Wednesday, November 25, 2026

Daily Archives: February 15, 2017

ਸਿਲਾਈ ਦੀ ਟ੍ਰੇਨਿਗ ਲੈ ਰਹੀਆਂ ਔਰਤਾਂ ਦੀ ਲਈ ਪ੍ਰੀਖਿਆ

ਫਾਜ਼ਿਲਕਾ, 14 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਥਾਨਕ ਭਾਰਤ ਮਾਤਾ ਮੰਦਰ ਦੇ ਵੇਹੜੇ ਵਿਚ ਸੇਵਾ ਭਾਰਤੀ ਵੱਲੋਂ ਵੱਖ ਵੱਖ ਸੈਂਟਰਾਂ ਵਿਚ ਸਿਲਾਈ ਦੀ ਟ੍ਰੇਨਿੰਗ ਲੈ ਰਹੀਆਂ ਔਰਤਾਂ ਦੀ ਪ੍ਰੀਖਿਆ ਲਈ ਗਈ।  ਪ੍ਰੀਖਿਆ ਵਿਚ ਪਿੰਡ ਓਡੀਆਂ, ਸੁਰੇਸ਼ਵਾਲਾ ਅਤੇ ਸਰਹੱਦ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਮੁਹੱਲਾ ਡੇਰਾ ਸੱਚਾ ਸੌਦਾ ਵਿਚ ਚਲਾਏ ਜਾ ਰਹੇ ਸਿਲਾਈ ਸੈਂਟਰਾਂ ਦੀਆਂ 70 ਔਰਤਾਂ ਸ਼ਾਮਲ ਹੋਈਆਂ। ਸਿਲਾਈ ਐਕਸਪਰਟ …

Read More »

ਅਵਾਰਾ ਕੁੱਤਿਆਂ ਦੇ ਵੱਢਣ ਨਾਲ ਇੱਕ ਮੱਝ ਤੇ ਇੱਕ ਵੱਛੀ ਦੀ ਮੌਤ

ਫਾਜ਼ਿਲਕਾ, 14 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਫਾਜ਼ਿਲਕਾ ਉਪਮੰਡਲ ਦੇ ਪਿੰਡ ਆਲਮਸ਼ਾਹ ਵਿਚ ਅਵਾਰਾ ਕੁੱਤਿਆਂ ਵੱਲੋਂ ਵੱਢੇ ਜਾਣ ਕਾਰਨ ਇੱਕ ਮੱਝ ਅਤੇ ਇੱਕ ਵੱਛੀ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਦਿੰਦੇ ਹੋਏ ਕੱਕੂ ਸਿੰਘ ਵਾਸੀ ਪਿੰਡ ਆਲਮਸ਼ਾਹ ਨੇ ਦੱਸਿਆ ਕਿ ਲਗਭਗ 3-4 ਦਿਨ ਪਹਿਲਾਂ ਪਿੰਡ ਵਿਚ ਘੁੰਮ ਰਹੇ ਅਵਾਰਾ ਕੁੱਤਿਆਂ ਨੇ ਘਰ ਵਿਚ ਖੜ੍ਹੀ ਉਨ੍ਹਾਂ ਦੀ ਮੱਝ …

Read More »

ਪਿੰਡ ਠੱਕਰ ਸੰਧੂ ਵਿਖੇ ਮਨਾਇਆ ਭਾਈ ਮਰਦਾਨਾ ਜੀ ਦਾ ਜਨਮ ਦਿਹਾੜਾ

ਧਾਰੀਵਾਲ, 14 ਫਰਵਰੀ (ਪੰਜਾਬ ਪੋਸਟ- ਸੁੱਚਾ ਪਸਨਾਵਾਲ)- ਵਿਸ਼ਵ ਰਬਾਬੀ ਭਾਈ ਮਰਦਾਨਾ ਜੀ ਵੈਲਫੇਅਰ ਸੁਸਾਇਟੀ ਪੰਜਾਬ ਰਜ਼ਿ.ਵਲੋਂ ਸੰਗਤਾਂ ਦੇ ਸਹਿਯੋਗ ਨਾਲ ਪਿੰਡ ਠੱਕਰ ਸੰਧੂ ਵਿਖੇ ਵਿੱਚ ਭਾਈ ਮਰਦਾਨਾ ਜੀ ਦਾ 559ਵਾਂ ਜਨਮ ਦਿਹਾੜ੍ਹਾ ਸ਼ਰਧਾ ਪੂਰਵਕ ਮਨਾਇਆ ਗਿਆ। ਗੁਰਦੁਆਰਾ ਸਾਹਿਬ ਵਿਖੇ ਅਯੋਜਿਤ ਧਾਰਮਿਕ ਸਮਾਗਮ ਦੌਰਾਨ ਰਾਗੀ ਜਥਾ ਭਾਈ ਰਾਜਬੀਰ ਸਿੰਘ ਬੋਦਲ (ਹੁਸਿਆਰਪੁਰ) ਵਾਲੇ ਅਤੇ ਸਾਥੀ ਅਕਾਸ਼ਦੀਪ ਸਿੰਘ ਤੇ ਸ਼ਰਨਜੀਤ ਸਿੰਘ, ਸ੍ਰੀ ਦਰਬਾਰ …

