ਅੰਮ੍ਰਿਤਸਰ, 23 ਫਰਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਰਿਸ਼ੀ ਬੋਧ ਦਿਵਸ ਨੰ ਸਮਰਪਿਤ ਵਿਸ਼ੇਸ਼ ਹਵਨ ਯੱਗ ਦਾ ਆਯੋਜਨ ਕੀਤਾ ਗਿਆ। ਸਕੂਲ ਪ੍ਰਿੰਸੀਪਲ ਅੰਜਨਾ ਗੁਪਤਾ, ਅਧਿਆਪਕਾਂ, ਵਿਦਿਆਰਥੀਆਂ ਤੇ ਹੋਰ ਸਟਾਫ ਮੈਂਬਰਾਂ ਨੇ ਯੱਗ ਦੀ ਪਵਿੱਤਰ ਅਗਨੀ ਵਿੱਚ ਸਮੱਗਰੀ ਦੀਆਂ ਆਹੂਤੀਆਂ ਪਾਈਆਂ ਅਤੇ ਵੈਦਿਕ ਭਜਨਾਂ ਦਾ ਗਾਇਨ ਕੀਤਾ ਗਿਆ। ਪ੍ਰਿੰਸੀਪਲ ਅੰਜ਼ਨਾ ਗੁਪਤਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ …
Read More »Daily Archives: February 24, 2017
Placement Drive held at DAV College
Amritsar, February, 23 (Punjab Post Bureau) – The Placement and Training cell of the DAV College, Amritsar successfully invited the renowned company DHFL for the Campus Placement today. Mr Rajinder Seth, Senior Branch Manager and Mr. Munish luthra, Executive Sales Manager, DHFL (Deewan Housing Finance ltd.) company to select most eligible candidates for the post of Insurance Manager. Four students got selected by …
Read More »Farewell Party held in Madhav Vidya Niketan
Amritsar, February, 23 (Punjab Post Bureau) – Madhav Vidya Niketan Sr. Sec. School organized a Farewell Party on 23rd Feb, 2017 in the school premises. Many surprising games were held like Musical Chair, Vegetables Peals and to Knot a Tie etc. Students of +1 Class warmly wised their seniors (+2 Class) for their wonderful future. Students of +2 class handed …
Read More »Shivratri Celebrated by Madhav Vidya Niketan
