Wednesday, November 25, 2026

Monthly Archives: March 2017

‘ਖੂਨਦਾਨ ਦੀ ਮਹੱਤਤਾ ਤੇ ਵਾਤਾਵਰਣ ਦੀ ਸੰਭਾਲ’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 30 ਮਾਰਚ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ)  ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਦੀ ਸੁੱਚਜੀ ਅਗਵਾਈ ਵਿੱਚ ਚੱਲ ਰਿਹਾ ਤੈ੍ਰ-ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਸ੍ਰੀ ਅੰਮ੍ਰਿਤਸਰ ਵਿਖੇ ਰੈੱਡ ਰਿਬਨ ਕਲੱਬ ਵੱਲੋਂ ‘ਖੂਨਦਾਨ ਦੀ ਮਹੱਤਤਾ ਤੇ ਵਾਤਾਵਰਣ ਦੀ ਸੰਭਾਲ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿੱਚ ਡਾ. ਵਰਿੰਦਰ ਸਿੰਘ ਕਾਨੂੰਨ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਰੀਜਨਲ …

Read More »

ਪਿੰਡ ਭਗਵਾਨਪੁਰਾ ਵਿਖੇ ਨਵੀਂ ਰੌਸ਼ਨੀ ਕੈਂਪ ਦਾ ਉਦਘਾਟਨ ਕੀਤਾ

ਸਮਰਾਲਾ, 30 ਮਾਰਚ (ਪੰਜਾਬ ਪੋਸਟ- ਕੰਗ) – ਘੱਟ ਗਿਣਤੀ ਮੰਤਰਾਲਾ ਭਾਰਤ ਸਰਕਾਰ ਤੇ ਰਾਮੇਸ਼ਵਰ ਵੈਲਫੇਅਰ ਟਰੱਸਟ ਲੁਧਿਆਣਾ ਦੇ ਸਹਿਯੋਗ ਨਾਲ ਪਿੰਡ ਭਗਵਾਨਪੁਰਾ ਵਿੱਚ ਨਵੀਂ ਰੌਸ਼ਨੀ ਕੈਂਪ ਲਗਾਇਆ ਜਾ ਰਿਹਾ ਹੈ। ਇਸ ਛੇ ਦਿਨਾਂ ਕੈਂਪ ਦਾ ਨਾਂ ਨਵੀਂ ਰੌਸ਼ਨੀ ਕੈਂਪ ਹੈ।ਜਿਸ ਵਿੱਚ ਘੱਟ ਗਿਣਤੀ ਵਰਗ ਨਾਲ ਸਬੰਧਿਤ ਔਰਤਾਂ ਨੂੰ ਲੀਡਰਸ਼ਿਪ ਟੇ੍ਰਨਿੰਗ ਦਿੱਤੀ ਜਾ ਰਹੀਂ ਹੈ, ਕੈਂਪ ਦਾ ਉਦੇਸ਼ ਹੈ ਕਿ ਘੱਟ …

Read More »

ਅੰਮ੍ਰਿਤਸਰ ਸਾਹਿਤ ਉਤਸਵ-2017 ਉਤਸ਼ਾਹ ਨਾਲ ਸੰਪਨ

ਅੰਮ੍ਰਿਤਸਰ 30 ਮਾਰਚ (ਪੰਜਾਬ ਪੋਸਟ  ਸੁਖਬੀਰ ਸਿੰਘ ਖੁਰਮਣੀਆ) – ਨਾਦ ਪ੍ਰਗਾਸੁ ਸੰਸਥਾ ਵੱਲੋਂ ਅੰਮ੍ਰਿਤਸਰ ਵਿਖੇ ਆਯੋਜਿਤ ਕੀਤੇ ਗਏ ਸਾਹਿਤ ਉਤਸਵ ਦੇ ਦੂਜੇ ਦਿਨ ਵੀ ਪ੍ਰਮੁੱਖ ਸਾਹਿਤਕ ਸ਼ਖਸੀਅਤਾਂ ਦੀ ਹਾਜਰੀ ਕਾਰਨ ਮਾਹੌਲ ਬੌਧਿਕ ਰੰਗਤ ਭਰਪੂਰ ਰਿਹਾ।  ਸਾਹਿਤ ਉਤਸਵ ਦਾ ਦੂਜਾ ਦਿਨ ਰਾਗ ਗਾਇਨ ਦੇ ਨਾਲ ਸ਼ੁਰੂ ਹੋਇਆ।ਜਿਸ ਵਿਚ ਸਭ ਤੋਂ ਪਹਿਲਾਂ ਲਕਸ਼ਮੀ ਕੌਰ ਦੁਆਰਾ ਗਾਏ ਰਾਗ ਜੋਨਪੁਰੀ ਗਾਇਆ ਗਿਆ। ਜਿਸ ਨੂੰ …

