Wednesday, November 25, 2026

Daily Archives: June 4, 2017

ਨਿਊ ਫਰੈਂਡਜ਼ ਕਲੱਬ ਵੱਲੋਂ ਰੋਜ਼ਾ ਇਫਤਾਰੀ ਕਰਵਾਈ ਗਈ

ਮਾਲੇਰਕੋਟਲਾ (ਸੰਦੌੜ), 3 ਜੂਨ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸਥਾਨਕ ਹਿੰਦੂ, ਮੁਸਲਿਮ, ਸਿੱਖ ਭਾਈਚਾਰੇ ਵੱਲੋਂ ਬਣਾਈ ਗਈ ਸਮਾਜੀ ਜਥੇਬੰਦੀ ਨਿਊ ਫਰੈਂਡਜ਼ ਕਲੱਬ ਵੱਲੋਂ ਸਥਾਨਕ ਵਿਕਰਾਂਤ ਪੈਲਸ `ਚ ਇੱਕ ਰੋਜ਼ਾ ਇਫਤਾਰ ਪਾਰਟੀ ਕਲੱਬ ਦੇ ਪ੍ਰਧਾਨ ਮੁਹੰਮਦ ਜਮੀਲ ਵਕੀਲ ਬ੍ਰਾਦਰਜ਼ ਦੀ ਦੇਖ-ਰੇਖ ਹੇਠ ਆਯੋਜਨ ਕੀਤਾ ਗਿਆ, ਜਿਸ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੇ ਸ਼ਾਮਲ ਹੋ ਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ …

Read More »

ਢੀਂਡਸਾ ਨੂੰ ਕੋਰ ਕਮੇਟੀ ਮੈਂਬਰ ਬਣਾਏ ਜਾਣ ਤੇ ਕੀਤਾ ਧੰਨਵਾਦ

ਸੰਦੌੜ, 3 ਜੂਨ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸ੍ਰੋਮਣੀ ਅਕਾਲੀ ਦਲ ਦੇ ਸਕੱਤਰ ਜਰਨਲ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੂੰ ਅਕਾਲੀ ਦਲ ਦੀ ਕੋਰ ਕਮੇਟੀ ਦਾ ਮੈਂਬਰ ਚੁਣੇ ਜਾਣ `ਤੇ ਹਲਕਾ ਮਾਲੇਰਕੋਟਲਾ ਦੀ ਅਕਾਲੀ ਲੀਡਰਸਿਪ ਨੇ ਖੁਸੀ ਦਾ ਇਜ਼ਹਾਰ ਕਰਦੇ ਹੋਏ ਵੰਡੇ।ਇਸ ਮੌਕੇ ਅਕਾਲੀ ਆਗੂ ਅਤੇ ਸਾਬਕਾ ਚੇਅਰਮੈਨ ਹਰਦੀਪ ਸਿੰਘ ਖਟੜਾ, ਯੂਥ ਅਕਾਲੀ ਦਲ ਦੇ ਸਰਕਲ ਪ੍ਰਧਾਨ …

Read More »

ਅਫੀਮ ਅਤੇ ਸਰਾਬ ਸਮੇਤ ਪੰਜ ਕਾਬੂ

ਸੰਦੌੜ, 3 ਜੂਨ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸੰਦੌੜ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਵਿਚ ਪੰਜ ਵਿਅਕਤੀਆਂ ਨੂੰ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।ਪੁਲਿਸ ਥਾਣਾ ਸੰਦੌੜ ਦੇ ਐਸ.ਐਚ.ਓ ਰਣਬੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਹਿਲੇ ਮਾਮਲੇ ਵਿਚ ਏ.ਐਸ.ਆਈ ਸੁਖਦੇਵ ਸਿੰਘ ਨੇ ਪਿੰਡ ਧਲੇਰ ਕਲਾਂ ਵਿਖੇ ਇਕ ਮੋਟਰ ਤੇ ਕੀਤੀ ਛਾਪੇਮਾਰੀ ਦੌਰਾਨ 40 ਬੋਤਲਾਂ …