Amritsar, February, 23 (Punjab Post Bureau) – Shivratri was celebrated in the premises of Madhav Vidya Niketan with zeal today. Students of 7th standard performed Tandav (Shiv dance). Tammana of 10th standard also enlighted the life of Shiva through her speech.Principal Principal Ramesh Kumar Thakur said that Om is the most powerful word that is equally means GOD which means …
Read More »ਆਰਟ ਗੈਲਰੀ ਵਿਖੇ ਤਿੰਨ ਦਿਨਾ `ਯੁਨੀਕ ਐਕਸਪੈ੍ਰਸ਼ਨਜ਼` ਪੇਂਟਿੰਗ ਪ੍ਰਦਰਸ਼ਨੀ ਦਾ ਉਦਘਾਟਨ
ਅੰਮ੍ਰਿਤਸਰ, 23 ਫਰਵਰੀ (ਜਗਦੀਪ ਸਿੰਘ ਸੱਗੂ) – ਨਵੇਂ ਕਲਾਕਾਰਾਂ ਨੂੰ ਉਤਸ਼ਹਿਤ ਕਰਨ ਲਈ ਸਥਾਨਕ ਮਾਲਵੀਆ ਰੋਡ ਸਥਿਤ ਇੰਡੀਅਨ ਅਕੈਡਮੀ ਆਫ ਫਾਈਨ ਆਰਟ ਵਿਖੇ 23 ਤੋਂ 25 ਫਰਵਰੀ ਤੱਕ ਜਾਰੀ ਰਹਿਣ ਵਾਲੀ `ਯੁਨੀਕ ਐਕਸਪ੍ਰੈਸ਼ਨਜ਼` ਨਾਂ ਦੀ ਪ੍ਰਦਰਸ਼ਨੀ ਦਾ ਉਦਘਾਟਨ ਅੱਜ ਆਰਟ ਗੈਲਰੀ ਦੇ ਸਕੱਤਰ ਡਾ. ਪੀ.ਐਸ ਗਰੋਵਰ ਨੇ ਸ਼ਮਾ ਰੌਸ਼ਨ ਕਰ ਕੇ ਕੀਤਾ।ਪਟਿਆਲਾ ਦੇ ਉਘੇ ਕਲਾਕਾਰ ਅਵਿਨਾਸ਼ ਗਾਗਟ ਦੀ ਦੇਖ ਰੇਖ …
Read More »ਪਠਾਨਕੋਟ ਜ਼ਿਲ੍ਹੇ `ਚ ਜਲਦ ਲਹਿਰਾਇਆ ਜਾਵੇਗਾ 100 ਫੁੱਟ ਉਚਾ ਰਾਸ਼ਟਰੀ ਝੰਡਾ
ਪਠਾਨਕੋਟ, 23 ਫਰਵਰੀ (ਪੰਜਾਬ ਪੋਸਟ ਬਿਊਰੋ)- ਪਠਾਨਕੋਟ ਜ਼ਿਲ੍ਹੇ ਅੰਦਰ ਜਲਦੀ ਹੀ 100 ਫੁੱਟ ਉੱਚਾ ਰਾਸ਼ਟਰੀ ਝੰਡਾ ਲਹਿਰਾਇਆ ਜਾਵੇਗਾ, ਜੋ ਜ਼ਿਲ੍ਹਾ ਵਾਸੀਆਂ ਲਈ ਪ੍ਰੇਰਨਾ ਦਾ ਸਰੋਤ ਬਣੇਗਾ।ਇਹ ਪ੍ਰਗਟਾਵਾ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਆਪਣੇ ਦਫ਼ਤਰ ਵਿੱਚ ਜ਼ਿਲ੍ਹਾ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸੁਰਿੰਦਰ ਸਿੰਘ ਐਸ.ਡੀ.ਐਮ. ਪਠਾਨਕੋਟ, ਅਸ਼ੋਕ ਕੁਮਾਰ …
Read More »`ਖੇਡਾਂ ਉਦੋਨੰਗਲ ਦੀਆਂ` ਦਾ ਸ਼ਾਨੋ-ਸੌਕਤ ਨਾਲ ਉਦਘਾਟਨ
ਚੌੰਂਕ ਮਹਿਤਾ, 23 ਫਰਵਰੀ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ)- ਇਲਾਕੇ ਵਿੱਚ ਵਿਲੱਖਣ ਪਛਾਣ ਬਣਾ ਚੁੱਕੀਆ `ਖੇਡਾਂ ੳੇੁਦੋਨੰਗਲ ਦੀਆਂ` ਦਾ ਅੱਜ ਬਰੇਵ ਕੈਪਟਨ ਮਨਜਿੰਦਰ ਸਿੰਘ ਭਿੰਡਰ ਸਟੇਡੀਅਮ ਵਿਖੇ ਪੂਰੇ ਸ਼ਾਨ-ਓ-ਸ਼ੌਕਤ ਨਾਲ ਆਗਾਜ਼ ਕਰ ਦਿੱਤਾ ਗਿਆ।ਰੰਧਾਵਾ ਸਪੋਰਟਸ ਐਂਡ ਕਲਚਰ ਕਲੱਬ ਦੀ ਦੇਖ ਰੇਖ ਹੇਠ ਕਰਵਾਈਆਂ ਜਾਂਦੀਆਂ ਇਹਨਾਂ ਖੇਡਾਂ ਦਾ ਰਸਮੀ ਤੌਰ ਤੇ ੳੇੁਦਘਾਟਨ ਸੰਤ ਬਾਬਾ ਸੱਜਣ ਸਿੰਘ ਗੁਰੁ ਕੀ ਬੇਰ ਵਾਲਿਆਂ ਨੇ …