Read More »

ਪਾਰਟੀ ਦੇ ਕਿਸੇ ਵਰਕਰ ਨਾਲ ਵਧੀਕੀ ਬਰਦਾਸ਼ਤ ਨਹੀ ਕੀਤੀ ਜਾਵੇਗੀ – ਡਾ. ਵੇਰਕਾ

ਚੌਂਕ ਮਹਿਤਾ, 30 ਮਾਰਚ (ਜੋਗਿੰਦਰ ਸਿੰਘ ਮਾਣਾ) – ਵਿਧਾਨ ਸਭਾ ਚੋਣਾਂ ਵਿੱਚ ਸ੍ਰਮੋਣੀ ਅਕਾਲੀ ਦਲ ਦੀ ਹਾਰ ਤੋ ਬਆਦ ਪਹਿਲੀ ਵਾਰ ਸਰਕਲ ਮਹਿਤਾ ਚੌਂਕ ਦੇ ਪੰਚਾਂ-ਸਰਪੰਚਾਂ, ਸੀਨੀਅਰ ਆਗੂਆਂ ਅਤੇ ਵਰਕਰਾ ਦੀ ਇੱਕ ਆਪਾ-ਪੜਚੋਲਣ ਵਾਲੀ ਮੀਟਿੰਗ ਹਲਕਾ ਜੰਡਿਆਲਾ ਗੁਰੂ ਤੋ ਅਕਾਲੀ ਉਮੀਦਵਾਰ ਡਾ. ਦਲਬੀਰ ਸਿੰਘ ਵੇਰਕਾ ਦੀ ਪ੍ਰਧਾਨਗੀ ਹੇਠ ਚੌਂਕ ਮਹਿਤਾ ਵਿਖੇ ਜਥੇਦਾਰ ਰਾਜਬੀਰ ਸਿੰਘ ਉਦੋਨੰਗਲ ਵਰਕਿੰਗ ਕਮੇਟੀ ਮੈਂਬਰ ਦੇ ਦਫਤਰ …

Read More »

ਕਾਂਗਰਸ ਸਰਕਾਰ ਬਹਾਨੇ ਤਲਾਸ਼ਣ ਦੀ ਥਾਂ ਸੂਬੇ ਦੀ ਬਿਹਤਰੀ ਤੇ ਖੁਸ਼ਹਾਲੀ ਲਈ ਕੰਮ ਕਰੇ – ਮਜੀਠੀਆ

ਮੱਤੇਵਾਲ (ਮਹਿਤਾ), 30 ਮਾਰਚ (ਪੰਜਾਬ ਪੋਸਟ- ਜੋਿਗੰਦਰ ਸਿੰਘ ਮਾਣਾ) – ਹਲਕਾ ਮਜੀਠਾ ਦੇ ਵਿਧਾਇਕ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕੈਪਟਨ ਸਰਕਾਰ ਨੂੰ ਪੰਜਾਬ ਦੀ ਜਨਤਾ ਨਾਲ ਕੀਤੇ ਗਏ ਚੋਣ ਵਾਅਦਿਆਂ ਨੂੰ ਜਲਦ ਤੋਂ ਜਲਦ ਪੂਰਾ ਕਰਨ ਕਰਦਿਆਂ ਕੀਤੇ ਫੈਸਲਿਆਂ ’ਤੇ ਤੁਰੰਤ ਅਮਲ ਕਰਨ ਲਈ ਕਿਹਾ ਹੈ। ਮਜੀਠੀਆ ਅੱਜ ਪਿੰਡ ਬੱਗਾ ਵਿਖੇ ਪੰਥ ਦੀ ਚੜ੍ਹਦੀ ਕਲਾ ਅਤੇ ਹਲਕਾ ਮਜੀਠਾ …

Read More »

Dr. Sarvjit Brar given warm farewell by KCPS Staff

Amritsar, March 30 (Punjab Post Bureau) – The outgoing Principal of Khalsa College Public school Dr. Sarvjit Kaur Brar was given a warm farewell today at the school campus. The staff members recalled the services rendered by Dr. Brar who joined the in 2009 and has left the school now as she was on extension following her retirement. Khalsa College …

Read More »

