗਰ …
Read More »ਜ਼ਿਲਾ ਚੋਣ ਅਫਸਰ ਸਮੇਤ ਵਿਭਾਗਾਂ ਦੇ ਅਧਿਕਾਰੀਆਂ/ਕਰਮਚਾਰੀਆਂ ਨੇ ਲਿਆ ਵੋਟਰ ਪ੍ਰਣ
ਬਠਿੰਡਾ, 15 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਪੰਜਾਬ ਭਰ ਵਿਚ ਹੋਣ ਵਾਲੀਆਂ ਪਾਰਲੀਮਾਨੀ ਚੋਣਾਂ ਨੂੰ ਨਿਰਪੱਖ ਰੂਪ ਵਿੱਚ ਕਰਵਾਉਣ ਅਤੇ ਵੋਟ ਦੇ ਅਧਿਕਾਰ ਦੀ ਵਰਤੋ ਬਿਨਾਂ ਕਿਸੇ ਦਬਾਓ ਦੇ ਕਰਨ ਪ੍ਰਤੀ ਵੋਟਰਾਂ ਨੂੰ ਉਤਸਾਹਤ ਕਰਨ ਲਈ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਵੀਪ (ਸਿਸਟੇਮੈਟਿਕ ਵੋਟਰ ਐਜੂਕੇਸ਼ਨ ਐਂਡ ਇਲੈਕਟੋਰਲ ਪਾਰਟੀਸਿਪੇਸ਼ਨ) ਦੀਆਂ ਗਤੀਵਿਧੀਆਂ ਤਹਿਤ ਜ਼ਿਲਾ ਚੋਣ ਅਫਸਰ ਕਮਲ ਕਿਸ਼ੋਰ ਯਾਦਵ ਸਮੇਤ ਸਮੂਹ ਵਿਭਾਗਾਂ …
Read More »ਬਠਿੰਡਾ ਲਈ ਤਾਇਨਾਤ ਐਕਸਪੈਂਡੀਚਰ ਆਬਜ਼ਰਵਰਾਂ ਨੇ ਚੋਣ ਖਰਚੇ ਸਬੰਧੀ ਜਾਣਕਾਰੀ ਦੇਣ ਲਈ ਕੀਤੀ ਮੀਟਿੰਗ
ਬਠਿੰਡਾ, 15 ਅਪ੍ਰੈਲ (ਜਸਵਿੰਦਰ ਸਿੰਘ ਜੱਸੀ) – ਲੋਕ ਸਭਾ ਹਲਕਾ-11 ਬਠਿੰਡਾ ਤੋਂ ਚੋਣ ਲੜਣ ਵਾਲੇ ਉਮੀਦਵਾਰਾਂ ਵੱਲੋਂ ਸਮੁੱਚੀ ਚੋਣ ਪ੍ਰਕਿਰਿਆਂ ਦੌਰਾਨ ਕੀਤੇ ਜਾਣ ਵਾਲੇ ਸਾਰੇ ਤਰਾਂ ਦੇ ਖ਼ਰਚਿਆਂ ਦਾ ਹਿਸਾਬ- ਕਿਤਾਬ ਰੱਖਣ ਸਬੰਧੀ ਜਾਣਕਾਰੀ ਦੇਣ ਲਈ ਭਾਰਤੀ ਚੋਣ ਕਮਿਸ਼ਨ ਵੱਲੋਂ ਇੱਥੇ ਤਾਇਨਾਤ ਖ਼ਰਚਾ ਨਿਗਰਾਨਾਂ (ਐਕਸਪੈਂਡੀਚਰ ਆਬਜ਼ਰਵਰ) ਵੈਭਵ ਜੈਨ, ਦਿਲੀਪ ਕੁਮਾਰ ਵਾਸਨੀਕਰ ਅਤੇ ਸੁਦੀਪਤਾ ਗੁਹਾ ਦੀ ਮੌਜੂਦਗੀ ਵਿੱਚ ਜ਼ਿਲਾ ਚੋਣਕਾਰ ਅਫਸਰ …
Read More »
Punjab Post Daily Online Newspaper & Print Media