Wednesday, November 25, 2026

Daily Archives: September 10, 2016

ਬਾਬੇ ਨਾਨਕ ਦੇ ਵਿਆਹ ਪੁਰਬ ਤੇ 400 ਬੱਚਿਆਂ ਨੂੰ ਮੁਫਤ ਵਰਦੀਆਂ ਤੇ ਲਿਖਣ ਸਮੱਗਰੀ ਵੰਡੀ

ਬਟਾਲਾ, 9 ਸਤਬਰ (ਨਰਿੰਦਰ ਬਰਨਾਲ) – ਹਰ ਸਾਲ ਦੀ ਤਰਾਂ ਇਸ ਸਾਲ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਮੁਖ ਰੱਖਦਿਆਂ ਹਰਦੇਵ ਮੈਮੋਰੀਅਲ ਰੂਰਲ ਸੁਸਾਇਟੀ ਨੇ 529 ਵੇ ਵਿਆਹ ਪੁਰਬ ਨੂੰ ਸਮਰਪਿਤ ਵਰਦੀ ਵੰਡ ਸਮਾਰੋਹ ਕਰਵਾਇਆ । ਕਾਦੀਆ ਰੋਡ ਸਥਿਤ ਸ਼ਾਹਬਾਦ ਮੋੜ ‘ਤੇ ਕਰਵਾਏ ਸਮਾਗਮ ਵਿਚ ਵੱਖ ਵੱਖ ਸਰਕਾਰੀ ਸਕੂਲਾਂ ਦੇ 400 ਦੇ ਕਰੀਬ ਵਿਦਿਆਰਥੀਆਂ ਨੂੰ ਵਰਦੀਆਂ, …

Read More »

ਲਾਇੰਨਜ਼ ਕਲੱਬ ਮੁਸਕਾਨ ਬਟਾਲਾ ਨੇ ਵਿਆਹ ਪੁਰਬ ‘ਤੇ ਮੈਡੀਕਲ ਕੈਪ ਲਗਾਇਆ

ਬਟਾਲਾ, 9 ਸਤੰਬਰ (ਨਰਿੰਦਰ ਬਰਨਾਲ) – ਲਾਇਨਜ ਕਲੱਬ ਮੁਸਕਾਨ ਬਟਾਲਾ ਡਿਸਟ੍ਰਿਕ 321 ਡੀ ਵੱਲੋ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ ਸੰਗਤਾਂ ਦੀ ਸਹੂਲਤ ਵਾਸਤੇ ਇਕ ਮੈਡੀਕਲ ਕੈਪ ਲਗਾਇਆ ਗਿਆ।’ਸਮਾਧ ਰੋਡ ‘ਤੇ ਲਗਾਏ ਗਏ ਮੈਡੀਕਲ ਕੈਪ ਉਦਘਾਟਨ ਲਾਇਨ ਡਾ. ਰਣਜੀਤ ਸਿੰਘ ਰੰਧਾਵਾ ਜੋਨ ਚੇਅਰਮੈਨ ਵੱਲੋ ਕਲੱਬ ਮੈਬਰਾਂ ਦੀ ਹਾਜ਼ਰੀ ਵਿਚ ਕੀਤਾ ਗਿਆ।ਦੌਰਾਨ ਕੈਪ ਦੌਰਾਨ 500 ਦੇ ਕਰੀਬ ਮਰੀਜਾਂ ਦਾ ਚੈਕਅਪ ਕੀਤਾ ਗਿਆ …

Read More »

 ਪੁਲਿਸ ਚੋਕੀਂ ਅਲਗੋਂ ਕੋਠੀ ਦੇ ਨਵ-ਨਿਯੁੱਕਤ ਇੰਚਾਰਜ ਕੇਵਲ ਸਿੰਘ ਨੇ ਅਹੁੱਦਾ ਸੰਭਾਲ਼ਿਆ

ਅਲਗੋਂ ਕੋਠੀ, 9 ਸਤੰਬਰ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੂਤ) – ਥਾਣਾ ਵਲਟੋਹਾ ਦੇ ਅਧੀਨ ਆਉਂਦੀ ਪੁਲਿਸ ਚੋਕੀਂ ਅਲਗੋਂ ਕੋਠੀ ਦੇ ਨਵ-ਨਿਯੁੱਕਤ ਏ.ਐਸ.ਆਈ ਇੰਚਾਰਜ ਕੇਵਲ ਸਿੰਘ ਨੇ ਆਪਣੇ ਅਹੁੱਦਾ ਸੰਭਾਲ ਲ਼ਿਆ ਹੈ।ਇਸ ਸਮੇਂ ਗੱਲਬਾਤ ਕਰਦਿਆਂ ਏ.ਐਸ.ਆਈ ਕੇਵਲ ਸਿੰਘ ਇਲਾਕੇ ਅੰਦਰ ਅਮਨ-ਸ਼ਾਂਤੀ, ਨਸ਼ੀਲੇ ਪਦਾਰਥਾਂ ਦੀ ਵਰਤੋਂ ‘ਤੇ ਰੋਕ, ਸ਼ਰਾਰਤੀ ਤੇ ਗੁੰਡਾਗਰਦੀ ਕਰਨ ਵਾਲੀਆਂ ਤਾਕਤਾਂ ਨੂੰ ਠੱਲ ਪਾਉਣ ਲਈ ਵਚਨਬੱਧ ਹਨ, ਪਰ ਗਲਤ …

Read More »