ਸਿੰਘ ਸਭਾ ਦੇ ਮੁੱਖ ਸੰਚਾਲਕ ਭਾਈ ਵੀਰ ਸਿੰਘ ਦੇ ਨਾਨਾ ਗਿਆਨੀ ਹਜ਼ਾਰਾ ਸਿੰਘ ਦਾ ਜਨਮ ਭਾਈ ਸਾਵਣ ਸਿੰਘ ਦੇ ਘਰ ਸੰਨ 1828 ਵਿਚ ਅੰਮ੍ਰਿਤਸਰ ਵਿਚ ਹੋਇਆ।ਇਨ੍ਹਾਂ ਦੇ ਵੱਡੇ ਵਡੇਰੇ ਹੜੱਪਾ ਤੋਂ ਅੰਮ੍ਰਿਤਸਰ ਆ ਕੇ ਵੱਸੇ ਸਨ।ਪਿਤਾ ਭਾਈ ਸਾਵਣ ਸਿੰਘ ਸ੍ਰੀ ਦਰਬਾਰ ਸਾਹਿਬ ਦੇ ਤੋਸ਼ੇਖਾਨੇ ਦੀ ਸੇਵਾ ਵਿਚ ਨਿਯੁੱਕਤ ਸਨ ਅਤੇ ਭਾਈ ਵੀਰ ਸਿੰਘ ਦੇ ਦਾਦਾ ਭਾਈ ਕਾਹਨ ਸਿੰਘ ਨਾਲ …
Read More »Monthly Archives: July 2017
ਰੱਖੜੀ
ਬਾਲ ਗੀਤ ਲੈ ਕੈ ਆਏ ਰੱਖੜੀ ਮੇਰੇ ਭੈਣ ਜੀ। ਵਧੇ ਇਹਦੇ ਨਾਲ ਪਿਆਰ ਸਾਰੇ ਕਹਿਣ ਜੀ। ਧਾਗੇ ਦਾ ਇਹ ਤੰਦ ਭੰਡਾਰ ਹੈ ਪਿਆਰ ਦਾ, ਇਕ-ਦੂਜੇ ਦੇ ਪ੍ਰਤੀ ਪ੍ਰਗਟਾਏ ਸਤਿਕਾਰ ਦਾ। ਖੁਸ਼ੀ-ਖੁਸ਼ੀ ਸਾਰੇ ਰਲ ਇਕੱਠੇ ਬਹਿਣ ਜੀ। ਲੈ ਕੇ ਆਏ ਰੱਖੜੀ……………। ਕੋਈ ਵੱਸੇ ਨੇੜੇ ਕੋਈ ਗਿਆ ਦੂਰ ਹੈ, ਸਭ ਤੱਕ ਰੱਖੜੀ ਪਹੰੁਚਦੀ ਜਰੂਰ ਹੈ। ਪਿਆਰ ਭਰੇ ਹੰਝੂ …
Read More »ਹਵਾ ਦੀ ਦਸਤਕ
ਰੋਜ਼ ਹੀ ਉਸਦੀ ਹੋਂਦ ਨੂੰ ਮਨਫ਼ੀ ਕਰਦੀ ਹਾਂ, ਰੋਜ਼ ਹੀ ਉਸਦੇ ਨਾਲ ਮੈਂ ਫਿਰ ਤੋਂ ਜੁੜਦੀ ਹਾਂ। ਰੋਜ਼ ਹੁੰਦੀ ਹੈ ਜਮਾਂ ਤੇ ਘਟਾਓ ਵੀ, ਰੋਜ਼ ਹੀ ਜ਼ਿੰਦਗੀ ਦਾ ਲੇਖਾ ਜੋਖਾ ਕਰਦੀ ਹਾਂ। ਰੋਜ਼ ਹੀ ਪੈ ਜਾਂਦਾ ਹੈ ਕੋਈ ਭਰਮ ਜਿਹਾ, ਹਵਾ ਦੀ ਦਸਤਕ ਸੁਣ ਕੇ ਦਰ `ਤੇ ਖੜਦੀ ਹਾਂ। ਰੋਜ਼ ਤੇਰੀ ਉਡੀਕ ਦਾ ਪੰਛੀ ਆਣ ਬਨੇਰੇ ਬਹਿ ਜਾਂਦਾ, ਸ਼ਾਮ ਢਲੇ …
