Tuesday, November 24, 2026

Daily Archives: June 29, 2017

ਐਨ.ਸੀ.ਸੀ ਦੇ ਰਾਸ਼ਟਰੀ ਏਕਤਾ ਕੈਂਪ-1 ਦਾ ਬ੍ਰਿਗੇਡੀਅਰ ਰੂਵੀਨ ਨੇ ਕੀਤਾ ਨਿਰੀਖਣ

ਅੰਮ੍ਰਿਤਸਰ, 29 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਕੰਪਲਕਸ ਵਿਖੇ ਕੈਪ ਕਮਾਂਡਿੰਗ ਅਫਸਰ ਕਰਨਲ ਅਸ਼ਵਨੀ ਕੁਮਾਰ ਦੀ ਕਮਾਨ ਹੇਠ ਚੱਲ ਰਹੇ ਰਾਸ਼ਟਰੀ ਏਕਤਾ ਕੈਪ-1 ਦਾ ਨਿਰੀਖਣ ਅੱਜ ਡਿਪਟੀ ਡਾਇਰੈਕਟਰ ਜਨਰਲ ਬ੍ਰਿਗੇਡੀਅਰ ਰੂਵੀਨ ਨੇ ਕੀਤਾ। ਇਸ ਸਬੰਧੀ ਜਾਣਕਾਰੀ ਦੇਂਦੇ ਹੋਏ ਕੈਂਪ ਦੇ ਡਿਪਟੀ ਕੈਂਪ ਕਮਾਂਡੈਟ ਕਰਨਲ ਰਜੀਵ ਪੂਨੀਆਂ ਮੇਜਰ ਕਵਿਤ ਸੀ.ਆਰ ਅਤੇ ਕੈਂਪ ਮੀਡੀਆ ਇੰਚਾਰਜ …

Read More »

ਲ਼ਗਾਤਾਰ ਪੈ ਰਹੇ ਮੂਸਲਾਧਾਰ ਮੀਂਹ ਨੇ ਜਨਜੀਵਨ ਕੀਤਾ ਅਸਤ ਵਿਅੱਸਤ

ਘੰਟਿਆਂਬੱਧੀ ਸੜਕਾਂ `ਤੇ ਖੜੇ ਪਾਣੀ ਨੇ ਲੋਕਾਂ ਨੂੰ ਕੀਤਾ ਪ੍ਰੇਸ਼ਾਨ ਅੰਮ੍ਰਿਤਸਰ, 29 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਲਗਾਤਾਰ ਪੈ ਰਹੇ ਮੂਸਲਾਧਾਰ ਮੀਂਹ ਨਾਲ ਸ਼ਹਿਰ ਦਾ ਜਨਜੀਵਨ ਅਸਤ ਵਿਅੱਸਤ ਹੋ ਗਿਆ।ਤੜਕੇ ਸਵੇਰੇ ਤੋਂ ਸ਼ੁਰੂ ਹੋਈ ਇਸ ਬਰਸਾਤ ਨਾਲ ਸ਼ਹਿਰ ਦੇ ਜਿਆਦਾਤਰ ਇਲਾਕਿਆਂ ਵਿੱਚ ਪਾਣੀ ਖੜਾ ਹੋ ਗਿਆ ਅਤੇ ਲੋਕ ਘਰਾਂ ਵਿੱਚ ਬੰਦ ਹੋ ਕੇ ਰਹਿ ਗਏ। ਸ਼ਹਿਰ ਦਾ ਸੀਵਰੇਜ਼ …

Read More »

