Tuesday, November 24, 2026

Daily Archives: December 22, 2017

ਕੌਮੀ ਪੱਧਰ `ਤੇ ਖੇਡ ਕੇ ਵਾਪਸ ਪਰਤੀ ਖਿਡਾਰਣ ਅਨਮੋਲਪ੍ਰੀਤ ਕੌਰ ਸਿੱਧੂ ਦਾ ਸਨਮਾਨ

ਬਠਿੰਡਾ, 21 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਭਾਰਤ ਦੇ 29 ਸੂਬਿਆਂ ਦੀਆਂ ਦੇਸ਼ ਪੱਧਰੀ ਸਕੂਲਜ਼ ਨੈਟਬਾਲ ਖੇਡਾਂ ਅੰਡਰ-17 ਪਿਛਲੇਂ ਦਿਨੀਂ ਛੱਤੀਸਗੜ ਰਾਜ ਦਾ ਜ਼ਿਲਾਂ ਬਾਲੋਦੋ ਬਜ਼ਾਰ ਸ਼ਹਿਰ ਭਾਟਾਪਾਰਾ ਵਿਖੇ ਕਰਵਾਈਆਂ ਗਈਆਂ।ਇਹਨਾਂ ਖੇਡਾਂ ਵਿਚ ਪੰਜਾਬ ਰਾਜ ਲੜਕੇ-ਲੜਕੀਆਂ ਦੀ ਟੀਮ ਨੇ ਸ਼ਮੂਲੀਅਤ ਕੀਤੀ।ਜਿਸ ਵਿਚ ਬਠਿੰਡਾ ਜ਼ਿਲਾ ਦੀ ਅਨਮੋਲਪ੍ਰੀਤ ਕੌਰ ਸਿੱਧੂ ਅਤੇ ਬਿਪਜੀਤ ਸਿੰਘ ਨੇ ਸਰਕਾਰੀ ਸੀਨੀਅਰ ਸੈਕੰਡਰੀ …

Read More »

ਗੁਰੂੂ ਅਮਰਦਾਸ ਸੰਸਥਾ ਦੇ ਸਾਬਕਾ ਪ੍ਰਧਾਨ ਨੂੰ ਸਦਮਾ- ਪਿਤਾ ਦਾ ਦਿਹਾਂਤ

ਬਠਿੰਡਾ, 21 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸੰਸਥਾ `ਅਕਾਲ ਬਖ਼ਸ਼ਿਸ ਸੇਵਾ ਸੁਸਾਇਟੀ ਸਿਮਰਨ ਵੈਲਫੇਅਰ ਸੋਸਾਇਟੀ` ਦੇ ਮੌਜੂਦਾ ਪ੍ਰਧਾਨ ਅਤੇ ਸ੍ਰੀ ਗੁਰੂ ਅਮਰਦਾਸ ਸਮਾਜ ਭਲਾਈ ਸੰਸਥਾ ਦੇ ਸਾਬਕਾ ਪ੍ਰਧਾਨ ਬਿਕਰਮਜੀਤ ਸਿੰਘ ਭਾਈ ਮਤੀ ਦਾਸ ਨਗਰ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦ ਉਨਾਂ ਦੇ ਪਿਤਾ ਗੁਰਚਰਨ ਸਿੰਘ (80) ਸਦੀਵੀ ਵਿਛੋੜਾ ਦੇ ਗਏ। ਉਨਾਂ ਦਾ ਸੰਸਕਾਰ ਉਨਾਂ …

Read More »

ਅਜਨਾਲਾ ਵਿਖੇ ਅਮਨਦੀਪ ਮੈਡੀਸਿਟੀ ਵਲੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਫ੍ਰੀ ਮੈਡੀਕਲ ਕੈੰਪ ਐਤਵਾਰ

ਅੰਮ੍ਰਿਤਸਰ, 21 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ) –  ਹੱਡੀਆਂ, ਜੋੜਾਂ, ਦਿਮਾਗੀ ਰੋਗਾਂ, ਪਲਾਸਟਿਕ ਸਰਜਰੀ, ਈ.ਐਨ.ਟੀ ਅਤੇ ਜਨਰਲ ਤੇ ਲਾਪਰੋਸ੍ਕੋਪਿਕ ਸਰਜਰੀ ਲਈ ਮਸ਼ਹੂਰ ਅਮਨਦੀਪ ਹਸਪਤਾਲ ਅਤੇ ਕਲਿਨਿਕ ਗਰੁੱਪ, ਵਲੋਂ ਸਮਾਜ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਤਹਿਤ ਅਮਨਦੀਪ ਮੈਡੀਸਿਟੀ ਵਲੋਂ ਗੁਰਦੁਆਰਾ ਸ਼ਹੀਦਾਂ ਵਾਲਾ ਖੂਹ (ਕਾਲਿਆਂ ਵਾਲਾ ਖੂਹ), ਅਜਨਾਲਾ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ …

Read More »