Read More »ਮੁੱਚਰ
ਵਿਅੰਗ ਘੀਲੇ ਕੇ ਲਾਣੇ ‘ਚੋਂ ਘੁੱਕਰ ਮੁੱਛ ਫੁੱਟ ਗੱਭਰੂ ਆਵਦੀ ਜਵਾਨੀ ਨੂੰ ਵੇਖ-ਵੇਖ ਕੇ ਬੜਾ ਮਾਣ ਕਰਦਾ, ਮੁੱਛਾਂ ਤਾਂ ਭਾਵੇਂ ਹਾਲੇ ਭਰਮੀਆਂ ਨਹੀਂ ਸੀ ਆਈਆਂ, ਪਰ ਐਵੇਂ ਹੀ ਵੱਟ ਚਾੜੀ ਜਾਣਾ, ਪਸਰ ਪਸਰ ਕੇ ਤੁਰਣਾ ਉਸ ਦੀ ਆਦਤ ਬਣ ਚੁੱਕਾ ਸੀ।ਬਣੇ ਵੀ ਕਿਉਂ ਨਾ, ਉੱਚਾ ਲੰਮਾ ਕੱਦ, ਗੁੰਦਵਾਂ ਸਰੀਰ, ਧੂਵਾਂ ਚਾਦਰਾ, ਲੜ ਛੱਡਵੀਂ ਪੱਗ ਜੋ ਬੰਨਦਾ ਸੀ। ਪਿੰਡ ਦੇ …
Read More »ਦਰਦ
ਪੇਕੀ ਤੀਆਂ ਜਾਣਾ, ਹੁੰਦੀ ਉਦੋਂ ਚੜਾਈ ਸੀ। ਕੰਨਾਂ ਦੇ ਵਿੱਚ ਬੁੰਦੇ, ਨੱਕ ਹੁੰਦੀ ਨੱਥੜੀ ਪਾਈ ਸੀ। ਪੀਂਘ ਝੁਟਾ ਕੇ ਪਿਪਲੀ, ਜਦ ਮੈਂ ਅੰਬਰੀ ਲਾਉਂਦੀ ਸੀ। ਧੀ ਪਰੀਆਂ ਦੀ ਰਾਣੀ, ਬੇਬੇ ਆਖ ਸੁਣਾਉਂਦੀ ਸੀ। ਮਾਂ-ਬਾਪ ਦੇ ਬਾਝੋਂ, ਪੇਕੇ ਸੁੰਨੇ ਲੱਗਦੇ ਨੇ। ਵਿੱਚ ਕਾਲੀਆਂ ਰਾਤਾਂ, ਜੁਗਨੂੰ ਸੋਹਣੇ ਜਗਦੇ ਨੇ,। ਕਿਥੋਂ ਮੋੜ ਲਿਆਵਾਂ, ‘ਰੰਮੀ’ ਪੁਰਾਣੀਆਂ ਰੀਤਾਂ ਨੂੰ। ਕੋਈ ਦਰਦ …
Read More »ਇਤਿਹਾਸਕ ਗੁ. ਝਾੜ ਸਾਹਿਬ ਪਾਤਸ਼ਾਹੀ ਦਸਵੀਂ ਜਿਲਾ ਲੁਧਿਆਣਾ
7 ਅਗਸਤ ਨੂੰ ਸਾਲਾਨਾ ਜੋੜ ਮੇਲੇ ’ਤੇ ਵਿਸ਼ੇਸ਼ ਇਹ ਅਸਥਾਨ ਸਮਰਾਲਾ ਬਹਿਲੋਲਪੁਰ ਸੜਕ ’ਤੇ ਸਹਿਰ ਸਮਰਾਲਾ ਤੋਂ 10 ਕੁ ਕਿਲੋਮੀਟਰ ਅਤੇ ਸਰਹੰਦ ਨਹਿਰ ਦੇ ਕਿਨਾਰੇ ਕਿਨਾਰੇ ਜਾਂਦੀ ਰੋਪੜ ਦੋਰਾਹਾ ਸੜਕ ਤੋਂ ਕੁੱਝ ਕੁ ਮੀਟਰ ਦੀ ਦੂਰੀ ’ਤੇ ਸਥਿਤ ਹੈ, ਜਿਸ ਨੂੰ ਖਾਲਸਾ ਪੰਥ ਦੇ ਸਿਰਜਕ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ।ਸੰਨ …
