ਅੰਮ੍ਰਿਤਸਰ, 6 ਜੂਨ (ਪੰਜਾਬ ਪੋਸਟ ਬਿਊਰੋ) – ਜੂਨ 1984 ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ’ਤੇ ਸਮੇਂ ਦੀ ਕੇਂਦਰ ਸਰਕਾਰ ਦੇ ਹੁਕਮ ’ਤੇ ਭਾਰਤੀ ਫੌਜ ਵੱਲੋਂ ਕੀਤੇ ਗਏ ਫੌਜੀ ਹਮਲੇ ਦੌਰਾਨ ਸ਼ਹੀਦ ਹੋਏ ਸਿੰਘ, ਸਿੰਘਣੀਆਂ ਤੇ ਭੁਝੰਗੀਆਂ ਦੀ 33ਵੀਂ ਸਲਾਨਾ ਯਾਦ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਜਥੇਬੰਦੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਅਕਾਲ …
Read More »Daily Archives: June 6, 2017
33ਵਾਂ ਸ਼ਹੀਦੀ ਸਮਾਗਮ ਦਮਦਮੀ ਟਕਸਾਲ ਵੱਲੋਂ ਮਹਿਤਾ ਚੌਕ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ
ਸਿੱਖ ਰੈਫਰੰਸ ਲਾਇਬਰੇਰੀ ਦਾ ਖ਼ਜ਼ਾਨਾ, ਸੰਤ ਭਿੰਡਰਾਂਵਾਲਿਆਂ ਦੇ ਤੀਰ ਤੇ ਸ੍ਰੀ ਸਾਹਿਬ ਵਾਪਸ ਮੰਗੇ ਚੌਂਕ ਮਹਿਤਾ, 6 ਜੂਨ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ, ਅਮਨ ਰਜਧਾਨ) – ਦਮਦਮੀ ਟਕਸਾਲ ਵੱਲੋਂ ਮਹਿਤਾ ਚੌਕ ਵਿਖੇ ਜੂਨ ’84 ਦੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦ ’ਚ 33ਵਾਂ ਸ਼ਹੀਦੀ ਸਮਾਗਮ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵੀਹਵੀਂ ਸਦੀ ਦੇ ਮਹਾਨ ਸਿੱਖ ਜਰਨੈਲ …
Read More »ਅੰਮ੍ਰਿਤਸਰ ਬੰਦ ਦੌਰਾਨ ਸੁਰੱਖਿਆ ਦੇ ਰਹੇ ਸਖਤ ਇੰਤਜ਼ਾਮ
ਅੰਮ੍ਰਿਤਸਰ, 6 ਜੂਨ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਬੰਦ ਦੌਰਾਨ ਤਾਇਨਾਤ ਅਰਧ ਸੈਨਿਕ ਦਲ ਅਤੇ ਬੰਦ ਪਏ ਬਜਾਰ।
Read More »ਘੱਲੂਘਾਰਾ ਦਿਵਸ ਮੌਕੇ ਸੰਗਤਾਂ ਨੇ ਸ੍ਰੀ ਦਰਬਾਰ ਸਾਹਿਬ ਕੀਤੇ ਦਰਸ਼ਨ ਇਸ਼ਨਾਨ
ਅੰਮ੍ਰਿਤਸਰ, 6 ਜੂਨ (ਪੰਜਾਬ ਪੋਸਟ ਬਿਊਰੋ) – ਘੱਲੂਘਾਰਾ ਦਿਵਸ ਮੌਕੇ ਪਾਵਣ ਸਰੋਵਰ ਵਿੱਚ ਇਸ਼ਨਾਨ ਕਰਦੀਆਂ ਹੋਈਆਂ ਸ਼ਰਧਾਲੂ ਸੰਗਤਾਂ ।
Read More »ਘੱਲੂਘਾਰਾ ਦਿਵਸ ਅਮਨ ਅਮਾਨ ਨਾਲ ਸੰਪਨ- ਗਿ. ਗੁਰਬਚਨ ਸਿੰਘ ਵਲੋਂ ਸੰਦੇਸ਼ ਪੜਣ `ਤੇ ਲੱਗੇ ਖਾਲਿਸਤਾਨੀ ਨਾਅਰੇ
ਅੰਮ੍ਰਿਤਸਰ, 6 ਜੂਨ (ਪੰਜਾਬ ਪੋਸਟ ਬਿਊਰੋ) – 33ਵੇਂ ਘੱਲੂਘਾਰਾ ਦਿਵਸ ਮੌਕੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਉਸ ਸਮੇਂ ਸਥਿਤੀ ਤਨਾਅ ਵਾਲੀ ਹੋ ਗਈ ਜਦ ਗਿਆਨੀ ਗੁਰਬਚਨ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਹੈਸੀਅਤ ਵਿੱਚ ਕੌਮ ਦਾ ਨਾਮ ਸੰਦੇਸ਼ ਪੜਣਾ ਸ਼ੁਰੂ ਕੀਤਾ।ਸੰਦੇਸ਼ ਪੜਣਾ ਸ਼ੁਰੂ ਹੁੰਦਿਆਂ ਹੀ ਸ੍ਰੀ ਅਕਾਲ ਤਖਤ ਸਾਹਿਬ ਅੰਦਰ ਤੇ ਸਾਹਮਣੇ ਬੈਠੀ ਸੰਗਤ ਨੇ ਖਾਲਿਸਤਾਨ …
Read More »Sidana School Arpanpreet Kaur stood first in CBSE result of 10th class
Amritsar, May 6 (Punjab Post Bureau) – Arpanpreet Kaur stood first, Manbeer Kaur and Ramandeep Kaur were second and Mehakdeep Singh third whereas 30 students obtained 90% marks in CBSE result of 10th class. Dr. Jeewan Jyoti Sidana congratulated the students and also distributed sweets.The parents expressed thanks to the management and school staff for guiding their ward for a …
