Wednesday, November 25, 2026

Daily Archives: February 7, 2017

ਜੀ.ਐਸ.ਟੀ ਸਬੰਧੀ ਤੇ ਵਪਾਰੀਆਂ ਨੂੰ ਸਹੂਲਤਾਂ ਦੇਣ ਲਈ ਕੈਂਪ ਅੱਜ

ਮਾਲੇਰਕੋਟਲਾ, 7 ਫਰਵਰੀ (ਹਰਮਿੰਦਰ ਸਿੰਘ ਭੱਟ)- ਜੀ.ਐਸ.ਟੀ ਅਧੀਨ ਰਜਿਸਟ੍ਰੇਸ਼ਨ ਲਈ ਆਬਕਾਰੀ ਤੇ ਕਰ ਵਿਭਾਗ ਪੰਜਾਬ ਵੱਲੋਂ ਵਪਾਰੀਆਂ ਨੂੰ ਸਹੂਲਤ ਦੇਣ ਲਈ ਜਿਲ੍ਹਾ ਪੱਧਰ ਤੇ ਸਹਾਇਕ ਆਬਕਾਰੀ ਤੇ ਕਰ ਵਿਭਾਗ ਦੇ ਦਫਤਰ ਸਥਾਨਕ ਮਾਲ ਰੋਡ ਤੇ ਸਥਿਤ ਦਫਤਰ ਵਿਖੇ 08 ਫਰਵਰੀ ਦਿਨ ਬੁੱਧਵਾਰ ਤੋਂ ਕੈਂਪ ਲਗਾਇਆ ਜਾ ਰਿਹਾ ਹੈ।ਉਕਤ ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਈ.ਟੀ.ਓ ਨੇ ਦੱਸਿਆ ਕਿ ਕੈਂਪ `ਚ ਵਪਾਰੀਆਂ ਲਈ …

Read More »

ਸਮਾਜ ਸੇਵਕ ਮੁਹੰਮਦ ਸ਼ਬੀਰ ਨੰਦਨ ਦਾ ਦਿਹਾਂਤ

ਮਲੇਰਕੋਟਲਾ, 7 ਫਰਵਰੀ (ਹਰਮਿੰਦਰ ਸਿੰਘ ਭੱਟ)- ਵੈਟਨਰੀ ਅਫਸਰ ਡਾ. ਮੁਹੰਮਦ ਰਮਜ਼ਾਨ ਦੇ ਸਕੇ ਭਤੀਜੇ ਸਮਾਜ ਸੇਵਕ ਮੁਹੰਮਦ ਸ਼ਬੀਰ ਨੰਦਨ ਪੁੱਤਰ ਸ਼੍ਰੀ ਮੁਹੰਮਦ ਜਮੀਲ (34) ਦਾ ਅੱਜ ਅਚਾਨਕ ਹਾਰਟ ਅਟੈਕ ਨਾਲ ਦਿਹਾਂਤ ਹੋ ਗਿਆ।ਜਿਨ੍ਹਾਂ ਦੀ ਰਸਮ-ਏ-ਕੁੱਲ ਮਿਤੀ 9 ਫਰਵਰੀ ਦਿਨ ਵੀਰਵਾਰ ਨੂੰ ਸਵੇਰੇ 9 ਵਜੇ ਸਥਾਨਕ ਮੁਹੱਲਾ ਭੁਮਸੀ `ਚ ਸਥਿਤ ਧਰਮਸ਼ਾਲਾ ਪੱਥਰਾਂ ਵਾਲੀ `ਚ ਹੋਵੇਗੀ।

Read More »

ਪਿੰਡ ਬਿਸ਼ਨਗੜ੍ਹ ਵਿਖੇ ਸ਼੍ਰੋਮਣੀ ਭਗਤ ਰਵਿਦਾਸ ਜੀ ਦੇ ਜਨਮ ਦਿਹਾੜ੍ਹੇ `ਤੇ ਨਗਰ ਕੀਰਤਨ ਸਜਾਇਆ

ਸੰਦੌੜ੍ਹ, 7 ਫਰਵਰੀ (ਹਰਮਿੰਦਰ ਸਿੰਘ ਭੱਟ) – ਪਿੰਡ ਬਿਸ਼ਨਗੜ੍ਹ (ਬਈਏਵਾਲ) ਵਿਖੇ ਨਗਰ ਨਿਵਾਸੀਆਂ ਵੱਲੋਂ ਸ੍ਰੌਮਣੀ ਭਗਤ ਰਵਿਦਾਸ ਜੀ ਦੇ 640 ਵੇਂ ਅਵਤਾਰ ਦਿਹਾੜ੍ਹੇ ਨੂੰ ਸਮਰਪਿਤ ਧੰਨ ਸਾਹਿਬ ਸ੍ਰੀ ਗ੍ਰੰਥ ਸਾਹਿਬ ਜੀ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਮਹਾਨ ਨਗਰ ਕੀਰਤਨ ਸਜਾਇਆ ਗਿਆ।ਇਸ ਸਮੇਂ ਫੁੱਲਾਂ ਨਾਲ ਲੱਦੀ ਸੁੰਦਰ ਪਾਲਕੀ ਵਿੱਚ ਸਾਹਿਬ ਸੀ੍ ਗੁਰੂ ਗ੍ਰੰਥ ਸਾਹਿਬ ਸੁਸ਼ੌਭਿਤ ਸਨ। ਨਗਰ ਕੀਰਤਨ ਦੌਰਾਨ ਹਜੂਰੀ …

Read More »