Read More »ਪੰਜਾਬ ਦੀ ਸਰਬਜੀਤ ਕੌਰ ਨੇ ਪੈਨਕਿੱਕ ਸਿਲਾਟ ਮਾਰਸ਼ਲ ਆਰਟ `ਚ ਜਿੱਤਿਆ ਸੋਨਾ
ਅੰਮ੍ਰਿਤਸਰ, 23 ਫਰਵਰੀ (ਪੰਜਾਬ ਪੋਸਟ- ਸੰਧੂ)- ਹਰਿਆਣਾ ਦੇ ਜ਼ਿਲ੍ਹਾਂ ਤੇ ਹਿਸਾਰ ਵਿਖੇ ਆਯੋਜਿਤ 3 ਦਿਨਾਂ ਪੈਨਕਿੱਕ ਸਿਲਾਟ ਮਾਰਸ਼ਲ ਆਰਟ ਨਾਰਥ ਇੰਡੀਆਂ ਚੈਂਪੀਅਨਸ਼ਿਪ ਅਤੇ ਰੈਫਰੀ ਕੈਂਪ ਦੇ ਦੌਰਾਨ ਪੰਜਾਬ ਦੀ ਸਰਬਜੀਤ ਕੌਰ ਨੇ ਗੋਲਡ ਮੈਡਲ ਹਾਂਸਲ ਕੀਤਾ।ਇਸ ਪ੍ਰਤੀਯੋਗਤਾ 8 ਸੂਬਿਆਂ ਦੇ ਪ੍ਰਤੀਨਿੱਧੀ ਹਾਂ ਤੇ 200 ਖਿਡਾਰੀਆਂ ਨੇ ਹਿੱਸਾ ਲਿਆ। ਪੰਜਾਬ ਦੇ ਖਿਡਾਰੀਆਂ ਨੇ ਵੱਖ-ਵੱਖ ਭਾਰ ਵਰਗ ਵਿੱਚ 11 ਮੈਡਲ ਹਾਂਸਲ ਕੀਤੇ।ਲੜਕੀਆਂ …
Read More »ਜੀ.ਐਨ.ਡੀ.ਯੂ ਸਾਈਂ ਸੈਂਟਰਾਂ ਲਈ ਖਿਡਾਰਨਾਂ ਦੀ ਟਰਾਇਲ ਚੋਣ ਪ੍ਰਕਿਰਿਆ ਸੰਪੰਨ
ਅੰਮ੍ਰਿਤਸਰ, 23 ਫਰਵਰੀ (ਪੰਜਾਬ ਪੋਸਟ- ਸੰਧੂ)- ਨਾਰਥ ਜੌਨ ਸਪੋਰਟਸ ਅਥਾਰਟੀ ਆਫ ਇੰਡੀਆ ਚੰਡੀਗੜ੍ਹ ਦੇ ਵੱਲੋਂ ਜੀਐਨਡੀਯੂ ਵਿਖੇ ਚੱਲ ਰਹੇ ਸਾਂਈ ਹਾਕੀ ਤੇ ਹੈਂਡਬਾਲ ਸੈਂਟਰ ਦੇ ਲਈ ਅੰਡਰ 18 ਸਾਲ ਉਮਰ ਵਰਗ ਦੀਆਂ ਖਿਡਾਰਨਾਂ ਦੀ ਚੋਣ ਲਈ 2 ਦਿਨਾਂ ਚੋਣ ਟਰਾਇਲ ਪ੍ਰਕਿਰਿਆ ਦਾ ਆਯੋਜਨ ਕੀਤਾ ਗਿਆ।ਜਿਸ ਦੌਰਾਨ ਚੋਣ ਕਰਤਾ ਸੀ.ਪੀ ਠਾਕੁਰ ਤੇ ਇੰਦਰਜੀਤ ਸਿੰਘ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ।ਜੀ.ਐਨ.ਡੀ.ਯੂ ਪੁੱਜਣ …
Read More »ਜੀ.ਐਨ.ਡੀ.ਯੂ ਦਾ ਸੱਭਿਆਚਾਰਕ ਤੇ ਲੋਕ ਕਲਾਵਾਂ ਭਰਪੂਰ ਸਲਾਨਾ ਜਸ਼ਨ 16 ਤੋਂ 19 ਮਾਰਚ ਤੱਕ
ਅੰਮ੍ਰਿਤਸਰ, 23 ਫਰਵਰੀ (ਪੰਜਾਬ ਪੋਸਟ- ਸੰਧੂ) – ਨਵੇਂ ਤੇ ਪੁਰਾਣੇ ਜੀ.ਐਨ.ਡੀ.ਯੂ ਵਿਦਿਆਰਥੀਆਂ ਦੇ ਅੰਦਰ ਛੁੱਪੀ ਪ੍ਰਤਿਭਾ ਨੂੰ ਉਭਾਰਨ ਦੇ ਲਈ ਜੀ.ਐਨ.ਡੀ.ਯੂ ਦਾ ਸਲਾਨਾ ਜਸ਼ਨ 2017 ਸੱਭਿਆਚਾਰਕ ਤੇ ਲੋਕ ਕਲਾਵਾਂ ਭਰਪੂਰ ਰੰਗਾਰੰਗ ਪ੍ਰੋਗਰਾਮ 16 ਮਾਰਚ ਤੋਂ ਲੈ ਕੇ 19 ਮਾਰਚ ਤੱਕ ਆਯੋਜਿਤ ਹੋਵੇਗਾ।ਜੀ.ਐਨ.ਡੀ.ਯੂ ਦੇ ਦਸ਼ਮੇਸ਼ ਤੇ ਗੁਰੂ ਨਾਨਕ ਆਡੀਟੋਰੀਅਮ ਆਦਿ ਸਥਾਨਾ ਤੇ ਆਯੋਜਿਤ ਹੋਣ ਵਾਲੇ ਚਾਰ ਦਿਨ੍ਹਾਂ ਇੰਨ੍ਹਾਂ ਪ੍ਰੋਗਰਾਮਾਂ ਦੇ ਲਈ …
Read More »
Punjab Post Daily Online Newspaper & Print Media