ਡੀ.ਸੀ.ਪੀ ਅਮਰੀਕ ਸਿੰਘ ਪਵਾਰ ਸਨਮਾਨਿਤ

ਅੰਮ੍ਰਿਤਸਰ, 29 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਨਵ-ਨਿਯੁੱਕਤ ਡੀ.ਸੀ.ਪੀ ਅਮਰੀਕ ਸਿੰਘ ਪਵਾਰ ਨੂੰ ਕਾਂਗਰਸ ਵਪਾਰ ਮੰਡਲ ਵੱਲੋਂ ਸਨਮਾਨਿਤ  ਕੀਤਾ ਗਿਆ।ਇਸ ਸਮੇਂ ਗੱਲਬਾਤ ਕਰਦਿਆਂ ਗਿਨੀ ਭਾਟੀਆ ਨੇ ਕਿਹਾ ਕਿ ਡੀ.ਸੀ.ਪੀ ਅਮਰੀਕ ਸਿੰਘ ਪਵਾਰ ਪਹਿਲਾਂ ਵੀ ਗੁਰੂਆਂ ਦੀ ਇਸ ਇਤਿਹਾਸਕ ਧਰਤੀ ਦੇ ਲੋਕਾਂ ਦੀ ਸੇਵਾ ਕਰ ਚੁੱਕੇ ਹਨ ਅਤੇ ਉਨ੍ਹਾਂ ਵੱਲੋਂ ਨਿਭਾਈਆਂ ਗਈਆਂ ਸੇਵਾਵਾਂ ਨੂੰ ਮੁੱਖ ਰਖਦੇ ਹੋਏ ਹੁਣ ਉਨਾਂ …

Read More »

ਹਾਲੀਵੁੱਡ ਫਿਲਮ “ਦਾ ਬਲੈਕ ਪ੍ਰਿੰਸ” ਦਾ ਵੀਡੀਓ ਗੀਤ “ਵਾਰ ਹਰੀ ਸਿੰਘ ਨਲੂਆ” ਰਲੀਜ਼

ਅੰਮ੍ਰਿਤਸਰ, 29 ਜੂਨ (ਪੰਜਾਬ ਪੋਸਟ ਬਿਊਰੋ) – ਓਫਬਾਰਡਰ ਪ੍ਰੋਡਕਸ਼ਨ ਵਲੋ ਸ਼ੇਰੇ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦੇ ਮੌਕੇ ਪੰਜਾਬ ਦੇ ਮਸ਼ਹੂਰ ਸੂਫੀ ਗਾਇਕ ਸਤਿੰਦਰ ਸਰਤਾਜ ਦੀ ਹਾਲੀਵੁੱਡ ਫਿਲਮ “ਦਾ ਬਲੈਕ ਪ੍ਰਿੰਸ”  ਵਿੱਚ ਮੁੱਖ ਵਜੋਂ ਕੰਮ ਕਰ ਰਹੇ ਸਤਿੰਦਰ ਸਰਤਾਜ ਵਲੋਂ ਇਕ ਫਿਲਮ ਦਾ ਵੀਡੀਓ ਗੀਤ “ਵਾਰ ਹਰੀ ਸਿੰਘ ਨਲੂਆ” ਰਲੀਜ਼ ਕੀਤਾ ਗਿਆ।ਇਸ ਮਹਿਫ਼ਲ ਦੌਰਾਨ `ਦਾ ਬਲੈਕ ਪ੍ਰਿੰਸ` `ਚ …

Read More »

ਸ਼ਿੰਦਰਪਾਲ ਚਾਹਲ ਪੰਜਾਬ ਚੰਡੀਗੜ ਜਰਨਲਿਸਟ ਐਸੋਸੀਏਸ਼ਨ ਦੀ ਜਲੰਧਰ ਇਕਾਈ ਦੇ ਪ੍ਰਧਾਨ ਬਣੇ

ਜਲੰਧਰ, 28 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਚੰਡੀਗੜ ਜਰਨਲਿਸਟ ਐੇਸੋਸਿਏਸ਼ਨ ਦੇ ਪੰਜਾਬ ਪ੍ਰਧਾਨ ਜਸਬੀਰ ਸਿੰਘ ਪੱਟੀ  ਦੀ  ਪ੍ਰਧਾਨਗੀ ਹੇਠ ਜਿਲਾ ਜਲੰਧਰ ਇਕਾਈ ਦੀ ਚੋਣ ਕਰਵਈ ਗਈ, ਜਿਸ ਵਿੱਚ ਸ਼ਿੰਦਰਪਾਲ ਸਿੰਘ ਚਾਹਲ ਨੂੰ ਜਿਲਾ ਪ੍ਰਧਾਨ ਅਤੇ ਕੁਲਵਿੰਦਰ ਸਿੰਘ ਘੁੰਮਣ ਨੂੰ ਜਨਰਲ ਸਕੱਤਰ ਨਿਯੁੱਕਤ ਕੀਤਾ ਗਿਆ । ਜਸਬੀਰ ਸਿੰਘ ਪੱਟੀ ਨੇ ਇਸ ਸਮੇਂ ਕਿਹਾ ਕਿ ਐਸੋਸਿਏਸ਼ਨ ਪੱਤਰਕਾਰਾਂ ਦੀ ਹਰ ਸਮੱਸਿਆ ਲਈ …

