Tuesday, November 24, 2026

Daily Archives: December 30, 2017

ਵਰ੍ਹਾ ਅਠਾਰਾਂ ਦਾ

ਸੜਕਾਂ ਤੋਂ ਭਰੂਣ ਮਿਲਣ ਨਾ ਕਦੇ ਵੀ ਨੰਨੀਆਂ ਜਾਨਾਂ ਦੇ, ਸਰਹੱਦਾਂ ਉਤੇ ਸਿਰ ਨਾ ਲੱਥਣ ਸਾਡੇ ਹੋਰ ਜੁਆਨਾਂ ਦੇ। ਕਿਸਾਨੀ ਦੇ ਸਿਰੋਂ ਲਹਿ ਜੇ ਕਰਜਾ ਸਾਰਾ ਸ਼ਹੂਕਾਰਾਂ ਦਾ, ਸਭ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਵਰਾ ਅਠਾਰਾਂ ਦਾ। ਮੰਜ਼ਲ ਨੂੰ ਪਾ ਲੈਣ ਦਾ ਦਾਤਾ ਹਰ ਇਕ ਨੂੰ ਜਨੂੰਨ ਦੇਈਂ, ਦੁਖੀਆ ਜੇ ਕੋਈ ਰੋਂਦਾ ਹੋਵੇ ਉਸ ਦਿਲ ਨੂੰ ਸਕੂਨ ਦੇਈਂ। ਗਲਵੱਕੜੀਆਂ …

Read More »

ਨਵੇਂ ਸਾਲ ਦਾ ਜਸ਼ਨ ਮਨਾਈਏ

ਨਵੇਂ ਸਾਲ ਦਾ ਜਸ਼ਨ ਮਨਾਈਏ, ਚੱਲ ਨੱਥ ਮਹਿੰਗਾਈ ਨੂੰ ਪਾਈਏ, ਦਾਲ ਰੋਟੀ ਘਰ ਦੀ ਦੀਵਾਲੀ ਅੰਮ੍ਰਿਤਸਰ ਦੀ ਇਹ ਕਹਾਵਤ ਸੱਚ ਕਰ ਜਾਈਏ। ਖ਼ਰਚ ਨੂੰ ਛੱਡ ਕੇ ਪਿੱਛੇ ਰਲ ਮਿਲ ਸਾਰੇ ਜਸ਼ਨ ਮਨਾਈਏ, ਨਵੇਂ ਸਾਲ ਦਾ ਜਸ਼ਨ ਮਨਾਈਏ। ਵਿਆਹਾਂ ਦੇ ਖ਼ਰਚੇ ਘਟਾਈਏ ਨਾ ਵੱਡੀ ਜੰਝ ਬਰਾਤੇ ਆਵੇ ਨਾ ਕੋਈ ਬਾਪੂ ਕਰਜ਼ਾ ਚੁੱਕੇ ਨਾ ਕੋਈ ਧੀ ਕਿਸੇ ਦੀ ਫੂਕੇ ਕਿਸੇ ਦਾ ਮੁੰਡਾ …

Read More »

ਅਠਾਰਵੇਂ ਸਾਲ ’ਚ ਪੈਰ ਹੈ ਧਰਿਆ

ਸਮਿਆ ਅੱਲੜਪੁਣੇ ਦੀਆਂ ਗੱਲਾਂ ਛੱਡ ਦੇ, ਹੁਣ ਤੂੰ ਅਠਾਰਵੇਂ ਸਾਲ ’ਚ ਪੈਰ ਹੈ ਧਰਿਆ, ਪੈਰ ਹੈ ਧਰਿਆ ਸਮਿਆ ਅੱਲੜਪੁਣੇ ਦੀਆਂ ਗੱਲਾਂ ਛੱਡ ਦੇ। ਆਪਣੀ ਸੋਚ ਬਦਲ ਕੇ ਸਭ ਲਈ ਸੋਬਰ ਜਹੀ ਬਣਾ ਲੈ ਢਲ ਗਏ ਸਾਲ ਜਵਾਨੀ ਵਾਲੇ ਹੁਣ ਤੂੰ ਸੱਚ ਅਪਣਾ ਲੈ, ਝੂਠ ਮੂਠ ਦਾ ਲਾਈਂ ਨਾ ਲਾਰਾ ਜਾਣਾ ਮੈਥੋਂ ਨਾ ਜ਼ਰਿਆ, ਮੈਥੋਂ ਨਾ ਜ਼ਰਿਆ ਹੁਣ ਤੂੰ ਅਠਾਰਵੇਂ ਸਾਲ …

Read More »