Read More »ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀ. ਸੈਕੰ. ਸਕੂਲ ਸੁਲਤਾਨਵਿੰਡ ਦਾ ਦਸਵੀਂ ਸੀ.ਬੀ.ਐਸ.ਈ ਨਤੀਜਾ 100% ਰਿਹਾ
ਅੰਮ੍ਰਿਤਸਰ, 6 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਸੁਲਤਾਨਵਿੰਡ ਲਿੰਕ ਰੋਡ ਦਾ ਦਸਵੀਂ ਸੀ.ਬੀ.ਐਸ.ਈ ਸ਼੍ਰੇਣੀ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਤੀਜਾ 100% ਰਿਹਾ।ਇਸ ਪ੍ਰੀਖਿਆ ਵਿੱਚ ਕੁੱਲ 204 ਵਿਦਿਆਰਥੀ ਬੈਠੇ ਜਿਸ ਵਿੱਚੋਂ 20 ਵਿਦਿਆਰਥੀਆਂ ਨੇ 10 ਸੀ.ਜੀ.ਪੀ.ਏ, 42 ਵਿਦਿਆਰਥੀਆਂ ਨੇ 9 ਅਤੇ 52 ਵਿਦਿਆਰਥੀਆਂ ਨੇ 08 ਸੀ.ਜੀ.ਪੀ.ਏ ਗਰੇਡ ਪ੍ਰਾਪਤ …
Read More »SGHPS Majitha Road By Pass celebrated grand success in CBSE Class X
Amritsar, May 6 (Punjab Post Bureau) – Sri Guru Harkrishan Sr. Sec Pub. School Majitha Road By Pass students were in a jubilant mood as they celebrated their grand success in CBSE Class X 2017. Their amazing score in X Std. Result further enhanced the lovely weather out of a total of 166 students who appeared for class X exams, …
Read More »ਗੋਡੇ ਅਤੇ ਚੂਲੇ ਬਦਲਣ ਦੇ ਮਾਹਿਰ ਡਾ. ਅਵਤਾਰ ਸਿੰਘ 8 ਜੂਨ ਨੂੰ ਫ਼ਿਰੋਜ਼ਪੁਰ ‘ਚ
ਅੰਮ੍ਰਿਤਸਰ, 6 ਜੂਨ (ਪੰਜਾਬ ਪੋਸਟ ਬਿਊਰੋ) – ਉਤਰ ਭਾਰਤ ‘ਚ ਹੱਡੀਆਂ ਅਤੇ ਜੋੜਾਂ ਦੇ ਇਲਾਜ਼ ਵਿਚ ਅਤਿ-ਆਧੁਨਿਕ ਤਕਨੀਕ ਦੇ ਇਸਤੇਮਾਲ ਲਈ ਜਾਣੇ ਜਾਂਦੇ ਅਮਨਦੀਪ ਹਸਪਤਾਲ ਅੰਮ੍ਰਿਤਸਰ ਦੇ ਚੀਫ਼ ਆਰਥੋਪੈਡਿਕ ਸਰਜਨ ਡਾ. ਅਵਤਾਰ ਸਿੰਘ 8 ਜੂਨ ਨੂੰ ਰੈਡ ਕਰਾਸ ਭਵਨ ਫਿਰੋਜ਼ਪੁਰ ਨੇੜੇ ਸਥਿਤ ਅਮਨਦੀਪ ਮਲਟੀਸਪੈਸ਼ੈਲਿਟੀ ਕਲੀਨਿਕ ‘ਚ ਗੋਡਿਆਂ ਅਤੇ ਚੂਲੇ ਦੇ ਜੋੜਾਂ, ਮੋਟਾਪੇ ਦੇ ਕਾਰਣ ਜੋੜਾਂ ਦੇ ਦਰਦ ਤੋਂ ਪ੍ਰੇਸ਼ਾਨ ਮਰੀਜਾਂ, …
Read More »ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਏਅਰ ਪੋਰਟ ਦਾ ਸੀ.ਬੀ.ਐਸ.ਈ ਦੱਸਵੀਂ ਦਾ ਨਤੀਜਾ 100% ਰਿਹਾ
ਅੰਮ੍ਰਿਤਸਰ, 5 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਏਅਰ ਪੋਰਟ ਦਾ ਸੀ.ਬੀ.ਐਸ.ਈ ਦੱਸਵੀਂ ਦਾ ਨਤੀਜਾ 100% ਰਿਹਾ।ਸੁਖਮਨਪ੍ਰੀਤ ਕੌਰ ਅਤੇ ਹਰਮਨਪ੍ਰੀਤ ਕੌਰ ਨੇ 10 ਛਘਫਅ ਹਾਸਲ ਕੀਤੇ, ਦਾਨਿਸ਼ ਸ਼ਰਮਾ ਨੇ 9.2 ਛਘਫਅ, ਗੁਰਲੀਨ ਕੌਰ ਨੇ 9 ਛਘਫਅ ਦਮਨਜੀਤ ਕੌਰ ਨੇ 8.6, ਹਰਪ੍ਰੀਤ ਕੌਰ ਨੇ 8.4 ਛਘਫਅ ਹਾਸਲ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ।ਪਿ੍ਰੰਸੀਪਲ ਰਵਿੰਦਰ ਕੌਰ …
Read More »
Punjab Post Daily Online Newspaper & Print Media