Read More »ਬਾਲ ਮਨਾਂ `ਤੇ ਪੜ੍ਹਾਈ ਦਾ ਬੇਲੋੜਾ ਬੋਝ
ਉਸ ਦਿਨ ਸਵੇਰੇ ਸਵੇਰੇ ਮੈ ਘਰਆਲੀ ਦਾ ਧੱਕਿਆ ਸਵੇਰ ਦੀ ਸੈਰ `ਤੇ ਚਲਿਆ ਗਿਆ।ਗਰਮੀ ਦੇ ਮਹੀਨੇ ਸਵੇਰ ਦੀ ਪਿਆਰੀ ਨੀਂਦ ਤਿਆਗ ਕੇ ਅਤੇ ਏ.ਸੀ ਦੀ ਠੰਡਕ ਛੱਡ ਕੇ ਗਲੀਆਂ ਵਿੱਚ ਗਾਂਵਾਂ ਦਾ ਗੋਹਾ ਮਿੱਧਣਾ ਕੋਈ ਸੈਰ ਨਹੀ ਹੁੰਦਾ, ਮਜ਼ਬੂਰੀ ਹੁੰਦੀ ਹੈ।ਮੇਰੇ ਕੋਲ ਦੀ ਹੀ ਸਕੂਟੀ `ਤੇ ਼ਿੰੲਕ ਆਦਮੀ ਲੰਘਿਆ ਜ਼ੋ ਰਾਤ ਵਾਲੀ ਡ੍ਰੈਸ ਵਿੱਚ ਸੀ, ਉਸ ਨੇ ਅੱਗੇ ਪੰਜ …
Read More »ਸ਼ਹੀਦ ਊਧਮ ਸਿੰਘ ਦੀ – ਹੁਨਰ -ਏ-ਸ਼ਹਾਦਤ
ਸਹੀਦ ਕਿਸੇ ਇੱਕ ਕੌਮ ਦੇ ਨਹੀ ਹੁੰਦੇ, ਬਲਕਿ ਸਮੁੱਚੀ ਲੋਕਾਈ ਦੇ ਹੁੰਦੇ ਨੇ…ਅਜਿਹਾ ਹੀ ਸ਼ਖਸ ਹੈ ਸਾਡਾ ਮਾਣ, ਸਾਡੀ ਸਾਨ. . .ਸਹੀਦ ਊਧਮ ਸਿੰਘ।ਇਨਸਾਨੀਅਤ ਦਾ ਲਖਾਇਕ, ਨਿਡਰ ਅਣਥੱਕ ਸੁਤੰਤਰਤਾ ਸੰਗਰਾਮੀ ਊਧਮ ਸਿੰਘ। ਸੰਘਰਸ਼ਮਈ ਜੀਵਨ ਦੌਰਾਨ ਉਹ ਗਦਰ ਪਾਰਟੀ, ਹਿੰਦੁਸਤਾਨ ਸੋਸ਼ਲਿਸਟ, ਰਿਪਬਲਿਕਨ ਐਸੋਸੀਏਸ਼ਨ ਅਤੇ ਇੰਡੀਅਨ ਵਰਕਰਜ਼ ਐਸੋਸੀਏਸ਼ਨ ਨਾਲ ਜੁੜਿਆ ਰਿਹਾ।ਉਸ ਨੇ 40 ਸਾਲ ਦੀ ਉਮਰ ਵਿਚ ਦੇਸ਼ ਦੀ ਰੱਖਿਆ ਲਈ …
Read More »ਮੁਹੰਮਦ ਰਫ਼ੀ ਸਾਹਿਬ ਦੀ 37ਵੀਂ ਬਰਸੀ `ਤੇ ਨ੍ਰਿਤ `ਤੇ ਅਧਾਰਿਤ ਰਫ਼ੀ ਨਾਈਟ ਦਾ ਆਯੋਜਨ
