ਅਲਗੋਕੋਠੀ/ ਅਮਰਕੋਟ, 24 ਫਰਵਰੀ (ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ)- ਮਹਾਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਦੇ ਸੰਬਧ ਵਿਚ ਅੱਜ ਕਸਬਾ ਅਮਰਕੋਟ ਵਿਖੇ ਖੀਰ ਕੜਾਹ ਅਤੇ ਦਾਲ ਫੁਲਕੇ ਦਾ ਲੰਗਰ ਲਗਾਇਆ ਗਿਆ।ਕਸਬਾ ਅਮਰਕੋਟ ਵਿਖੇ ਦੂਕਾਨਦਾਰਾਂ ਨੇ ਕਿਹਾ ਕਿ ਉਨਾਂ ਵਲੋਂ ਹਰ ਸਾਲ ਮਹਾਂਸ਼ਿਵਰਾਤਰੀ ਦੇ ਪਵਿਤੱਰ ਤਿਉਹਾਰ ਦੇ ਸੰਬਧ ਵਿਚ ਬੜੀ ਸ਼ਰਧਾ ਭਾਵਨਾ ਨਾਲ ਲੰਗਰ ਲਗਾਇਆ ਜਾਂਦਾ ਹੈ।ਇਸ ਮੋਕੇ ਕੇਵਲ ਕ੍ਰਿਸ਼ਨ, ਗੰਗਾ ਰਾਮ, ਰਾਜੂ, ਦਲਜਿੰਦਰ …
Read More »
Punjab Post Daily Online Newspaper & Print Media