ਖ਼ਾਲਸਾ ਕਾਲਜ ਪਬਲਿਕ ਸਕੂਲ ਪ੍ਰਿੰਸੀਪਲ ਡਾ. ਬਰਾੜ ਨੂੰ ਦਿੱਤੀ ਨਿੱਘੀ ਵਿਦਾਇਗੀ

ਅੰਮ੍ਰਿਤਸਰ, 30 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ    ) – ਖ਼ਾਲਸਾ ਕਾਲਜ ਪਬਲਿਕ ਸਕੂਲ ਵਿਖੇ ਅੱਜ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ।ਜਿਸ ’ਚ ਉਚੇਚੇ ਤੌਰ ’ਤੇ ਪਹੁੰਚੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਸਕੂਲ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਦੁਆਰਾ ਸਕੂਲ ’ਚ ਨਿਭਾਈਆਂ ਗਈਆਂ ਮਹੱਤਵਪੂਰਨ ਸੇਵਾਵਾਂ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਇਕ ਸੁਲਝੇ ਹੋਏ …

Read More »

Seminar on ‘TCS : Nurturing Young Leaders” by Mr. Varun Kapur at GNDU

Amritsar, March 30 (Punjab Post Bureau) – Mr. Varun Kapur, Vice-resident, TCS Head of Middle East and Africa Geography conducted seminar on ‘TCS : Nurturing Young Leaders at Guru Nanak Dev University, Amritsar. More than 500 students of Computer Science, Computer Engineering and Electronics Technology departments of main campuses Regional campuses participated in the seminar. Mr. Narendra Chandel,  Regional Head …

Read More »

ਪੰਜਾਬ ਯੂਨੀਵਰਸਿਟੀ ‘ਚ ਹੋਇਆ ਫਾਜ਼ਿਲਕਾ ਦੇ ਵਿਧਾਇਕ ਦਵਿੰਦਰ ਘੁਬਾਇਆ ਦਾ ਭਰਵਾਂ ਸਵਾਗਤ

ਫਾਜ਼ਿਲਕਾ, 30 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਪੰਜਾਬ ਯੂਨੀਵਰਸਿਟੀ ਚੰੜੀਗਡ ਵਿਖੇ ਅਰਥ ਸ਼ਾਸ਼ਤਰ ਵਿੱਚ ਮਾਸਟਰ ਡਿਗਰੀ ਦੇ ਆਖਰੀ ਸਮੈਸਟਰ ਦੀ ਪੜਾਈ ਕਰ ਰਹੇ ਯੂਨੀਵਰਸਿਟੀ ਦੇ ਵਿਦਿਆਰਥੀਂ ਦਵਿੰਦਰ ਸਿੰਘ ਘੁਬਾਇਆ ਫਾਜ਼ਿਲਕਾ ਤੋ ਪੰਜਾਬ ਵਿਧਾਨਸਭਾ 2017 ਦੀਆਂ ਚੋਣਾਂ ਜਿੱਤ ਕੇ ਅਤੇ ਪੰਜਾਬ ਦੇ ਸਭ ਤੋ ਛੇਟੀ ਉਮਰ ਦੇ ਵਿਧਾਇਕ ਬਣ ਕੇ ਜੱਦੋ ਅੱਜ ਪਹਿਲੀ ਵਾਰ ਯੂਨੀਵਰਸਿਟੀ ਪੁੱਜੇ ਤਾਂ ਨੋਜਵਾਨ ਵਿਧਾਇਕ ਦਵਿੰਦਰ …

Read More »

ਸਰਕਾਰੀ ਪ੍ਰਾਇਮਰੀ ਸਕੂਲ ਨੂਰ ਮੋਹੰਮਦ ਵਿਚ ਕੱਢੀ ਗਈ ਦਾਖ਼ਲਾ ਜਾਗਰੂਕਤਾ ਰੈਲੀ

ਫਾਜ਼ਿਲਕਾ, 30 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਰਕਾਰ ਵੱਲੋਂ ਸਿੱਖਿਆ ਵਿਚ ਸੁਧਾਰ ਲਿਆਉਣ ਲਈ ਸਰਕਾਰੀ ਸਕੂਲਾਂ ਵਿਚ ਬੱਚਿਆਂ ਨੂੰ ਮਹੱਈਆ ਕਰਵਾਈਆਂ ਜਾ ਰਹੀਆਂ ਸੁਵਿਧਾਵਾਂ ਸਬੰਧੀ ਜਾਗਰੂਕਤਾ ਪੈਦਾ ਕਰਨ ਅਤੇ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਦਾਖ਼ਲ ਕਰਵਾਉਣ ਲਈ ਸਰਕਾਰੀ ਪ੍ਰਾਇਮਰੀ ਸਕੂਲ ਨੂਰ ਮੁਹੱਮਦ ਬਲਾਕ-2 ਦੇ ਬੱਚਿਆਂ ਅਤੇ ਸਟਾਫ਼ ਵੱਲੋਂ ਦਾਖ਼ਲਾ ਵਧਾਉਣ ਲਈ ਪਿੰਡ ਵਿਚ ਜਾਗਰੂਕਤਾ ਰੈਲੀ ਕੱਢੀ …

Read More »