Read More »

ਪ੍ਰਭੂ ਯਿਸੂ ਮਸੀਹ ਦੇ ਖਿਲਾਫ ਅਪ ਸ਼ਬਦ ਬੋਲਣ ਦੇ ਵਿਰੁੱਧ ਹਰਚੋਵਾਲ ਚੋਕ `ਚ ਚੱਕਾ ਜਾਮ

ਹਰਚੋਵਾਲ (ਗੁਰਦਾਸਪੁਰ) 29 ਜੂਨ (ਪੰਜਾਬ ਪੋਸਟ- ਗਗਨਦੀਪ ਸਿੰਘ ਰਿਆੜ) –  ਜਿਲਾ ਤਰਨਤਾਰਨ ਦੇ ਪਿੰਡ ਸੰਘਾ ਵਿੱਚ ਕੁੱਝ ਸ਼ਰਾਰਤੀ ਤੱਤਾਂ ਵਲੋਂ ਪ੍ਰਭੂ ਯਿਸ਼ੂ ਮਸੀਹ ਦੀ ਸ਼ਾਨ ਦੇ ਖਿਲਾਫ ਅਪਸ਼ਬਦਾਂ ਦੀ ਵਰਤੋਂ ਕਰਨ ਦੇ ਖਿਲਾਫ  ਕਸਬਾ ਹਰਚੋਵਾਲ ਚੌਕ `ਚ ਇਸਾਈ ਭਾਈਚਾਰੇ ਵਲੋਂ ਪ੍ਰਦਰਸ਼ਨ ਕੀਤਾ ਗਿਆ ਅਤੇ ਰੋਸ਼ ਵਜੋ ਚੱਕਾਾ ਜਾਮ ਕਰ ਕੇ ਚਾਰੇ ਪਾਸੇ ਦੀ ਆਵਾਜਾਈ ਰੋਕ ਦਿੱਤੀ ਗਈ।ਇਸ ਘਟਨਾ ਦੀ ਨਿਖੇਧੀ …

Read More »

ਚੀਫ ਖਾਲਸਾ ਦੀਵਾਨ ਵਲੋਂ ਮੁੰਬਈ ਵਿੱਚ ਖੂਬਸੂਰਤ ਗੁਰਦੁਆਰਾ ਸਾਹਿਬ ਸਥਾਪਿਤ

ਛੇਤੀ ਹੀ ਅੱਖਾਂ ਦਾ ਕਲੀਨਿਕ ਤੇ ਛੋਟੇ ਬੱਚਿਆਂ ਲਈ ਕਿੰਡਰਗਾਰਟਨ ਸਕੂਲ ਖੋਲਣ ਦੀ ਯੋਜਨਾ ਮੁੰਬਈ, 29 ਜੂਨ (ਪੰਜਾਬ ਪੋਸਟ ਬਿਊਰੋ) – ਮੁੰਬਈ ਵਿਚ ਸਿੱਖੀ ਵਿਰਸੇ ਤੋਂ ਦੂਰ ਜਾ ਰਹੀ ਨਵੀਂ ਪਨੀਰੀ ਨੂੰ ਸਿੱਖੀ ਜੀਵਨ ਜਾਚ ਨਾਲ ਜੋੜਨ ਦੇ ਉਪਰਾਲਿਆਂ ਵਜੋਂ ਚੀਫ ਖਾਲਸਾ ਦੀਵਾਨ ਨੇ ਮੁੰਬਈ ਵਿਖੇ ਪੁਰਾਤਨ ਪਰੰਪਰਾਵਾਂ ਤੇ ਆਧੁਨਿਕ ਤਕਨੀਕੀ ਸੁੱਖ ਸੁਵਿਧਾਵਾਂ ਅਨੁਸਾਰ ਇਕ ਬਹੁਤ ਹੀ ਖੂਬਸੂਰਤ ਗੁਰਦੁਆਰਾ ਸਾਹਿਬ …

Read More »

A beautiful Gurudwara established by Chief Khalsa Diwan in Mumbai

An Eye Hospital and Kindergarten School on the cards   Mumbai, June 29 (Punjab Post Bureau) – To achieve the  aim of protecting the young saplings of distinct Sikh identity in Mumbai, Chief  Khalsa  Diwan  (CKD) has established a Gurudwara Sahib built in eminent traditional style but equipped with all modern technologically facilities in  Sri Guru Harkrishan Bhawan, Mumbai. Sri …

Read More »