Read More »

ਕਰਜ਼ੇ ਤੋਂ ਪ੍ਰੇਸ਼ਾਨ ਪਿੰਡ ਧਨੋ ਦੇ ਕਿਸਾਨ ਵੱਲੋਂ ਖੁਦਕੁਸ਼ੀ

 ਸੰਦੌੜ, 3  ਜੂਨ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਥਾਣਾ ਸੰਦੌੜ ਦੇ ਪਿੰਡ ਧਨੋ ਦੇ ਕਿਸਾਨ ਮਨਜੀਤ ਸਿੰਘ (42) ਪੁੱਤਰ ਮਹਿੰਦਰ ਸਿੰਘ ਦੇ ਕਰਜੇ ਤੋਂ ਪੀੜਤ ਹੋਣ ਕਰਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਹੈ।ਥਾਣਾ ਸੰਦੌੜ ਦੇ ਏ.ਐਸ.ਆਈ ਹਰਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਮਨਜੀਤ ਸਿੰਘ ਦੀ ਪਤਨੀ ਭੁਪਿੰਦਰ ਕੌਰ ਦੇ ਬਿਆਨਾਂ ਦੇ ਅਧਾਰ `ਤੇ ਮਾਮਲਾ ਦਰਜ ਕਰਕੇ ਲਾਸ਼ ਪੋਸਟਮਾਰਟਮ ਉਪਰੰਤ …

Read More »

Recruitment Rally at Ferozepur From 18 to 24 Aug 2017

Jalandhar, Jun 3 (Punjab Post  Bureau) – Recruitment for Hoshiarpur, Jalandhar, Kapurthala and Saheed Bhagat Singh Nagar Districts by Army Recruiting Office, Jalandhar will be held at Ferozepur from 18 Aug to 24 Aug 2017.  Registration for the same is open from 19 Jun 2017 to 02 Aug 2017.  Online Registration on www.joinindianarmy.nic.in is mandatory for candidates appearing for recruitment …

Read More »

ਅਨੇਜਾ ਪ੍ਰੋਡਕਸ਼ਨ ਨੇ ਕਰਵਾਇਆ ਮਿਸਟਰ ਐਂਡ ਮਿਸ ਐਲੀਗੇਟ-2017

ਲਵਪ੍ਰੀਤ ਸਿੰਘ ਮਿਸਟਰ ਐਂਡ ਕਵਲ ਮਿਸ ਐਲੀਗੇਟ ਦਾ ਖਿਤਾਬ ਨਾਲ ਸਨਮਾਨਿਤ ਅੰਮ੍ਰਿਤਸਰ, 3 ਜੂਨ (ਪੰਜਾਬ ਪੋਸਟ- ਅਮਨ) – ਅਨੇਜਾ ਪ੍ਰੋਡਕਸ਼ਨ ਵੱਲੋਂ ਕਰਵਾਈ ਗਈ ਪ੍ਰਤੀਯੋਗਤਾ ਮਿਸਟਰ ਐਂਡ ਮਿਸ ਐਲੀਗੇਟ-2017 ਆਰਗੇਨਾਰੀਜਰ ਰਿਸ਼ਭ ਅਨੇਜਾ ਤੇ ਰੇਖਾ ਦੀ ਅਗਵਾਈ ਵਿਚ ਕਰਵਾਈ ਗਈ।ਇਸ ਪ੍ਰਤੀਯੋਗਤਾ ਵਿਚ ਲਵਪ੍ਰੀਤ ਸਿੰਘ ਨੂੰ ਮਿਸਟਰ ਐਲੀਗੇਟ ਅਤੇ ਕਵਲ ਨੂੰ ਮਿਸ ਐਲੀਗੇਟ ਦਾ ਖਿਤਾਬ ਹਾਸਲ ਹੋਇਆ।ਆਈ.ਪੀ.ਐਸ ਕੁੰਵਰ ਵਿਜੇ ਪ੍ਰਤਾਪ ਸਿੰਘ ਅਤੇ ਵਿਧਾਇਕ …

Read More »