ਅੰਮ੍ਰਿਤਸਰ, 31 ਜੁਲਾਈ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਸੋਹਲ ਗਰੁੱਪ ਆਫ਼ ਆਰਟਸ ਵਲੋਂ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿਖੇ ਸੰਸਾਰ ਪ੍ਰਸਿੱਧ ਗਾਇਕ ਸਵ. ਮੁੰਹਮਦ ਰਫ਼ੀ ਸਾਹਿਬ ਦੀ 37ਵੀਂ ਬਰਸੀ ਨੂੰ ਸਮਰਪਿਤ ਰਫ਼ੀ ਸਾਹਿਬ ਦੇ ਗੀਤਾਂ ਅਤੇ ਨ੍ਰਿਤ `ਤੇ ਅਧਾਰਿਤ ਰਫ਼ੀ ਨਾਈਟ ਦਾ ਆਯੋਜਨ ਕੀਤਾ ਗਿਆ।ਵਿਰਸਾ ਵਿਹਾਰ ਦੇ ਪ੍ਰਧਾਨ ਕੇਵਲ ਧਾਲੀਵਾਲ, ਜਨਰਲ ਸਕੱਤਰ ਜਗਦੀਸ਼ ਸਚਦੇਵਾ, ਹਰਿੰਦਰ ਸੋਹਲ, …
Read More »ਇੰਡੀਅਨ ਆਇਲ ਵਲੋਂ ਅਟਾਰੀ ਵਿਖੇ ਸਵੱਛ ਭਾਰਤ ਮੁਹਿੰਮ ਤਹਿਤ ਪ੍ਰੋਗਰਾਮ
ਅੰਮ੍ਰਿਤਸਰ, 31 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) ਸਵੱਛ ਭਾਰਤ ਅਭਿਆਨ ਪੌ੍ਗਰਾਮ ਹੇਠ ਇੰਡੀਅਨ ਆਇਲ ਕਾਰਪੋਰੇਸ਼ਨ ਲਿਮੀਟੀਡ ਦੇ ਅਧਿਕਾਰੀਆਂ ਨੀਰਜ ਮਰਵਾਹਾ ਮੈਨੇਜਰ, ਕਪਿਲ ਭੱਟ ਸੀ.ਡੀ.ਓ, ਜਸਪਾਲ ਸਿੰਘ ਸਰਾਂ ਮੈਨੇਜਰ ਅਤੇ ਡੀਲਰਜ਼ ਸਰਬਜੀਤ ਸਿੰਘ, ਦਮਨਜੀਤ ਸਿੰਘ ਅਤੇ ਆਦਿ ਵਲੋਂ ਸੀਮਾ ਸੁਰੱਖਿਆ ਫੋਰਸ ਦੇ ਸੀਨੀਅਰ ਅਫਸਰਾਂ ਜੇ.ਐਸ ਓਬਰਾਏ ਡੀ.ਆਈ.ਜੀ ਖਾਸਾ, ਆਯੂਬ ਖਾਨ ਡਿਪਟੀ ਕਮਾਡੈਂਟ ਖਾਸਾ, ਨਿਲਨ ਕਮਾਡੈਂਟ ਦੀ ਅਗਵਾਈ ਹੇਠ ਅਟਾਰੀ ਵਾਹਗਾ …
Read More »
Punjab Post Daily Online Newspaper & Print Media