Read More »

ਕਾਰਜ ਸਾਧਕ ਅਫਸਰ ਨਾਲ ਕਬਜ਼ਾਧਾਰੀਆ ਵਲੋਂ ਦੁਰਵਿਹਾਰ- 10 ਅਣਪਛਾਤਿਆਂ ਸਮੇਤ 13 ਖਿਲਾਫ ਖਿਲਾਫ ਪਰਚਾ ਦਰਜ

ਭਿਖੀਵਿੰਡ, 14 ਫਰਵਰੀ (ਪੰਜਾਬ ਪੋਸਟ- ਗੁਰਪਤਾਪ ਜੱਜ, ਕੰਬੋਕੇ)- ਪਿਛਲੇ ਦਿਨੀ ਭੁਚਾਲ ਆਉਣ ਦੀ ਗੱਲ ਤਾਂ ਭਾਵੇ ਅਫਵਾਹ ਨਿਕਲੀ ਸੀ, ਪਰ ਕਸਬਾ ਭਿਖੀਵਿੰਡ ਵਿਚ ਕਾਰਜ ਸਾਧਕ ਅਫਸਰ ਮੈਡਮ ਸਰਨਜੀਤ ਕੋਰ ਨੇ ਦੋ ਦਿਨਾ ਤੋਂ ਨਜਾਇਜ਼ ਕਬਜਾਧਾਰੀਆਂ ਲਈ ਭੁਚਾਲ ਲਿਆਂਦਾ ਹੋਇਆ ਹੈ। ਇਸੇ ਮੁਹਿੰਮ ਤਹਿ ਅੱਜ ਮੈਡਮ ਨੇ ਆਪਣੀ ਪੂਰੀ ਟੀਮ ਅਤੇ ਪੁਲਿਸ ਅਧਿਕਾਰੀਆਂ ਨੂੰ ਨਾਲ ਲੈ ਕੇ ਪੱਟੀ ਰੋਡ ਤੋ ਰੇਹੜੀ …

Read More »

ਪੁਲਿਸ ਅਫ਼ਸਰ ਸਮਝ ਲੈਣ ਕਿ ਰਾਜ ਵਿੱਚ ਦਬਾਅ ਦਾ ਦੌਰ ਖ਼ਤਮ ਹੋ ਚੁੱਕਾ ਹੈ- ਸ਼ੇਰਗਿੱਲ

ਅੰਮ੍ਰਿਤਸਰ, 14 ਫ਼ਰਵਰੀ (ਪੰਜਾਬ ਪੋਸਟ ਸੁਖਬੀਰ ਸਿੰਘ)- ਆਮ ਆਦਮੀ ਪਾਰਟੀ ਦੇ ਕਾਨੂੰਨੀ ਸੈੱਲ ਦੇ ਮੁੱਖੀ ਅਤੇ ਵਿਧਾਨ ਸਭਾ ਹਲਕਾ ਮਜੀਠਾ ਤੋਂ ਆਪ ਉਮੀਦਵਾਰ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ ਨੇ ਮਜੀਠਾ ਹਲਕੇ ਦੇ ਪੁਲਿਸ ਅਧਿਕਾਰੀਆਂ ਨੂੰ ਸੱਤਾਧਾਰੀਆਂ ਦੇ ਇਸ਼ਾਰਿਆਂ ‘ਤੇ ਵਿਰੋਧੀਆਂ ਅਤੇ ਆਮ ਲੋਕਾਂ ਨੂੰ ਤੰਗ ਪ੍ਰੇਸ਼ਾਨ ਕੀਤੇ ਜਾਣਾ ਬੰਦ ਕਰਨ ਦੀ ਨਸੀਹਤ ਦਿੰਦਿਆਂ ਕਿਹਾ ਕਿ ਪੁਲਿਸ ਅਫ਼ਸਰਾਂ ਨੂੰ ਇਹ ਸਮਝ ਲੈਣਾ …

Read More »