Wednesday, November 25, 2026

Daily Archives: September 6, 2016

Recruitment Rally at Ferozepur From January 4 to 11 

Jalandhar, September 5 (Punjab Post Bureau)- Recruitment for Hoshiarpur, Jalandhar, Kapurthala and Saheed Bhagat Singh Nagar Districts by Army Recruiting Office, Jalandhar will be held at Ferozepur from 04 January to 11 January 2017.  Registration for the same will be open from 04 November 2016 to 19 December 2016.  Online Registration on www.joinindianarmy.nic.in is mandatory for candidates appearing for recruitment …

Read More »

ਗੁਰਿੰਦਰ ਬਾਜਵਾ ਵੱਲੋਂ ਆਮ ਆਦਮੀ ਪਾਰਟੀ ਦੇ ਆਗੂਆਂ ‘ਤੇ ਲਗਾਏ ਦੋਸ਼ ਬਿਲਕੁੱਲ ਝੂਠੇ- ਡਾ. ਨਿੱਜਰ

ਅੰਮ੍ਰਿਤਸਰ, 5 ਸਤੰਬਰ (ਜਗਦੀਪ ਸਿੰਘ ਸੱਗੂ)- ਗੁਰਿੰਦਰ ਸਿੰਘ ਬਾਜਵਾ ਵੱਲੋਂ ਆਮ ਆਦਮੀ ਪਾਰਟੀ ਦੇ ਆਗੂਆਂ ਉਪਰ ਲਗਾਏ ਗਏ ਇਲਜ਼ਾਮ ਬਿਲਕੁੱਲ ਝੂਠੇ ਹਨ ਅਤੇ ਸੱਚਾਈ ਤੋਂ ਕੋਹੋਂ ਦੂਰ ਹਨ।ਆਮ ਆਦਮੀ ਪਾਰਟੀ ਦੇ ਵਲੰਟਿਅਰ ਜਿਨ੍ਹਾਂ ਨੇ ਭ੍ਰਿਸ਼ਟਾਚਾਰ ਦੀ ਇਸ ਮੁਹਿੰਮ ਵਿੱਚ ਅਰਵਿੰਦ ਕੇਜ਼ਰੀਵਾਲ ਦੀ ਸੋਚ ਉਪਰ ਪਹਿਰਾ ਦਿੰਦਿਆਂ ਹੋਇਆਂ ਭਾਰਤ ਨੂੰ ਭ੍ਰਿਸ਼ਟ ਸਿਆਸੀ ਆਗੂਆਂ ਤੋਂ ਮੁਕਤ ਕਰਵਾਉਣ ਲਈ ਬੀੜਾ ਚੁੱਕਿਆ ਸੀ, ਉਹ …

Read More »

Vice President rejoices the canonization of Mother Teresa 

New Delhi, Sept. 5 (Punjab Post Bureau)- The Vice President of India, Shri M. Hamid Ansari has rejoiced the canonization of Mother Teresa by Pope Francis on September 4, 2016 at Vatican City. In a message, he said that the Missionaries of Charity, established by Mother Teresa with the mission of caring for the poor, the sick and the uncared, …

Read More »

ਉਪ ਰਾਸ਼ਟਪਤੀ ਵੱਲੋਂ ਮਦਰ ਟੇਰੇਸਾ ਨੂੰ ਸੰਤ ਐਲਾਨੇ ਜਾਣ ‘ਤੇ ਖੁਸ਼ੀ ਦਾ ਪ੍ਰਗਟਾਵਾ

ਨਵੀਂ ਦਿੱਲੀ, 5 ਸਤੰਬਰ (ਪੰਜਾਬ ਪੋਸਟ ਬਿਊਰੋ)- ਉਪ ਰਾਸ਼ਟਰਪਤੀ ਸ਼੍ਰੀ ਐਮ ਹਾਮਿਦ ਅੰਸਾਰੀ ਨੇ ਵੇਟਿਕਲ ਸਿਟੀ ਵਿਚ 4 ਸਤੰਬਰ 2016 ਨੂੰ ਪੋਪ ਫਰਾਂਸਿਜ ਦੁਆਰਾ ਮਦਰ ਟੇਰੇਸਾ ਨੂੰ ਸੰਤ ਘੋਸਿਤ ਕੀਤੇ ਜਾਣ ਤੇ ਖੁਸ਼ੀ ਪ੍ਰਗਟ ਕੀਤੀ ਹੈ। ਆਪਣੇ ਸੰਦੇਸ਼ ਵਿਚ ਉਨ੍ਹਾਂ ਨੇ ਕਿਹਾ ਕਿ ਗਰੀਬ, ਬਿਮਾਰ ਅਤੇ ਬੇਸਹਾਰਾ ਲੋਕਾਂ ਦੀ ਸੇਵਾ ਲਈ ਮਿਸ਼ਨ ਨਾਲ ਮਦਰ ਟਰੇਸਾ ਵੱਲੋਂ ਸਥਾਪਿਤ ਕੀਤਾ ਗਿਆ ਮਿਸ਼ਨਰੀਜ਼ …

Read More »

 ਰਾਸ਼ਟਪਤੀ ਵਲੋਂ ਡਾਕਟਰ ਸਰਵਪੱਲੀ ਰਾਧਾ ਕ੍ਰਿਸ਼ਨਨ ਨੂੰ ਜਨਮ ਦਿਵਸ ‘ਤੇ ਸ਼ਰਧਾ ਦੇ ਫੁੱਲ ਭੇਂਟ

ਨਵੀਂ ਦਿੱਲੀ, 5 ਸਤੰਬਰ (ਪੰਜਾਬ ਪੋਸਟ ਬਿਊਰੋ)- ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ ਨੇ ਅੱਜ ਰਾਸ਼ਟਰਪਤੀ ਭਵਨ ਵਿਚ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾਕਟਰ ਸਰਵਪੱਲੀ ਰਾਧਾ ਕ੍ਰਿਸ਼ਨਨ ਨੂੰ ਉਨ੍ਹਾਂ ਦੇ ਜਨਮ ਵਰ੍ਹੇ ਗੰਢ ਮੌਕੇ ਤੇ ਫੁੱਲ ਭੇਂਟ ਕੀਤੇ।ਰਾਸ਼ਟਰਪਤੀ, ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਰਾਸ਼ਟਰਪਤੀ ਭਵਨ ਦੇ ਦਰਬਾਰ ਹਾਲ ਵਿੱਚ ਡਾਕਟਰ ਸਰਵਪੱਲੀ ਰਾਧਾ ਕ੍ਰਿਸ਼ਨਨ ਦੀ ਇੱਕ ਤਸਵੀਰ ਦੇ ਸਾਹਮਣੇ ਫੁੱਲ ਭੇਂਟ ਕੀਤੇ।

Read More »