ਜੀ ਆਇਆ ਨੂੰ ਕਹੀਏ, ਸਾਲ 2018 ਨੂੰ

ਜੀ ਆਇਆ ਨੂੰ ਕਹੀਏ, ਸਾਲ ਦੋ ਹਜਾਰ ਅਠਾਰਾਂ ਨੂੰ, ਹੁਣ ਅਲਵਿਦਾ ਕਹੀਏ, ਦੋਸਤੋ ਸਾਲ ਦੋ ਹਜਾਰ ਸਤਾਰਾਂ ਨੂੰ। ਲੰਮੇ ਸਮੇਂ ਤੋਂ ਵੇਖ ਰਹੇ ਹਾਂ, ਹਰ ਸਾਲ ਦੀ ਕਾਰਗੁਜ਼ਾਰੀ, ਨਸ਼ਾ ਤੇ ਰਿਸ਼ਵਤ ਬੇ-ਇਨਸਾਫ਼ੀ ਵਧੀ ਹੈ ਬੇਰੁਜ਼ਗਾਰੀ। ਬਦਲ ਬਿਨਾਂ ਕੋਈ ਹੱਲ ਨਹੀਂ ਕੀਤਾ ਸਭ ਵਿਚਾਰਾਂ ਨੂੰ, ਹੁਣ ਅਲਵਿਦਾ ਕਹੀਏ, ਦੋਸਤੋ ਸਾਲ ਦੋ ਹਜਾਰ ਸਤਾਰਾਂ ਨੂੰ ਕਿਸਾਨ ਮਜ਼ਦੂਰ ਮੁਲਾਜ਼ਮਾਂ ਕੀਤੇ ਹੱਕਾਂ ਲਈ ਮੁਜਾਹਰੇ, …

Read More »

ਨਵੇਂ ਸਾਲ ਚੁੱਕੀਏ ਮਸ਼ਾਲ…

ਨਵੇਂ ਸਾਲ ਚੁੱਕੀਏ ਮਸ਼ਾਲ ਮੇਰੇ ਸਾਥੀਓ। ਮੱਥਾ ਲਾਈਏ ਨ੍ਹੇਰਿਆਂ ਦੇ ਨਾਲ ਮੇਰੇ ਸਾਥੀਓ। ਜ਼ੁਲਮ ਦੇ ਅੱਗੇ ਕਦੇ ਸੀਸ ਝੁਕਾਈਏ ਨਾ, ਪਾਸਾ ਵੱਟ ਕਦੇ ਵੀ ਕੋਲੋਂ ਦੀ ਲੰਘ ਜਾਈਏ ਨਾ, ਅੱਗੇ ਹੋ ਕੇ ਬਣ ਜਾਈਏ ਢਾਲ ਮੇਰੇ ਸਾਥੀਓ। ਮੱਥਾ ਲਾਈਏ ਨ੍ਹੇਰਿਆਂ ਦੇ ਨਾਲ ਮੇਰੇ ਸਾਥੀਓ।… ਤੰਗੀ-ਤੁਰਸ਼ੀ ਦੇ ਵਿੱਚ ਖੁਦਕੁਸ਼ੀ ਕਰੀਏ ਨਾ, ਮਰਨਾ ਤਾਂ ਸਭ ਨੇ ਹੈ ਭੰਗ ਭਾੜੇ ਮਰੀਏ ਨਾ, ਲੋਕਾਂ …

Read More »

2017 ਪੰਧ ਮੁਕਾ ਚੱਲਿਆ

ਸੰਨ 2017 ਆਪਣਾ ਪੰਧ ਮੁਕਾ ਚੱਲਿਆ, ਸੰਨ 2018 ਹੁਣ ਝਾਤੀਆਂ ਪਾਉਣ ਲੱਗਾ। ਨਵੇਂ ਸਾਲ ਨੂੰ ਜੀ ਆਇਆਂ ਆਖ਼ਦੇ ਹਾਂ, ਸਾਡੇ ਲਈ ਖੁਸ਼ੀਆਂ ਖੇੜੇ ਲਿਆਉਣ ਲੱਗਾ। ਨਵੇਂ ਸਾਲ ਵਿੱਚ ਨਸ਼ਿਆਂ ਦਾ ਨਾਸ਼ ਹੋਵੇ, ਜੋ ਪੰਜਾਬੀਆਂ ਦੀ ਜਵਾਨੀ ਮਿਟਾਉਣ ਲੱਗਾ। ਤੰਦਰੁਸਤੀ ਮਿਹਰ ਹੋਵੇ ਸਭ ਉਤੇ, ਇਹੋ ਅਰਜ਼ ਪ੍ਰਮਾਤਮਾ ਨੂੰ ਸੁਨਾਉਣ ਲੱਗਾ। ਮੇਰਾ ਦੇਸ਼ ਮਹਿਕੇ ਸਦਾ ਗੁਲਾਬ ਵਾਂਗੂੰ, ਦੁੱਖ ਦੂਰ ਹੋਜੇ ਜੋ ਉਸਨੂੰ …

Read More »