ਆਸ਼ਾ ਵਰਕਰਾਂ ਨੂੰ ਸੈਲਫ ਹੈਲਪ ਗਰੁੱਪ ਤੇ ਕੈਪਿਸਟੀ ਬਿਲਡਿੰਗ ਪ੍ਰੋਗਰਾਮ ਦਿੱਤੀ ਜਾਣਕਾਰੀ

ਬਠਿੰਡਾ, 7 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰਸਿੰਘ ਜੱਸੀ)- ਸਿਹਤ ਵਿਭਾਗ ਬਠਿੰਡਾ ਅਤੇ ਸਥਾਨਕ ਸਰਕਾਰਾਂ ਵਿਭਾਗ ਨਗਰ ਨਿਗਮ ਬਠਿੰਡਾ ਵੱਲੋਂ ਪੰਜਾਬ ਸਟੇਟ ਅਰਬਨ ਲਾਈਵਲੀਹੁਡ ਮਿਸ਼ਨ ਅਧੀਨ ਸਲੱਮ ਏਰੀਆ ਵਿੱਚ ਕੰਮ ਕਰ ਰਹੀਆਂ ਬੇਅੰਤ ਨਗਰ ਅਤੇ ਪਰਸ ਰਾਮ ਨਗਰ ਦੀਆਂ ਆਸ਼ਾ ਵਰਕਰਾਂ ਨੂੰ ਸੈਲਫ ਹੈਲਪ ਗਰੁੱਪ ਅਤੇ ਕੈਪਿਸਟੀ ਬਿਲਡਿੰਗ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੀਟਿੰਗ ਵਿੱਚ ਸੈਲਫ ਹੈਲਪ ਗਰੁੱਪ …

Read More »

ਜਨਮ ਦਿਨ ਮੁਬਾਰਕ- ਬਬਲੀਨ ਕੌਰ

ਬਠਿੰਡਾ, 7 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ )-   ਬਬਲੀਨ ਕੌਰ ਦੇ ਪਿਤਾ ਚਮਕੌਰ ਸਿੰਘ ਬਰਾੜ ਅਤੇ ਮਾਤਾ ਗੁਰਪ੍ਰੀਤ ਕੌਰ ਵਾਸੀ ਹਜੂਰਾ ਕਪੂਰਾ ਕਲੋਨੀ, ਬਠਿੰਡਾ ਨੂੰ ਬੇਟੀ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »

ਜਨਮ ਦਿਨ ਮੁਬਾਰਕ- ਪ੍ਰਬਵੀਰ ਪਾਲ ਕੰਗ

ਧੂਰੀ, 7 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) –  ਪ੍ਰਬਵੀਰ ਪਾਲ ਕੰਗ ਦੇ ਪਿਤਾ ਹਰਿੰਦਰਪਾਲ ਕੰਗ ਅਤੇ ਮਾਤਾ ਅੰਮ੍ਰਿਤਪਾਲ ਕੌਰ ਵਾਸੀ ਧੂਰੀ (ਸੰਗਰੂਰ) ਨੂੰ ਬੇਟੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »

ਜਨਮ ਦਿਨ ਮੁਬਾਰਕ- ਗੁਰਅਗਮ ਦੀਪ ਸਿੰਘ

ਧੂਰੀ, 7 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ)-  ਗੁਰਅਗਮ ਦੀਪ ਸਿੰਘ ਦੇ ਪਿਤਾ ਬਿਕਰਮਜੀਤ ਸਿੰਘ ਅਤੇ ਮਾਤਾ ਅਮਰਜੀਤ ਕੌਰ ਵਾਸੀ ਧੂਰੀ (ਸੰਗਰੂਰ) ਨੂੰ ਬੇਟੇ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »

Budget 2017-18 focuses on educational empowerment & skill development of Minorities

Mukhtar Abbas Naqvi Minister of State for Minority Affairs  The Minister of State for Minority Affairs (Independent Charge), Shri Mukhtar Abbas Naqvi has said that the Union Budget (General) 2017-18 will be helpful in socio-economic-educational empowerment of Minorities. Shri Naqvi said that the Budget of Minority Affairs Ministry has been increased to Rs 4195.48 crore for 2017-18. This is Rs …

Read More »

14ਵੇਂ ਨੈਸ਼ਨਲ ਥੀਏਟਰ ਫੈਸਟੀਵਲ ਦੇ ਆਖਰੀ ਦਿਨ ‘ਗਾਥਾ-ਏ-ਆਨੰਦਪੁਰ ਸਾਹਿਬ’ ਨਾਟਕ ਦਾ ਮੰਚਣ

ਅੰਮ੍ਰਿਤਸਰ, 6 ਫਰਵਰੀ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ)- ਸ਼੍ਰੋਮਣੀ ਨਾਟਕਕਾਰ ਅਤੇ ਪੰਜਾਬ ਸੰਗੀਤ ਨਾਟਕ ਅਕਾਦਮੀ ਚੰਡੀਗੜ੍ਹ ਦੇ ਪ੍ਰਧਾਨ ਸ੍ਰੀ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਪੰਜਾਬ ਦੀ ਨਾਮਵਰ ਰੰਗਮੰਚ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਵੱਲੋਂ ਨਾਰਥ ਜੋਨ ਕਲਚਰਲ ਸੈਂਟਰ ਪਟਿਆਲਾ, ਸੰਗੀਤ ਨਾਟਕ ਅਕਾਦਮੀ ਨਵੀਂ ਦਿੱਲੀ, ਅਮਨਦੀਪ ਹਸਪਤਾਲ, ਮਮਤਾ ਨਿਕੇਤਨ ਤਰਨ ਤਾਰਨ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਸਹਿਯੋਗ ਨਾਲ ਪਦਮ ਭੂਸ਼ਨ ਨਾਟਕਕਾਰ ਸਵਰਗੀ ਹੈਸਨਮ …

Read More »