ਚਰਨਜੀਤ ਚੱਢਾ ਚੀਫ ਖਾਲਸਾ ਦੀਵਾਨ ਦੀ ਪ੍ਰਧਾਨਗੀ ਤੇ ਮੁੱਢਲੀ ਮੈਂਬਰਸ਼ਿਪ ਤੋਂ ਖਾਰਿਜ਼

ਇੰਦਰਪਾਲ ਚੱਢਾ ਨੂੰ ਵੀ ਮੀਤ ਪ੍ਰਧਾਨ ਤੇ ਮੁੱਢਲੀ ਮੈਂਬਰਸ਼ਿਪ ਤੋਂ ਕੀਤਾ ਲਾਂਭੇ ਅੰਮ੍ਰਿਤਸਰ, 30 ਦਸੰਬਰ (ਪੰਜਾਬ ਪੋਸਟ ਬਿਊਰੋ)  ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਅਹੁੱਦੇਦਾਰਾਂ ਦੀ ਅੱਜ ਹੋਈ ਇਕੱਤਰਤਾ ਵਿੱਚ ਸਰਬਸੰਮਤੀ ਨਾਲ ਲਏ ਗਏ ਫੈਸਲੇ ਵਿੱਚ ਚਰਨਜੀਤ ਸਿੰਘ ਚੱਢਾ ਨੂੰ ਚੀਫ ਖਾਲਸਾ ਦੀਵਾਨ ਦੀ ਪ੍ਰਧਾਨਗੀ, ਹੋਰ ਸਾਰੇ ਸਬੰਧਤ ਅਹੁੱਦਿਆਂ ਅਤੇ ਦੀਵਾਨ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। …

Read More »

ਸ੍ਰੀ ਬ੍ਰਾਹਮਣ ਸਭਾ ਪੰਜਾਬ ਵਲੋਂ ਭਗਵਾਨ ਪਰਸ਼ੂ ਰਾਮ ਜੈਅੰਤੀ ਦੀ ਛੁੱਟੀ ਬੰਦ ਕਰਨ ਦੀ ਨਿਖੇਧੀ

ਸਮਰਾਲਾ, 29 ਦਸੰਬਰ (ਪੰਜਾਬ ਪੋਸਟ- ਕੰਗ) – ਪੰਜਾਬ ਸਰਕਾਰ ਵਲੋਂ ਸਾਲ 2018 ਵਿੱਚ ਬੰਦ ਕੀਤੀਆਂ 18 ਛੁੱਟੀਆਂ ਵਿੱਚ ਭਗਵਾਨ ਪਰਸ਼ੂਰਾਮ ਜੈਅੰਤੀ ਮੌਕੇ ਕੀਤੀ ਜਾਂਦੀ ਸਰਕਾਰੀ ਛੁੱਟੀ ਬੰਦ ਕੀਤੇ ਜਾਣ `ਤੇ ਸ੍ਰੀ ਬ੍ਰਾਹਮਣ ਸਭਾ (ਰਜਿ:) ਪੰਜਾਬ ਵਲੋਂ ਸਰਕਾਰ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਹੈ। ਇਸ ਸਬੰਧੀ ਸ੍ਰੀ ਬ੍ਰਾਹਮਣ ਸਭਾ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਡਾ. ਵਿਕਰਮ ਸ਼ਰਮਾ ਅਤੇ ਜਨਰਲ ਸਕੱਤਰ …

Read More »

Don’t merge Punjab and Sind Bank into others, demands DSGMC

Maintain its unique identity and name, which represents Sikhs and Punjabi New Delhi, Dec. 29 (Punjab Post Bureau) – The President of Delhi Sikh Gurdwara Management Committee Manjit Singh G.K. has launched a campaign to save merger of Punjab and Sindh bank into 15 other banks as proposed by the finance ministry, Government of India. Today, he held a meeting …

Read More »

ਯਾਤਰੂਆਂ ਦੀ ਸਹੂਲਤ ਲਈ ਸਾਈਨ ਬੋਰਡ ਲਗਾ ਕੇ, ਸ਼ਹਿਰ ਦੀ ਸੁੰਦਰਤਾ ਨੂੰ ਖਰਾਬ ਕਰਦੇ ਹੋਰਡਿੰਗ ਹਟਾਏ ਜਾਣ- ਡੀ.ਸੀ

ਅੰਮ੍ਰਿਤਸਰ, 29 ਦਸੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਸਥਾਨਕ ਜਿਲਾ ਪ੍ਰੀਸ਼ਦ ਹਾਲ ਵਿਖੇ ਡਿਪਟੀ ਕਮਿਸ਼ਨਰ ਅੰਮਿ੍ਰਤਸਰ ਵਲੋਂ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਗਈ।ਇਸ ਮੀਟਿੰਗ ਵਿੱਚ ਰਵਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ ਵਿਕਾਸ, ਗੁਰਪ੍ਰੀਤ ਸਿੰਘ ਗਿੱਲ ਜਿਲਾ ਵਿਕਾਸ ਤੇ ਪੰਚਾਇਤ ਅਫ਼ਸਰ, ਮੁਕੇਸ਼ ਕੁਮਾਰ ਜਿਲਾ ਮਾਲ ਅਫ਼ਸਰ, ਕਾਰਜਕਾਰੀ ਇੰਜੀ: ਪੀ.ਡਬਲਯੂ.ਡੀ, ਨਰਿੰਦਰਜੀਤ ਸਿੰਘ ਪੰਨੂ ਜਿਲਾ ਸਮਾਜਿਕ ਤੇ ਸੁਰੱਖਿਆ ਅਫ਼ਸਰ, ਕਾਰਕਜਾਰੀ …

Read More »